ਬੁੱਧ ਮੱਤ ਅਤੇ ਜੈਨ ਮੱਤ

1.      

ਬੁੱਧ ਅਤੇ ਜੈਨ, ਦੋਵਾਂ ਧਰਮਾਂ ਦੇ ਉਪਦੇਸ਼ ਮੁੱਖ ਰੂਪ ਵਿੱਚ ਕਿਸਦੇ ਸ਼ਾਸਨਕਾਲ ਵਿੱਚ ਦਿੱਤੇ ਗਏ?

ਬਿੰਬਿਸਾਰ

2.     

ਛੇਵੀਂ ਸਦੀ ਈ: ਪੂ: ਵਿੱਚ ਭਾਰਤ ਦਾ ਸਭ ਤੋਂ ਸ਼ਕਤੀਸ਼ਾਲੀ ਰਾਜ ਕਿਹੜਾ ਸੀ?

ਮਗਧ

3.     

ਜੈਨ ਧਰਮ ਦਾ ਮੋਢੀ ਕਿਸਨੂੰ ਮੰਨਿਆ ਜਾਂਦਾ ਹੈ?

ਸਵਾਮੀ ਮਹਾਂਵੀਰ

4.     

ਜੈਨ ਧਰਮ ਵਿੱਚ ਗੁਰੂ ਨੂੰ ਕੀ ਕਿਹਾ ਜਾਂਦਾ ਹੈ?

ਤੀਰਥਾਂਕਰ

5.     

ਜੈਨ ਧਰਮ ਦਾ ਪਹਿਲਾ ਤੀਰਥਾਂਕਰ ਕੌਣ ਸੀ?

ਰਿਸ਼ਭਨਾਥ

6.     

ਜੈਨ ਧਰਮ ਨਾਲ ਸੰਬੰਧਤ ਦਿਲਵਾੜਾ ਮੰਦਰ ਕਿੱਥੇ ਸਥਿਤ ਹਨ?

ਮਾਊਂਟ ਆਬੂ(ਰਾਜਸਥਾਨ)

7.     

ਰਿਸ਼ਭਨਾਥ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?

ਆਦਿਨਾਥ, ਆਦਿਸ਼ਵਰ, ਯੁਗਾਦਿਦੇਵ, ਨਭੇਯਾ, ਪ੍ਰਥਮਾਰਾਜੇਸ਼ਵਰ

8.     

ਰਿਸ਼ਭਨਾਥ ਦਾ ਜਨਮ ਕਿੱਥੇ ਹੋਇਆ ਸੀ?

ਅਯੋਧਿਆ

9.     

ਰਿਸ਼ਭਨਾਥ ਦਾ ਚਿੰਨ੍ਹ ਕਿਹੜਾ ਮੰਨਿਆ ਜਾਂਦਾ ਹੈ?

ਬਲਦ

10.   

ਕਿਸ ਜੈਨ ਤੀਰਥਾਂਕਰ ਨੂੰ ਕਾਲੀਕਲਕਲਪਤਾਰੂ ਕਿਹਾ ਜਾਂਦਾ ਹੈ?

ਪਾਰਸ਼ਵਨਾਥ

11.    

ਪਾਰਸ਼ਵਨਾਥ ਦਾ ਜਨਮ ਮਹਾਂਵੀਰ ਤੋਂ ਕਿੰਨੇ ਸਾਲ ਪਹਿਲਾਂ ਹੋਇਆ?

273 ਸਾਲ

12.   

ਪਾਰਸ਼ਵਨਾਥ ਕਿੱਥੋਂ ਦਾ ਰਾਜਕੁਮਾਰ ਸੀ?

ਬਨਾਰਸ

13.   

ਸਵਾਮੀ ਮਹਾਂਵੀਰ ਜੈਨ ਧਰਮ ਦੇ ਕਿੰਨਵੇਂ ਤੀਰਥਾਂਕਰ ਸਨ?

24ਵੇਂ

14.   

ਸਵਾਮੀ ਮਹਾਂਵੀਰ ਦਾ ਕਿਹੜਾ ਚਿੰਨ੍ਹ ਮੰਨਿਆ ਜਾਂਦਾ ਹੈ?

ਸ਼ੇਰ

15.   

ਸਵਾਮੀ ਮਹਾਂਵੀਰ ਦੀ ਸੰਨਿਆਸ ਪੱਧਤੀ ਨੂੰ ਕੀ ਨਾਂ ਦਿੱਤਾ ਗਿਆ ਹੈ?

ਨਿਰਗ੍ਰੰਥ

16.   

ਨਿਰਗ੍ਰੰਥ ਤੋਂ ਕੀ ਭਾਵ ਹੈ?

ਬੰਧਨਾਂ ਤੋਂ ਰਹਿਤ

17.   

ਸਵਾਮੀ ਮਹਾਂਵੀਰ ਦਾ ਜਨਮ ਕਦੋਂ ਹੋਇਆ?

599ਈ:

18.   

ਸਵਾਮੀ ਮਹਾਂਵੀਰ ਦਾ ਜਨਮ ਕਿੱਥੇ ਹੋਇਆ?

ਵੈਸ਼ਾਲੀ, ਨੇੜੇ ਕੁੰਡਗਰਾਮ, ਬਿਹਾਰ

19.   

ਮਹਾਂਵੀਰ ਸਵਾਮੀ ਦਾ ਬਚਪਨ ਦਾ ਕੀ ਨਾਂ ਸੀ?

ਵਰਧਮਾਨ

20.  

ਮਹਾਂਵੀਰ ਸਵਾਮੀ ਦੇ ਪਿਤਾ ਜੀ ਦਾ ਨਾਂ ਕੀ ਸੀ?

ਸਿਧਾਰਥ

21.   

ਮਹਾਂਵੀਰ ਸਵਾਮੀ ਦੇ ਮਾਤਾ ਜੀ ਦਾ ਨਾਂ ਕੀ ਸੀ?

ਤ੍ਰਿਸ਼ਲਾ

22.   

ਮਹਾਂਵੀਰ ਸਵਾਮੀ ਦੇ ਪਿਤਾ ਕਿਸ ਕਬੀਲੇ ਦੇ ਮੁੱਖੀ ਸਨ?

ਜਨਤ੍ਰਿਕਾ

23.  

ਮਹਾਂਵੀਰ ਸਵਾਮੀ ਦਾ ਵਿਆਹ ਕਿਸ ਨਾਲ ਹੋਇਆ?

ਰਾਜਕੁਮਾਰੀ ਯਸ਼ੋਦਾ ਨਾਲ

24.  

ਮਹਾਂਵੀਰ ਸਵਾਮੀ ਦੀ ਪੁੱਤਰੀ ਦਾ ਨਾਂ ਕੀ ਸੀ?

ਪ੍ਰਿਆ ਦਰਸ਼ਨਾ ਜਾਂ ਅਨੋਜਾ

25.  

ਜਮਾਲੀ ਕੌਣ ਸੀ?

ਮਹਾਂਵੀਰ ਸਵਾਮੀ ਦਾ ਜਵਾਈ

26.  

ਮਹਾਂਵੀਰ ਸਵਾਮੀ ਕਿੰਨੀ ਉਮਰ ਵਿੱਚ ਗਿਆਨ ਪ੍ਰਾਪਤੀ ਲਈ ਘਰੋਂ ਗਏ?

30 ਸਾਲ ਦੀ ਉਮਰ ਵਿੱਚ

27.  

ਮਹਾਂਵੀਰ ਸਵਾਮੀ ਨੇ ਘਰ ਛੱਡਣ ਤੋਂ ਪਹਿਲਾਂ ਕਿਸਤੋਂ ਇਜ਼ਾਜਤ ਲਈ?

ਭਰਾ ਨੰਦੀਵਰਮਨ ਤੋਂ

28.  

ਮਹਾਂਵੀਰ ਸਵਾਮੀ ਨੂੰ ਗਿਆਨ ਪ੍ਰਾਪਤੀ ਕਿੰਨੀ ਉਮਰ ਵਿੱਚ ਹੋਈ?

42 ਸਾਲ ਦੀ ਉਮਰ ਵਿੱਚ

29.  

ਮਹਾਂਵੀਰ ਸਵਾਮੀ ਨੂੰ ਗਿਆਨ ਪ੍ਰਾਪਤੀ ਕਿਹੜੀ ਨਦੀ ਦੇ ਨੇੜੇ ਹੋਈ?

ਰਿਜੁਪਾਲਿਕਾ ਨਦੀ

30.  

ਮਹਾਂਵੀਰ ਸਵਾਮੀ ਨੂੰ ਗਿਆਨ ਪ੍ਰਾਪਤੀ ਕਿੱਥੇ ਹੋਈ?

ਜਰਿਮਥਿਕ ਗ੍ਰਾਮ ਵਿਖੇ

31.   

ਖਜੁਰਾਹੋ ਜੈਨ ਮੰਦਰਾਂ ਦਾ ਨਿਰਮਾਣ ਕਿਸ ਵੰਸ਼ ਦੇ ਸ਼ਾਸਕਾਂ ਦੁਆਰਾ ਕਰਵਾਇਆ ਗਿਆ?

ਚੰਦੇਲ

32.  

ਮਹਾਂਵੀਰ ਸਵਾਮੀ ਨੇ ਆਪਣਾ ਪਹਿਲਾ ਉਪਦੇਸ਼ ਕਿੱਥੇ ਦਿੱਤਾ?

ਪਾਵਾਪੁਰੀ

33.  

ਮਹਾਂਵੀਰ ਸਵਾਮੀ ਨੇ ਆਪਣਾ ਪਹਿਲਾ ਉਪਦੇਸ਼ ਕਿੰਨੇ ਪੈਰੋਕਾਰਾਂ ਨੂੰ ਦਿੱਤਾ?

11

34.  

ਵਰਧਮਾਨ ਜਿੰਨ ਤੋਂ ਕੀ ਭਾਵ ਹੈ?

ਇੰਦਰੀਆਂ ਦਾ ਜੇਤੂ

35.  

ਮਹਾਂਵੀਰ ਤੋਂ ਕੀ ਭਾਵ ਹੈ?

ਮਹਾਨ ਜੇਤੂ

36.  

ਮਹਾਂਵੀਰ ਸਵਾਮੀ ਦੇ ਪ੍ਰਸਿੱਧ ਪ੍ਰਚਾਰ ਕੇਂਦਰ ਕਿਹੜੇ ਸਨ?

ਰਾਜਗ੍ਰਹਿ, ਵੈਸ਼ਾਲੀ, ਕੌਸ਼ਲ, ਮਿਥਲਾ, ਵਿਦੇਹ, ਅੰਗ

37.  

ਮਹਾਂਵੀਰ ਸਵਾਮੀ ਨੇ ਕਿੰਨੇ ਵਰ੍ਹੇ ਪ੍ਰਚਾਰ ਕੀਤਾ?

30 ਵਰ੍ਹੇ

38.  

ਮਹਾਂਵੀਰ ਸਵਾਮੀ ਨੂੰ ਨਿਰਵਾਣ ਕਦੋਂ ਅਤੇ ਕਿੱਥੇ ਪ੍ਰਾਪਤ ਹੋਇਆ?

527 ਈ:ਪੂ:, ਪਾਵਾ ਪੁਰੀ ਵਿਖੇ

39.  

ਪਾਵਾ ਪੁਰੀ ਨੂੰ ਅੱਜਕੱਲ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?

ਪਟਨਾ

40.  

ਮਹਾਂਵੀਰ ਸਵਾਮੀ ਦੇ ਕਿੰਨੇ ਪੈਰੋਕਾਰ ਸਨ?

ਲੱਗਭਗ 14000

41.   

ਮਹਾਂਵੀਰ ਸਵਾਮੀ ਨੇ ਆਪਣੇ ਪੈਰੋਕਾਰਾਂ ਨੂੰ ਕਿੰਨੇ ਰਤਨਾਂ ਤੇ ਚੱਲਣ ਲਈ ਕਿਹਾ?

3

42.  

ਮਹਾਂਵੀਰ ਸਵਾਮੀ ਦੇ ਤਿੰਨ ਰਤਨ ਕਿਹੜੇ ਸਨ?

ਸੱਚੀ ਸ਼ਰਧਾ, ਸੱਚਾ ਗਿਆਨ, ਸੱਚਾ ਆਚਰਨ

43.  

ਜੈਨ ਧਰਮ ਅਨੁਸਾਰ ਮਨੁੱਖ ਨੂੰ ਕਿੰਨੇ ਅਨੁਵਰਤਾਂ ਦਾ ਪਾਲਣ ਕਰਨਾ ਚਾਹੀਦਾ ਹੈ?

5

44.  

ਜੈਨ ਧਰਮ ਦੇ ਪੰਜ ਅਨੁਵਰਤ ਕਿਹੜੇ ਹਨ?

ਅਹਿੰਸਾ, ਸਤਯ, ਅਸੇਤਯਾ, ਅਪਰਗ੍ਰਿਹਾ, ਬ੍ਰਹਮਚਾਰੀਆ

45.  

ਪਹਿਲੇ 4 ਅਨੁਵਰਤ ਕਿਸ ਦੁਆਰਾ ਦੱਸੇ ਗਏ?

ਪਾਰਸ਼ਵਨਾਥ

46.  

ਜੈਨ ਧਰਮ ਦਾ 5ਵਾਂ ਅਨੁਵਰਤ ਬ੍ਰਹਮਚਾਰੀਆ ਕਿਸ ਦੁਆਰਾ

ਦੱਸਿਆ ਗਿਆ?

ਮਹਾਂਵੀਰ

47.  

ਪੰਜ ਅਨੁਵਰਤਾਂ ਦਾ ਪਾਲਣ ਕਰਨ ਵਾਲੇ ਜੈਨ ਸੰਤ ਨੂੰ ਕੀ ਕਿਹਾ ਜਾਂਦਾ ਹੈ?

ਮਹਾਂਵਰਤ

48.  

ਦਿਲਵਾੜਾ ਮੰਦਰ ਕਿਸ ਧਰਮ ਨਾਲ ਸੰਬੰਧਤ ਹੈ?

ਜੈਨ ਧਰਮ ਨਾਲ

49.  

ਜੈਨ ਧਰਮ ਅਨੁਸਾਰ ਮਨੁੱਖ ਦੇ ਜੀਵਨ ਦਾ ਮੁੱਖ ਉਦੇਸ਼ ਕੀ ਹੈ?

ਨਿਰਵਾਣ ਪ੍ਰਾਪਤੀ

50.  

ਕਿਹੜੇ ਸ਼ਾਸਕ ਦੇ ਸਮੇਂ ਜੈਨ ਧਰਮ ਦੋ ਸੰਪਰਦਾਵਾਂ ਵਿੱਚ ਵੰਡਿਆ ਗਿਆ?

ਚੰਦਰਗੁਪਤ ਮੌਰੀਆ

51.   

ਜੈਨ ਧਰਮ ਕਿਹੜੇ ਦੋ ਸੰਪਰਦਾਵਾਂ ਵਿੱਚ ਵੰਡਿਆ ਗਿਆ?

ਦਿਗੰਬਰ ਅਤੇ ਸ਼ਵੇਤਾਂਬਰ

52.  

ਜੈਨ ਧਰਮ ਵਿਚਕਾਰ ਵੰਡ ਦਾ ਮੁੱਖ ਕਾਰਨ ਕੀ ਸੀ?

ਮਗਧ ਦਾ ਭਿਅੰਕਰ ਅਕਾਲ

53.  

ਦਿਗੰਬਰ ਸੰਪਰਦਾਇ ਦਾ ਮੁੱਖੀ ਕੌਣ ਸੀ?

ਭਦਰਬਾਹੂ

54.  

ਜੈਨ ਧਰਮ ਨਾਲ ਸੰਬੰਧਤ ਕਿਸ ਧਾਰਮਿਕ ਪੁਸਤਕ ਵਿੱਚ ਜੈਨ ਤੀਰਥਾਂਕਰਾਂ ਦੀਆਂ ਜੀਵਣੀਆਂ ਹਨ?

ਕਲਪਸੂਤਰ

55.  

ਕਲਪਸੂਤਰ ਦੀ ਰਚਨਾ ਕਿਸਨੇ ਕੀਤੀ?

ਭਦਰਬਾਹੂ ਨੇ

56.  

ਕਲਪਸੂਤਰ ਕਿਸ ਭਾਸ਼ਾ ਵਿੱਚ ਲਿਖੀ ਗਈ?

ਸੰਸਕ੍ਰਿਤ

57.  

ਸ਼ਰਵਨਬੇਲਗੋਲਾ ਕਿਸ ਵਰਤਮਾਨ ਰਾਜ ਵਿੱਚ ਸਥਿਤ ਹੈ?

ਕਰਨਾਟਕ

58.  

ਦਿਗੰਬਰ ਸੰਪਰਦਾਇ ਦੇ ਪੈਰੋਕਾਰ ਕਿਹੜੇ ਕੱਪੜੇ ਪਾਉਂਦੇ ਸਨ?

ਕੱਪੜੇ ਨਹੀਂ ਪਾਉਂਦੇ ਸਨ

59.  

ਸ਼ਵੇਤਾਂਬਰ ਸੰਪਰਦਾਇ ਦਾ ਮੁੱਖੀ ਕੌਣ ਸੀ?

ਸਥੂਲਭਦਰ

60. 

ਸ਼ਵੇਤਾਂਬਰ ਕਿਹੜੇ ਕੱਪੜੇ ਪਾਉਂਦੇ ਸਨ?

ਚਿੱਟੇ ਕੱਪੜੇ

61.   

ਜੈਨ ਧਰਮ ਦੀ ਮੁੱਖ ਭਾਸ਼ਾ ਕਿਹੜੀ ਸੀ?

ਪ੍ਰਕ੍ਰਿਤ

62.  

ਜੈਨ ਮੱਤ ਵਿੱਚ ‘ਸੰਪੂਰਨ ਗਿਆਨ’ ਨੂੰ ਕੀ ਨਾਂ ਦਿੱਤਾ ਗਿਆ ਹੈ?

ਕੈਵਲਯ

63.  

ਪਹਿਲੀ ਜੈਨ ਕੌਂਸਿਲ ਕਿੱਥੇ ਬੁਲਾਈ ਗਈ?

ਪਾਟਲੀਪੁੱਤਰ

64.  

ਪਹਿਲੀ ਜੈਨ ਕੌਂਸਿਲ ਕਿਸ ਦੁਆਰਾ ਬੁਲਾਈ ਗਈ?

ਸਥੂਲਭਦਰ

65.  

ਦਿਗੰਬਰਾਂ ਦਾ ਮੁੱਖੀ ਕੌਣ ਸੀ?

ਭਦਰਬਾਹੂ

66. 

ਦੂਜੀ ਜੈਨ ਕੌਂਸਲ ਕਿੱਥੇ ਬੁਲਾਈ ਗਈ?

ਵੱਲਭੀ

67.  

ਦੂਜੀ ਜੈਨ ਕੌਂਸਲ ਵਿੱਚ ਕਿੰਨੇ ਅੰਗ ਅਤੇ ਉਪਅੰਗ ਤਿਆਰ ਕੀਤੇ ਗਏ?

12 ਅੰਗ, 12 ਉਪਅੰਗ

68.  

ਬੁੱਧ ਮੱਤ ਦੀ ਸਥਾਪਨਾ ਕਿਸ ਦੁਆਰਾ ਕੀਤੀ ਗਈ?

ਗੌਤਮ ਬੁੱਧ

69. 

ਮਹਾਤਮਾ ਬੁੱਧ ਦਾ ਜਨਮ ਕਦੋਂ ਹੋਇਆ?

567 ਈ:ਪੂ:

70.  

ਮਹਾਤਮਾ ਬੁੱਧ ਦਾ ਜਨਮ ਕਿੱਥੇ ਹੋਇਆ?

ਕਪਿਲਵਸਤੂ ਦੇ ਨੇੜੇ ਲੁੰਬਨੀ ਪਿੰਡ ਵਿਖੇ

71.   

ਮਹਾਤਮਾ ਬੁੱਧ ਦੇ ਪਿਤਾ ਦਾ ਨਾਂ ਕੀ ਸੀ?

ਸ਼ੁਧੋਧਨ

72.  

ਮਹਾਤਮਾ ਬੁੱਧ ਦੀ ਮਾਤਾ ਦਾ ਨਾਂ ਕੀ ਸੀ?

ਮਹਾਂਮਾਯਾ

73.  

ਮਹਾਤਮਾ ਬੁੱਧ ਦੇ ਪਿਤਾ ਕਿਹੜੇ ਗਣਰਾਜ ਦੇ ਮੁੱਖੀ ਸਨ?

ਸ਼ਾਕਯ ਗਣਰਾਜ

74.  

ਸ਼ਾਕਯ ਗਣਰਾਜ ਦੀ ਰਾਜਧਾਨੀ ਦਾ ਨਾਂ ਕੀ ਸੀ?

ਕਪਿਲਵਸਤੂ

75.  

ਮਹਾਤਮਾ ਬੁੱਧ ਦੇ ਜਨਮ ਸਮੇਂ ਕਿਹੜੇ ਰਿਸ਼ੀ ਨੇ ਭਵਿੱਖਵਾਣੀ ਕੀਤੀ ਕੀ ਇਹ ਬੱਚਾ ਦੁਨੀਆਂ ਦਾ ਮਹਾਨ ਸਮਰਾਟ ਜਾਂ ਮਹਾਨ ਧਾਰਮਿਕ ਪੁਰਸ਼ ਬਣੇਗਾ?

ਆਸ਼ਿਤ

76.  

ਮਹਾਤਮਾ ਬੁੱਧ ਦਾ ਬਚਪਨ ਦਾ ਨਾਂ ਕੀ ਸੀ?

ਸਿਧਾਰਥ

77.  

ਮਹਾਤਮਾ ਬੁੱਧ ਦੇ ਜਨਮ ਤੋਂ ਕਿੰਨੇ ਦਿਨ ਬਾਅਦ ਉਹਨਾਂ ਦੀ ਮਾਤਾ ਦੀ ਮੌਤ ਹੋਈ?

7 ਦਿਨ

78.  

ਮਹਾਤਮਾ ਬੁੱਧ ਦਾ ਪਾਲਣ ਪੋਸ਼ਣ ਕਿਸਨੇ ਕੀਤਾ?

ਪਰਜਾਪਤੀ ਗੌਤਮੀ

79.  

ਮਹਾਤਮਾ ਬੁੱਧ ਦਾ ਵਿਆਹ ਕਿਸ ਨਾਲ ਹੋਇਆ?

ਰਾਜਕੁਮਾਰੀ ਯਸ਼ੋਧਰਾ

80.  

ਮਹਾਤਮਾ ਬੁੱਧ ਦੇ ਪੁੱਤਰ ਦਾ ਕੀ ਨਾਂ ਸੀ?

ਰਾਹੁਲ

81.   

ਰਾਹੁਲ ਦਾ ਕੀ ਅਰਥ ਹੁੰਦਾ ਹੈ?

ਬੰਧਨ

82.  

ਮਹਾਤਮਾ ਬੁੱਧ ਨੇ ਕਿੰਨੀ ਉਮਰ ਵਿੱਚ ਘਰ ਛੱਡ ਦਿੱਤਾ?

29 ਸਾਲ ਦੀ ਉਮਰ ਵਿੱਚ

83.  

ਮਹਾਤਮਾ ਬੁੱਧ ਦੇ ਗ੍ਰਹਿ ਤਿਆਗ ਦੀ ਘਟਨਾ ਨੂੰ ਕੀ ਨਾਂ ਦਿੱਤਾ ਜਾਂਦਾ ਹੈ?

ਮਹਾਂਭਿਨਿਸਕਰਮਾਣਾ

84.  

ਮਹਾਤਮਾ ਬੁੱਧ ਦੇ ਸਾਰਥੀ ਅਤੇ ਘੋੜੇ ਦਾ ਨਾਂ ਕੀ ਸੀ?

ਚੰਨਾ, ਕੰਥਕ

85.  

ਮਹਾਤਮਾ ਬੁੱਧ ਦਾ ਪਹਿਲਾ ਅਧਿਆਪਕ/ਗੁਰੂ ਕਿਸਨੂੰ ਮੰਨਿਆ ਜਾਂਦਾ ਹੈ?

ਅਲਾਰ ਕਲਾਮ ਨੂੰ

86.  

ਮਹਾਤਮਾ ਬੁੱਧ ਨੂੰ ਗਿਆਨ ਦੀ ਪ੍ਰਾਪਤੀ ਕਿੱਥੇ ਹੋਈ?

ਬੋਧ ਗਯਾ ਵਿਖੇ

87.  

ਮਹਾਤਮਾ ਬੁੱਧ ਨੂੰ ਗਿਆਨ ਦੀ ਪ੍ਰਾਪਤੀ ਕਿਹੜੇ ਰੁੱਖ ਦੇ ਹੇਠਾਂ ਹੋਈ?

ਪਿੱਪਲ ਦੇ

88.  

ਮਹਾਤਮਾ ਬੁੱਧ ਨੂੰ ਗਿਆਨ ਦੀ ਪ੍ਰਾਪਤੀ ਕਿਸ ਨਦੀ ਦੇ ਕੰਢੇ ਹੋਈ?

ਨੀਲਾਂਜਨਾ

89.  

ਮਹਾਤਮਾ ਬੁੱਧ ਨੂੰ ਗਿਆਨ ਪ੍ਰਾਪਤੀ ਕਿੰਨੇ ਦਿਨ ਦੀ ਸਮਾਧੀ ਤੋਂ ਬਾਅਦ ਹੋਈ?

48 ਦਿਨ

90. 

ਜਿਸ ਰੁੱਖ ਹੇਠ ਮਹਾਤਮਾ ਬੁੱਧ ਨੂੰ ਗਿਆਨ ਪ੍ਰਾਪਤੀ ਹੋਈ, ਉਸ ਰੁੱਖ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?

ਮਹਾਂਬੋਧੀ ਰੁੱਖ

91.   

ਗਿਆਨ ਪ੍ਰਾਪਤੀ ਸਮੇਂ ਮਹਾਤਮਾ ਬੁੱਧ ਦੀ ਉਮਰ ਕਿੰਨੀ ਸੀ?

35 ਵਰ੍ਹੇ

92.  

ਗਿਆਨ ਪ੍ਰਾਪਤੀ ਤੋਂ ਬਾਅਦ ਮਹਾਤਮਾ ਬੁੱਧ ਨੇ ਪਹਿਲਾ ਉਪਦੇਸ਼ ਕਿੱਥੇ ਦਿੱਤਾ?

ਬਨਾਰਸ ਨੇੜੇ ਸਾਰਨਾਥ ਵਿਖੇ

93.  

ਮਹਾਤਮਾ ਬੁੱਧ ਨੇ ਪਹਿਲਾ ਉਪਦੇਸ਼ ਕਿਸਨੂੰ ਦਿੱਤਾ?

ਆਪਣੇ ਪੰਜ ਸਾਥੀਆਂ ਨੂੰ

94.  

ਮਹਾਤਮਾ ਬੁੱਧ ਨੇ ਆਪਣਾ ਸਰੀਰ ਕਦੋਂ ਤਿਆਗਿਆ?

487 ਈ:ਪੂ:

95.  

ਮਹਾਤਮਾ ਬੁੱਧ ਨੇ ਆਪਣਾ ਸਰੀਰ ਕਿੱਥੇ ਤਿਆਗਿਆ?

ਕੁਸ਼ੀਨਗਰ ਵਿਖੇ

96. 

ਮਹਾਤਮਾ ਬੁੱਧ ਦੇ ਪ੍ਰਾਣ ਤਿਆਗਣ ਦੀ ਘਟਨਾ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?

ਮਹਾਂਪਰਿਨਿਰਵਾਣ

97.  

ਮਹਾਤਮਾ ਬੁੱਧ ਦੇ ਪ੍ਰਾਣ ਤਿਆਗਣ ਦੀ ਘਟਨਾ ਨੂੰ ਕਿਸ ਚਿੰਨ੍ਹ ਦੁਆਰਾ ਪ੍ਰਗਟ ਕੀਤਾ ਜਾਂਦਾ ਹੈ?

ਸਤੂਪ ਦੁਆਰਾ

98.  

ਮਹਾਤਮਾ ਬੁੱਧ ਨੇ ਆਪਣੇ ਉਪਦੇਸ਼ ਕਿਸ ਭਾਸ਼ਾ ਵਿੱਚ ਦਿੱਤੇ?

ਪਾਲੀ

99. 

ਜਾਤਕ ਕਥਾਵਾਂ ਦਾ ਸੰਬੰਧ ਕਿਸ ਨਾਲ ਹੈ?

ਮਹਾਤਮਾ ਬੁੱਧ ਦੇ ਪਿਛਲੇ ਜਨਮਾਂ ਨਾਲ

100.               

ਮਹਾਤਮਾ ਬੁੱਧ ਨੇ ਸਭ ਤੋਂ ਵੱਧ ਪ੍ਰਚਾਰ ਕਿੱਥੇ ਕੀਤਾ?

ਸਰਾਸਵਸਤਰੀ (ਉੱਤਰ ਪ੍ਰਦੇਸ਼)

101.                 

ਪਹਿਲੀ ਬੋਧ ਮਹਾਂਸਭਾ ਕਿੱਥੇ ਬੁਲਾਈ ਗਈ?

ਰਾਜਗ੍ਰਹਿ ਵਿਖੇ

102.                

ਪਹਿਲੀ ਬੋਧ ਮਹਾਂਸਭਾ ਕਿਸ ਸ਼ਾਸਕ ਸਮੇਂ ਬੁਲਾਈ ਗਈ?

ਅਜਾਤਸ਼ਤਰੂ ਸਮੇਂ

103.                

ਪਹਿਲੀ ਬੋਧ ਮਹਾਂਸਭਾ ਕਦੋਂ ਬੁਲਾਈ ਗਈ?

483 ਈ:ਪੂ:

104.                

ਪਹਿਲੀ ਬੋਧ ਮਹਾਂਸਭਾ ਕਿਸਦੀ ਪ੍ਰਧਾਨਗੀ ਹੇਠ ਬੁਲਾਈ ਗਈ?

ਮਹਾਂਕਸ਼ੱਪ

105.                

ਦੂਜੀ ਬੋਧ ਮਹਾਂਸਭਾ ਕਦੋਂ ਬੁਲਾਈ ਗਈ?

383 ਈ:ਪੂ:

106.               

ਦੂਜੀ ਬੋਧ ਮਹਾਂਸਭਾ ਕਿੱਥੇ ਬੁਲਾਈ ਗਈ?

ਵੈਸ਼ਾਲੀ

107.                

ਦੂਜੀ ਮਹਾਂਸਭਾ ਕਿਸਦੀ ਪ੍ਰਧਾਨਗੀ ਹੇਠ ਬੁਲਾਈ ਗਈ?

ਸਾਬਾਕਾਮੀ

108.                

ਦੂਜੀ ਬੋਧ ਮਹਾਂਸਭਾ ਕਿਸ ਸ਼ਾਸਕ ਦੇ ਸਮੇਂ ਬੁਲਾਈ ਗਈ?

ਕਾਲਸ਼ੋਕ

109.               

ਤੀਜੀ ਬੋਧ ਮਹਾਂਸਭਾ ਕਦੋਂ ਬੁਲਾਈ ਗਈ?

250 ਈ:ਪੂ:

110.                 

ਤੀਜੀ ਬੋਧ ਮਹਾਂਸਭਾ ਕਿੱਥੇ ਬੁਲਾਈ ਗਈ?

ਪਾਟਲੀਪੁੱਤਰ

111.  

ਤੀਜੀ ਬੋਧ ਮਹਾਂਸਭਾ ਕਿਸਦੀ ਪ੍ਰਧਾਨਗੀ ਹੇਠ ਬੁਲਾਈ ਗਈ?

ਮੋਗਲੀਪੁੱਤਰ ਤਿੱਸ

112. 

ਤੀਜੀ ਬੋਧ ਮਹਾਂਸਭਾ ਕਿਸ ਸ਼ਾਸਕ ਦੇ ਸਮੇਂ ਬੁਲਾਈ ਗਈ?

ਅਸ਼ੋਕ

113.                 

ਚੌਥੀ ਬੋਧ ਮਹਾਂਸਭਾ ਕਿੱਥੇ ਬੁਲਾਈ ਗਈ?

ਕਸ਼ਮੀਰ

114.                 

ਚੌਥੀ ਬੋਧ ਮਹਾਂਸਭਾ ਕਦੋਂ ਬੁਲਾਈ ਗਈ?

100 ਈ:ਪੂ:

115.                 

ਚੌਥੀ ਬੋਧ ਮਹਾਂਸਭਾ ਕਿਸਦੇ ਸ਼ਾਸਨਕਾਲ ਵਿੱਚ ਬੁਲਾਈ ਗਈ?

ਵਾਨ ਕਨਿਸ਼ਕ

116.                 

ਚੌਥੀ ਬੋਧ ਮਹਾਂਸਭਾ ਕਿਸਦੀ ਪ੍ਰਧਾਨਗੀ ਹੇਠ ਬੁਲਾਈ ਗਈ?

ਵਸੂਮਿੱਤਰ

117.                 

ਬੁੱਧ ਮਹਾਂਸਭਾਵਾਂ ਦਾ ਆਯੋਜਨ ਕਿਉਂ ਕੀਤਾ ਗਿਆ?

ਬੁੱਧ ਗ੍ਰੰਥਾਂ ਦੇ ਸੰਕਲਨ ਅਤੇ ਮੱਤਭੇਦਾਂ ਨੂੰ ਸੁਲਝਾਉਣ ਲਈ

118.                 

ਕਮਲ ਅਤੇ ਬਲਦ ਨੂੰ ਕਿਸ ਘਟਨਾ ਦਾ ਚਿੰਨ੍ਹ ਮੰਨਿਆ ਜਾਂਦਾ ਹੈ?

ਮਹਾਤਮਾ ਬੁੱਧ ਦੇ ਜਨਮ ਦਾ

119.                 

ਮਹਾਤਮਾ ਬੁੱਧ ਦੀਆਂ ਸਿੱਖਿਆਵਾਂ ਦਾ ਅਧਾਰ ਕੀ ਹੈ?

ਚਾਰ ਮਹਾਨ ਸੱਚਾਈਆਂ

120.                

ਮਹਾਤਮਾ ਬੁੱਧ ਨੇ ਆਪਣੇ ਪੈਰੋਕਾਰਾਂ ਨੂੰ ਕਿਸ ਮਾਰਗ ਤੇ ਚੱਲਣ ਲਈ ਕਿਹਾ?

ਅਸ਼ਟ ਮਾਰਗ

121. 

ਅਸ਼ਟ ਮਾਰਗ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?

ਮੱਧ ਮਾਰਗ

122.                 

ਬੋਧੀ ਸੰਘ ਦੀ ਸਥਾਪਨਾ ਕਿਸਨੇ ਕੀਤੀ?

ਮਹਾਤਮਾ ਬੁੱਧ ਨੇ

123.                

ਬੋਧੀ ਸੰਘ ਦਾ ਮੈਂਬਰ ਬਣਨ ਲਈ ਕਿੰਨੀ ਉਮਰ ਹੋਣੀ ਜਰੂਰੀ ਸੀ?

15 ਸਾਲ

124.                

ਬੋਧੀ ਸੰਘ ਵਿੱਚ ਸ਼ਾਮਿਲ ਹੋਣ ਵਾਲੀ ਪਹਿਲੀ ਇਸਤਰੀ ਕੌਣ ਸੀ?

ਗੌਤਮੀ ਪ੍ਰਜਾਪਤੀ

125.                

ਬੋਧੀ ਸੰਘ ਵਿੱਚ ਸ਼ਾਮਿਲ ਹੁੰਦੇ ਸਮੇਂ ਕਿਹੜੇ ਰੰਗ ਦੇ ਕੱਪੜੇ ਪਾਉਣੇ ਪੈਂਦੇ ਸਨ?

ਪੀਲੇ

126.                

ਬੋਧੀ ਸੰਘ ਦੇ ਮੈਂਬਰਾਂ ਲਈ ਕਿੰਨੇ ਨਿਯਮਾਂ ਦਾ ਪਾਲਣ ਜਰੂਰੀ ਸੀ?

10

127.                

ਨਵੇਂ ਭਿਖਸ਼ੂ ਜਾਂ ਭਿਖਸ਼ੂਣੀਆਂ ਕਿੰਨੇ ਵਰ੍ਹੇ ਸਿੱਖਿਆ ਪ੍ਰਾਪਤ ਕਰਦੇ ਸਨ?

10 ਸਾਲ

128.                

ਬੋਧੀ ਸੰਘ ਦੇ ਮੈਂਬਰ ਆਪਣਾ ਗੁਜ਼ਾਰਾ ਕਿਵੇਂ ਕਰਦੇ ਸਨ?

ਮੰਗ ਕੇ

129.                

ਮਹਾਤਮਾ ਬੁੱਧ ਦੇ ਨਿਰਵਾਣ ਤੋਂ ਬਾਅਦ ਬੁੱਧ ਧਰਮ ਕਿਹੜੇ ਦੋ

ਸੰਪਰਦਾਵਾਂ ਵਿੱਚ ਵੰਡਿਆ ਗਿਆ?

ਹੀਨਯਾਨ ਅਤੇ ਮਹਾਂਯਾਨ

130.                

ਮਹਾਂਯਾਨ ਸ਼ਾਖਾ ਦੀ ਸਥਾਪਨਾ ਕਿਸਦੇ ਸਮੇਂ ਹੋਈ?

ਕਨਿਸ਼ਕ ਦੇ ਸਮੇਂ

131.                 

ਪ੍ਰਸਿੱਧ ਬੋਧ ਭਿਖਸ਼ੂ ਨਾਗਾਰਜੁਨ ਦਾ ਸਬੰਧ ਕਿਹੜੇ ਸੰਪਰਦਾਇ ਨਾਲ ਸੀ?

ਮਹਾਂਯਾਨ ਨਾਲ

132.                

ਨਾਗਾਰਜੁਨ ਨੇ ਕਿਹੜੇ ਸ਼ਾਸਕ ਨਾਲ ਵਾਦ-ਵਿਵਾਦ ਕੀਤਾ?

ਯੂਨਾਨੀ ਸ਼ਾਸਕ ਮੀਨਾਂਡਰ ਨਾਲ

133.                

ਕਿਹੜੇ ਸ਼ਾਸਕ ਨੇ ਹੀਨਯਾਨ ਸੰਪਰਦਾਇ ਦਾ ਸਮਰਥਨ ਕੀਤਾ?

ਅਸ਼ੋਕ ਨੇ

134.                

ਮਹਾਂਵਿਭਾਸ਼ ਦਾ ਸਬੰਧ ਕਿਹੜੇ ਬੋਧੀ ਸੰਪਰਦਾਇ ਨਾਲ ਹੈ?

ਹੀਨਯਾਨ

135.                

ਕਿਹੜੀ ਸ਼ਾਖਾ ਨੂੰ ਬੁੱਧ ਧਰਮ ਦੇ ਪਤਨ ਦਾ ਕਾਰਨ ਮੰਨਿਆ ਜਾਂਦਾ ਹੈ?

ਵੱਜਰਯਾਨ

136.                

ਵੱਜਰਯਾਨ ਦੀ ਧਰਮ ਪੱਧਤੀ ਨੂੰ ਕੀ ਕਿਹਾ ਜਾਂਦਾ ਸੀ?

ਤਾਂਤ੍ਰਿਕ

137.                

ਵੱਜਰਯਾਨ ਦਾ ਸਭ ਤੋਂ ਪ੍ਰਸਿੱਧ ਵਿਹਾਰ ਕਿੱਥੇ ਸੀ?

ਬਿਹਾਰ ਵਿਖੇ ਵਿਕ੍ਰਮਸ਼ਿਲਾ

138.                

ਕਿਹੜੇ ਹੂਣ ਸ਼ਾਸਕ ਨੇ ਹਜ਼ਾਰਾਂ ਬੋਧੀਆਂ ਦਾ ਕਤਲ ਕਰਵਾਇਆ?

ਮਿਹਰਕੁਲ ਨੇ

139.                

ਸ਼ੁੰਗ ਵੰਸ਼ ਦਾ ਕਿਹੜਾ ਸ਼ਾਸਕ ਬੁੱਧ ਧਰਮ ਦਾ ਕੱਟੜ ਦੁਸ਼ਮਣ ਸੀ?

ਪੁਸ਼ਯਾਮਿਤਰ ਸ਼ੁੰਗ

140.                

ਬੁੱਧ ਧਰਮ ਦੀਆਂ ਧਾਰਮਿਕ ਪੁਸਤਕਾਂ ਕਿਹੜੀਆਂ ਹਨ?

ਪਿਟਕ

141.                 

ਤ੍ਰਿਪਿਟਕ ਕਿਹੜੇ ਹਨ?

ਸੁੱਤਪਿਟਕ, ਵਿਨੈਪਿਟਕ, ਅਭਿਧੰਮਪਿਟਕ

142.                

ਬੁੱਧ ਚਰਿੱਤ ਕੀ ਹੈ?

ਮਹਾਤਮਾ ਬੁੱਧ ਦੀ ਜੀਵਣੀ

143.                

ਬੁੱਧ ਚਰਿੱਤ ਦੀ ਰਚਨਾ ਕਿਸਨੇ ਕੀਤੀ?

ਅਸ਼ਵਘੋਸ਼ ਨੇ

144.                

ਬੋਧੀ ਭਿਕਸ਼ੂ ਨਾਗਸੇਨ ਅਤੇ ਰਾਜੇ ਮੀਨਾਂਡਰ ਵਿਚਕਾਰ ਹੋਈ ਗੱਲਬਾਤ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?

ਮਿਲੰਦ-ਪਾਨ੍ਹੋ

145.                

ਤ੍ਰਿਰਤਨ ਕਿਸ ਧਰਮ ਨਾਲ ਸੰਬੰਧਤ ਹੈ?

ਜੈਨ ਧਰਮ ਨਾਲ

146.                

ਬੁੱਧ ਧਰਮ ਦਾ ਸਭ ਤੋਂ ਵੱਧ ਪ੍ਰਭਾਵ ਕਿਹੜੇ ਦੋ ਵਰਗਾਂ ਤੇ ਸੀ?

ਵਪਾਰੀ ਅਤੇ ਯੋਗੀ

147.                

ਅਸ਼ੋਕ ਨੂੰ ਬੁੱਧ ਧਰਮ ਦੀ ਦੀਖਿਆ ਕਿਸਨੇ ਦਿੱਤੀ ਸੀ?

ਉਪਗੁਪਤ ਨੇ

148.                         

‘ਏਸ਼ੀਆ ਦੀ ਰੌਸ਼ਨੀ’ ਕਿਸਨੂੰ ਕਿਹਾ ਜਾਂਦਾ ਹੈ?

ਗੌਤਮ ਬੁੱਧ ਨੂੰ

149.                

ਮਹਾਤਮਾ ਬੁੱਧ ਦੇ ਉਪਦੇਸ਼ਾਂ ਦੇ ਸੰਗ੍ਰਹਿ ਦਾ ਨਾਂ ਕੀ ਸੀ?

ਸੁੱਤ ਪਿਟਕ

150.                

ਸ਼ਰਵਨਬੇਗੋਲਾ ਵਿੱਚ ਸਥਿਤ ਗੋਮਤੇਸ਼ਵਰ ਦੀ ਮੂਰਤੀ ਦੀ ਉਚਾਈ ਕਿੰਨੀ ਹੈ?

57 ਫੁੱਟ

151.                 

ਤ੍ਰਿਪਿਟਕ ਕਿਸ ਧਰਮ ਨਾਲ ਸੰਬੰਧਤ ਹਨ?

ਬੁੱਧ ਧਰਮ

152.                

ਬੁੱਧ ਧਰਮ ਨਾਲ ਸੰਬੰਧਤ ਸਭ ਤੋਂ ਅੰਤਮ ਰਚਨਾ ਕਿਹੜੀ ਮੰਨੀ ਜਾਂਦੀ ਹੈ?

ਵਮਸਥਾਪਕਸਿਨੀ

153.                

ਆਰੰਭਕ ਬੋਧੀ ਸਾਹਿਤ ਕਿਸ ਭਾਸ਼ਾ ਵਿੱਚ ਰਚਿਆ ਗਿਆ?

ਪ੍ਰਾਕਰਿਤ

154.                

ਅਜੰਤਾ ਦੀ ਗੁਫ਼ਾਵਾਂ ਵਿੱਚ ਬਣੇ ਚਿੱਤਰ ਕਿਸਤੇ ਅਧਾਰਤ ਹਨ?

ਮਹਾਤਮਾ ਬੁੱਧ ਦੇ ਜੀਵਨ ਤੇ

155.                

ਤਾਮਿਲ ਸਾਹਿਤ ਨਾਲ ਸੰਬੰਧਤ ਪ੍ਰਸਿੱਧ ਪੁਸਤਕਾਂ ਸ਼ਿਲਪਦਾਕਰਮ ਅਤੇ ਮਨੀਮੇਖਾਲਈ ਦਾ ਸੰਬੰਧ ਕਿਸ ਧਰਮ ਨਾਲ ਹੈ?

 

ਬੁੱਧ ਧਰਮ ਨਾਲ

156.                

ਗੰਧਾਰ ਕਲਾ ਸਕੂਲ ਬੁੱਧ ਧਰਮ ਦੇ ਕਿਸ ਸੰਪਰਦਾਇ ਨਾਲ ਸੰਬੰਧਤ ਸੀ?

ਮਹਾਂਯਾਨ

157.                

ਕਿਸ ਦੇਸ਼ ਵਿੱਚ ਸਥਿਤ ਮਹਾਤਮਾ ਬੁੱਧ ਦੇ ਦੋ ਵੱਡੇ ਬੁੱਤਾਂ ਨੂੰ 2001 ਵਿੱਚ ਤਬਾਹ ਕਰ ਦਿੱਤਾ ਗਿਆ?

ਅਫ਼ਗਾਨਿਸਤਾਨ

158.                

ਰਾਸ਼ਟਰੀ ਝੰਡੇ ਵਿੱਚ ਸਥਿਤ ਚੱਕਰ ਨੂੰ ਕੀ ਕਿਹਾ ਜਾਂਦਾ ਹੈ?

ਧਰਮ ਚੱਕਰ

159.                

ਜਾਤਕ ਕਥਾਵਾਂ ਕਿਸ ਨਾਲ ਸੰਬੰਧਤ ਹਨ?

ਮਹਾਤਮਾ ਬੁੱਧ ਦੇ ਪਿਛਲੇ ਜਨਮਾਂ ਨਾਲ

160.               

ਜੈਨ ਮੱਤ ਦੇ ਤ੍ਰਿਰਤਨ ਕਿਹੜੇ ਹਨ?

ਸੱਚਾ ਵਿਸ਼ਵਾਸ, ਸੱਚਾ ਗਿਆਨ, ਸੱਚਾ ਕਰਮ

161.                 

ਬੁੱਧ ਤੋਂ ਕੀ ਭਾਵ ਹੈ?

ਜਿਸਨੂੰ ਗਿਆਨ ਹੋ ਗਿਆ ਹੋਵੇ

162.                

ਨਾਗਅਰਜੁਨ ਬੁੱਧ ਮੱਤ ਦੇ ਕਿਸ ਸੰਪਰਦਾਇ ਨਾਲ ਸੰਬੰਧਤ ਸੀ?

ਮਹਾਂਯਾਨ

163.                

ਭਾਰਤ ਤੋਂ ਬਾਅਦ ਬੁੱਧ ਧਰਮ ਕਿਸ ਦੇਸ਼ ਵਿੱਚ ਪ੍ਰਚਲਿਤ ਹੋਇਆ?

ਸ੍ਰੀ ਲੰਕਾ

164.                         

“he Light of Asia ਦੇ ਨਾਂ ਨਾਲ ਕੌਣ ਪ੍ਰਸਿੱਧ ਹੈ?

ਮਹਾਤਮਾ ਬੁੱਧ

165.                

ਅਸ਼ਟ ਮਾਰਗ ਕਿਸ ਧਰਮ ਨਾਲ ਸੰਬੰਧਤ ਹੈ?

ਬੁੱਧ ਧਰਮ ਨਾਲ

166.               

ਬੁੱਧ ਧਰਮ ਦੇ ਉਪਦੇਸ਼ ਕਿਸ ਭਾਸ਼ਾ ਵਿੱਚ ਲਿਖੇ ਗਏ?

ਪਾਲੀ ਭਾਸ਼ਾ

167.                

ਮਹਾਤਮਾ ਬੁੱਧ ਨੂੰ ਨਿਰਵਾਨ ਪ੍ਰਾਪਤੀ ਕਿੱਥੇ ਹੋਈ?

ਕੁਸ਼ੀਨਗਰ

168.                

ਮਹਾਤਮਾ ਬੁੱਧ ਦੇ ਪਹਿਲੇ ਉਪਦੇਸ਼ ਨੂੰ ਕੀ ਨਾਂ ਦਿੱਤਾ ਜਾਂਦਾ ਹੈ?

ਧਰਮਚੱਕਰਪਰਿਵਰਤਨ

169.               

ਜੈਨ ਸੰਤ ਗੋਮਤੀਸ਼ਵਰ ਦੀ ਪੱਥਰ ਦੀ ਮੂਰਤੀ ਕਿੱਥੇ ਸਥਿਤ ਹੈ?

ਸਰਵਨਬੇਲਗੋਲਾ

170.                

ਸੰਤ ਗੋਮਤੀਸ਼ਵਰ ਦੀ ਮੂਰਤੀ ਕਿੰਨੀ ਉੱਚੀ ਹੈ?

57 ਫੁੱਟ

171.                 

ਕਿਸ ਸਥਾਨ ਨੂੰ ਜੈਨ ਮੰਦਰਾਂ ਦਾ ਸ਼ਹਿਰ ਕਿਹਾ ਜਾਂਦਾ ਹੈ?

ਗਿਰਨਾਰ

172.                

ਕਨਿਸ਼ਕ ਬੁੱਧ ਧਰਮ ਦੇ ਕਿਸ ਸੰਪਰਦਾਇ ਨਾਲ ਸੰਬੰਧਤ ਸੀ?

ਮਹਾਂਯਾਨ

173.                

ਮਹਾਤਮਾ ਬੁੱਧ ਦੀ ਪਹਿਲੀ ਮੂਰਤੀ ਕਿਸਦੇ ਸ਼ਾਸਨ ਕਾਲ ਵਿੱਚ ਬਣਾਈ ਗਈ?

ਕਨਿਸ਼ਕ ਦੇ

174.                

ਕਨਿਸ਼ਕ ਦੇ ਸਮੇਂ ਬੁੱਧ ਧਰਮ ਚੀਨ ਪਹੁੰਚਿਆ। ਚੀਨ ਤੋਂ ਬਾਅਦ ਬੁੱਧ ਧਰਮ ਦਾ ਪ੍ਰਸਾਰ ਕਿਹੜੇ ਦੇਸ਼ਾਂ ਵਿੱਚ ਹੋਇਆ?

ਕੋਰੀਆ ਅਤੇ ਜਪਾਨ

175.                

ਕÇਲੰਗ ਦਾ ਰਾਜਾ ਖਾਰਵੇਲ ਕਿਸ ਧਰਮ ਦਾ ਪੈਰੋਕਾਰ ਸੀ?

ਜੈਨ ਮੱਤ

176.                

ਖਾਰਵੇਲ ਦੀ ਰਾਜਧਾਨੀ ਕਿਹੜੀ ਸੀ?

ਕਲਿੰਗਨਗਰ

177.                

ਮਹਾਤਮਾ ਬੁੱਧ ਦੇ ਪਹਿਲੇ ਉਪਦੇਸ਼ ਦੀ ਘਟਨਾ ਨੂੰ ਕੀ ਨਾਂ ਦਿੱਤਾ ਜਾਂਦਾ ਹੈ?

ਧਰਮਚੱਕਰਪਰਿਵਰਤਨ

178.                

ਸਭ ਤੋਂ ਪੁਰਾਣਾ ਜੈਨ ਸਾਹਿਤ ਕਿਹੜਾ ਹੈ?

12 ਅੰਗ

179.                

ਚੌਥੀ ਬੋਧੀ ਮਹਾਂਸਭਾ ਵਿੱਚ ਕਿਹੜੀ ਪ੍ਰਸਿੱਧ ਪੁਸਤਕ ਦੀ ਰਚਨਾ ਕੀਤੀ ਗਈ?

ਮਹਾਂਵਿਭਾਸ਼ ਸੂਤਰ

180.                

ਕਿਸ ਸ਼ਾਸਕ ਨੇ ਬੁੱਧ ਨੂੰ ਰਾਜ ਧਰਮ ਬਣਾ ਦਿੱਤਾ?

ਅਸ਼ੋਕ ਨੇ

181.                 

ਭਾਰਤ ਤੋਂ ਬਾਹਰ ਸਭ ਤੌਂ ਪਹਿਲਾਂ ਕਿਸ ਦੇਸ਼ ਵਿੱਚ ਬੱਧ ਮੱਤ ਦਾ ਪ੍ਰਚਾਰ

ਸ਼ੁਰੂ ਹੋਇਆ?

ਸ੍ਰੀ ਲੰਕਾ

182.                

ਮਹਾਂਯਾਨ ਮੱਤ ਵਿੱਚ ਬੁੱਧ ਧਰਮ ਦਾ ਪ੍ਰਚਾਰ ਕਿਸ ਭਾਸ਼ਾ ਵਿੱਚ ਕੀਤਾ ਜਾਂਦਾ ਸੀ?

ਸੰਸਕ੍ਰਿਤ

183.                

ਨਾਲੰਦਾ ਯੂਨੀਵਰਸਟੀ ਮੁੱਖ ਰੂਪ ਵਿੱਚ ਬੁੱਧ ਧਰਮ ਦੇ ਕਿਸ ਸੰਪਰਦਾਇ ਨਾਲ ਸੰਬੰਧਤ ਸੀ?

ਮਹਾਂਯਾਨ

184.                

ਮਹਾਤਮਾ ਬੁੱਧ ਦੁਆਰਾ ਦਿੱਤੇ ਗਏ ਪਹਿਲੇ ਉਪਦੇਸ਼ ਦੀਆਂ ਮੂਰਤੀਆਂ ਵਿੱਚ ਉਹਨਾਂ ਦੀ ਕਿਹੜੀ ਮੁਦਰਾ ਦਰਸਾਈ ਗਈ ਹੈ?

ਧਿਆਨ ਮੁਦਰਾ

185.                

ਅਜੰਤਾ ਅਤੇ ਏਲੋਰਾ ਦੀ ਗੁਫ਼ਾਵਾਂ ਕਿਸ ਧਰਮ ਨਾਲ ਸੰਬੰਧਤ ਹਨ?

ਬੁੱਧ ਮੱਤ ਨਾਲ

186.                

ਭਗਵਾਨ ਵਿਸ਼ਣੂ ਦਾ 9ਵਾਂ ਅਵਤਾਰ ਕਿਸਨੂੰ ਮੰਨਿਆ ਜਾਂਦਾ ਹੈ?

ਮਹਾਤਮਾ ਬੁੱਧ ਨੂੰ

187.                

ਸ਼ਰਵਨਬੇਗੋਲਾ ਵਿੱਚ ਸਥਿਤ ਗੋਮਤੇਸ਼ਵਰ ਦੀ ਮੂਰਤੀ ਦੀ ਉਚਾਈ ਕਿੰਨੀ ਹੈ?

57 ਫੁੱਟ

Leave a Comment

Your email address will not be published. Required fields are marked *

error: Content is protected !!