ਬਾਲ ਵਿਕਾਸ ਅਤੇ ਮਨੋਵਿਗਿਆਨ-20

1.        

‘‘ਬੱਚੇ ਨੂੰ ਆਨੰਦਦਾਇਕ ਸਰਲ ਕਹਾਣੀਆਂ ਦੁਆਰਾ ਸਿੱਖਿਆ ਦੇਣੀ ਚਾਹੀਦੀ ਹੈ।“ ਕਿਸਦਾ ਕਥਨ ਹੈ?

ਕੋਲਸੈਨਿਕ ਦਾ

2.        

ਬੱਚਾ ਆਪਣਾ ਨਾਂ ਕਿਸ ਉਮਰ ਵਿੱਚ ਪਹਿਚਾਣਨਾ ਸ਼ੁਰੂ ਕਰਦਾ ਹੈ?

ਅੱਠਵੇਂ ਮਹੀਨੇ ਵਿੱਚ

3.        

ਇੱਕ ਕੌਸ਼ਲ ਸਿੱਖਣ ਦੀ ਪਹਿਲੀ ਅਵਸਥਾ ਕਿਹੜੀ ਹੁੰਦੀ ਹੈ?

ਅਨੁਕਰਨ

4.        

‘‘ਬੱਚੇ ਦਾ ਮਨ ਹੀ ਅਧਿਆਪਕ ਦੀ ਪਾਠ ਪੁਸਤਕ ਹੈ।“ ਕਿਸਦਾ ਕਥਨ ਹੈ?

ਰੂਸੋ ਨੇ

5.        

3-4 ਸਾਲ ਦੀ ਉਮਰ ਤੱਕ ਬੱਚੇ ਦਾ ਭਾਰ ਕਿੰਨਾ ਹੁੰਦਾ ਹੈ?

38-40 ਪੌਂਡ

6.        

ਪੜ੍ਹਨ ਦੀ ਤਕਨੀਕ, ਜਿਸਦੀ ਵਰਤੋਂ ਅਨੁਕ੍ਰਮਣਿਕਾ ਜਾਂ ਸਮ-ਅਰਥ ਕੋਸ਼ ਵਿੱਚ  ਪਦਾਂ ਅਤੇ ਸੰਦਰਭ ਲੱਭਣ ਲਈ ਕੀਤੀ ਜਾਂਦੀ ਹੈ, ਉਸਨੂੰ ਕੀ ਕਹਿੰਦੇ ਹਨ?

ਸਕੈਨਿੰਗ

7.        

ਬਾਲਕ ਨੂੰ ਸੱਜੇ- ਖੱਬੇ ਦਾ ਗਿਆਨ ਕਿਸ ਉਮਰ ਵਿੱਚ ਹੁੰਦਾ ਹੈ?

4 ਸਾਲ ਦੀ ਉਮਰ ਵਿੱਚ

8.        

ਕਿਸ ਮਨੋਵਿਗਿਆਨਕ ਅਨੁਸਾਰ, ‘‘ਬੱਚੇ ਦਾ ਦਿਮਾਗ ਕੋਰਾ ਕਾਗਜ਼ ਹੁੰਦਾ ਹੈ, ਜੋ ਚਾਹੋ ਲਿਖ ਸਕਦੇ ਹੋ”?

ਕਾਂਤ

9.        

ਇੱਕ ਸਾਲ ਦਾ ਬੱਚਾ ਕਿੰਨੇ ਸ਼ਬਦ ਬੋਲ ਲੈਂਦਾ ਹੈ? 

4-5 ਸ਼ਬਦ

10.    

‘‘ਸਿੱਖਣਾ ਵਿਕਾਸ ਦੀ ਪ੍ਰਕਿਰਿਆ ਹੈ।“  ਕਿਸਦਾ ਕਥਨ ਹੈ?

ਵੁਡਵਰਥ

11.    

ਗੈਸਟਾਲਟ ਸ਼ਬਦ ਦਾ ਅਰਥ ਕੀ ਹੈ?

ਪੂਰਾ

12.    

ਸਿੱਖਣ ਲਈ ਵਿਸ਼ੇ ਦਾ ਸਰੂਪ ਕਿਹੋ ਜਿਹਾ ਹੋਣਾ ਚਾਹੀਦਾ ਹੈ?

ਸਰਲ ਤੋਂ ਕਠਿਨ

13.    

ਸਿੱਖਣ ਦਾ ਸਥਾਨਅੰਤਰਣ ਸਭ ਤੋਂ ਵੱਧ ਕਿਹੜੀਆਂ ਸਥਿਤੀਆਂ ਵਿੱਚ ਹੁੰਦਾ ਹੈ?

ਸਮਾਨ ਸਥਿਤੀਆਂ ਵਿੱਚ

14.    

ਸਿੱਖਣ ਦੀ ਸਫ਼ਲਤਾ ਦਾ ਮੁੱਖ ਅਧਾਰ ਕੀ ਹੈ?

ਟੀਚਾ ਪ੍ਰਾਪਤੀ ਦੀ ਇੱਛਾ

15.    

ਸਵਾਦੀ ਵਸਤੂ ਵੇਖ ਕੇ ਮੂੰਹ ਵਿੱਚ ਪਾਣੀ ਆਉਣਾ ਕਿਸ ਪ੍ਰਕਾਰ ਦੀ ਕਿਰਿਆ ਹੈ?

ਸਹਿਜ ਕਿਰਿਆ

16.    

ਜਦੋਂ ਇੱਕ ਸਥਿਤੀ ਵਿੱਚ ਪ੍ਰਾਪਤ ਸਿੱਖਿਆ ਦੂਜੀ ਸਥਿਤੀ ਵਿੱਚ ਸਿੱਖਣ ਵਿੱਚ ਮੁਸ਼ਕਿਲ ਪੈਦਾ ਕਰੇ ਤਾਂ ਇਹ ਕਿਸ ਪ੍ਰਕਾਰ ਦਾ ਸਥਾਨਅੰਤਰਣ ਹੁੰਦਾ ਹੈ?

ਨਕਾਰਾਤਮਕ ਸਥਾਨਅੰਤਰਣ

17.    

‘ਫਾਦਰ ਆਫ਼ ਕੰਡੀਸ਼ਨਿੰਗ’ ਕਿਸਨੂੰ ਕਿਹਾ ਜਾਂਦਾ ਹੈ?

ਪੈਵਲੋਵ ਨੂੰ

18.    

ਇੱਕ ਵਿਅਕਤੀ ਗਣਿਤ ਸਿੱਖ ਲੈਂਦਾ ਹੈ। ਇਹ ਉਸ ਦੇ ਭੌਤਿਕ ਵਿਗਿਆਨ  ਦੀ ਪੜ੍ਹਾਈ ਵਿੱਚ ਉਪਯੋਗੀ ਹੁੰਦਾ ਹੈ। ਇਸਨੂੰ ਕਿਸ ਪ੍ਰਕਾਰ ਦਾ ਸਿੱਖਣ ਦਾ ਸਥਾਨੰਤਰਣ ਕਿਹਾ ਜਾਵੇਗਾ?

ਸਕਾਰਾਤਮਕ ਸਥਾਨਅੰਤਰਣ

19.    

ਦੁਹਰਾਈ ਕਰਨ ਨਾਲ ਚੀਜਾਂ ਚੰਗੀ ਤਰ੍ਹਾਂ ਸਿੱਖੀਆਂ ਜਾਂਦੀਆਂ ਹਨ। ਇਸ ਨਾਲ ਕਿਸ ਨਿਯਮ ਦੀ ਪੁਸ਼ਟੀ ਹੁੰਦੀ ਹੈ?

ਅਭਿਆਸ ਦੇ ਨਿਯਮ ਦੀ

20.    

ਵਿਵਹਾਰਵਾਦ ਦੀ ਧਾਰਨਾ ਕਿਸਨੇ ਦਿੱਤੀ?

ਵਾਟਸਨ ਨੇ

Leave a Comment

Your email address will not be published. Required fields are marked *

error: Content is protected !!