ਬਾਲ ਵਿਕਾਸ ਅਤੇ ਮਨੋਵਿਗਿਆਨ-5
ਬਾਲ ਵਿਕਾਸ ਅਤੇ ਮਨੋਵਿਗਿਆਨ-5 1. ਬੁੱਧੀ ਪ੍ਰੀਖਿਆਵਾਂ ਦਾ ਜਨਮਦਾਤਾ ਕਿਸਨੂੰ ਕਿਹਾ ਜਾਂਦਾ ਹੈ? ਐਲਫਰਡ ਬਿਨੈ ਨੂੰ 2. ਜਨਮ ਸਮੇਂ ਬੱਚੇ ਦੀਆਂ ਕਿੰਨੀਆਂ ਹੱਡੀਆਂ ਹੁੰਦੀਆਂ ਹਨ? ਲੱਗਭਗ 300 3. ਬਚਪਨ ਦਾ ਸਮਾਂ ਕਿਸ ਉਮਰ ਨੂੰ ਮੰਨਿਆ ਜਾਂਦਾ ਹੈ? 5-12 ਸਾਲ 4. ਬਚਪਨ ਵਿੱਚ ਆਮ ਤੌਰ ਤੇ ਬੱਚੇ ਦੀ ਸ਼ਖਸੀਅਤ ਕਿਹੋ ਜਿਹੀ ਹੁੰਦੀ …