ਸਿੰਧ ਘਾਟੀ ਸੱਭਿਅਤਾ
ਸਿੰਧ ਘਾਟੀ ਸੱਭਿਅਤਾ 1 ਸਿੰਧ ਘਾਟੀ ਦੀ ਸੱਭਿਅਤਾ ਕਿੰਨੇ ਖੇਤਰ ਵਿੱਚ ਫੈਲੀ ਹੋਈ ਸੀ? ਲੱਗਭਗ 13 ਲੱਖ ਵਰਗ ਕਿਲੋਮੀਟਰ 2 ਸਿੰਧ ਘਾਟੀ ਦੇ ਸ਼ਹਿਰ ਕਿੰਨੇ ਭਾਗਾਂ ਵਿੱਚ ਵੰਡੇ ਹੁੰਦੇ ਸਨ? ਦੋ (ਸਿਟਾਡੇਲ ਅਤੇ ਨੀਵਾਂ ਨਗਰ) 3 ਸਿੰਧ ਘਾਟੀ ਸੱਭਿਅਤਾ ਦਾ ਕਿਹੜਾ ਸ਼ਹਿਰ ਤਿੰਨ ਭਾਗਾਂ ਵਿੱਚ ਵੰਡਿਆ ਹੋਇਆ ਸੀ? ਧੋਲਾਵੀਰਾ 4 ਸਿੰਧੂ ਘਾਟੀ ਸੱਭਿਅਤਾ ਦੀ ਜਾਣਕਾਰੀ …