ਬਾਲ ਵਿਕਾਸ ਅਤੇ ਮਨੋਵਿਗਿਆਨ-9

1.        

ਲੜਕੀਆਂ ਵਿੱਚ ਬਾਹਰੀ ਪਰਿਵਰਤਨ ਕਿਸ ਉਮਰ ਵਿੱਚ ਹੁੰਦੇ ਹਨ?

ਕਿਸ਼ੋਰ ਅਵਸਥਾ ਵਿੱਚ

2.        

ਵਰਤਮਾਨ ਸਮੇਂ ਪੜ੍ਹਾਉਣ ਲਈ ਕਿਸ ਵਿਧੀ ਨੂੰ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ?

ਪ੍ਰੋਜੈਕਟ ਵਿਧੀ

3.        

ਸੋਸ਼ਿਓਮੈਟ੍ਰੀ ਸਕੇਲ ਦਾ ਨਿਰਮਾਣ ਕਿਸਨੇ ਕੀਤਾ?

ਡਾ: ਐਡਲਰ

4.        

ਥਾਰਨਡਾਈਕ ਨੇ ਬੁੱਧੀ ਦੀਆਂ ਕਿੰਨੀਆਂ ਕਿਸਮਾਂ ਮੰਨੀਆਂ ਹਨ?

3 (ਮੂਰਤ, ਅਮੂਰਤ, ਸਮਾਜਿਕ)

5.        

ਮੂਰਤ ਬੁੱਧੀ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?

ਸਥੂਲੀ ਬੁੱਧੀ

6.        

ਧਾਰਨਡਾਈਕ ਬੁੱਧੀ ਦੀਆਂ ਕਿਹੜੀਆਂ ਚਾਰ ਵਿਸ਼ੇਸ਼ਤਾਵਾਂ ਮੰਨਦਾ ਹੈ?

ਪੱਧਰ, ਵਿਸਥਾਰ, ਗਤੀ, ਖੇਤਰ

7.        

‘‘ਗਿਆਨਾਤਮਕ ਵਿਕਾਸ ਨਕਲ ਤੇ ਅਧਾਰਿਤ ਨਾ ਹੋ ਕੇ ਖੋਜ ਤੇ ਅਧਾਰਿਤ ਹੁੰਦਾ ਹੈ।“  ਕਿਸਦਾ ਕਥਨ ਹੈ?

ਪਿਆਜੇ ਦਾ

8.        

ਸਮਾਜਿਕ ਸੰਦਰਭ ਵਿੱਚ ਤਨਾਅ, ਝਗੜਾ, ਲੜਾਈ ਆਦਿ ਕਿਸ ਪ੍ਰਕਾਰ ਦੀਆਂ ਕਿਰਿਆਵਾਂ ਹਨ?

ਸਮਾਜਿਕ ਵਿਘਟਨ ਕਿਰਿਆਵਾਂ

9.        

ਬੁੱਧੀ ਦਾ ਸਮੂਹ ਕਾਰਕ ਸਿਧਾਂਤ ਕਿਸਨੇ ਦਿੱਤਾ?

ਥਰਸਟਨ

10.    

ਨੈਤਿਕ ਵਿਕਾਸ ਦਾ ਸਿਧਾਂਤ ਕਿਸਨੇ ਦਿੱਤਾ?

ਕੋਹਲਬਰਗ ਨੇ

11.    

ਸਪੀਅਰਮੈਨ ਅਨੁਸਾਰ ਬੁੱਧੀ ਕਿੰਨੇ ਤੱਤਾਂ ਤੋਂ ਬਣਦੀ ਹੈ?

2 (ਸਧਾਰਨ, ਵਿਸ਼ੇਸ਼)

12.    

ਥਰਸਟਨ ਅਨੁਸਾਰ ਬੁੱਧੀ ਦੇ ਕਿੰਨੇ ਕਾਰਕ ਹੁੰਦੇ ਹਨ?

7

13.    

‘‘ਸਿੱਖਿਆ ਮਨੋਵਿਗਿਆਨ ਸਿੱਖਿਅਕ ਹਾਲਤਾਂ ਦੇ ਮਨੋਵਿਗਿਆਨਕ ਪੱਖਾਂ ਦਾ ਅਧਿਐਨ ਹੈ।“  ਕਿਸਦਾ ਕਥਨ ਹੈ?

ਟ੍ਰੋ

14.    

ਡਾ: ਐਡਲਰ ਨੇ ਕਿੰਨੀਆਂ ਕਿਰਿਆਵਾਂ ਦੇ ਅਧਾਰ ਤੇ ਸਮਾਜਿਕ ਪਰਿਪੱਕਤਾ ਨੂੰ ਮਾਪਿਆ ਸੀ?

117

15.    

ਥਰਸਟਨ ਅਨੁਸਾਰ ਬੁੱਧੀ ਕਿੰਨੀਆਂ ਆਰੰਭਕ ਯੋਗਤਾਵਾਂ ਦੇ ਮੇਲ ਤੋਂ ਬਣੀ ਹੈ?

9

16.    

ਇੱਕ ਪੀੜ੍ਹੀ ਤੋਂ ਅਗਲੀ ਪੀੜ੍ਹੀ ਤੱਕ ਗੁਣਾਂ ਦੇ ਸਥਾਨਅੰਤਰਨ ਨੂੰ ਕਿਸਨੇ ਸਪਸ਼ਟ ਕੀਤਾ?

ਮੈਂਡਲ ਨੇ

17.    

ਸ਼ਿਸ਼ੂਅਵਸਥਾ ਤੋਂ ਬਾਅਦ ਲੜਕੀਆਂ ਦਾ ਲਗਾਅ ਆਪਣੇ ਪਿਤਾ ਨਾਲ ਜਿਆਦਾ ਹੁੰਦਾ ਹੈ। ਅਜਿਹਾ ਕਿਸ ਗ੍ਰੰਥੀ ਕਾਰਨ ਹੁੰਦਾ ਹੈ?

ਇਲੈਕਟਰਾ

18.    

ਬਾਲ ਅਵਸਥਾ ਨੂੰ ਕਿਹੜੇ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ?

ਪੂਰਵ ਬਾਲ ਅਵਸਥਾ, ਉੱਤਰ ਬਾਲ ਅਵਸਥਾ

19.    

ਸੂਖਮ ਸ਼ਿਖਸ਼ਣ (ਮਾਈਕਰੋ ਟੀਚਿੰਗ) ਦੀ ਕਾਢ ਕਿਸਨੇ ਕੱਢੀ?

ਰਾਬਰਟ ਬੁੱਸ਼

20.    

ਵਿਕਾਸਾਤਮਕ ਬਾਲ ਮਨੋਵਿਗਿਆਨ ਦਾ ਪਿਤਾਮਾ ਕਿਸਨੂੰ ਮੰਨਿਆ ਜਾਂਦਾ ਹੈ?

ਪਿਆਜੇ ਨੂੰ

Leave a Comment

Your email address will not be published. Required fields are marked *

error: Content is protected !!