ਇਨਫਾਰਮੇਸ਼ਨ ਟੈਕਨਾਲੋਜੀ/ ਕੰਪਿਊਟਰ-10
ਇਨਫਾਰਮੇਸ਼ਨ ਟੈਕਨਾਲੋਜੀ/ ਕੰਪਿਊਟਰ-10 1. ਸਭ ਤੋਂ ਪੁਰਾਣੀ ਅੰਕੜੇ ਗਿਣਨ ਵਾਲੀ ਮਸ਼ੀਨ ਦਾ ਨਾਂ ਕੀ ਹੈ? ਅਬੈਕਸ 2. WWW ਦੀ ਕਾਢ ਕਿਸਨੇ ਕੱਢੀ? ਟਿਮ ਬਰਨਰਜ਼ ਲੀ 3. ਲੈਪਟਾਪ ਕਿਸ ਪ੍ਰਕਾਰ ਦਾ ਕੰਪਿਊਟਰ ਹੈ? ਪੋਰਟੇਬਲ ਕੰਪਿਊਟਰ 4. ਅਨੁਪਮ ਕੀ ਹੈ? ਇੱਕ ਸੁਪਰ ਕੰਪਿਊਟਰ 5. ਅਨੁਪਮ ਦਾ ਵਿਕਾਸ ਕਿਸ ਸੰਸਥਾ ਦੁਆਰਾ ਕੀਤਾ ਗਿਆ? …