ਬਾਲ ਵਿਕਾਸ ਅਤੇ ਮਨੋਵਿਗਿਆਨ-27
1. | ਸਿੱਖਿਆ ਮਨੋਵਿਗਿਆਨ ਕਿਸ ਪ੍ਰਕਾਰ ਦਾ ਵਿਗਿਆਨ ਹੈ? | ਵਿਵਹਾਰਕ |
2. | ਗੈਸਟਾਲਟ ਸੰਪਰਦਾਇ ਦਾ ਜਨਮਦਾਤਾ ਕੌਣ ਹੈ? | ਵਰਦੀਮਰ, ਕੋਫਕਾ, ਕੋਹਲਰ |
3. | ਗੈਸਟਾਲਟ ਸੰਪਰਦਾਇ ਦਾ ਜਨਮ ਕਦੋਂ ਹੋਇਆ? | 20ਵੀਂ ਸਦੀ ਦੇ ਆਰੰਭ ਵਿੱਚ |
4. | ਸਕਿਨਰ ਕਿਸ ਦੇਸ਼ ਨਾਲ ਸੰਬੰਧਤ ਸੀ? | ਅਮਰੀਕਾ |
5. | ਪਲੇਅ-ਵੇਅ ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ ਕਿਸਨੇ ਕੀਤੀ? | ਕਾਲਡਵੈਲ ਕੁੱਕ ਨੇ |
6. | ਕਿੰਡਰਗਾਰਟਨ ਵਿਧੀ ਦਾ ਆਰੰਭ ਕਿਸਨੇ ਕੀਤਾ? | ਫਰੋਬਲ ਨੇ |
7. | ਕਿਸ ਮਨੋਵਿਗਿਆਨਕ ਵਿਧੀ ਵਿੱਚ ਵਿਅਕਤੀ ਆਪਣੀਆਂ ਹੀ ਕਿਰਿਆਵਾਂ ਦਾ ਨਿਰੀਖਣ ਕਰਦਾ ਹੈ? | ਆਤਮ ਨਿਰੀਖਣ |
8. | ਇਡ, ਈਗੋ ਅਤੇ ਸੁਪਰ ਈਗੋ ਦੀ ਧਾਰਨਾ ਕਿਸਨੇ ਦਿੱਤੀ? | ਫੈਰਾਇਡ ਨੇ |
9. | ਬੱਚੇ ਦੇ ਸਰੀਰਕ ਵਿਕਾਸ ਦਾ ਸਭ ਤੋਂ ਮਹੱਤਵਪੂਰਨ ਕਾਰਕ ਕਿਹੜਾ ਹੈ? | ਵਾਤਾਵਰਨ |
10. | ਇੰਕ-ਬਲਾਟ ਪ੍ਰੀਖਿਆ ਕਿਸਨੇ ਦਿੱਤੀ? | ਰੋਸ਼ਾ ਨੇ |
11. | TAT ਦਾ ਪੂਰਾ ਨਾਂ ਦੱਸੋ। | Thematic Appreciation Test |
12. | TAT ਕਿਸਨੇ ਤਿਆਰ ਕੀਤਾ ਸੀ? | ਮੱਰੇ ਅਤੇ ਮੋਰਗਨ |
13. | TAT ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? | Picture Interpretation Technique |
14. | TAT ਵਿੱਚ ਕਿੰਨੇ ਕਾਰਡਾਂ ਦੀ ਵਰਤੋਂ ਕੀਤੀ ਜਾਂਦੀ ਹੈ? | 31 |
15. | ਫੈਰਾਇਡ ਅਨੁਸਾਰ ਸਾਡਾ ਚੇਤਨ ਦਿਮਾਗ ਕੁੱਲ ਦਿਮਾਗ ਦਾ ਕਿੰਨਾ ਭਾਗ ਹੁੰਦਾ ਹੈ? | 10 ਫ਼ੀਸਦੀ |
16. | ਫੈਰਾਇਡ ਅਨੁਸਾਰ ਸਾਡਾ ਅਚੇਤ ਦਿਮਾਗ ਕੁੱਲ ਦਿਮਾਗ ਦਾ ਕਿੰਨਾ ਭਾਗ ਹੁੰਦਾ ਹੈ? | 50-60 ਫ਼ੀਸਦੀ |
17. | ਸਿੱਖਿਆ ਮਨੋਵਿਗਿਆਨ ਦੇ ਸੰਦਰਭ ਵਿੱਚ CAT ਦਾ ਪੂਰਾ ਨਾਂ ਕੀ ਹੈ? | Children’s Apperception Test |
18. | CAT ਦੀ ਵਰਤੋਂ ਕਿਸ ਲਈ ਕੀਤੀ ਜਾਂਦੀ ਹੈ? | ਬੱਚਿਆਂ ਲਈ |
19. | CAT ਦੀ ਵਰਤੋਂ ਕਿਸ ਉਮਰ ਦੇ ਬੱਚਿਆਂ ਲਈ ਕੀਤੀ ਜਾਂਦੀ ਹੈ? | 3-10 ਸਾਲ ਦੇ |
20. | CAT ਟੈਸਟ ਕਿਸ ਟੈਸਟ ਦੇ ਅਧਾਰ ਤੇ ਬਣਾਇਆ ਗਿਆ? | TAT |