ਇਨਫਾਰਮੇਸ਼ਨ ਟੈਕਨਾਲੋਜੀ/ ਕੰਪਿਊਟਰ-20
ਇਨਫਾਰਮੇਸ਼ਨ ਟੈਕਨਾਲੋਜੀ/ ਕੰਪਿਊਟਰ-20 1. ਮੋਬਾਇਲ ਨੈਟਵਰਕ ਸਥਾਪਿਤ ਕਰਨ ਦੀ ਵਿਵਸਥਾ ਨੂੰ ਕੀ ਕਿਹਾ ਜਾਂਦਾ ਹੈ? CDMA 2. CDMA ਦੀ full form ਕੀ ਹੈ? Code Division Multiple Access 3. ਪੁਸਤਕ the Road Ahaead ਦਾ ਲੇਖਕ ਕੌਣ ਹੈ? ਬਿਲ ਗੇਟਸ 4. ਮੁਫ਼ਤ ਈਮੇਲ ਸੇਵਾ ਹਾਟਮੇਲ ਦੀ ਸਥਾਪਨਾ ਕਿਸਨੇ ਕੀਤੀ? ਸਬੀਰ ਭਾਟੀਆ 5. …