ਇਨਫਾਰਮੇਸ਼ਨ ਟੈਕਨਾਲੋਜੀ/ ਕੰਪਿਊਟਰ-15
1. | ਅਜਿਹਾ ਵਿਅਕਤੀ ਜੋ ਨਜਾਇਜ ਤੌਰ ਤੇ ਕੰਪਿਊਟਰ ਸਿਸਟਮ ਵਿੱਚ ਦਾਖਲ ਹੋ ਕੇ ਜਾਅਲਸਾਜ਼ੀ ਦੇ ਉਦੇਸ਼ ਨਾਲ ਕਿਸੇ ਵੈਬਸਾਈਟ ਨੂੰ ਵਿਗਾੜਦਾ ਹੈ, ਕੀ ਅਖਵਾਉਂਦਾ ਹੈ? | ਕ੍ਰੈਕਰ |
2. | ਕ੍ਰੈਕਰਜ਼ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? | ਬਲੈਕ ਹੈਟ ਹੈਕਰਜ਼ |
3. | ਬਾਈਡੂ ਕੀ ਹੈ? | ਇੱਕ ਸਰਚ ਇੰਜਨ |
4. | ਐਕਸਲ ਸਪ੍ਰੈਡਸ਼ੀਟ ਵਿੱਚ ਜਿਸ ਮੂਲ ਸਥਾਨ ਤੇ ਡਾਟਾ ਐਂਟਰ ਕੀਤਾ ਜਾਂਦਾ ਹੈ, ਉਸਨੂੰ ਕੀ ਕਹਿੰਦੇ ਹਨ? | ਸੈੱਲ |
5. | ਕੰਪਿਊਟਰ ਵਿੱਚ ਉਹ ਸਥਾਨ ਜਿੱਥੇ ਐਸਰੀਜ਼ ਜੁੜਦੀਆਂ ਹਨ, ਕੀ ਅਖਵਾਉਂਦਾ ਹੈ? | ਪੋਰਟ |
6. | ਭਾਰਤੀ ਸੁਪਰ ਕੰਪਿਊਟਰ ਦਾ ਪਿਤਾਮਾ ਕਿਸਨੂੰ ਕਿਹਾ ਜਾਂਦਾ ਹੈ? | ਵਿਜੇ ਭ੍ਰਾਟਕਰ |
7. | ‘ਮੈਨਯੂ’ ਵਿੱਚ ਕਿਸ ਚੀਜ ਦੀ ਸੂਚੀ ਹੁੰਦੀ ਹੈ? | ਕਮਾਂਡਸ ਦੀ |
8. | URL ਦੀ full form ਕੀ ਹੈ? | Universal Resource Locator |
9. | ‘ਬਲਾਗ’ ਸ਼ਬਦ ਕਿਹੜੇ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਹੈ? | ਵੈਬ, ਲਾਗ |
10. | ਵਰਚੁਅਲ ਮੈਮਰੀ ਦਾ ਅਕਾਰ ਕਿਸਤੇ ਨਿਰਭਰ ਕਰਦਾ ਹੈ? | ਡਿਸਕ ਸਪੇਸ ਤੇ |
11. | ਸਿਗਨਲ ਦੀ ਸ਼ਕਤੀ ਘਟਾਏ ਬਿਨਾਂ ਨੈਟਵਰਕ ਦੀ ਲੰਬਾਈ ਵਧਾਉਣ ਲਈ ਕਿਸਦੀ ਵਰਤੋਂ ਕੀਤੀ ਜਾਂਦੀ ਹੈ? | ਰਾਊਟਰ |
12. | ਨੈਸ਼ਨਲ ਈ—ਗਵਰਨੈਂਸ ਪਲਾਨ ਤਹਿਤ SWAN ਕੀ ਹੈ? | State Wide Area Network |
13. | ਵੈਬਸਾਈਟ ਖੋਲ੍ਹਣ ਤੋਂ ਬਾਅਦ ਵੈਬ ਬ੍ਰਾਊਜ਼ਰ ਦੁਆਰਾ ਪ੍ਰਦਰਸਿ਼ਤ ਕੀਤੇ ਗਏ ਪਹਿਲੇ ਪੇਜ਼ ਨੂੰ ਕੀ ਕਿਹਾ ਜਾਂਦਾ ਹੈ? | ਹੋਮ ਪੇਜ਼ |
14. | ਕੰਪਿਊਟਰ ਵਿੱਚ ਫਾਈਲਾਂ ਸੇਵ ਕਰਦੇ ਸਮੇਂ ਉਹਨਾਂ ਨਾਲ .rtf, .doc, .pdf ਆਦਿ ਆਉਂਦਾ ਹੈ। ਇਸਨੂੰ ਕੀ ਕਹਿੰਦੇ ਹਨ? | ਫਾਈਲ ਐਕਸਟੈਂਸ਼ਨ |
15. | ਕੰਪਿਊਟਰ ਦੀ ਮੈਮਰੀ ਦੀ ਸਭ ਤੋਂ ਵੱਡੀ ਇਕਾਈ ਕੀ ਹੈ? | ਯੋਟਾਬਾਈਟ |
16. | ਸਟੇਟ ਡਾਟਾ ਸੈਂਟਰ (SDC) ਆਰੰਭ ਕਰਨ ਵਾਲਾ ਪਹਿਲਾ ਰਾਜ ਕਿਹੜਾ ਹੈ? | ਹਿਮਾਚਲ ਪ੍ਰਦੇਸ਼ |
17. | ਕਿਹੜਾ ਯੰਤਰ ਐਨਾਲਾਗ ਸਿਗਨਲਾਂ ਨੂੰ ਡਿਜੀਟਲ ਸਿਗਨਲਾਂ ਵਿੱਚ ਅਤੇ ਡਿਜ਼ੀਟਲ ਸਿਗਨਲਾਂ ਨੂੰ ਐਨਾਲਾਗ ਸਿਗਨਲਾਂ ਵਿੱਚ ਪਰਿਵਰਤਿਤ ਕਰਦਾ ਹੈ? | ਮੌਡਮ |
18. | ਅਜਿਹਾ ਵਿਅਕਤੀ ਜੋ ਨਜਾਇਜ ਤੌਰ ਤੇ ਕੰਪਿਊਟਰ ਸਿਸਟਮ ਵਿੱਚ ਦਾਖਲ ਹੋ ਕੇ ਜਾਅਲਸਾਜ਼ੀ ਦੇ ਉਦੇਸ਼ ਨਾਲ ਕਿਸੇ ਵੈਬਸਾਈਟ ਨੂੰ ਵਿਗਾੜਦਾ ਹੈ, ਕੀ ਅਖਵਾਉਂਦਾ ਹੈ? | ਕ੍ਰੈਕਰ |
19. | ਕ੍ਰੈਕਰਜ਼ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? | ਬਲੈਕ ਹੈਟ ਹੈਕਰਜ਼ |
20. | Keyboard ਦੇ ਜਿਹੜੇ ਬਟਨਾਂ ਤੇ ਤੀਰ ਦਾ ਨਿਸ਼ਾਨ ਹੁੰਦਾ ਹੈ, ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? | ਨੇਵੀਗੇਸ਼ਨ ਕੀਜ਼ |