ਇਨਫਾਰਮੇਸ਼ਨ ਟੈਕਨਾਲੋਜੀ/ ਕੰਪਿਊਟਰ-16
1. | ਐਕਸਲ ਸਪ੍ਰੈਡਸ਼ੀਟ ਵਿੱਚ ਜਿਸ ਮੂਲ ਸਥਾਨ ਤੇ ਡਾਟਾ ਐਂਟਰ ਕੀਤਾ ਜਾਂਦਾ ਹੈ, ਉਸਨੂੰ ਕੀ ਕਹਿੰਦੇ ਹਨ? | ਸੈੱਲ |
2. | ਸੀ .ਪੀ.ਯੂ . ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? | ਮਾਈਕੋ੍ਰਪ੍ਰੋਸੈਸਰ |
3. | ਕੰਪਿਊਟਰ ਵਿੱਚ ਉਹ ਸਥਾਨ ਜਿੱਥੇ ਐਸਰੀਜ਼ ਜੁੜਦੀਆਂ ਹਨ, ਕੀ ਅਖਵਾਉਂਦਾ ਹੈ? | ਪੋਰਟ |
4. | ਭਾਰਤੀ ਸੁਪਰ ਕੰਪਿਊਟਰ ਦਾ ਪਿਤਾਮਾ ਕਿਸਨੂੰ ਕਿਹਾ ਜਾਂਦਾ ਹੈ? | ਵਿਜੇ ਭ੍ਰਾਟਕਰ |
5. | ‘ਮੈਨਯੂ’ ਵਿੱਚ ਕਿਸ ਚੀਜ ਦੀ ਸੂਚੀ ਹੁੰਦੀ ਹੈ? | ਕਮਾਂਡਸ ਦੀ |
6. | ਵਿੰਡੋ ਆਪਰੇਟਿੰਗ ਸਿਸਟਮ ਦੇ ਸਕਰੀਨ ਦੇ ਕਿਸੇ ਵੀ ਹਿੱਸੇ ਤੱਕ ਪਹੁੰਚਣ ਲਈ ਸਭ ਤੋਂ ਸੌਖਾ ਤਰੀਕਾ ਕਿਸਦੀ ਵਰਤੋਂ ਕਰਨਾ ਹੈ? | ਮਾਊਸ ਦੀ |
7. | URL ਦੀ full form ਕੀ ਹੈ? | Universal Resource Locator |
8. | ‘ਬਲਾਗ’ ਸ਼ਬਦ ਕਿਹੜੇ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਹੈ? | ਵੈਬ, ਲਾਗ |
9. | ਵਰਚੁਅਲ ਮੈਮਰੀ ਦਾ ਅਕਾਰ ਕਿਸਤੇ ਨਿਰਭਰ ਕਰਦਾ ਹੈ? | ਡਿਸਕ ਸਪੇਸ ਤੇ |
10. | ਸਿਗਨਲ ਦੀ ਸ਼ਕਤੀ ਘਟਾਏ ਬਿਨਾਂ ਨੈਟਵਰਕ ਦੀ ਲੰਬਾਈ ਵਧਾਉਣ ਲਈ ਕਿਸਦੀ ਵਰਤੋਂ ਕੀਤੀ ਜਾਂਦੀ ਹੈ? | ਰਾਊਟਰ |
11. | ਨੈਸ਼ਨਲ ਈ—ਗਵਰਨੈਂਸ ਪਲਾਨ ਤਹਿਤ SWAN ਕੀ ਹੈ? | State Wide Area Network |
12. | ਜੇਕਰ ਕਿਸੇ ਪ੍ਰੋਗਰਾਮ ਦੀਆਂ ਮੂਲ ਫਾਈਲਾਂ ਗੁੰਮ ਜਾਂ ਕਰੱਪਟ ਹੋ ਜਾਣ ਤਾਂ ਕਿਹੜੀਆਂ ਫਾਈਲਾਂ ਦੀ ਵਰਤੋਂ ਕੀਤੀ ਜਾਵੇਗੀ? | ਬੈਕਅੱਪ ਫਾਈਲਾਂ ਦੀ |
13. | ਵੈਬਸਾਈਟ ਖੋਲ੍ਹਣ ਤੋਂ ਬਾਅਦ ਵੈਬ ਬ੍ਰਾਊਜ਼ਰ ਦੁਆਰਾ ਪ੍ਰਦਰਸਿ਼ਤ ਕੀਤੇ ਗਏ ਪਹਿਲੇ ਪੇਜ਼ ਨੂੰ ਕੀ ਕਿਹਾ ਜਾਂਦਾ ਹੈ? | ਹੋਮ ਪੇਜ਼ |
14. | ਕਿਹੜਾ ਯੂਟੀਲਿਟੀ ਪ੍ਰੋਗਰਾਮ ਗੈਰਜਰੂਰੀ ਫਾਈਲਾਂ ਨੂੰ ਪਹਿਚਾਣ ਕੇ ਯੂਜ਼ਰ ਦੇ ਨਿਰਦੇਸ਼ ਤੇ ਇਹਨਾਂ ਨੂੰ ਡਿਲੀਟ ਕਰਦਾ ਹੈ? | ਡਿਸਕ ਕਲੀਨਅੱਪ |
15. | ਮਿੰਨੀ ਕੰਪਿਊਟਰ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? | ਮਿਡ ਰੇਂਜ ਕੰਪਿਊਟਰ |
16. | ਮਾਊਸ ਕਿਸ ਪ੍ਰਕਾਰ ਦਾ ਡਿਵਾਈਸ ਹੈ? | Pointing Device |
17. | ਵਰਡ ਪ੍ਰੋਸੈਸਿੰਗ, ਇਲੈਕਟ੍ਰਾਨਿਕ ਸਪ੍ਰੈਡਸ਼ੀਟ, ਗ੍ਰਾਫਿਕਸ ਆਦਿ ਕਿਸ ਪ੍ਰਕਾਰ ਦੇ ਸਾਫ਼ਟਵੇਅਰ ਹਨ? | Application Software |
18. | Monitor ਕਿਸ ਪ੍ਰਕਾਰ ਦਾ ਯੰਤਰ ਹੈ? | Output |
19. | Keyboard ਕਿਸ ਪ੍ਰਕਾਰ ਦਾ ਯੰਤਰ ਹੈ? | ਹਾਰਡਵੇਅਰ |
20. | Mouse ਕਿਸ ਪ੍ਰਕਾਰ ਦਾ ਯੰਤਰ ਹੈ? | ਹਾਰਡਵੇਅਰ |