ਇਨਫਾਰਮੇਸ਼ਨ ਟੈਕਨਾਲੋਜੀ/ ਕੰਪਿਊਟਰ-13
1. | ਕੰਪਿਊਟਰ ਵਿੱਚ ਫੀਡ ਕੀਤੇ ਜਾਣ ਵਾਲੇ Raw Facts ਨੂੰ ਕੀ ਕਹਿੰਦੇ ਹਨ? | Data |
2. | ਪ੍ਰੋਸੈਸਿੰਗ ਤੋਂ ਬਾਅਦ ਪ੍ਰਾਪਤ ਕੀਤੇ ਜਾਣ ਵਾਲੇ ਡਾਟਾ ਨੂੰ ਕੀ ਕਹਿੰਦੇ ਹਨ? | Information |
3. | ਕੰਪਿਊਟਰ ਦਾ ਕਿਹੜਾ ਭਾਗ ਗਣਿਤ ਨਾਲ ਸੰਬੰਧਤ ਕਿਰਿਆਵਾਂ ਕਰਦਾ ਹੈ? | ALU |
4. | ਸੰਸਾਰ ਦਾ ਪਹਿਲਾ ਐਨਾਲਾਗ ਕੰਪਿਊਟਰ ਕਿਸਨੇ ਤਿਆਰ ਕੀਤਾ? | ਸਾਈਬੋਰਗ |
5. | ਸਾਫਟਵੇਅਰ ਕੋਡ ਦੇ Error ਦਾ ਪਤਾ ਲਗਾਉਣ ਲਈ ਕੀ ਕੀਤਾ ਜਾਂਦਾ ਹੈ? | ਟੈਸਟਿੰਗ |
6. | BIOS ਦੀ full form ਕੀ ਹੈ? | Basic Input Output System |
7. | ਕਿਸੇ ਪ੍ਰੋਗਰਾਮ ਨੂੰ ਚਿੱਤਰ ਰੂਪ ਵਿੱਚ ਪੇਸ਼ ਕਰਨਾ ਕੀ ਅਖਵਾਉਂਦਾ ਹੈ? | ਫਲੋਚਾਰਟ |
8. | ਡਾਕੂਮੈਂਟ ਤੇ ਅੰਤਮ ਗਤੀਵਿਧੀ ਨੂੰ ਵਾਪਿਸ ਕਰਨ ਲਈ ਕਿਸ ਸ਼ਾਰਟਕੱਟ Key ਦੀ ਵਰਤੋਂ ਕੀਤੀ ਜਾਂਦੀ ਹੈ? | Ctrl + Z |
9. | ਮਦਰਬੋਰਡ ਦੇ ਵੱਖੋ—ਵੱਖ ਭਾਗਾਂ ਵਿੱਚ ਸੂਚਨਾ ਕਿਹੜੇ ਮਾਧਿਅਮ ਰਾਹੀਂ ਪਰਿਵਰਤਿਤ ਹੁੰਦੀ ਹੈ? | BUS |
10. | Booting ਕਿੰਨੇ ਪ੍ਰਕਾਰ ਦੀ ਹੁੰਦੀ ਹੈ? | 2 (ਕੋਲਡ, ਵਾਰਮ) |
11. | MICR ਵਿੱਚ C ਦਾ ਕੀ ਅਰਥ ਹੈ? | Character |
12. | ਪਹਿਲੀ ਇਲੈਕਟ੍ਰਾਨਿਕ ਵਰਕਸ਼ੀਟ ਕਿਹੜੀ ਸੀ? | Visical |
13. | MS Excell ਵਰਕਸ਼ੀਟ ਤੇ ਪਾਈਆਂ ਜਾਣ ਵਾਲੀਆਂ horizontal ਅਤੇ vertical ਲਾਈਨਾਂ ਨੂੰ ਕੀ ਕਹਿੰਦੇ ਹਨ? | Grid Lines |
14. | ਡਾਟਾ ਨੂੰ logical sequence ਵਿੱਚ arrange ਕਰਨ ਨੂੰ ਕੀ ਕਿਹਾ ਜਾਂਦਾ ਹੈ? | Sorting |
15. | ਸਪ੍ਰੈਡਸ਼ੀਟ ਵਿੱਚ ਵਰਤੇ ਜਾਣ ਵਾਲੇ ਨੰਬਰ ਜਿਹਨਾਂ ਦੀ ਅਸੀਂ calculation ਕਰਦੇ ਹਾਂ, ਕੀ ਅਖਵਾਉਂਦੇ ਹਨ? | values |
16. | Intel ਦੁਆਰਾ ਕੰਪਿਊਟਰ ਦੇ ਕਿਹੜੇ ਪੁਰਜੇ ਦਾ ਨਿਰਮਾਣ ਕੀਤਾ ਜਾਂਦਾ ਹੈ? | ਮਾਈਕਰੋਪ੍ਰੋਸੈਸਰ |
17. | ਬੈਂਕਾਂ ਵਿੱਚ ਵਰਤੇ ਜਾਣ ਵਾਲੇ ‘ਫਿਨੇਕਲ ਕੋਰ’ ਨਾਮਕ ਸਾਫਟਵੇਅਰ ਦਾ ਨਿਰਮਾਣ ਕਿਸ ਆਈ ਟੀ ਕੰਪਨੀ ਨੇ ਕੀਤਾ ਹੈ? | ਇਨਫੋਸਿਸ |
18. | ਮਾਈਕਰੋਸੌਫਟ ਕੰਪਨੀ ਦਾ ਸੰਸਥਾਪਕ ਕੌਣ ਹੈ? | ਪਾਲ ਐਲਨ, ਬਿਲ ਗੇਟਸ |
19. | ਜਿਹੜਾ ਪ੍ਰੋਗਰਾਮ ਹਾਰਡਵੇਅਰ ਦੇ ਰੂਪ ਵਿੱਚ ਸਥਾਈ ਤੌਰ ਤੇ ROM ਵਿੱਚ ਹੁੰਦਾ ਹੈ, ਉਸਨੂੰ ਕੀ ਕਹਿੰਦੇ ਹਨ? | Firmware |
20. | MISD ਦੀ full form ਕੀ ਹੈ? | Multiple Instruction Single Data |