ਮਰਾਠਾ ਸਾਮਰਾਜ

1.      

ਸ਼ਿਵਾਜੀ ਦੇ ਪਿਤਾ ਦਾ ਨਾਂ ਕੀ ਸੀ?

ਸ਼ਾਹਜੀ ਭੌਂਸਲੇ

2.     

ਸ਼ਿਵਾਜੀ ਦੇ ਮਾਤਾ ਜੀ ਦਾ ਨਾਂ ਕੀ ਸੀ?

ਜੀਜਾ ਬਾਈ

3.     

ਸ਼ਿਵਾਜੀ ਦੇ ਜੀਵਨ ਤੇ ਕਿਸਦਾ ਸਭ ਤੋਂ ਵੱਧ ਪ੍ਰਭਾਵ ਮੰਨਿਆ ਜਾਂਦਾ ਹੈ?

ਮਾਤਾ ਜੀਜਾ ਬਾਈ ਦਾ

4.     

ਸ਼ਿਵਾਜੀ ਦੀ ਸੈਨਿਕ ਸਿਖ਼ਲਾਈ ਕਿਸਦੀ ਦੇਖ਼ਰੇਖ ਹੇਠ ਹੋਈ?

ਦਾਦਾਜੀ ਕੌਂਡਦੇਵ

5.     

ਸ਼ਿਵਾਜੀਦਾ ਪਹਿਲਾ ਅਧਿਆਪਕ ਕਿਸਨੂੰ ਮੰਨਿਆ ਜਾਂਦਾ ਹੈ?

ਦਾਦਾਜੀ ਕੌਂਡਦੇਵ ਨੂੰ

6.     

ਸ਼ਿਵਾਜੀ ਦੇ ਗੁਰੂ ਦਾ ਨਾਂ ਕੀ ਸੀ?

ਸਮਰਥ ਰਾਮਦਾਸ

7.     

ਸ਼ਿਵਾਜੀ ਦੁਆਰਾ ਕਬਜ਼ੇ ਵਿੱਚ ਲਿਆਂਦਾ ਗਿਆ ਪਹਿਲਾ ਕਿਲ੍ਹਾ ਕਿਹੜਾ ਸੀ?

ਤੋਰਣ ਦਾ ਕਿਲ੍ਹਾ

8.     

ਸ਼ਿਵਾਜੀ ਨੇ ਅਫ਼ਜਲ ਖਾਨ ਨੂੰ ਕਿਸ ਹਥਿਆਰ ਨਾਲ ਮਾਰਿਆ?

ਬਘਨਾਖ਼

9.     

ਸ਼ਿਵਾਜੀ ਦਾ ਰਾਜਤਿਲਕ ਕਿੱਥੇ ਕੀਤਾ ਗਿਆ?

ਰਾਇਗੜ੍ਹ ਕਿਲ੍ਹੇ ਵਿੱਚ

10.   

ਸ਼ਿਵਾਜੀ ਦਾ ਰਾਜਤਿਲਕ ਕਦੋਂ ਹੋਇਆ?

1674 ਈ:

11.    

ਸ਼ਿਵਾਜੀ ਦਾ ਰਾਜਤਿਲਕ ਕਿੱਥੇ ਹੋਇਆ?

ਰਾਏਗੜ੍ਹ

12.   

ਸ਼ਿਵਾਜੀ ਨੇ ਕਿਹੜੀ ਉਪਾਧੀ ਧਾਰਨ ਕੀਤੀ?

ਛੱਤਰਪਤੀ

13.   

ਅੰਗਰੇਜਾਂ ਨੇ ਪੇਸ਼ਵਾ ਦੀ ਉਪਾਧੀ ਨੂੰ ਕਦੋਂ ਖਤਮ ਕਰ ਦਿੱਤਾ?

1818 ਈ:

14.   

ਅੰਗਰੇਜਾਂ ਨੇ ਕਿਸ ਪੇਸ਼ਵਾ ਦੇ ਸਮੇਂ ਪੇਸ਼ਵਾ ਦੀ ਉਪਾਧੀ ਨੂੰ ਖਤਮ ਕਰ ਦਿੱਤਾ?

ਪੇਸ਼ਵਾ ਬਾਜੀ ਰਾਓ ਦੂਜੇ

15.   

ਮਰਾਠਿਆਂ ਨੇ ਕਿਸ ਮੁਗ਼ਲ ਬਾਦਸ਼ਾਹ ਸਮੇਂ ਪਹਿਲੀ ਵਾਰ ਦਿੱਲੀ ਤੇ  ਹਮਲਾ ਕੀਤਾ?

ਮੁਹੰਮਦ ਸ਼ਾਹ ਰੰਗੀਲਾ ਸਮੇਂ

16.   

ਭਾਰਤੀ ਜਲਸੈਨਾ ਦਾ ਪਿਤਾਮਾ ਕਿਸਨੂੰ ਮੰਨਿਆ ਜਾਂਦਾ ਹੈ?

ਸ਼ਿਵਾਜੀ ਨੂੰ

17.   

ਗੁਰੀਲਾ ਯੁੱਧ ਪ੍ਰਣਾਲੀ ਕਿਸਨੇ ਸ਼ੁਰੂ ਕੀਤੀ?

ਸ਼ਿਵਾਜੀ ਨੇ

18.   

ਸ਼ਿਵਾਜੀ ਦੇ ਮੰਤਰੀ ਮੰਡਲ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਸੀ?

ਅਸ਼ਟਪ੍ਰਧਾਨ

19.   

ਸ਼ਿਵਾਜੀ ਦੇ ਪ੍ਰਧਾਨਮੰਤਰੀ ਨੂੰ ਕੀ ਕਿਹਾ ਜਾਂਦਾ ਸੀ?

ਪੇਸ਼ਵਾ

20.  

ਸ਼ੰਭਾਜੀ ਕਿਸਦਾ ਲੜਕਾ ਸੀ?

ਸ਼ਿਵਾਜੀ

21.   

ਸ਼ੰਭਾਜੀ ਤੋਂ ਬਾਅਦ ਗੱਦੀ ਤੇ ਕੌਣ ਬੈਠਾ?

ਰਾਜਾਰਾਮ

22.   

ਰਾਜਾਰਾਮ ਕੌਣ ਸੀ?

ਸ਼ਿਵਾਜੀ ਦਾ ਲੜਕਾ/ਸੰਭਾਜੀ ਦਾ ਭਰਾ

23.  

ਤਾਰਾਬਾਈ ਕੌਣ ਸੀ?

ਰਾਜਾਰਾਮ ਦੀ ਪਤਨੀ

24.  

ਮਰਾਠਾ ਰਾਜ ਦੀ ਦਫ਼ਤਰੀ ਭਾਸ਼ਾ ਕਿਹੜੀ ਸੀ?

ਮਰਾਠੀ

25.  

ਸ਼ਿਵਾਜੀ ਦੇ ਪ੍ਰਸ਼ਾਸਨਕ ਸੁਧਾਰਾਂ ਵਿੱਚ ਕਿਸਦੀ ਝਲਕ ਵੇਖੀ ਜਾ ਸਕਦੀ ਹੈ?

ਅਹਿਮਦਨਗਰ ਦੇ ਮਲਿਕ ਅੰਬਰ ਦੀ

26.  

ਮਰਾਠਾ ਰਾਜ ਵਿੱਚ ਅਮਾਤਿਆ ਜਾਂ ਮਜੂਮਦਾਰ ਕਿਸ ਨਾਲ ਸੰਬੰਧਤ ਸੀ?

ਆਮਦਨ ਅਤੇ ਵਿੱਤ ਨਾਲ

27.  

ਮਰਾਠਾ ਧਾਰਮਿਕ ਮਾਮਲਿਆਂ ਅਤੇ ਦਾਨ ਆਦਿ ਨਾਲ ਸੰਬੰਧਤ ਕਾਰਜਾਂ ਲਈ ਕਿਸਦੀ ਨਿਯੁਕਤੀ ਕਰਦੇ ਸਨ?

ਪੰਡਿਤਰਾਓ ਦੀ

28.  

ਮਰਾਠਾ ਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਸੀ?

ਪਿੰਡ

29.  

ਮਰਾਠਾ ਰਾਜ ਵਿੱਚ ਪਿੰਡ ਦਾ ਪ੍ਰਬੰਧ ਕਿਸਦੇ ਅਧੀਨ ਹੁੰਦਾ ਸੀ?

ਪਟੇਲ ਅਧੀਨ

30.  

ਦੇਸ਼ਮੁੱਖ, ਦੇਸ਼ਪਾਂਡੇ, ਪਾਟਿਲ ਅਤੇ ਕੁਲਕਰਨੀ ਕਿਸ ਵਿਭਾਗ ਨਾਲ ਸੰਬੰਧਤ ਸਨ?

ਮਾਲ ਵਿਭਾਗ ਨਾਲ

31.   

ਸ਼ਿਵਾਜੀ ਨੇ ਭੂਮੀ ਪ੍ਰਬੰਧ ਨਾਲ ਸੰਬੰਧਤ ਕਿਹੜੀ ਪ੍ਰਣਾਲੀ ਨੂੰ ਖਤਮ ਕੀਤਾ?

ਜਿੰਮੀਦਾਰੀ ਪ੍ਰਣਾਲੀ

32.  

ਸ਼ਿਵਾਜੀ ਨੇ ਜਿੰਮੀਦਾਰੀ ਪ੍ਰਣਾਲੀ ਦੀ ਥਾਂ ਤੇ ਕਿਹੜੀ ਪ੍ਰਣਾਲੀ ਪ੍ਰਚਲਿਤ ਕੀਤੀ?

ਰਈਅਤਵਾੜੀ ਪ੍ਰਣਾਲੀ

33.  

ਮਰਾਠਾ ਰਾਜ ਵਿੱਚ ਭੂਮੀ ਨੂੰ ਮਾਪਣ ਲਈ ਕਿਹੜੇ ਗਜ ਦੀ ਵਰਤੋਂ ਕੀਤੀ ਜਾਂਦੀ ਸੀ?

ਕਾਠੀ ਗਜ਼ ਦੀ

34.  

ਮਰਾਠਾ ਰਾਜ ਦੇ ਦੋ ਮੁੱਖ ਕਰ ਕਿਹੜੇ ਸਨ?

ਚੌਥ ਅਤੇ ਸਰਦੇਸ਼ਮੁੱਖੀ

35.  

ਚੌਥ ਉਤਪਾਦਨ ਦਾ ਕਿੰਨਾ ਭਾਗ ਹੁੰਦਾ ਸੀ?

ਇੱਕ ਚੌਥਾਈ

36.  

ਸਰਦੇਸ਼ ਮੁੱਖੀ ਉਤਪਾਦਨ ਦਾ ਕਿੰਨੇ ਫ਼ੀਸਦੀ ਹੁੰਦਾ ਸੀ?

ਦਸ ਫੀਸਦੀ

37.  

ਸਰੰਜਮ ਅਤੇ ਮੋਕਸ ਕੀ ਸਨ?

ਜਾਗੀਰਾਂ ਦੀਆਂ ਕਿਸਮਾਂ

38.  

ਜਾਗੀਰਾਂ ਕਿਸਨੂੰ ਦਿੱਤੀਆਂ ਜਾਂਦੀਆਂ ਸਨ?

ਉੱਚ ਅਧਿਕਾਰੀਆਂ ਨੂੰ

39.  

ਮਰਾਠਾ ਰਾਜ ਵਿੱਚ ਸੇਨਾਪਤੀ ਨੂੰ ਕੀ ਕਿਹਾ ਜਾਂਦਾ ਸੀ?

ਸਾਰ-ਏ-ਨੌਬਾਤ

40.  

ਕਿਲ੍ਹੇ ਦੇ ਅਧਿਕਾਰੀ ਨੂੰ ਕੀ ਕਿਹਾ ਜਾਂਦਾ ਸੀ?

ਕਿਲ੍ਹਾਦਾਰ

41.   

ਪੈਦਲ ਸੈਨਾ ਦਾ ਇੱਕ ਟੁਕੜੀ ਦੇ ਮੁੱਖੀ ਨੂੰ ਕੀ ਕਿਹਾ ਜਾਂਦਾ ਸੀ?

ਨਾਇਕ

42.  

ਇੱਕ ਹਵਲਦਾਰ ਅਧੀਨ ਕਿੰਨੇ ਨਾਇਕ ਹੁੰਦੇ ਸਨ?

5

43.  

ਪੈਦਲ ਸੈਨਿਕਾਂ ਨੂੰ ਕੀ ਕਿਹਾ ਜਾਂਦਾ ਸੀ?

ਪਾਇਕ

44.  

ਸਭ ਤੋਂ ਪਹਿਲਾ ਪੇਸ਼ਵਾ ਕੌਣ ਸੀ?

ਬਾਲਾਜੀ ਵਿਸ਼ਵਨਾਥ

45.  

ਪੇਸ਼ਵਾ ਦਾ ਮੁੱਖ ਦਫ਼ਤਰ ਕਿੱਥੇ ਸਥਿਤ ਸੀ?

ਪੂਨੇ

46.  

ਸ਼ਿਵਾਜੀ ਨਾਲ ਲੜਣ ਵਾਲਾ ਮਜਾਲ ਖਾਂ ਕਿੱਥੋਂ ਦਾ ਸ਼ਾਸਕ ਸੀ?

ਬੀਜਾਪੁਰ ਦਾ

47.  

ਸ਼ਿਵਾਜੀ ਦੇ ਹਮਲੇ ਵਿੱਚ ਸ਼ਾਇਸਤਾ ਖਾਂ ਦੀਆਂ ਕਿੰਨੀਆਂ ਉਂਗਲਾਂ ਵੱਢੀਆਂ ਗਈਆਂ?

3

48.  

ਸ਼ਿਵਾਜੀ ਨੇ ਸ਼ਾਇਸਤਾ ਖਾਂ ਤੇ ਕਿਸ ਸਥਾਨ ਤੇ ਹਮਲਾ ਕੀਤਾ?

ਪੂਨਾ

49.  

ਸ਼ਿਵਾਜੀ ਨੇ ਕਿਸ ਨਾਲ ਪੁਰੰਧਰ ਦੀ ਸੰਧੀ ਕੀਤੀ?

ਜੈ ਸਿੰਘ

50.  

ਸ਼ਿਵਾਜੀ ਦੀ ਤਾਜ਼ਪੋਸੀ ਕਿੱਥੇ ਹੋਈ?

ਰਾਏਗੜ੍ਹ

51.   

ਸ਼ਿਵਾਜੀ ਨੇ ਕੋਂਡਨ ਦੇ ਕਿਲ੍ਹੇ ਨੂੰ ਕੀ ਨਾਂ ਦਿੱਤਾ?

ਸਿੰਹਗੜ੍ਹ

52.  

ਸ਼ਿਵਾਜੀ ਦੇ ਰਾਜ ਵਿੱਚ ਕਿਸਾਨਾਂ ਨੂੰ ਆਪਣੀ ਉਪਜ ਦਾ ਕਿੰਨਾ ਭਾਗ ਕਰ ਦੇ ਰੂਪ ਵਿੱਚ ਦੇਣਾ ਪੈਂਦਾ ਸੀ?

ਲੱਗਭਗ ਚਾਲ੍ਹੀ ਫੀਸਦੀ

53.  

ਸ਼ਿਵਾਜੀ ਦੀ ਸਮੁੰਦਰੀ ਸ਼ਕਤੀ ਦਾ ਕੇਂਦਰ ਕਿਹੜਾ ਸਥਾਨ ਸੀ?

ਕੋਲਾਬਾ

54.  

ਸ਼ਿਵਾਜੀ ਅਧੀਨ ਭੂਮੀ ਨੂੰ ਕਿਹੜੇ ਚਾਰ ਭਾਗਾਂ ਵਿੱਚ ਵੰਡਿਆ ਗਿਆ ਸੀ?

ਪੋਲਜ਼, ਪਰੌਤੀ, ਚਾਚਰ, ਬੰਜਰ

55.  

ਸ਼ਿਵਾਜੀ ਅਧੀਨ ਪ੍ਰਾਂਤ ਦੇ ਮੁੱਖੀ ਨੂੰ ਕੀ ਕਹਿੰਦੇ ਸਨ?

ਵਾਇਸਰਾਏ

56.  

ਸ਼ਿਵਾਜੀ ਦੇ ਅਧੀਨ 25 ਘੋੜਸਵਾਰਾਂ ਦੀ ਟੁਕੜੀ ਦਾ ਮੁੱਖੀ ਕੀ ਅਖਵਾਉਂਦਾ ਸੀ?

ਹਵਲਦਾਰ

57.  

ਮਰਾਠਾ ਸਾਮਰਾਜ ਦਾ ਦੂਜਾ ਸੰਸਥਾਪਕ ਕਿਸਨੂੰ ਮੰਨਿਆ ਜਾਂਦਾ ਹੈ?

ਪੇਸ਼ਵਾ ਬਾਲਾਜੀ ਵਿਸ਼ਵਨਾਥ ਨੂੰ

58.  

ਸ਼ਿਵਾਜੀ ਦੁਆਰਾ ਬਣਾਏ ਗਏ ਮਰਾਠਾ ਰਾਜ ਨੂੰ ਕੀ ਨਾਂ ਦਿੱਤਾ ਗਿਆ?

ਸਵਰਾਜ

59.    

1700 ਈ: ਤੋਂ 1707 ਈ: ਤੱਕ ਸ਼ਾਸ਼ਨ ਕਰਨ ਵਾਲੀ ਤਾਰਾਬਾਈ ਕਿਸ ਮਰਾਠਾ ਸ਼ਾਸਕ ਦੀ ਪਤਨੀ ਸੀ?

ਰਾਜਾ ਰਾਮ

60. 

ਪੇਸ਼ਵਾ ਦੇ ਪੂਨੇ ਵਿਖੇ ਮੁੱਖ ਦਫ਼ਤਰ ਨੂੰ ਕੀ ਨਾਂ ਨਾਲ ਜਾਣਿਆ ਜਾਂਦਾ ਸੀ?

ਹਜ਼ੂਰ ਦਫ਼ਤਰ

61.   

ਸ਼ਿਵਾਜੀ ਦੇ ਸ਼ਾਸਨ ਦੀ ਰਾਜਧਾਨੀ ਕਿਹੜੀ ਸੀ?

ਰਾਇਗੜ੍ਹ

62.    

1802 ਦੀ ਭਸੀਨ ਦੀ ਸੰਧੀ ਕਿਹੜੀਆਂ ਦੋ ਸ਼ਕਤੀਆਂ ਵਿਚਕਾਰ ਹੋਈ?

ਅੰਗਰੇਜ ਅਤੇ ਪੇਸ਼ਵਾ

Leave a Comment

Your email address will not be published. Required fields are marked *

error: Content is protected !!