ਇਨਫਾਰਮੇਸ਼ਨ ਟੈਕਨਾਲੋਜੀ/ ਕੰਪਿਊਟਰ-9

1.        

HTML ਦੀ full form ਕੀ ਹੈ?

Hyper Text Markup Language

2.        

COBOL ਦੀ full form ਕੀ ਹੈ?

Common Business Oriented Language

3.     

HTTP  ਦੀ full form  ਕੀ ਹੈ?

Hyper Text Transfer Protocol

4.     

ਕੰਪਿਊਟਰ ਨੂੰ ਬੰਦ ਕਰਨ ਦੀ ਪ੍ਰਕਿਰਿਆ ਨੂੰ ਕੀ ਕਿਹਾ ਜਾਂਦਾ ਹੈ?

Shut Down

5.     

ਕੰਪਿਊਟਰ ਨੂੰ ਚਾਲੂ ਕਰਨ ਦੀ ਪ੍ਰਕਿਰਿਆ ਨੂੰ ਕੀ ਕਿਹਾ ਜਾਂਦਾ ਹੈ?

Boot Up

6.     

ਫਲਾਪੀ ਡਿਸਕ ਦਾ ਸਾਈਜ਼ ਕੀ ਹੁੰਦਾ ਹੈ?

ਸਵਾ ਤਿੰਨ ਇੰਚ, ਸਵਾ ਪੰਜ ਇੰਚ

7.     

ਕੰਪਿਊਟਰ ਨੈਟਵਰਕ ਨਾਲ ਸੰਪਰਕ ਜੋੜਣ ਦੀ ਪ੍ਰਕਿਰਿਆ ਨੂੰ ਕੀ ਕਹਿੰਦੇ ਹਨ?

Log In, Sign In

8.     

ਕੰਪਿਊਟਰ ਨੈਟਵਰਕ ਨਾਲੋਂ ਸੰਪਰਕ ਖਤਮ ਕਰਨ ਦੀ ਪ੍ਰਕਿਰਿਆ ਨੂੰ ਕੀ ਕਿਹਾ ਜਾਂਦਾ ਹੈ?

Sign Out

9.     

ਕੰਪਿਊਟਰ ਵਾਇਰਸ ਕੀ ਹੁੰਦਾ ਹੈ?

A Destructive Program

10.   

ਕਿਹੜੀ device  ਕੰਪਿਊਟਰਾਂ ਨੂੰ ਟੈਲੀਫੂਨ ਲਾਈਨਾਂ ਦੁਆਰਾ ਜੋੜ ਕੇ date ਨੂੰ ਇੱਕ ਸਥਾਨ ਤੋਂ ਦੂਜੇ ਸਥਾਨ ਤੱਕ ਭੇਜਦੀ  ਹੈ?

Modem

11.    

ਕੰਪਿਊਟਰ ਵਿੱਚ ਜਾਣਕਾਰੀ ਕਿਸ ਰੂਪ ਵਿੱਚ ਸਟੋਰ ਕੀਤੀ ਜਾਂਦੀ ਹੈ?

ਡਿਜ਼ੀਟਲ  ਰੂਪ ਵਿੱਚ

12.   

ਕਿਸੇ ਵਿਅਕਤੀ ਦੀਆਂ ਕੰਪਿਊਟਿੰਗ ਜਰੂਰਤਾਂ ਨੂੰ ਪੂਰਾ  ਡਿਜ਼ਾਈਨ ਕੀਤੇ ਕੰਪਿਊਟਰ ਨੂੰ ਕੀ ਕਿਹਾ ਜਾਂਦਾ ਹੈ?ਕਰਨ ਲਈ

ਪਰਸਨਲ ਕੰਪਿਊਟਰ

13.   

ਕਿਹੜੀ ਪ੍ਰਕਿਰਿਆ ਇਸ ਗੱਲ ਦਾ ਪਤਾ ਲਗਾਉਂਦੀ ਹੈ ਕਿ ਕੰਪਿਊਟਰ ਠੀਕ ਕੰਮ ਕਰ ਰਹੇ ਹਨ ਅਤੇ ਉਸਦੇ ਸਾਰੇ parts ਠੀਕ ਤਰੀਕੇ ਨਾਲ ਜੁੜੇ ਹੋਏ ਹਨ?

Booting

14.   

ਕਿਹੜੇ generation ਦੇ ਕੰਪਿਊਟਰਾਂ ਵਿੱਚ ਵਾਲਵ ਦੀ ਵਰਤੋਂ ਕੀਤੀ ਜਾਂਦੀ ਸੀ?

ਪਹਿਲੀ Generation

15.   

Micro Computer  ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?

Computer on a Chip

16.   

ਪੈਂਟੀਅਮ ਕੀ ਹੈ?

ਇੱਕ ਮਾਈਕਰੋਪ੍ਰੋਸੈਸਰ

17.   

ਪਹਿਲੀ Generation  ਦੇ ਕੰਪਿਊਟਰ ਕਿਸ ਪ੍ਰਕਾਰ ਦੇ ਕੰਪਿਊਟਰ ਸਨ?

Electro-Mechanical

18.   

ਪਹਿਲਾ ਇਲੈਕਟ੍ਰਾਨਿਕ ਕੰਪਿਊਟਰ ਕਿਹੜਾ ਸੀ?

Mark-1

19.   

ਸੰਸਾਰ ਦਾ ਪਹਿਲਾ ਸੁਪਰ ਕੰਪਿਊਟਰ ਕਦੋਂ ਬਣਾਇਆ ਗਿਆ?

1979 ਈ:

20.  

ਭਾਰਤ ਵਿੱਚ ਨਿਰਮਿਤ ਪਹਿਲੇ ਕੰਪਿਊਟਰ ਦਾ ਨਾਂ ਕੀ ਸੀ?

ਸਿਧਾਰਥ

Leave a Comment

Your email address will not be published. Required fields are marked *

error: Content is protected !!