ਬਾਲ ਵਿਕਾਸ ਅਤੇ ਮਨੋਵਿਗਿਆਨ-17
ਬਾਲ ਵਿਕਾਸ ਅਤੇ ਮਨੋਵਿਗਿਆਨ-17 1. ਅੰਤਰਦ੍ਰਿਸ਼ਟੀ ਦਾ ਸਿਧਾਂਤ ਕਿਸ ਮਨੋਵਿਗਿਆਨੀ ਨੇ ਦਿੱਤਾ? ਕੋਹਲਰ ਨੇ 2. ਖੇਡ ਦੇ ਮੈਦਾਨ ਵਿੱਚ ਕਿਹੜਾ ਵਿਕਾਸ ਹੁੰਦਾ ਹੈ? ਸਰੀਰਕ, ਮਾਨਸਿਕ, ਸਮਾਜਿਕ 3. ਕਿਸ਼ੋਰ ਅਵਸਥਾ ਨੂੰ ਜੀਵਨ ਦਾ ਸਭ ਤੋਂ ਔਖਾ ਸਮਾਂ ਕਿਸਨੇ ਕਿਹਾ ਹੈ? ਕਿਲਪੈਟ੍ਰਿਕ ਨੇ 4. ਬੱਚਿਆਂ ਲਈ ਪ੍ਰਾਇਰੀ ਸਿੱਖਿਆ ਕਿਸ ਕਲਾਸ ਤੋਂ ਸ਼ੁਰੂ ਹੁੰਦੀ …