ਪ੍ਰਧਾਨ ਮੰਤਰੀ ਅਤੇ ਮੰਤਰੀ ਮੰਡਲ
1) | ਸੰਸਦੀ ਸਰਕਾਰ ਵਿੱਚ ਕਾਰਜਪਾਲਿਕਾ ਦੀ ਅਸਲ ਸ਼ਕਤੀ ਕਿਸ ਕੋਲ ਹੁੰਦੀ ਹੈ? | ਪ੍ਰਧਾਨ ਮੰਤਰੀ ਦੇ |
2) | ਸੰਸਦੀ ਸ਼ਾਸਨ ਪ੍ਰਣਾਲੀ ਸਭ ਤੋਂ ਪਹਿਲਾਂ ਕਿਸ ਦੇਸ਼ ਵਿੱਚ ਲਾਗੂ ਕੀਤੀ ਗਈ? | ਬ੍ਰਿਟੇਨ |
3) | ਪ੍ਰਧਾਨ ਮੰਤਰੀ ਦੀ ਨਿਯੁਕਤੀ ਕੌਣ ਕਰਦਾ ਹੈ? | ਰਾਸ਼ਟਰਪਤੀ |
4) | ਕੇਂਦਰੀ ਮੰਤਰੀ ਮੰਡਲ ਦੀਆਂ ਬੈਠਕਾਂ ਦੀ ਪ੍ਰਧਾਨਗੀ ਕੌਣ ਕਰਦਾ ਹੈ? | ਪ੍ਰਧਾਨ ਮੰਤਰੀ |
5) | ਸੰਵਿਧਾਨ ਦੀ ਕਿਹੜੀ ਧਾਰਾ ਅਨੁਸਾਰ ਪ੍ਰਧਾਨ ਮੰਤਰੀ, ਮੰਤਰੀ ਮੰਡਲ ਦਾ ਮੁੱਖੀ ਹੁੰਦਾ ਹੈ? | ਧਾਰਾ 74 |
6) | ਰਾਸ਼ਟਰਪਤੀ ਕਿਸ ਧਾਰਾ ਅਨੁਸਾਰ ਪ੍ਰਧਾਨ ਮੰਤਰੀ ਨਿਯੁਕਤ ਕਰਦਾ ਹੈ? | ਧਾਰਾ 75 |
7) | ਪ੍ਰਧਾਨ ਮੰਤਰੀ ਕੌਣ ਹੁੰਦਾ ਹੈ? | ਲੋਕ ਸਭਾ ਵਿੱਚ ਬਹੁਮਤ ਦਲ ਦਾ ਨੇਤਾ |
8) | ਜੇਕਰ ਲੋਕ ਸਭਾ ਵਿੱਚ ਕੋਈ ਵੀ ਦਲ ਬਹੁਮਤ ਪ੍ਰਾਪਤ ਨਾ ਕਰੇ ਤਾਂ ਪ੍ਰਧਾਨ ਮੰਤਰੀ ਕਿਸ ਅਨੁਸਾਰ ਬਣਾਇਆ ਜਾਵੇਗਾ? | ਰਾਸ਼ਟਰਪਤੀ ਦੀ ਇੱਛਾ ਅਨੁਸਾਰ |
9) | ਪ੍ਰਧਾਨ ਮੰਤਰੀ ਦਾ ਕਾਰਜਕਾਲ ਕਿੰਨਾ ਹੁੰਦਾ ਹੈ? | ਨਿਸਚਿਤ ਨਹੀਂ ਹੁੰਦਾ |
10) | ਪ੍ਰਧਾਨ ਮੰਤਰੀ ਬਣਨ ਲਈ ਘੱਟੋ ਘੱਟ ਉਮਰ ਕਿੰਨੀ ਹੋਣੀ ਚਾਹੀਦੀ ਹੈ? | 25 ਸਾਲ |
11) | ਪ੍ਰਧਾਨ ਮੰਤਰੀ ਦਾ ਕਾਰਜਕਾਲ ਆਮ ਤੌਰ ਤੇ ਕਿੰਨਾ ਹੁੰਦਾ ਹੈ? |
|
12) | ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਤਿਆਗਪੱਤਰ ਦੇਣ ਵਾਲਾ ਪਹਿਲਾ ਪ੍ਰਧਾਨ ਮੰਤਰੀ ਕੌਣ ਸੀ? | ਮੁਰਾਰਜੀ ਦੇਸਾਈ |
13) | ਹੁਣ ਤੱਕ ਕਿੰਨੇ ਪ੍ਰਧਾਨ ਮੰਤਰੀਆਂ ਦੀ ਮੌਤ ਉਹਨਾਂ ਦੇ ਅਹੁਦੇ ਤੇ ਰਹਿੰਦਿਆਂ ਹੋਈ ਹੈ? | 3 |
14) | ਕਿਸ ਪ੍ਰਧਾਨ ਮੰਤਰੀ ਨੇ ਇੱਕ ਵਾਰ ਆਪਣਾ ਅਹੁਦਾ ਛੱਡਣ ਤੋਂ ਬਾਅਦ ਦੁਬਾਰਾ ਅਹੁਦਾ ਸੰਭਾਲਿਆ ਸੀ? | ਇੰਦਰਾ ਗਾਂਧੀ ਨੇ |
15) | ਰਾਸ਼ਟਰਪਤੀ ਕਿਸਦੀ ਸਿਫ਼ਾਰਸ਼ ਤੇ ਮੰਤਰੀਆਂ ਦੀ ਨਿਯੁਕਤੀ ਕਰਦਾ ਹੈ? | ਪ੍ਰਧਾਨ ਮੰਤਰੀ ਦੀ |
16) | ਰਾਸ਼ਟਰਪਤੀ ਕਿਸਦੀ ਸਿਫ਼ਾਰਸ਼ ਤੇ ਲੋਕ ਸਭਾ ਭੰਗ ਕਰਦਾ ਹੈ? | ਪ੍ਰਧਾਨ ਮੰਤਰੀ ਦੀ |
17) | ਭਾਰਤ ਦਾ ਪਹਿਲਾ ਪ੍ਰਧਾਨ ਮੰਤਰੀ ਕੌਣ ਸੀ? | ਜਵਾਹਰ ਲਾਲ ਨਹਿਰੂ |
18) | ਭਾਰਤ ਦਾ ਸਭ ਤੋਂ ਲੰਮਾ ਸਮਾਂ ਪ੍ਰਧਾਨ ਮੰਤਰੀ ਕੌਣ ਰਿਹਾ? | ਜਵਾਹਰ ਲਾਲ ਨਹਿਰੂ |
19) | ਜਵਾਹਰ ਲਾਲ ਨਹਿਰੂ ਤੋਂ ਬਾਅਦ ਪ੍ਰਧਾਨ ਮੰਤਰੀ ਕੌਣ ਬਣਿਆ? | ਗੁਲਜਾਰੀ ਲਾਲ ਨੰਦਾ |
20) | ਸਭ ਤੋਂ ਛੋਟੀ ਉਮਰ ਵਿੱਚ ਕੌਣ ਪ੍ਰਧਾਨ ਮੰਤਰੀ ਬਣਿਆ? | ਰਾਜੀਵ ਗਾਂਧੀ |
21) | ਕਿਹੜਾ ਪ੍ਰਧਾਨ ਮੰਤਰੀ ਇੱਕ ਵਾਰ ਵੀ ਸੰਸਦ ਨਹੀਂ ਗਿਆ? | ਚੌਧਰੀ ਚਰਨ ਸਿੰਘ |
22) | ਭਾਰਤ ਦਾ ਵਰਤਮਾਨ ਪ੍ਰਧਾਨ ਮੰਤਰੀ ਕੌਣ ਹੈ? | ਨਰਿੰਦਰ ਮੋਦੀ |
23) | ਨੀਤੀ ਆਯੋਗ ਦਾ ਚੇਅਰਮੈਨ ਕੌਣ ਹੁੰਦਾ ਹੈ? | ਪ੍ਰਧਾਨ ਮੰਤਰੀ |
24) | ਸੰਵਿਧਾਨ ਦੀ ਕਿਸ ਧਾਰਾ ਵਿੱਚ ਮੰਤਰੀਆਂ ਦੀ ਨਿਯੁਕਤੀ, ਕਾਰਜਕਾਲ, ਜਿੰਮੇਵਾਰੀਆਂ ਅਤੇ ਯੋਗਤਾਵਾਂ ਦਾ ਵਰਣਨ ਹੈ? | ਧਾਰਾ 75 |
25) | ਸੰਵਿਧਾਨ ਦੀ ਧਾਰਾ 74 ਕਿਸ ਵਿਸ਼ੇ ਨਾਲ ਸੰਬੰਧਤ ਹੈ? | ਮੰਤਰੀ ਮੰਡਲ ਨਾਲ |
26) | ਮੰਤਰੀ ਮੰਡਲ ਦਾ ਮੁੱਖੀ ਕੌਣ ਹੁੰਦਾ ਹੈ? | ਪ੍ਰਧਾਨ ਮੰਤਰੀ |
27) | ਮੰਤਰੀਆਂ ਦੀ ਨਿਯੁਕਤੀ ਕੌਣ ਕਰਦਾ ਹੈ? | ਰਾਸ਼ਟਰਪਤੀ |
28) | ਰਾਸ਼ਟਰਪਤੀ ਮੰਤਰੀਆਂ ਦੀ ਨਿਯੁਕਤੀ ਕਿਸਦੀ ਸਲਾਹ ਤੇ ਕਰਦਾ ਹੈ? | ਪ੍ਰਧਾਨ ਮੰਤਰੀ ਦੀ |
29) | ਮੰਤਰੀ ਮੰਡਲ ਵਿੱਚ ਸ਼ਾਮਿਲ ਮੰਤਰੀਆਂ ਦੀ ਗਿਣਤੀ ਲੋਕ ਸਭਾ ਦੇ ਮੈਂਬਰਾਂ ਦੀ ਕੁੱਲ ਗਿਣਤੀ ਦਾ ਵੱਧ ਤੋਂ ਵੱਧ ਕਿੰਨਾ ਭਾਗ ਹੋ ਸਕਦੀ ਹੈ? | 15 ਫ਼ੀਸਦੀ |
30) | ਜੇਕਰ ਕੋਈ ਵਿਅਕਤੀ ਮੰਤਰੀ ਬਣ ਜਾਵੇ ਪਰ ਉਹ ਕਿਸੇ ਵੀ ਸਦਨ ਦਾ ਮੈਂਬਰ ਨਾ ਹੋਵੇ ਤਾਂ ਉਸਨੂੰ ਕਿੰਨੇ ਸਮੇਂ ਵਿੱਚ ਸਦਨ ਦਾ ਮੈਂਬਰ ਬਣਨਾ ਪੈਂਦਾ ਹੈ? | 6 ਮਹੀਨੇ ਵਿੱਚ |
31) | ਮੰਤਰੀ ਕਿੰਨੇ ਪ੍ਰਕਾਰ ਦੇ ਹੁੰਦੇ ਹਨ? | 3 (ਕੈਬਨਿਟ/ਰਾਜ/ ਉਪ ਮੰਤਰੀ) |
32) | ਦੇਸ਼ ਦੇ ਜਿਆਦਾ ਮਹੱਤਵਪੂਰਨ ਮਹਿਕਮੇ ਕਿਸਨੂੰ ਦਿੱਤੇ ਜਾਂਦੇ ਹਨ? | ਕੈਬਨਿਟ ਮੰਤਰੀਆਂ ਨੂੰ |
33) | ਕਿਹੜੇ ਮੰਤਰੀਆਂ ਦੀ ਨਿਯੁਕਤੀ ਕੈਬਨਿਟ ਮੰਤਰੀਆਂ ਜਾਂ ਰਾਜ ਮੰਤਰੀਆਂ ਦੀ ਸਹਾਇਤਾ ਲਈ ਕੀਤੀ ਜਾਂਦੀ ਹੈ? | ਉਪ ਮੰਤਰੀਆਂ ਦੀ |
34) | ਮੰਤਰੀਆਂ ਦੀ ਨਿਯੁਕਤੀ ਸੰਸਦ ਦੇ ਕਿਹੜੇ ਸਦਨ ਵਿੱਚੋਂ ਕੀਤੀ ਜਾ ਸਕਦੀ ਹੈ? | ਕਿਸੇ ਵੀ ਸਦਨ ਵਿੱਚੋਂ |
35) | ਕਾਰਜਪਾਲਿਕਾ ਦੀ ਅਸਲ ਸ਼ਕਤੀ ਕਿਸ ਵਿੱਚ ਹੁੰਦੀ ਹੈ? | ਮੰਤਰੀ ਮੰਡਲ ਵਿੱਚ |
36) | ਕੇਂਦਰੀ ਮੰਤਰੀ ਪਰਿਸ਼ਦ ਦੇ ਮੰਤਰੀ ਕਿਸ ਪ੍ਰਤੀ ਉੱਤਰਦਾਈ ਹੁੰਦੇ ਹਨ? | ਲੋਕ ਸਭਾ ਪ੍ਰਤੀ |
37) | ਸੁਤੰਤਰ ਭਾਰਤ ਦਾ ਪਹਿਲਾ ਕਾਨੂੰਨ ਮੰਤਰੀ ਕੌਣ ਸੀ? | ਡਾ: ਭੀਮ ਰਾਓ ਅੰਬੇਦਕਰ |
38) | ਕੇਂਦਰੀ ਮੰਤਰੀਆਂ ਨੂੰ ਸਹੁੰ ਕੌਣ ਚੁਕਾਉਂਦਾ ਹੈ? | ਰਾਸ਼ਟਰਪਤੀ |
39) | ਭਾਰਤ ਵਿੱਚ ਜਿਆਦਾਤਰ ਕੇਂਦਰੀ ਮੰਤਰੀ ਕਿਸ ਸਦਨ ਵਿੱਚੋਂ ਚੁਣੇ ਜਾਂਦੇ ਹਨ? | ਲੋਕ ਸਭਾ ਤੋਂ |
40) | ਅਜਾਦ ਭਾਰਤ ਦਾ ਪਹਿਲਾ ਵਿੱਤ ਮੰਤਰੀ ਕੌਣ ਸੀ? | ਸ਼ਣਮੁੱਖਮ ਚੇਟੀ |
41) | ਸੰਵਿਧਾਨ ਦੀ ਧਾਰਾ 75 ਵਿੱਚ ਕਿਸਦੀ ਚਰਚਾ ਕੀਤੀ ਗਈ ਹੈ? | ਮੰਤਰੀ ਪ੍ਰੀਸ਼ਦ ਦੀ |
42) | ਭਾਰਤ ਦੇ ਪਹਿਲੇ ਉਪ-ਪ੍ਰਧਾਨ ਮੰਤਰੀ ਕੌਣ ਸਨ? | ਸ: ਵੱਲਭ ਭਾਈ ਪਟੇਲ |
43) | ਕੇਂਦਰੀ ਹਿੰਦੀ ਸਮਿਤੀ ਦਾ ਚੇਅਰਮੈਨ ਕੌਣ ਹੁੰਦਾ ਹੈ? | ਪ੍ਰਧਾਨ ਮੰਤਰੀ |
44) | ਸੰਸਦੀ ਸਰਕਾਰ ਵਿੱਚ ਰਾਜ ਦੀ ਅਸਲ ਸ਼ਕਤੀ ਕਿਸਦੇ ਹੱਥ ਵਿੱਚ ਹੁੰਦੀ ਹੈ? | ਪ੍ਰਧਾਨ ਮੰਤਰੀ ਅਤੇ ਮੰਤਰੀ ਮੰਡਲ ਦੇ |
45) | ਕੇਂਦਰੀ ਮੰਤਰੀਆਂ ਨੂੰ ਉਹਨਾਂ ਦੇ ਵਿਭਾਗ ਕਿਸ ਦੁਆਰਾ ਅਲਾਟ ਕੀਤੇ ਜਾਂਦੇ ਹਨ? | ਪ੍ਰਧਾਨ ਮੰਤਰੀ ਦੁਆਰਾ |
46) | ਪ੍ਰਧਾਨ ਮੰਤਰੀ ਦੀ ਤਨਖਾਹ ਅਤੇ ਭੱਤੇ ਕੌਣ ਨਿਰਧਾਰਿਤ ਕਰਦਾ ਹੈ? | ਸੰਸਦ |