ਬਾਲ ਵਿਕਾਸ ਅਤੇ ਮਨੋਵਿਗਿਆਨ-8

1.        

ਖੋਜ ਵਿਧੀ ਕਿਸ ਕਾਲ ਨਾਲ ਸੰਬੰਧਤ ਹੁੰਦੀ ਹੈ?

ਭੂਤਕਾਲ ਨਾਲ

2.        

ਪੈਵਲਵ ਦੇ ਸਿਧਾਂਤ ਨੂੰ ਕੰਪਿਊਟਰ ਸਟਿਮੂਲੇਸ਼ਨ ਦੁਆਰਾ ਕਿਹੜੀ ਮਸ਼ੀਨ ਦੱਸਦੀ ਹੈ?

ਹੋਫਮੇਨ ਮਸ਼ੀਨ

3.        

ਪੁਸਤਕ 1 4ictionary of Psychology ਕਿਸਦੀ ਰਚਨਾ ਹੈ?

ਜੇਮਜ਼ ਡ੍ਰੇਵਰ ਦੀ

4.        

ਕਿਸਦੇ ਬੁੱਧੀ ਸਿਧਾਂਤ ਨੂੰ ਅਰਾਜਕਤਾ ਦਾ ਸਿਧਾਂਤ ਵੀ ਕਿਹਾ ਜਾਂਦਾ ਹੈ?

ਥਾਰਨਡਾਈਕ ਦੇ

5.        

ਪ੍ਰਸ਼ਨਾਵਲੀ ਆਮ ਤੌਰ ਤੇ ਕਿੰਨੀ ਪ੍ਰਕਾਰ ਦੀ ਹੁੰਦੀ ਹੈ?

4

6.        

‘ਜੈਸੇ ਮਾਪੇ ਵੈਸੇ ਬੱਚੇ’ ਆਮ ਤੌਰ ਤੇ ਕਿਸ ਨਿਯਮ ਤਹਿਤ ਆਉਂਦਾ ਹੈ?

ਸਮਾਨਤਾ ਦਾ ਨਿਯਮ

7.        

ਸਮੂਹਿਕ ਬੁੱਧੀ ਪ੍ਰੀਖਣ ਕਿਸ ਦੇਸ਼ ਵਿੱਚ ਆਰੰਭ ਹੋਏ?

ਅਮਰੀਕਾ

8.        

ਵਿਰਾਸਤ ਦਾ ਨਿਰਧਾਰਨ ਕਿਸ ਦੁਆਰਾ ਹੁੰਦਾ ਹੈ?

ਗੁਣਸੂਤਰਾਂ ਦੁਆਰਾ

9.        

ਪਰਸਨੈਲਟੀ ਸ਼ਬਦ ਕਿਸ ਭਾਸ਼ਾ ਤੋਂ ਲਿਆ ਗਿਆ ਹੈ?

ਲਾਤੀਨੀ

10.    

ਪਰਸੋਨਾ ਸ਼ਬਦ ਦਾ ਲਾਤੀਨੀ ਭਾਸ਼ਾ ਵਿੱਚ ਕੀ ਅਰਥ ਹੁੰਦਾ ਹੈ?

ਮੁਖੌਟਾ

11.    

ਬੁੱਧੀ ਨੂੰ ਸਭ ਤੋਂ ਪਹਿਲਾਂ ਕਿੱਥੋਂ ਦੇ ਦਾਰਸ਼ਨਿਕਾਂ ਨੇ ਪ੍ਰੀਭਾਸ਼ਿਤ ਕੀਤਾ?

ਯੂਨਾਨ ਦੇ

12.    

ਆਧੁਨਿਕ ਕਾਲ ਵਿੱਚ ਬੁੱਧੀ ਨੂੰ ਸਭ ਤੋਂ ਪਹਿਲਾਂ ਕਿਸਨੇ ਪ੍ਰੀਭਾਸ਼ਿਤ ਕੀਤਾ?

ਐਲਫਰਡ ਬਿਨੈ ਨੇ

13.    

ਐਲਫਰਡ ਬਿਨੈ ਕਿਸ ਦੇਸ਼ ਦਾ ਵਾਸੀ ਸੀ?

ਫਰਾਂਸ ਦਾ

14.    

ਬੱਚੇ ਦੇ ਸਮਾਜਿਕ ਵਿਕਾਸ ਵਿੱਚ ਸਭ ਤੋਂ ਮਹੱਤਵਪੂਰਨ ਕਾਰਕ ਕਿਸਨੂੰ ਮੰਨਿਆ ਜਾਂਦਾ ਹੈ?

ਵਾਤਾਵਰਨ ਨੂੰ

15.    

ਕਿਸੇ ਵਿਅਕਤੀ ਦੀ ਸਮਾਜਿਕਤਾ ਕਿਸ ਵਿਧੀ ਰਾਹੀਂ ਮਾਪੀ ਜਾ ਸਕਦੀ ਹੈ?

ਸੋਸ਼ਿਓਮੈਟ੍ਰੀ (ਸਮਾਜਮਿਤੀ)

16.    

ਸਮਾਜਮਿਤੀ ਵਿਧੀ ਦਾ ਨਿਰਮਾਤਾ ਕੌਣ ਹੈ?

ਜੇ ਐਲ ਮੌਰੇਨੋ

17.    

ਜਨਮ ਸਮੇਂ ਸਧਾਰਨ ਬੱਚੇ ਦਾ ਵਜਨ ਕਿੰਨਾ ਹੁੰਦਾ ਹੈ? 

6-8 ਪੌਂਡ

18.    

‘‘ਸਿੱਖਿਆ ਮਨੋਵਿਗਿਆਨ ਸਿੱਖਿਆ ਵਿਕਾਸ ਦਾ ਤਰਤੀਬਵਾਰ ਅਧਿਐਨ ਹੈ।“ ਕਿਸਦਾ ਕਥਨ ਹੈ?

ਜੇ.ਐਮ. ਸਟੀਫ਼ਨ

19.    

‘‘ਸਿੱਖਣਾ ਵਿਕਾਸ ਦੀ ਪ੍ਰਕਰਿਆ ਹੈ।’’ ਕਿਸਦਾ ਕਥਨ ਹੈ?

ਵੁੱਡਵਰਥ

20.    

ਸੰਵੇਗਾਤਮਕ ਬੁੱਧੀ ਨੂੰ ਕਿਸਨੇ ਹਰਮਨ ਪਿਆਰਾ ਬਣਾਇਆ?

ਡੇਨੀਅਲ ਗੋਲਮੈਨ

Leave a Comment

Your email address will not be published. Required fields are marked *

error: Content is protected !!