ਬਾਲ ਵਿਕਾਸ ਅਤੇ ਮਨੋਵਿਗਿਆਨ-18
1. | ਫਰੋਬਲ ਨੇ ਆਪਣੀ ਸਿੱਖਿਆ ਪ੍ਰਣਾਲੀ ਲੂੰ ਕਿੰਡਰਗਾਰਟਨ ਨਾਂ ਕਦੋਂ ਦਿੱਤਾ? | 1840 ਈ: |
2. | ਕਿੰਡਰਗਾਰਟਨ ਤੋਂ ਕੀ ਭਾਵ ਹੈ? | ਬੱਚਿਆਂ ਦਾ ਬਗੀਚਾ |
3. | ਕਿੰਡਰਗਾਰਟਨ ਪ੍ਰਣਾਲੀ ਕਿੱਥੇ ਸ਼ੁਰੂ ਕੀਤੀ ਗਈ? | ਜਰਮਨੀ |
4. | ਵਿਵਹਾਰਵਾਦ ਦਾ ਜਨਕ ਕਿਸਨੂੰ ਕਿਹਾ ਜਾਂਦਾ ਹੈ? | ਵਾਟਸਨ |
5. | ਮਨੋਵਿਗਿਆਨ ਨੂੰ ਚੇਤਨਾ ਦੇ ਵਿਗਿਆਨ ਦੇ ਰੂਪ ਵਿੱਚ ਕਿਸਨੇ ਪ੍ਰਭਾਸ਼ਿਤ ਕੀਤਾ? | ਵਿਲਹਮ ਵੁੰਡ |
6. | ਸਿਗਮੰਡ ਫਰਾਇਡ ਕਿੱਥੋਂ ਦਾ ਵਾਸੀ ਸੀ? | ਆਸਟਰੀਆ |
7. | ਵੀਹਵੀਂ ਸਦੀ ਨੂੰ ਬੱਚਿਆਂ ਦੀ ਸਦੀ ਕਿਸਨੇ ਕਿਹਾ ਹੈ? | ਕਰੋਅ ਐਂਡ ਕਰੋਅ ਨੇ |
8. | ਸ਼ਿਸ਼ੂ ਅਵਸਥਾ ਨੂੰ ਸਿੱਖਣ ਦਾ ਆਦਰਸ਼ ਕਾਲ ਕਿਸਨੇ ਕਿਹਾ ਹੈ? | ਵੈਲੰਟਾਈਨ |
9. | ‘‘ਕਿਸ਼ੋਰ ਅਵਸਥਾ, ਸ਼ਿਸ਼ੂ ਅਵਸਥਾ ਦੀ ਪੁਨਰਆਵਰਤੀ ਹੈ।“ ਕਿਸਦਾ ਕਥਨ ਹੈ? | ਜੌਹਨਜ਼ |
10. | ਕਿਸਨੇ ਬਾਲ ਅਵਸਥਾ ਨੂੰ ਛਦਮ ਪਰਿਪੱਕਤਾ ਦਾ ਨਾਂ ਦਿੱਤਾ? | ਰੌਸ |
11. | ਐਜੂਕੇਸ਼ਨ ਕਿਸ ਭਾਸ਼ਾ ਦਾ ਸ਼ਬਦ ਹੈ? | ਲਾਤੀਨੀ |
12. | ਵੀਰ-ਪੂਜਾ ਦੀ ਪ੍ਰਵਿਰਤੀ ਕਿਸ ਅਵਸਥਾ ਨਾਲ ਸੰਬੰਧਤ ਹੈ? | ਪੂਰਵ-ਕਿਸ਼ੋਰਅਵਸਥਾ |
13. | ਸਕਿਨਰ ਕਿਸ ਦੇਸ਼ ਨਾਲ ਸੰਬੰਧਤ ਸੀ? | ਅਮਰੀਕਾ |
14. | ਪੁਨਰਬਲਨ ਦੇ ਸਿਧਾਂਤ ਦਾ ਪ੍ਰਤੀਪਾਦਕ ਕਿਸਨੂੰ ਮੰਨਿਆ ਜਾਂਦਾ ਹੈ? | ਸਕਿੱਨਰ |
15. | ਸਿੱਖਣ ਦਾ ਅੰਤਰਦ੍ਰਿਸ਼ਟੀ ਸਿਧਾਂਤ ਕਿਸ ਦੁਆਰਾ ਦਿੱਤਾ ਗਿਆ? | ਕੋਹਲਰ |
16. | ਗੈਰੇਟ ਨੇ ਬੁੱਧੀ ਦੇ ਕਿੰਨੇ ਪ੍ਰਕਾਰ ਮੰਨੇ ਹਨ? | 8 |
17. | ਜੀਨ ਪਿਆਜੇ ਨੇ ਵਿਕਾਸ ਦੇ ਕਿੰਨੇ ਪੜਾਵਾਂ ਦਾ ਜਿਕਰ ਕੀਤਾ ਹੈ? | 4 |
18. | ਪਿਆਜੇ ਅਨੁਸਾਰ ਬੱਚੇ ਦੇ ਸੰਵੇਦੀ ਗਤੀਸ਼ੀਲ ਪੜਾਅ ਦਾ ਸਮਾਂ ਕਿਹੜਾ ਹੈ? | 18-24 ਮਹੀਨੇ |
19. | ਪਿਆਜੇ ਅਨੁਸਾਰ 2-7 ਸਾਲ ਵਿੱਚ ਬੱਚਾ ਕਿਸ ਪੜਾਅ ਤੇ ਹੁੰਦਾ ਹੈ? | ਪ੍ਰੀ ਆਪਰੇਸ਼ਨਲ ਪੜਾਅ |
20. | ਪਿਆਜੇ ਅਨੁਸਾਰ 7-11 ਸਾਲ ਵਿੱਚ ਬੱਚਾ ਕਿਸ ਪੜਾਅ ਤੇ ਹੁੰਦਾ ਹੈ? | ਕੰਕਰੀਟ ਆਪਰੇਸ਼ਨਲ |