PSEB, 10+2 , History of Punjab, Chapter 02, Part-1, Mission 100%, Sources of the History of Punjab
#1. ਅੰਗਰੇਜ਼ ਲਿਖਾਰੀਆਂ ਦੁਆਰਾ ਲਿਖੀਆਂ ਗਈਆਂ ਪੁਸਤਕਾਂ ਵਿੱਚੋਂ ਪੰਜਾਬ ਦੇ ਇਤਿਹਾਸ ਨਾਲ ਸਬੰਧਤ ਸਭ ਤੋਂ ਮਹੱਤਵਪੂਰਨ ਪੁਸਤਕ ਕਿਸਨੂੰ ਮੰਨਿਆ ਜਾਂਦਾ ਹੈ?
#2. ਹੁਕਮਨਾਮੇ ਕਿਸ ਦੁਆਰਾ ਜਾਰੀ ਕੀਤੇ ਜਾਂਦੇ ਸਨ?
#3. ਬੰਸਾਵਲੀਨਾਮਾ ਦਾ ਲੇਖਕ ਕੌਣ ਹੈ?
#4. ਗੁਰੂ ਗੋਬਿੰਦ ਸਿੰਘ ਜੀ ਦੇ ਕਿੰਨੇ ਹੁਕਮਨਾਮੇ ਪ੍ਰਾਪਤ ਹੋਏ ਹਨ?
#5. ਪ੍ਰਾਚੀਨ ਪੰਥ ਪ੍ਰਕਾਸ਼ ਦੀ ਰਚਨਾ ਕਿਸਨੇ ਕੀਤੀ?
#6. 1920 ਈ: ਤੋਂ ਪਹਿਲਾਂ ਪੰਜਾਬ ਦੇ ਗੁਰਦੁਆਰਿਆਂ ਤੇ ਕਿਸਦਾ ਅਧਿਕਾਰ ਸੀ?
#7. ਹਿਸਟਰੀ ਆਫ਼ ਦੀ ਸਿੱਖਸ ਦੀ ਰਚਨਾ ਕਿਸਨੇ ਕੀਤੀ?
#8. ਪੰਜਾਬ ਕਦੋਂ ਤੱਕ ਮੁਗਲ ਸਾਮਰਾਜ ਦਾ ਹਿੱਸਾ ਰਿਹਾ?
#9. ਸੈਨਾਪਤ ਕੋਣ ਸੀ?
#10. ਮਹਿਮਾ ਪ੍ਰਕਾਸ਼ ਕਵਿਤਾ ਦੀ ਰਚਨਾ ਕਿਸਨੇ ਕੀਤੀ?
Results
Congrats!
Try Again!
Thank you