ਇਨਫਾਰਮੇਸ਼ਨ ਟੈਕਨਾਲੋਜੀ/ ਕੰਪਿਊਟਰ-6

1.      

ਹਾਰਡ ਡਿਸਕ ਦੀ ਗਤੀ ਕਿਸ ਵਿੱਚ ਮਾਪੀ ਜਾਂਦੀ ਹੈ?

RPM  ਵਿੱਚ

2.     

ਲੈਪਟਾਪ ਦੀ ਖੋਜ ਕਿਸਨੇ ਕੀਤੀ?

ਮੋਗਰੀਜ

3.     

ਆਪਸ ਵਿੱਚ ਸੰਬੰਧਤ ਫਾਈਲਾਂ ਦੇ ਸਮੂਹ ਨੂੰ ਕੀ ਕਹਿੰਦੇ ਹਨ?

Record

4.     

ਆਪਸ ਵਿੱਚ ਸੰਬੰਧਤ Records  ਦੇ ਸਮੂਹ ਨੂੰ ਕੀ ਕਹਿੰਦੇ ਹਨ?

Data Base

5.     

Backup ਕੀ ਹੁੰਦਾ ਹੈ?

System Information  ਦੀ ਕਾਪੀ

6.     

ਕੰਪਿਊਟਰ ਵਾਇਰਸ ਕਿਹੋ ਜਿਹਾ ਪ੍ਰੋਗਰਾਮ ਹੁੰਦਾ ਹੈ?

ਇੱਕ ਵਿਨਾਸ਼ਕਾਰੀ ਪ੍ਰੋਗਰਾਮ

7.     

ਕੰਪਿਊਟਰ ਬੰਦ ਕਰਨ ਦੀ ਕਿਰਿਆ ਨੂੰ ਕੀ ਕਹਿੰਦੇ ਹਨ?

Shut Down

8.     

ਕੰਪਿਊਟਰ ਚਲਾਉਣ ਦੀ ਕਿਰਿਆ ਨੂੰ ਕੀ ਕਹਿੰਦੇ ਹਨ?

Boot Up

9.     

ਕੰਪਿਊਟਰ ਵਿੱਚ ਕੋਈ ਨਵਾਂ ਪ੍ਰੋਗਰਾਮ Install ਕਰਨ ਸਮੇਂ ਕੰਪਿਊਟਰ ਨੂੰ ਬੰਦ ਕਰਕੇ ਦੁਬਾਰਾ ਚਲਾਉਣਾ ਪੈਂਦਾ ਹੈ। ਇਸਨੂੰ ਕੀ ਕਹਿੰਦੇ ਹਨ?

Reboot

10.   

ਫੋਰਟ੍ਰਾਨ, ਕੋਬੋਲ, ਬੇਸਿਕ, ਅਲਗੋਲ, ਪਾਸਕਲ ਆਦਿ ਕਿਹੋ ਜਿਹੀਆਂ ਭਾਸ਼ਾਵਾਂ ਹਨ?

High Level

11.    

ਇੱਕ ਸਟੈਂਡਰਡ ਕੀ—ਬੋਰਡ ਵਿੱਚ ਆਮ ਤੌਰ ਤੇ ਕਿੰਨੇ ਬਟਨ ਹੁੰਦੇ ਹਨ?

101

12.   

Magnetic Disk  ਤੇ ਕਿਸਦੀ ਪਰਤ ਚੜ੍ਹੀ ਹੁੰਦੀ ਹੈ?

Iron Oxide

13.   

ਇੱਕ ਸਟੈਂਡਰਡ ਕੀ—ਬੋਰਡ ਵਿੱਚ ਆਮ ਤੌਰ ਤੇ ਕਿੰਨੀਆਂ Function Keys  ਹੁੰਦੀਆਂ ਹਨ?

12

14.   

ਇੰਟਰਨੈਟ ਤੇ Server  ਤੋਂ ਕੰਪਿਊਟਰ ਦੁਆਰਾ ਸੂਚਨਾਵਾਂ ਪ੍ਰਾਪਤ ਕਰਨ ਦੀ ਕਿਰਿਆ ਨੂੰ ਕੀ ਕਹਿੰਦੇ ਹਨ?

Downloading

15.   

ਕਿਸੇ Device  ਦੁਆਰਾ ਵਰਤੇ ਜਾਣ ਵਾਲੇ ਸਾਰੇ Characters  ਦੇ ਸਮੂਹ ਨੂੰ ਕੀ ਕਹਿੰਦੇ ਹਨ?

Character Set

16.   

ਸਲਾਈਡ ਸ਼ੋਅ ਬਣਾਉਣ ਲਈ ਕਿਹੜੀ ਐਪਲੀਕੇਸ਼ਨ ਦੀ ਵਰਤੋਂ ਹੁੰਦੀ ਹੈ?

ਪਾਵਰ ਪੁਆਇੰਟ

17.   

Task Bar  ਕਿੱਥੇ ਸਥਿਤ ਹੁੰਦਾ ਹੈ?

ਸਕ੍ਰੀਨ ਦੇ ਹੇਠਲੇ ਪਾਸੇ

18.   

ਇੰਟਰਨੈਟ ਤੇ ਭੇਜੇ ਜਾਣ ਵਾਲੇ ਸੰਦੇਸ਼ਾਂ ਨੂੰ ਕੀ ਕਹਿੰਦੇ ਹਨ?

ਈ—ਮੇਲ

19.   

ਕੰਪਿਊਟਰ ਦੇ Monitor  ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?

Visual Display Unit

20.  

URL  ਕੀ ਹੁੰਦਾ ਹੈ?

World Wide Web ਤੇ ਡਾਕੂਮੈਂਟ ਜਾਂ ਪੇਜ਼ ਦਾ ਅਡ੍ਰੈਸ

Leave a Comment

Your email address will not be published. Required fields are marked *

error: Content is protected !!