ਇਨਫਾਰਮੇਸ਼ਨ ਟੈਕਨਾਲੋਜੀ/ ਕੰਪਿਊਟਰ-1
ਇਨਫਾਰਮੇਸ਼ਨ ਟੈਕਨਾਲੋਜੀ/ ਕੰਪਿਊਟਰ-1 1. ਕੰਪਿਊਟਰ ਸਾਖ਼ਰਤਾ ਦਿਵਸ ਕਦੋਂ ਮਨਾਇਆ ਜਾਂਦਾ ਹੈ? 2 ਦਸੰਬਰ 2. ਕੰਪਿਊਟਰ ਦਾ ਪਿਤਾਮਾ ਕਿਸਨੂੰ ਕਿਹਾ ਜਾਂਦਾ ਹੈ? ਚਾਰਲਸ ਬੈਬੇਜ 3. ਕੰਪਿਊਟਰ ਦਾ ਦਿਮਾਗ ਕਿਸਨੂੰ ਕਿਹਾ ਜਾਂਦਾ ਹੈ? CPU 4. CPU ਦੀ full form ਕੀ ਹੁੰਦੀ ਹੈ? Central Processing Unit 5. ਕੰਪਿਊਟਰ ਦੇ ਕਿਹੜੇ ਭਾਗ ਨੂੰ ਇਸਦਾ …