ਇਨਫਾਰਮੇਸ਼ਨ ਟੈਕਨਾਲੋਜੀ/ ਕੰਪਿਊਟਰ-14
1. | PAM ਦੀ full form ਕੀ ਹੈ? | Pulse Amplitude Modulation |
2. | ਕਿਸੇ ਸ੍ਰੋਤ ਤੋਂ ਜਾਣਕਾਰੀ ਲੈ ਕੇ ਆਪਣੇ ਕੰਪਿਊਟਰ ਵਿੱਚ ਪਾਉਣ ਨੂੰ ਕੀ ਕਿਹਾ ਜਾਂਦਾ ਹੈ? | ਡਾਊਨਲੋਡਿੰਗ |
3. | ਕੰਪਿਊਟਰ/ ਇੰਟਰਨੈਟ ਵਿੱਚ ਭਾਵਨਾਵਾਂ ਪ੍ਰਗਟ ਕਰਨ ਲਈ ਵਰਤੇ ਜਾਣ ਵਾਲੇ ਚਿੰਨ੍ਹਾਂ ਨੂੰ ਕੀ ਕਹਿੰਦੇ ਹਨ? | Smily |
4. | Smily ਨੂੰ ਕੰਪਿਊਟਰ ਭਾਸ਼ਾ ਵਿੱਚ ਕੀ ਕਿਹਾ ਜਾਂਦਾ ਹੈ? | ਇਮੋਟਿਕੌਨ |
5. | ਇੱਕ ਨੁਕਸਾਨਦਾਇਕ ਸਾਫ਼ਟਵੇਅਰ ਜਿਹੜਾ ਇੱਕ ਕੰਪਿਊਟਰ ਤੋਂ ਦੂਜੇ ਕੰਪਿਊਟਰ ਤੱਕ ਫੈਲਦਾ ਹੈ, ਨੂੰ ਕੀ ਆਖਦੇ ਹਨ? | ਵਾਇਰਸ |
6. | ਪ੍ਰਸਿੱਧ ਸਾਈਟਾਂ ਦੇ ਨਕਲੀ ਹੋਮ ਪੇਜ ਬਣਾ ਕੇ ਲੋਕਾਂ ਦੀਆਂ ਸੂਚਨਾਵਾਂ ਪ੍ਰਾਪਤ ਕਰਨਾ ਕੀ ਅਖਵਾਉਂਦਾ ਹੈ? | ਫਿਸਿ਼ੰਗ |
7. | ਪਾਸਵਰਡ ਦੀ ਵਰਤੋਂ ਕਿਉਂ ਕੀਤੀ ਜਾਂਦੀ ਹੈ? | ਗੋਪਨੀਅਤਾ ਬਰਕਾਰ ਰੱਖਣ ਲਈ |
8. | Cookies ਕਿੱਥੇ ਸਟੋਰ ਹੁੰਦੇ ਹਨ? | ਬ੍ਰਾਊਜ਼ਰ ਹਿਸਟਰੀ ਵਿੱਚ |
9. | ਖਰੀਦਦਾਰਾਂ ਦੁਆਰਾ ਆਪਣੇ ਕੰਪਿਊਟਰ ਦੁਆਰਾ ਖਰੀਦਦਾਰੀ ਕਰਨਾ ਕੀ ਅਖਵਾਉਂਦਾ ਹੈ? | ਈ—ਕਾਮਰਸ |
10. | ਸੂਚਨਾ ਦੀ ਇੱਕ ਇਕਾਈ ਨੂੰ ਦਿੱਤੇ ਜਾਣ ਵਾਲੇ ਨਾਮ ਨੂੰ ਕੀ ਕਿਹਾ ਜਾਂਦਾ ਹੈ? | File Name |
11. | ਪਾਵਰਪੁਆਇੰਟ ਕਿਸ ਪ੍ਰਕਾਰ ਦਾ ਸਾਫ਼ਟਵੇਅਰ ਹੈ? | Presentation Software |
12. | MS Powerpoint ਵਿੱਚ ਸਾਰੀਆਂ ਸਲਾਈਡਾਂ ਨੂੰ ਇੱਕੋ ਬੈਕਗਰਾਊਂਡ ਦੇਣ ਲਈ ਕਿਸਦੀ ਵਰਤੋਂ ਕੀਤੀ ਜਾਂਦੀ ਹੈ? | Tool, Slide Layout |
13. | ਸਟੋਰੇਜ ਦੀ ਸਭ ਤੋਂ ਵੱਡੀ ਇਕਾਈ ਕੀ ਹੈ? | ਟੈਰਾਬਾਈਟ (ੳਨ) |
14. | ਕਿਸੇ ਡਿਸਕ ਨੂੰ ਟ੍ਰੈਕ ਅਤੇ ਸੈਕਟਰ ਵਿੱਚ ਵੰਡਣ ਦੀ ਪ੍ਰਕਿਰਿਆ ਨੂੰ ਕੀ ਕਿਹਾ ਜਾਂਦਾ ਹੈ? | ਫਾਰਮੈਟਿੰਗ |
15. | ਕਮਾਂਡ ਨੂੰ ਕਾਰਜਸ਼ੀਲ ਕਰਨ ਦੀ ਪ੍ਰਕਿਰਿਆ ਨੂੰ ਕੀ ਕਹਿੰਦੇ ਹਨ? | Execution |
16. | ਕਿਸੇ ਮੌਜੂਦਾ ਡਾਕੂਮੈਂਟ ਵਿੱਚ ਤਬਦੀਲੀ ਲਿਆਉਣ ਦੀ ਪ੍ਰਕਿਰਿਆ ਨੂੰ ਕੀ ਕਹਿੰਦੇ ਹਨ? | Editing |
17. | ਵੈਬਸਾਈਟ ਖੋਲ੍ਹਣ ਤੋਂ ਬਾਅਦ ਵੈਬ ਬ੍ਰਾਊਜ਼ਰ ਦੁਆਰਾ ਪ੍ਰਦਰਸਿ਼ਤ ਕੀਤੇ ਗਏ ਪਹਿਲੇ ਪੇਜ਼ ਨੂੰ ਕੀ ਕਿਹਾ ਜਾਂਦਾ ਹੈ? | ਹੋਮ ਪੇਜ਼ |
18. | ਸਟੇਟ ਡਾਟਾ ਸੈਂਟਰ (SDC) ਆਰੰਭ ਕਰਨ ਵਾਲਾ ਪਹਿਲਾ ਰਾਜ ਕਿਹੜਾ ਹੈ? | ਹਿਮਾਚਲ ਪ੍ਰਦੇਸ਼ |
19. | ਕਿਹੜਾ ਯੰਤਰ ਐਨਾਲਾਗ ਸਿਗਨਲਾਂ ਨੂੰ ਡਿਜੀਟਲ ਸਿਗਨਲਾਂ ਵਿੱਚ ਅਤੇ ਡਿਜ਼ੀਟਲ ਸਿਗਨਲਾਂ ਨੂੰ ਐਨਾਲਾਗ ਸਿਗਨਲਾਂ ਵਿੱਚ ਪਰਿਵਰਤਿਤ ਕਰਦਾ ਹੈ? | ਮੌਡਮ |
20. | ਡਕਡਕਗੋ ਕੀ ਹੈ? | ਇੱਕ ਸਰਚ ਇੰਜਨ |