ਇਨਫਾਰਮੇਸ਼ਨ ਟੈਕਨਾਲੋਜੀ/ ਕੰਪਿਊਟਰ-11

1.      

ਪਹਿਲਾ ਭਾਰਤੀ ਕੰਪਿਊਟਰ ਸਭ ਤੋਂ ਪਹਿਲਾਂ ਕਿੱਥੇ ਲਗਾਇਆ ਗਿਆ?

Indian Statistical Institute, Kolkata

2.     

ਪੰਚ ਕਾਰਡ ਦੀ ਵਰਤੋਂ ਪਹਿਲੀ ਵਾਰ ਕਿਸਨੇ ਕੀਤੀ?

ਜੋਸੇਫ਼ ਮੇਰੀ

3.     

ਕੰਪਿਊਟਰ ਨੂੰ ਹੋਰ ਆਧੁਨਿਕ ਬਣਾਉਣ ਦੀ ਪ੍ਰਕਿਰਿਆ ਨੂੰ ਕੀ  ਕਿਹਾ ਜਾਂਦਾ ਹੈ?

ਅਪਗ੍ਰੇਡ ਕਰਨਾ

4.     

ਜਦੋਂ ਕੰਪਿਊਟਰ ਨੂੰ On  ਕੀਤਾ ਜਾਂਦਾ ਹੈ ਤਾਂ ਇਸ ਦੁਆਰਾ ਆਪਣੇ ਆਪ ਕਿਹੜਾ ਟੈਸਟ ਕੀਤਾ ਜਾਂਦਾ ਹੈ?

Power On Self Test

5.     

ਜੇਕਰ ਇਨਪੁਟ, ਆਊਟਪੁਟ ਅਤੇ ਪ੍ਰੋਸੈਸਿੰਗ ਡਿਵਾਈਸ ਨੂੰ ਇਕੱਠਾ ਕਰ ਦਿੱਤਾ ਜਾਵੇ ਤਾਂ ਕਿਹੜਾ ਸਿਸਟਮ ਬਣੇਗਾ?

ਕੰਪਿਊਟਰ ਸਿਸਟਮ

6.     

ਪੰਚ ਕਾਰਡ ਨੂੰ ਸਭ ਤੋਂ ਪਹਿਲਾਂ ਕਿਸਨੇ ਪੇਸ਼ ਕੀਤਾ?

ਹਰਮਨ ਹੋਲੀਰਿਥ

7.        

Headphone  ਇਨਪੁਟ ਡਿਵਾਈਸ ਹੈ ਜਾਂ ਆਊਟਪੁਟ?

ਆਊਟਪੁਟ

8.     

ਕੰਪਿਊਟਰ ਦੇ ਖੇਤਰ ਵਿੱਚ algorithms  ਅਤੇ computation ਦੀ ਧਾਰਨਾ ਕਿਸਨੇ ਪੇਸ ਕੀਤੀ?

Alan Turing

9.     

Alan Turing  ਨੇ ਕਿਸ ਯੰਤਰ ਦੀ ਕਾਢ ਕੱਢੀ?

The Turing Machine

10.   

ਕੰਪਿਊਟਰ ਦੀ ਭੌਤਿਕ ਬਨਾਵਟ ਨੂੰ ਕੀ ਕਿਹਾ ਜਾਂਦਾ ਹੈ?

ਹਾਰਡਵੇਅਰ

11.    

ਗੈਰਜਰੂਰੀ ਜੰਕ ਈਮੇਲ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?

ਸਪੈਮ

12.   

ਐਪਲ ਮਾਈਕਰੋ ਕੰਪਿਊਟਰ ਦਾ ਵਿਕਾਸ ਕਦੋਂ ਹੋਇਆ?

1977

13.   

ਸਪੇਸਬਾਰ ਕੀ ਦਬਾਉਣ ਤੇ ਕਰਸਰ ਕਿੰਨੇ character ਅੱਗੇ ਵਧਦਾ ਹੈ?

1

14.   

ਕੰਪਿਊਟਰ ਦੇ ਮੁੱਖ ਸਿਸਟਮ ਬੋਰਡ ਨੂੰ ਕੀ ਕਹਿੰਦੇ ਹਨ?

ਮਦਰ ਬੋਰਡ

15.   

ALU  ਦੁਆਰਾ ਕੀਤੀਆਂ ਗਈਆਂ calculations/ computations ਦੇ ਨਤੀਜਿਆਂ ਨੂੰ ਕਿਸ ਰਜਿਸਟਰ ਵਿੱਚ ਸਟੋਰ ਕੀਤਾ ਜਾਂਦਾ ਹੈ?

Accumulator Register

16.   

ਸਾਡੇ ਦੁਆਰਾ ਸੇਵ ਕੀਤਾ ਹੋਇਆ ਡਾਟਾ ਕੰਪਿਊਟਰ ਦੀ ਕਿਹੜੀ ਸਟੋਰੇਜ਼ ਵਿੱਚ ਸਾਂਭਿਆ ਜਾਂਦਾ ਹੈ?

ਸੈਕੰਡਰੀ ਸਟੋਰੇਜ਼ ਵਿੱਚ

17.   

ਅਬੇਕਸ ਦੀ ਕਾਢ ਕਿਸ ਦੇਸ਼ ਵਿੱਚ ਕੱਢੀ ਗਈ?

ਚੀਨ

18.   

ਇੱਕ ਨੁਕਸਾਨਦਾਇਕ ਸਾਫ਼ਟਵੇਅਰ ਜਿਹੜਾ ਇੱਕ ਕੰਪਿਊਟਰ ਤੋਂ ਦੂਜੇ ਕੰਪਿਊਟਰ ਤੱਕ ਫੈਲਦਾ ਹੈ, ਨੂੰ ਕੀ ਆਖਦੇ ਹਨ?

ਵਾਇਰਸ

19.   

Memory  ਨੂੰ ਮੁੱਖ ਤੌਰ ਤੇ ਕਿੰਨੇ ਕਿਸਮਾਂ ਵਿੱਚ ਵੰਡਿਆ ਜਾਂਦਾ ਹੈ?

2 (ਪ੍ਰਾਇਮਰੀ, ਸੈਕੰਡਰੀ)

20.  

ਸਕਰੀਨ ਦਾ ਸਨੈਪਸ਼ਾਟ ਲੈਣ ਲਈ ਕਿਸ Key  ਦੀ ਵਰਤੋਂ ਕੀਤੀ ਜਾਂਦੀ ਹੈ?

PrtScr/ SysRQ

Leave a Comment

Your email address will not be published. Required fields are marked *

error: Content is protected !!