ਇਨਫਾਰਮੇਸ਼ਨ ਟੈਕਨਾਲੋਜੀ/ ਕੰਪਿਊਟਰ-5
1. | ਮੈਮਰੀ ਯੁਨਿਟ ਦੇ ਕਿੰਨੇ ਭਾਗ ਹੁੰਦੇ ਹਨ? | 2 ਪਾ੍ਇਮਰੀ ਮੈਮਰੀ, ਸੈਕੰਡਰੀ ਮੈਮਰੀ |
2. | ਪ੍ਰਾਇਮਰੀ ਮੈਮਰੀ ਕਿਹੜੀਆਂ ਦੋ ਕਿਸਮਾਂ ਦੀ ਹੁੰਦੀ ਹੈ? | ਰੈਂਡਮ ਅਸੈਸ ਮੈਮਰੀ (RAM), ਰੀਡ ਓਨਲੀ ਮੈਮਰੀ (ROM) |
3. | ਕੰਪਿਊਟਰ ਦੁਆਰਾ ਸੰਦੇਸ਼ਾਂ ਨੂੰ ਕਿਹੜੀ ਭਾਸ਼ਾ ਦੁਆਰਾ ਸਮਝਿਆ ਜਾਂਦਾ ਹੈ? | ਮਸ਼ੀਨੀ ਭਾਸ਼ਾ |
4. | ਮਸ਼ੀਨੀ ਭਾਸ਼ਾ ਕਿਹੜੇ ਦੋ ਅੰਕਾਂ ਤੇ ਅਧਾਰਿਤ ਹੁੰਦੀ ਹੈ? | 0,1 |
5. | ਕੰਪਿਊਟਰ ਦਾ ਨਾੜੀ ਤੰਤਰ ਕਿਸਨੂੰ ਕਿਹਾ ਜਾਂਦਾ ਹੈ? | ਕੰਟਰੋਲ ਯੁਨਿਟ ਨੂੰ |
6. | ਭਾਰਤ ਦਾ ਪਹਿਲਾ ਕੰਪਿਊਟਰ ਕਿੱਥੇ ਲਗਾਇਆ ਗਿਆ? | `ਬੈਂਗਲੁਰੁ ਦੇ ਮੁੱਖ ਡਾਕਘਰ ਵਿੱਚ |
7. | IBM ਦੀ full form ਕੀ ਹੈ? | International Business Machine |
8. | WWW ਦੀ full form ਕੀ ਹੈ? | World Wide Web |
9. | LAN ਦੀ full form ਕੀ ਹੈ? | Local Area Network |
10. | WAN ਦੀ full form ਕੀ ਹੈ? | Wide Area Network |
11. | Microsoft World ਦਾ ਕਿਹੜਾ ਫੀਚਰ ਸਪੈਲਿੰਗ, ਟਾਈਪਿੰਗ, ਵਿਆਕਰਣ ਆਦਿ ਦੀਆਂ ਗਲਤੀਆਂ ਆਪੇ ਠੀਕ ਕਰ ਦਿੰਦਾ ਹੈ? | Auto Correct |
12. | ਕੰਪਿਊਟਰ ਸਿਸਟਮ ਦੇ ਵੱਖ—ਵੱਖ ਬੋਰਡਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਕਿਹੜਾ ਬੋਰਡ ਹੁੰਦਾ ਹੈ? | ਮਦਰ ਬੋਰਡ |
13. | ਮਦਰ ਬੋਰਡ ਨੂੰ ਹੋਰ ਕਿਹੜੇ ਨਾਵਾਂ ਨਾਲ ਜਾਣਿਆ ਜਾਂਦਾ ਹੈ? | Main Board, Base Board, System Board, Logic Board |
14. | ਤਾਰਾਂ ਜਾਂ ਕੁਨੈਕਸ਼ਨ ਜਿਹਨਾਂ ਰਾਹੀਂ ਡੈਟਾ ਅਤੇ ਸਿਗਨਲ ਇੱਕ ਉਪਕਰਨ ਤੋਂ ਦੂਜੇ ਉਪਕਰਨ ਵਿੱਚ ਭੇਜੇ ਜਾਂਦੇ ਹਨ, ਉਹਨਾਂ ਨੂੰ ਕੀ ਕਹਿੰਦੇ ਹਨ? | BUS |
15. | BUS ਕਿੰਨੇ ਪ੍ਰਕਾਰ ਦੇ ਹੁੰਦੇ ਹਨ? | 2 (ਅੰਦਰੂਨੀ, ਬਾਹਰੀ) |
16. | ਜਦੋਂ ਕੰਪਿਊਟਰ ਵਿੱਚ ਡੈਟਾ ਪਾਇਆ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਉਹ ਕਿੱਥੇ ਸਟੋਰ ਹੁੰਦਾ ਹੈ? | ਬਫਰ ਵਿੱਚ |
17. | ਮਦਰ ਬੋਰਡ ਤੇ ਚਿਪ ਦੇ ਕਨੈਕਟਿੰਗ ਪੁਆਇੰਟਸ ਨੂੰ ਕੀ ਕਹਿੰਦੇ ਹਨ? | ਸਾਕੇਟ |
18. | ਡਿਜ਼ੀਟਲ ਕੰਪਿਊਟਰ ਦੇ ਕੰਟਰੌਲ ਯੁਨਿਟ ਨੂੰ ਕੀ ਕਹਿੰਦੇ ਹਨ? | ਕਲਾਕ |
19. | ਬਿਟਸ ਦਾ ਇੱਕ ਅਜਿਹਾ ਸਮੂਹ ਜਿਹੜਾ ਕੰਪਿਊਟਰ ਨੂੰ ਕਿਸੇ ਵਿਸ਼ੇਸ਼ ਕਾਰਜ ਕਰਨ ਲਈ ਕਹਿੰਦਾ ਹੈ, ਉਸਨੂੰ ਕੀ ਕਹਿੰਦੇ ਹਨ? | Instruction Code |
20. | High Level Language ਨੂੰ Low Level Lenguage ਵਿੱਚ ਕੌਣ Translate ਕਰਦਾ ਹੈ? | Compiler |