ਬਾਲ ਵਿਕਾਸ ਅਤੇ ਮਨੋਵਿਗਿਆਨ-7
ਬਾਲ ਵਿਕਾਸ ਅਤੇ ਮਨੋਵਿਗਿਆਨ-7 1. ਜੀਵਨ ਇਤਿਹਾਸ/ਵਿਅਕਤੀ ਇਤਿਹਾਸ/ਕੇਸ ਸਟੱਡੀ ਵਿਧੀ ਦਾ ਆਰੰਭ ਕਿਸਨੇ ਕੀਤਾ? ਟਾਈਡਮੈਨ ਨੇ 2. ਜਨਮ ਸਮੇਂ ਬੱਚੇ ਦੀ ਯਾਦ ਸ਼ਕਤੀ ਕਿਹੋ ਜਿਹੀ ਹੁੰਦੀ ਹੈ? ਬਹੁਤ ਘੱਟ 3. ਕਿਹੜੇ ਵਿਟਾਮਿਨ ਦੀ ਕਮੀ ਕਾਰਨ ਲਹੂ ਦਾ ਥੱਕਾ ਬਣਨਾ ਬੰਦ ਹੋ ਜਾਂਦਾ ਹੈ? ਵਿਟਾਮਿਨ ਕੇ 4. ਸਿੱਖਣ ਦੀ ਯਤਨ ਅਤੇ ਭੁੱਲ …