ਇਨਫਾਰਮੇਸ਼ਨ ਟੈਕਨਾਲੋਜੀ/ ਕੰਪਿਊਟਰ-8

1.      

MS Word  ਵਿੱਚ ਕੰਮ ਕਰਦੇ ਸਮੇਂ Menu Bar  ਨੂੰ active  ਕਰਨ ਲਈ F6 ਨੂੰ ਕਿੰਨੀ ਵਾਰ ਦਬਾਉਣਾ ਪੈਂਦਾ ਹੈ?

ਦੋ ਵਾਰ

2.     

MS Word  ਵਿੱਚ ਕੰਮ ਕਰਦੇ ਸਮੇਂ spelling  ਅਤੇ grammar  ਦੀਆਂ ਗਲਤੀਆਂ ਨੂੰ ਠੀਕ ਕਰਨ ਲਈ ਕਿਹੜੀ Function Key  ਦੀ ਵਰਤੋਂ ਕੀਤੀ ਜਾਂਦੀ ਹੈ?

F7

3.     

ਕੰਪਿਊਟਰ ਵਿੱਚ ਵਿੰਡੋ ਲੋਡ ਕਰਦੇ ਸਮੇਂ ਬੂਟ ਪ੍ਰਕਿਰਿਆ ਨੂੰ ਚਾਲੂ ਕਰਨ ਲਈ ਕਿਹੜੀ Function Key  ਦੀ ਵਰਤੋਂ ਕੀਤੀ ਜਾਂਦੀ ਹੈ?

F8, F9

4.     

Numeric Key  ਕੀ ਬੋਰਡ ਦੇ ਕਿਹੜੇ ਪਾਸੇ ਸਥਿੱਤ ਹੁੰਦੀਆਂ ਹਨ?

ਖੱਬੇ ਪਾਸੇ

5.     

Numeric Keys  ਗਿਣਤੀ ਵਿੱਚ ਕਿੰਨੀਆਂ ਹੁੰਦੀਆਂ ਹਨ?

17

6.     

Print Screen, Scroll Lock, Insert, Home, End  ਆਦਿ ਕਿਹੜੀਆਂ Keys ਹਨ?

Special Keys

7.     

ਬੈਂਕਾਂ ਵਿੱਚ ਕੈਸ਼ ਦੀ ਜਾਂਚ ਕਰਨ ਲਈ ਮੁੱਖ ਤੌਰ ਤੇ ਕਿਸ device  ਦੀ ਵਰਤੋਂ ਕੀਤੀ ਜਾਂਦੀ ਹੈ?

MICR Scanner

8.     

ਅੱਜਕੱਲ੍ਹ ਪ੍ਰਤੀਯੋਗਿਤਾ ਪ੍ਰੀਖਿਆਵਾਂ ਵਿੱਚ OMR  ਸ਼ੀਟਾਂ ਦੀ ਵਰਤੋਂ ਕੀਤੀ ਜਾਂਦੀ ਹੈ। OMR ਦੀ full form  ਕੀ ਹੈ?

Optical Mark Reader

9.        

OCR  ਦੀ full form  ਕੀ ਹੈ?

Optical Character Reader

10.   

ਕੰਪਿਊਟਰ ਸਕਰੀਨ ਤੇ ਕੋਈ ਚਿੱਤਰ ਜਾਂ ਆਕ੍ਰਿਤੀ ਬਣਾਉਣ ਲਈ ਕਿਸਦੀ ਵਰਤੋਂ ਕੀਤੀ ਜਾਂਦੀ ਹੈ?

Lightpen

11.    

ਕਿਸੇ ਵਸਤੂ ਤੇ ਛਪੇ ਹੋਏ ‘ਬਾਰ ਕੋਡ’ ਨੂੰ ਪੜ੍ਹਣ ਲਈ ਕਿਸਦੀ ਵਰਤੋਂ ਕੀਤੀ ਜਾਂਦੀ ਹੈ?

ਬਾਰ ਕੋਡ ਰੀਡਰ

12.   

ਜਿਹੜੇ ਡਿਵਾਈਸ ਕੰਪਿਊਟਰ ਨਾਲ ਜੁੜੇ ਬਿਨਾਂ ਡਾਟਾ ਇਕੱਠਾ ਕਰਕੇ ਬਾਅਦ ਵਿੱਚ ਕੰਪਿਊਟਰ ਵਿੱਚ Input  ਕਰ ਸਕਦੇ ਹਨ, ਉਹਨਾਂ ਨੂੰ ਕੀ ਕਿਹਾ ਜਾਂਦਾ ਹੈ?

Offline Input Device

13.    

Offline Input Device ਦੀ ਕੋਈ ਇੱਕ ਉਦਾਹਰਣ ਦਿਓ।

ਡਿਜ਼ੀਟਲ ਕੈਮਰਾ

14.   

ਅਸੈਂਬਲਰ ਦਾ ਮੁੱਖ ਕੰਮ ਕੀ ਹੁੰਦਾ ਹੈ?

Assembly Language  ਨੂੰ  Machine language ਵਿੱਚ ਬਦਲਣਾ

15.    

High Level Languages  ਦਾ ਵਿਕਾਸ ਕਿਸਨੇ ਕੀਤਾ?

IBM ਨੇ

16.   

IBM ਦੀ full form ਕੀ ਹੈ?

International Business Machine

17.    

High Level Language  ਨੂੰ Low Level Language  ਵਿੱਚ ਕੌਣ ਬਦਲਦਾ ਹੈ?

Compiler

18.   

ਪ੍ਰੋਗਰਾਮਿੰਗ ਲਈ ਵਿਕਸਿਤ ਕੀਤੀ ਗਈ ਪਹਿਲੀ ਭਾਸ਼ਾ ਕਿਹੜੀ ਸੀ?

Fortran

19.   

ਮੌਨੀਟਰ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?

VDU

20.  

VDU ਦੀ full form  ਕੀ ਹੈ?

Visual Display Unit

Leave a Comment

Your email address will not be published. Required fields are marked *

error: Content is protected !!