ਬਾਲ ਵਿਕਾਸ ਅਤੇ ਮਨੋਵਿਗਿਆਨ-10

1.        

ਜਨਮ ਤੋਂ ਬਾਅਦ ਬੱਚੇ ਵਿੱਚ ਚਿੰਤਨ ਦਾ ਵਿਕਾਸ ਕਦੋਂ ਆਰੰਭ ਹੁੰਦਾ ਹੈ?

2 ਸਾਲ ਦੀ ਉਮਰ ਤੋਂ ਬਾਅਦ

2.        

ਵਿਟਾਮਿਨ ਸੀ ਦੀ ਕਮੀ ਕਾਰਨ ਕਿਹੜਾ ਰੋਗ ਹੁੰਦਾ ਹੈ?

ਸਕਰਵੀ

3.        

6 ਮਹੀਨੇ ਦੀ ਉਮਰ ਵਿੱਚ ਬੱਚੇ ਦਾ ਵਜਨ ਉਸਦੇ ਜਨਮ ਸਮੇਂ ਦੇ ਵਜਨ ਨਾਲੋਂ ਆਮ ਤੌਰ ਤੇ ਕਿੰਨਾ ਵਧ ਜਾਂਦਾ ਹੈ?

ਦੁਗਣਾ ਹੋ ਜਾਂਦਾ ਹੈ

4.        

ਕੁਦਰਤੀ ਚੋਣ ਦਾ ਸਿਧਾਂਤ ਕਿਸਨੇ ਦਿੱਤਾ?

ਡਾਰਵਿਨ ਨੇ

5.        

ਕਿਸ ਉਮਰ ਵਿੱਚ ਬੱਚਾ ਆਪਣੇ ਮਾਪਿਆਂ ਅਤੇ ਦੂਜਿਆਂ ਦੀ ਅਵਾਜ ਵਿੱਚ ਅੰਤਰ ਕਰਨਾ ਸਿੱਖ ਜਾਂਦਾ ਹੈ?

1 ਮਹੀਨੇ ਦੀ ਉਮਰ ਵਿੱਚ

6.        

ਸਾਡੇ ਸਰੀਰ ਦਾ ਕਿੰਨਾ ਹਿੱਸਾ ਪਾਣੀ ਹੈ?

70 ਫ਼ੀਸਦੀ

7.        

‘‘ਸਿੱਖਿਆ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਮਨੋਵਿਗਿਆਨ ਦੀ ਕ੍ਰਿਪਾ ਤੇ ਨਿਰਭਰ ਹੈ।“  ਕਿਸ ਮਨੋਵਿਗਿਆਨਕ ਦਾ ਕਥਨ ਹੈ?

ਬੀ.ਐਨ.ਝਾਅ

8.        

ਅੰਤਰਮੁੱਖੀ ਅਤੇ ਬਾਹਰਮੁੱਖੀ ਵਿਅਕਤੀ ਵਿੱਚੋਂ ਕਿਸਦਾ ਸਮਾਜਿਕ ਵਿਕਾਸ ਆਮ ਤੌਰ ਤੇ ਤੇਜ ਹੁੰਦਾ ਹੈ?

ਬਾਹਰਮੁੱਖੀ ਦਾ

9.        

ਜਨਮ ਸਮੇ ਬੱਚਾ ਕਿਉਂ ਰੋਂਦਾ ਹੈ?

ਵਾਤਾਵਰਨ ਤਬਦੀਲੀ ਕਾਰਨ

10.    

ਮਾਨਸਿਕ ਉਮਰ ਪਤਾ ਕਰਨ ਦਾ ਤਰੀਕਾ ਸਭ ਤੋਂ ਪਹਿਲਾਂ ਕਿਸ ਦੁਆਰਾ ਈਜਾਦ ਕੀਤਾ ਗਿਆ?

ਐਲਫਰਡ ਬਿਨੈ ਦੁਆਰਾ

11.    

ਗੁਣਸੂਤਰਾਂ ਦਾ ਕਿੰਨਵਾਂ ਜੋੜਾ ਮਨੁੱਖੀ Çਲੰਗ ਦਾ ਨਿਰਧਾਰਨ ਕਰਦਾ ਹੈ?

23ਵਾਂ ਜੋੜਾ

12.    

ਵਿਅਕਤੀਗਤ ਬੁੱਧੀ ਪ੍ਰੀਖਣ ਦੇ ਅਧਾਰ ਤੇ ਇੱਕੋ ਸਮੇਂ ਕਿੰਨੇ ਵਿਅਕਤੀਆਂ ਦਾ ਪ੍ਰੀਖਣ ਕੀਤਾ ਜਾਂਦਾ ਹੈ?

ਇੱਕ ਵਿਅਕਤੀ ਦਾ

13.    

ਸਮੂਹਿਕ ਬੁੱਧੀ ਪ੍ਰੀਖਣਾਂ ਦਾ ਜਨਮ ਕਦੋਂ ਹੋਇਆ?

ਪਹਿਲੇ ਵਿਸ਼ਵ ਯੁੱਧ ਸਮੇਂ

14.    

IQ  ਕਿਸ ਫਾਰਮੂਲੇ ਰਾਹੀਂ ਪਤਾ ਕੀਤਾ ਜਾਂਦਾ ਹੈ?

ਮਾਨਸਿਕ ਉਮਰ/ਸਰੀਰਕ ਉਮਰ X  100

15.    

ਪਹਿਲੇ ਵਿਸ਼ਵ ਯੁੱਧ ਸਮੇਂ ਕਿਹੜੇ ਦੋ ਬੁੱਧੀ ਪ੍ਰੀਖਣਾਂ ਦਾ ਨਿਰਮਾਣ ਕੀਤਾ ਗਿਆ?

ਅਲਫ਼ਾ, ਬੀਟਾ

16.    

ਆਰਮੀ ਅਲਫ਼ਾ ਟੈਸਟ ਕਿਹੜੇ ਵਿਅਕਤੀਆਂ ਤੇ ਕੀਤਾ ਜਾਂਦਾ ਸੀ?

ਪੜ੍ਹੇ ਲਿਖੇ

17.    

ਆਰਮੀ ਬੀਟਾ ਟੈਸਟ ਕਿਹੜੇ ਵਿਅਕਤੀਆਂ ਤੇ ਕੀਤਾ ਜਾਂਦਾ ਸੀ?

ਅਨਪੜ੍ਹ

18.    

ਏਰਿਕਸਨ ਨੇ ਆਪਣੇ ਮਨੋਸਮਾਜਿਕ ਸਿਧਾਂਤ ਵਿੱਚ ਜੀਵਨ ਕਾਲ ਨੂੰ ਕਿੰਨੀਆਂ ਅਵਸਥਾਵਾਂ ਵਿੱਚ ਵੰਡਿਆ ਹੈ?

8

19.    

‘‘ਸਮਾਜੀਕਰਨ ਇੱਕ ਪ੍ਰਕਾਰ ਦਾ ਸਿੱਖਣਾ ਹੈ, ਜਿਹੜਾ ਸਿੱਖਣ ਵਾਲੇ ਨੂੰ ਸਮਾਜਿਕ ਕਾਰਜ ਕਰਨ ਦੇ ਯੋਗ ਬਣਾਉਂਦਾ ਹੈ।‘’ ਕਿਸਦਾ ਕਥਨ ਹੈ?

ਜਾਨਸਨ ਦਾ

20.    

ਬੱਚੇ ਦੇ ਸਮਾਜੀਕਰਨ ਦਾ ਪਹਿਲਾ ਕਾਰਕ ਕਿਹੜਾ ਹੈ?

ਪਰਿਵਾਰ

Leave a Comment

Your email address will not be published. Required fields are marked *

error: Content is protected !!