PSEB, 10+2 , History of Punjab, Chapter 03, Part-2, Mission 100%, Sources of the History of Punjab
#1. ਪਾਣੀਪਤ ਦੀ ਪਹਿਲੀ ਲੜਾਈ ਕਦੋਂ ਹੋਈ?
#2. 16ਵੀਂ ਸਦੀ ਵਿੱਚ ਪੰਜਾਬ ਦਾ ਕਿਹੜਾ ਉਦਯੋਗ ਸਭ ਤੋਂ ਪ੍ਰਸਿੱਧ ਸੀ?
#3. ਬਾਬਰ ਨੇ ਪਹਿਲਾ ਹਮਲਾ ਕਿਹੜੇ ਵਰ੍ਹੇ ਕੀਤਾ?
#4. ਸੂਫ਼ੀ ਮਤ ਦੇ ਨੇਤਾਵਾਂ ਨੇ ਕਿਹੜੀ ਪ੍ਰੰਪਰਾ ਚਲਾਈ?
#5. ਦੌਲਤ ਖਾਂ ਲੋਧੀ ਕੌਣ ਸੀ?
#6. ਸੁਹਰਾਵਰਦੀ ਸਿਲਸਿਲੇ ਦੀ ਨੀਂਹ ਕਿਸਨੇ ਰੱਖੀ?
#7. ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਜੁਲਮਾਂ ਦਾ ਵਰਣਨ ਆਪਣੀ ਕਿਹੜੀ ਰਚਨਾ ਵਿੱਚ ਕੀਤਾ ਹੈ?
#8. ਸੂਫ਼ੀਆਂ ਦੇ ਦੋ ਪ੍ਰਸਿੱਧ ਸਿਲਸਿਲਿਆਂ ਦੇ ਨਾਂ ਲਿਖੋ।
#9. ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਸੈਦਪੁਰ ਤੇ ਕੀਤੇ ਹਮਲੇ ਦੀ ਤੁਲਨਾ ਕਿਸ ਨਾਲ ਕੀਤੀ ਹੈ?
#10. ਨਾਥਪੰਥੀ ਸ਼ਾਖਾ ਦੀ ਸਥਾਪਨਾ ਕਿਸਨੇ ਕੀਤੀ ਸੀ?
History
16ਵੀ ਸਦੀ ਵਿੱਚ ਪੰਜਾਬ ਦੀ।ਹਾਲਤ
Sinakaursina@gmail.com