PSEB, 10+2 , History of Punjab, Chapter 02, Part-2, Mission 100%, Political, Social and Religious Condition of Punjab in the Beginning of 16th Century
#1. ਸ੍ਰੀ ਗੁਰ ਸੋਭਾ ਦੀ ਰਚਨਾ ਕਿਸਨੇ ਕੀਤੀ?
#2. ਆਦਿ ਗ੍ਰੰਥ ਸਾਹਿਬ ਦਾ ਸੰਕਲਨ ਕਦੋਂ ਕੀਤਾ ਗਿਆ?
#3. ਜਨਮ ਸਾਖੀਆਂ ਦਾ ਸਬੰਧ ਕਿਹੜੇ ਗੁਰੂ ਸਾਹਿਬ ਦੇ ਜਨਮ ਅਤੇ ਜੀਵਨ ਨਾਂਲ ਹੈ?
#4. ਪੁਰਾਤਨ ਜਨਮ ਸਾਖੀ ਦਾ ਸੰਪਾਦਨ ਕਦੋਂ ਕੀਤਾ ਗਿਆ?
#5. ਜੰਗਨਾਮਾ ਵਿੱਚ ਕਿਸਦੇ ਹਮਲੇ ਦਾ ਵਰਣਨ ਕੀਤਾ ਗਿਆ ਹੈ?
#6. ਆਈਨੇ ਅਕਬਰੀ ਅਤੇ ਅਕਬਰ ਨਾਮਾ ਦੀ ਰਚਨਾ ਕਿਸਨੇ ਕੀਤੀ?
#7. ਜਫ਼ਰਨਾਮਾ—ਏ—ਰਣਜੀਤ ਸਿੰਘ ਦਾ ਲੇਖਕ ਕੌਣ ਹੈ?
#8. ਤੁਜ਼ਕੇ ਬਾਬਰੀ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?
#9. ਜਫ਼ਰਨਾਮਾ ਕਿਸਦੀ ਰਚਨਾ ਹੈ?
#10. ਮਿਹਰਬਾਨ ਕੌਣ ਸੀ?
Results
Congrats!
Try Again!
Name balraj Singh
Student id 3184366
School code 0069486
Good information thanks 🙏
Punjabi
Lovepreet Kaur
Thank you