ਇਨਫਾਰਮੇਸ਼ਨ ਟੈਕਨਾਲੋਜੀ/ ਕੰਪਿਊਟਰ-17
1. | ਇੱਕ ਡਾਇਰੈਕਟਰੀ ਵਿੱਚ ਸ਼ਾਮਿਲ ਦੂਜੀ ਡਾਇਰੈਕਟਰੀ ਨੂੰ ਕੀ ਕਿਹਾ ਜਾਂਦਾ ਹੈ? | ਸਬ—ਡਾਇਰੈਕਟਰੀ |
2. | ਜਦੋਂ ਅਸੀਂ ਕਿਸੇ ਸੂਚਨਾ ਨੂੰ cut/copy ਕਰਦੇ ਹਾਂ ਤਾਂ ਇਹ ਕਿੱਥੇ ਰੱਖੀ ਜਾਂਦੀ ਹੈ? | ਕਲਿਪਬੋਰਡ ਤੇ |
3. | ਕਿਸੇ ਵੀ ਡਾਟਾ ਦੀ ਇਲੈਕਟ੍ਰਾਨਿਕ ਕਾਪੀ ਨੂੰ ਕੀ ਕਿਹਾ ਜਾਂਦਾ ਹੈ? | ਸੌਫਟ ਕਾਪੀ |
4. | ਜਦੋਂ ਅਸੀਂ ਵਿਅਕਤੀ ਦੁਆਰਾ ਭੇਜੀ ਤਸਵੀਰ ਨੂੰ ਮੋਬਾਈਲ ਜਾਂ ਕੰਪਿਊਟਰ ਸਕਰੀਨ ਤੇ ਵੇਖਦੇ ਹਾਂ ਤਾਂ ਇਸਨੂੰ ਕੀ ਕਿਹਾ ਜਾਵੇਗਾ? | ਸੌਫਟ ਕਾਪੀ |
5. | ਕੰਪਿੳਟਰ ਤੇ ਇੱਕੋ ਜਿਹੇ ਰਿਕਾਰਡਾਂ ਦੇ ਸਮੂਹ ਨੂੰ ਕੀ ਕਿਹਾ ਜਾਂਦਾ ਹੈ? | ਫੀਲਡ |
6. | ਕਿਸ ਕੰਪਿਊਟਰ ਸ਼ਾਰਟ ਕੱਟ ਦੀ ਸਹਾਇਤਾ ਨਾਲ ਕਿਸੇ ਡਾਕੂਮੈਂਟ ਦੇ ਸਾਰੇ text ਨੂੰ ਇੱਕੋ ਵਾਰ ਸਿਲੈਕਟ ਕੀਤਾ ਜਾ ਸਕਦਾ ਹੈ? | Ctrl + A |
7. | RAM ਤੋਂ ਵਾਰ—ਵਾਰ ਵਰਤੋਂ ਵਿੱਚ ਆਉਣ ਵਾਲੀ ਸੂਚਨਾ ਨੂੰ ਕਿਸ ਮੈਮਰੀ ਵਿੱਚ ਸਟੋਰ ਕੀਤਾ ਜਾਂਦਾ ਹੈ? | Cache Memory |
8. | CD-R ਵਿੱਚ R ਕੀ ਹੈ? | Rocordable |
9. | ਡਿਸਕ ਵਿੱਚ ਗੋਲ ਛੱਲੇ ਵਰਗੀਆਂ ਰਚਨਾਵਾਂ ਹੁੰਦੀਆਂ ਹਨ ਜਿਹਨਾਂ ਵਿੱਚ ਡਾਟਾ ਸਟੋਰ ਕੀਤਾ ਜਾਂਦਾ ਹੈ। ਇਹਨਾਂ ਨੂੰ ਕੀ ਕਹਿੰਦੇ ਹਨ? | ਟ੍ਰੈਕ |
10. | ਪੈਨ ਡਰਾਈਵ ਕਿਸ ਪ੍ਰਕਾਰ ਦੀ ਸਟੋਰੇਜ਼ ਡਿਵਾਈਸ ਹੈ? | Removable |
11. | RAM ਕਿਸ ਪ੍ਰਕਾਰ ਦੀ ਮੈਮਰੀ ਹੈ? | ਅਸਥਾਈ |
12. | Window Vista ਕਿਸ ਕੰਪਨੀ ਦੁਆਰਾ ਵਿਕਸਿਤ ਕੀਤੀ ਗਈ ਹੈ? | ਮਾਈਕਰੋਸੌਫਟ |
13. | Window Vista ਨੂੰ ਵਿਕਰੀ ਲਈ ਕਦੋਂ ਲਾਂਚ ਕੀਤਾ ਗਿਆ? | 2007 |
14. | MS Word ਵਿਚ .rtf ਤੋਂ ਕੀ ਭਾਵ ਹੁੰਦਾ ਹੈ? | Rich Text Format |
15. | MS Word ਵਿੱਚ ਟਾਈਪ ਕਰਦੇ ਸਮੇਂ ਅੱਖਰਾਂ ਦੀ ਉਚਾਈ ਅਤੇ ਅਕਾਰ ਕਿਸ ਫੀਚਰ ਦੁਆਰਾ ਬਦਲਿਆ ਜਾਂਦਾ ਹੈ? | Font Style |
16. | MS Office ਵਿੱਚ ਕੀਤੇ ਕੰਮ ਨੂੰ ਸੇਵ ਕਰਨ ਲਈ ਕਿਸ ਸ਼ਾਰਟਕੱਟ ਕੁੰਜੀ ਦੀ ਵਰਤੋਂ ਕੀਤੀ ਜਾਂਦੀ ਹੈ? | Ctrl + S |
17. | Folder System ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? | Directory System |
18. | ਜਿਸ ਪ੍ਰੋਗਰਾਮ ਨੂੰ ਵਾਰ ਵਾਰ ਵਰਤਿਆ ਜਾਣਾ ਹੈ, ਕਈ ਵਾਰ ਉਸਦਾ Icon ਬਣਾ ਕੇ ਸਕਰੀਨ ਤੇ ਰੱਖ ਲਿਆ ਜਾਂਦਾ ਹੈ।ਇਸਨੂੰ ਕੀ ਕਹਿੰਦੇ ਹਨ? | ਸ਼ਾਰਟਕੱਟ |
19. | .txt, .docx, .png ਆਦਿ ਕੀ ਹਨ? | ਐਕਸਟੈਂਸ਼ਨ |
20. | Notepad ਵਿੱਚ ਤਿਆਰ ਕੀਤੀ ਫਾਈਲ ਵਿੱਚ ਕੀ ਐਕਸਟੈਂਸਨ ਹੁੰਦਾ ਹੈ? | .txt |