PSEB, 10+2 , History of Punjab, Chapter 01, Part-3, Mission 100%,
#1. ਪਾਣੀਪਤ ਦੀ ਤੀਜੀ ਲੜਾਈ ਕਦੋਂ ਹੋਈ?
#2. ਪਾਣੀਪਤ ਦੀ ਦੂਜੀ ਲੜਾਈ ਕਿਹੜੀਆਂ ਦੋ ਧਿਰਾਂ ਵਿਚਕਾਰ ਹੋਈ?
#3. ਪੰਜਾਬ ਸ਼ਬਦ ਦਾ ਕੀ ਭਾਵ ਹੈ?
#4. ਯੂਨਾਨੀਆਂ ਨੇ ਪੰਜਾਬ ਨੂੰ ਕੀ ਨਾਂ ਦਿੱਤਾ?
#5. ਪਾਣੀਪਤ ਦੀ ਪਹਿਲੀ ਲੜਾਈ ਵਿੱਚ ਕੌਣ ਜੇਤੂ ਰਿਹਾ?
#6. ਮਾਲਵੇ ਦੇ ਵਸਨੀਕਾਂ ਨੂੰ ਕੀ ਕਿਹਾ ਜਾਂਦਾ ਹੈ?
#7. ਆਧੁਨਿਕ ਪੰਜਾਬ ਵਿੱਚ ਕਿੰਨੇ ਜਿਲ੍ਹੇ ਹਨ?
#8. ਭਾਸ਼ਾ ਦੇ ਅਧਾਰ ਤੇ ਪੰਜਾਬ ਦੀ ਵੰਡ ਕਦੋਂ ਹੋਈ?
#9. ਅੰਗਰੇਜਾਂ ਨੇ ਪੰਜਾਬ ਨੂੰ ਕਦੋਂ ਬ੍ਰਿਟਿਸ਼ ਰਾਜ ਵਿੱਚ ਸ਼ਾਮਿਲ ਕੀਤਾ?
#10. ਪੰਜਾਬ ਦਾ ਵਿਘਟਨ ਕਿਹੜੇ ਵਾਇਸਰਾਏ ਦੇ ਸਮੇਂ ਸ਼ੁਰੂ ਹੋਇਆ?