ਬਾਲ ਵਿਕਾਸ ਅਤੇ ਮਨੋਵਿਗਿਆਨ-27
ਬਾਲ ਵਿਕਾਸ ਅਤੇ ਮਨੋਵਿਗਿਆਨ-27 1. ਸਿੱਖਿਆ ਮਨੋਵਿਗਿਆਨ ਕਿਸ ਪ੍ਰਕਾਰ ਦਾ ਵਿਗਿਆਨ ਹੈ? ਵਿਵਹਾਰਕ 2. ਗੈਸਟਾਲਟ ਸੰਪਰਦਾਇ ਦਾ ਜਨਮਦਾਤਾ ਕੌਣ ਹੈ? ਵਰਦੀਮਰ, ਕੋਫਕਾ, ਕੋਹਲਰ 3. ਗੈਸਟਾਲਟ ਸੰਪਰਦਾਇ ਦਾ ਜਨਮ ਕਦੋਂ ਹੋਇਆ? 20ਵੀਂ ਸਦੀ ਦੇ ਆਰੰਭ ਵਿੱਚ 4. ਸਕਿਨਰ ਕਿਸ ਦੇਸ਼ ਨਾਲ ਸੰਬੰਧਤ ਸੀ? ਅਮਰੀਕਾ 5. ਪਲੇਅ-ਵੇਅ ਸ਼ਬਦ ਦੀ ਵਰਤੋਂ ਸਭ ਤੋਂ …