ਇਨਫਾਰਮੇਸ਼ਨ ਟੈਕਨਾਲੋਜੀ/ ਕੰਪਿਊਟਰ-19
1. | Web Browsing ਦੇ ਦੌਰਾਨ ਆਪਣੇ ਆਪ ਖੁੱਲ੍ਹਣ ਵਾਲੇ ਵਿਗਿਆਪਨ ਦੀਆਂ ਵਿੰਡੋਜ਼ ਨੂੰ ਕੀ ਕਿਹਾ ਜਾਂਦਾ ਹੈ? | Pop Up |
2. | ਜੇਕਰ ਕੰਪਿਊਟਰ ਦੀ ਜਿਆਦਾ ਦੇਰ ਵਰਤੋਂ ਨਾ ਕੀਤੀ ਜਾਵੇ, ਤਾਂ ਇਹ ਕਿਸ mode ਵਿੱਚ ਚਲਾ ਜਾਂਦਾ ਹੈ? | Standby Mode |
3. | 2G, 3G, 4G, 5G ਵਿੱਚ G ਕੀ ਹੈ? | Generation |
4. | ਕਿਸ ਵਾਇਰਲੈਸ ਤਕਨਾਲੋਜੀ ਦੀ ਸਹਾਇਤਾ ਨਾਲ ਮੋਬਾਈਲ ਫੋਨ ਦੀ ਸਹਾਇਤਾ ਨਾਲ ਥੋੜ੍ਹੀ ਦੂਰੀ ਤੇ ਪਏ ਕੰਪਿਊਟਰ ਅਤੇ ਹੋਰ ਉਪਰਕਣਾਂ ਨੂੰ ਜੋੜਿਆ ਜਾਂਦਾ ਹੈ? | ਬਲੂ ਟੂਥ |
5. | PSTN ਦੀ full form ਕੀ ਹੈ? | Public Switched Telephone Network |
6. | ਮੋਬਾਈਲ ਨੈਟਵਰਕ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? | ਸੈਲੂਲਰ ਨੈਟਵਰਕ |
7. | ਪਹਿਲਾ ਸੈਲੁਲਰ ਮੋਬਾਈਲ ਫੋਨ ਕਿਸ ਕੰਪਨੀ ਦੁਆਰਾ ਪੇਸ਼ ਕੀਤਾ ਗਿਆ? | ਮੋਟੋਰੋਲਾ |
8. | ਪਹਿਲੇ ਸੈਲੁਲਰ ਮੋਬਾਈਲ ਫੋਨ ਦਾ ਵਜਨ ਕਿੰਨਾ ਸੀ? | 2 ਕਿਲੋ |
9. | ਪਹਿਲਾ ਸੈਲੁਲਰ ਮੋਬਾਈਲ ਫੋਨ ਕਦੋਂ ਬਣਾਇਆ ਗਿਆ? | 1973 |
10. | ਸਮਾਰਟ ਫੋਨ ਵਿੱਚ ਕਿਸਦੇ ਗੁਣ ਹੁੰਦੇ ਹਨ? | ਮੋਬਾਈਲ ਟੈਲੀਫੂਨ ਅਤੇ ਕੰਪਿਊਟਰ |
11. | ਮੋਬਾਈਲ ਤੋਂ ਕੀ ਭਾਵ ਹੈ? | ਚੱਲਣਾ ਜਾਂ ਇੱਕ ਥਾਂ ਤੋਂ ਦੂਜੀ ਥਾਂ ਤੇ ਅਸਾਨੀ ਨਾਲ ਲੈ ਕੇ ਜਾਣਾ |
12. | Tablet ਕਿਸ ਪ੍ਰਕਾਰ ਦਾ ਯੰਤਰ ਹੈ? | ਮੋਬਾਈਲ ਕੰਪਿਊਟਰ |
13. | ਬੈਂਕ ਦੀ ਏਟੀਐਮ ਵੈਨ ਕਿਸਦਾ ਉਦਾਹਰਣ ਹੈ? | WAN ਦਾ |
14. | ਕਿਸ ਪ੍ਰਕਾਰ ਦੇ ਕੰਪਿਊਟਰ ਵਿੱਚ ਡਿਜ਼ੀਟਲ ਅਤੇ ਐਨਾਲਾਗ ਦੋਹਾਂ ਪ੍ਰਕਾਰ ਦੇ ਸਿਗਨਲ ਦੀ ਵਰਤੋਂ ਹੁੰਦੀ ਹੈ? | ਹਾਈਬ੍ਰਿਡ ਕੰਪਿਊਟਰ |
15. | ਕੰਪਿਊਟਰ ਵਿੱਚ ਡਾਟਾ ਨੂੰ ਛੇੜਛਾੜ ਤੋਂ ਬਚਾਉਣ ਅਤੇ ਸੁਰੱਖਿਅਤ ਰੱਖਣ ਲਈ ਕਿਸਦੀ ਵਰਤੋਂ ਕੀਤੀ ਜਾਂਦੀ ਹੈ? | ਪਾਸਵਰਡ ਦੀ |
16. | LED ਦੀ full form ਕੀ ਹੈ? | Light Emitting Diode |
17. | LCD ਦੀ full form ਕੀ ਹੈ? | Liquid Crystal Display |
18. | ਕਿਸੇ ਸਾਫਟਵੇਅਰ ਜਾਂ ਤਕਨੀਕ ਦੀ ਉਪਯੋਗਿਤਾ ਨੂੰ ਪਰਖਣ ਲਈ ਨਿਰਮਾਣ ਦੌਰਾਨ ਉਸਨੂੰ ਬਜਾਰ ਵਿੱਚ ਜਾਰੀ ਕਰਨ ਦੀ ਪ੍ਰਕਿਰਿਆ ਨੂੰ ਕੀ ਕਿਹਾ ਜਾਂਦਾ ਹੈ? | Beta Release |
19. | MAC ਕੀ ਹੈ? | Media Access Control |
20. | Information Highway ਕਿਸਨੂੰ ਕਿਹਾ ਜਾਂਦਾ ਹੈ? | ਇੰਟਰਨੈਟ ਨੂੰ |