ਇਨਫਾਰਮੇਸ਼ਨ ਟੈਕਨਾਲੋਜੀ/ ਕੰਪਿਊਟਰ-20
1. | ਮੋਬਾਇਲ ਨੈਟਵਰਕ ਸਥਾਪਿਤ ਕਰਨ ਦੀ ਵਿਵਸਥਾ ਨੂੰ ਕੀ ਕਿਹਾ ਜਾਂਦਾ ਹੈ? | CDMA |
2. | CDMA ਦੀ full form ਕੀ ਹੈ? | Code Division Multiple Access |
3. | ਪੁਸਤਕ the Road Ahaead ਦਾ ਲੇਖਕ ਕੌਣ ਹੈ? | ਬਿਲ ਗੇਟਸ |
4. | ਮੁਫ਼ਤ ਈਮੇਲ ਸੇਵਾ ਹਾਟਮੇਲ ਦੀ ਸਥਾਪਨਾ ਕਿਸਨੇ ਕੀਤੀ? | ਸਬੀਰ ਭਾਟੀਆ |
5. | WIFI ਦਾ ਕੀ ਭਾਵ ਹੈ? | Wireless Fidelity |
6. | WIFI ਦੀ ਵਰਤੋਂ ਕਿਸ ਕੰਮ ਲਈ ਕੀਤੀ ਜਾਂਦੀ ਹੈ? | ਬਿਨਾਂ ਤਾਰ ਤੋਂ ਕੰਪਿਊਟਰ ਦੇ ਦੋ ਉਪਕਰਨਾਂ ਵਿੱਚ ਸੰਪਰਕ ਸਥਾਪਿਤ ਕਰਨ ਲਈ |
7. | WAP ਕੀ ਹੈ? | Wireless Access Point |
8. | WAP ਕੀ ਕੰਮ ਕਰਦਾ ਹੈ? | ਵੱਖੋ—ਵੱਖ ਸੰਚਾਰ ਮਾਧਿਅਮਾਂ ਨੂੰ ਜੋੜਕੇ ਇੱਕ wireless network ਬਣਾਉਂਦਾ ਹੈ |
9. | Blog ਸ਼ਬਦ ਕਿਹੜੇ ਦੋ ਸ਼ਬਦਾਂ ਨੂੰ ਜੋੜ ਕੇ ਬਣਿਆ ਹੈ? | Web ਅਤੇ Log |
10. | ਮਾਈਕਰੋਪ੍ਰੋਸੈਸਰ ਦੀ ਖੋਜ ਕਿਸ ਕੰਪਨੀ ਨੇ ਕੀਤੀ ਸੀ? | Intel |
11. | Key Board ਦੀ ਕਾਢ ਕਿਸਨੇ ਕੱਢੀ? | C L Sholes |
12. | INTEL ਕੰਪਨੀ ਦੀ ਸਥਾਪਨਾ ਕਿਸਨੇ ਕੀਤੀ? | Bob Noyee, Gorden Moore |
13. | ਪੈਂਟੀਅਮ, ਸੈਲਰੋਨ ਆਦਿ ਕਿਸਦੇ ਬ੍ਰਾਂਡ ਹਨ? | ਮਾਈਕਰੋ ਪ੍ਰੋਸੈਸਰ ਦੇ |
14. | MS Word ਵਿੱਚ ਚਾਰ ਮੁੱਖ ਪ੍ਰੋਗਰਾਮ ਕਿਹੜੇ ਹੁੰਦੇ ਹਨ? | MS Word, MS Power Point, MS Excel, MS Access |
15. | MS Power Point ਕਿਸ ਪ੍ਰਕਾਰ ਦਾ ਪ੍ਰੋਗਰਾਮ ਹੈ? | Presentation |
16. | MS Access ਕਿਸ ਪ੍ਰਕਾਰ ਦਾ ਪ੍ਰੋਗਰਾਮ ਹੈ? | Data Base Program |
17. | MS Word ਵਿਚਲਾ ਕਿਹੜਾ ਪ੍ਰੋਗਰਾਮ ਇਲੈਕਟ੍ਰਾਨਿਕ ਸਪ੍ਰੈਡਸ਼ੀਟ ਹੁੰਦਾ ਹੈ? | MS Excel |
18. | MS Office ਵਿੱਚ ਟਾਈਪਿੰਗ ਕਰਦੇ ਸਮੇਂ ਪੈਰੇ੍ ਦੇ ਆਲੇ ਦੁਆਲੇ ਖਾਲੀ ਥਾਂ ਛੱਡਣ ਲਈ ਕਿਹੜੀ ਕਮਾਂਡ ਵਰਤੀ ਜਾਂਦੀ ਹੈ? | Margins |
19. | Margins ਕਮਾਂਡ ਕਿੱਥੇ ਹੁੰਦੀ ਹੈ? | Page Layout ਵਿੱਚ |
20. | MS Office ਵਿੱਚ ਕਿਸੇ ਕੰਟੈਂਟ ਦੀ ਕਾਪੀ ਕਰਨ ਲਈ ਕਿਸ ਸ਼ਾਰਟਕੱਟ ਕੁੰਜੀ ਦੀ ਵਰਤੋਂ ਕੀਤੀ ਜਾਂਦੀ ਹੈ? | Ctrl + C |
21. | MS Office ਵਿੱਚ ਸਾਰੇ ਕੰਟੈਂਟ ਨੂੰ ਇਕੱਠਾ ਸਿਲੈਕਟ ਕਰਨ ਲਈ ਕਿਸ ਸ਼ਾਰਟਕੱਟ ਕੁੰਜੀ ਦੀ ਵਰਤੋਂ ਕੀਤੀ ਜਾਂਦੀ ਹੈ? | Ctrl + A |
22. | MS Office ਵਿੱਚ ਪੇਸਟ ਕਰਨ ਲਈ ਕਿਸ ਸ਼ਾਰਟਕੱਟ ਕੁੰਜੀ ਦੀ ਵਰਤੋਂ ਕੀਤੀ ਜਾਂਦੀ ਹੈ? | Ctrl + V |