ਇਨਫਾਰਮੇਸ਼ਨ ਟੈਕਨਾਲੋਜੀ/ ਕੰਪਿਊਟਰ-5

1.      

ਮੈਮਰੀ ਯੁਨਿਟ ਦੇ ਕਿੰਨੇ ਭਾਗ ਹੁੰਦੇ ਹਨ?

2 ਪਾ੍ਇਮਰੀ ਮੈਮਰੀ,  ਸੈਕੰਡਰੀ ਮੈਮਰੀ

2.     

ਪ੍ਰਾਇਮਰੀ ਮੈਮਰੀ ਕਿਹੜੀਆਂ ਦੋ ਕਿਸਮਾਂ ਦੀ ਹੁੰਦੀ ਹੈ?

ਰੈਂਡਮ ਅਸੈਸ ਮੈਮਰੀ (RAM), ਰੀਡ ਓਨਲੀ ਮੈਮਰੀ (ROM)

3.     

ਕੰਪਿਊਟਰ ਦੁਆਰਾ ਸੰਦੇਸ਼ਾਂ ਨੂੰ ਕਿਹੜੀ ਭਾਸ਼ਾ ਦੁਆਰਾ ਸਮਝਿਆ ਜਾਂਦਾ ਹੈ?

ਮਸ਼ੀਨੀ ਭਾਸ਼ਾ

4.     

ਮਸ਼ੀਨੀ ਭਾਸ਼ਾ ਕਿਹੜੇ ਦੋ ਅੰਕਾਂ ਤੇ ਅਧਾਰਿਤ ਹੁੰਦੀ ਹੈ?

0,1

5.     

ਕੰਪਿਊਟਰ ਦਾ ਨਾੜੀ ਤੰਤਰ ਕਿਸਨੂੰ ਕਿਹਾ ਜਾਂਦਾ ਹੈ?

ਕੰਟਰੋਲ ਯੁਨਿਟ ਨੂੰ

6.     

ਭਾਰਤ ਦਾ ਪਹਿਲਾ ਕੰਪਿਊਟਰ ਕਿੱਥੇ ਲਗਾਇਆ ਗਿਆ?

`ਬੈਂਗਲੁਰੁ ਦੇ ਮੁੱਖ ਡਾਕਘਰ ਵਿੱਚ

7.     

IBM ਦੀ full form ਕੀ ਹੈ?

International Business Machine

8.     

WWW ਦੀ full form ਕੀ ਹੈ?

World Wide Web

9.     

LAN ਦੀ full form ਕੀ ਹੈ?

Local Area Network

10.   

WAN ਦੀ full form ਕੀ ਹੈ?

Wide Area Network

11.    

Microsoft World ਦਾ ਕਿਹੜਾ ਫੀਚਰ ਸਪੈਲਿੰਗ, ਟਾਈਪਿੰਗ, ਵਿਆਕਰਣ ਆਦਿ ਦੀਆਂ ਗਲਤੀਆਂ ਆਪੇ ਠੀਕ ਕਰ ਦਿੰਦਾ ਹੈ?

Auto Correct

12.   

ਕੰਪਿਊਟਰ ਸਿਸਟਮ ਦੇ ਵੱਖ—ਵੱਖ ਬੋਰਡਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਕਿਹੜਾ ਬੋਰਡ ਹੁੰਦਾ ਹੈ?

ਮਦਰ ਬੋਰਡ

13.   

ਮਦਰ ਬੋਰਡ ਨੂੰ ਹੋਰ ਕਿਹੜੇ ਨਾਵਾਂ ਨਾਲ ਜਾਣਿਆ ਜਾਂਦਾ ਹੈ?

Main Board, Base Board, System Board, Logic Board

14.   

ਤਾਰਾਂ ਜਾਂ ਕੁਨੈਕਸ਼ਨ ਜਿਹਨਾਂ ਰਾਹੀਂ ਡੈਟਾ ਅਤੇ ਸਿਗਨਲ ਇੱਕ ਉਪਕਰਨ ਤੋਂ ਦੂਜੇ ਉਪਕਰਨ ਵਿੱਚ ਭੇਜੇ ਜਾਂਦੇ ਹਨ, ਉਹਨਾਂ ਨੂੰ  ਕੀ ਕਹਿੰਦੇ ਹਨ?

BUS

15.   

BUS ਕਿੰਨੇ ਪ੍ਰਕਾਰ ਦੇ ਹੁੰਦੇ ਹਨ?

2 (ਅੰਦਰੂਨੀ, ਬਾਹਰੀ)

16.   

ਜਦੋਂ ਕੰਪਿਊਟਰ ਵਿੱਚ ਡੈਟਾ ਪਾਇਆ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਉਹ ਕਿੱਥੇ ਸਟੋਰ ਹੁੰਦਾ ਹੈ?

ਬਫਰ ਵਿੱਚ

17.   

ਮਦਰ ਬੋਰਡ ਤੇ ਚਿਪ ਦੇ ਕਨੈਕਟਿੰਗ ਪੁਆਇੰਟਸ ਨੂੰ ਕੀ ਕਹਿੰਦੇ ਹਨ?

ਸਾਕੇਟ

18.   

ਡਿਜ਼ੀਟਲ ਕੰਪਿਊਟਰ ਦੇ ਕੰਟਰੌਲ ਯੁਨਿਟ ਨੂੰ ਕੀ ਕਹਿੰਦੇ ਹਨ?

ਕਲਾਕ

19.   

ਬਿਟਸ ਦਾ ਇੱਕ ਅਜਿਹਾ ਸਮੂਹ ਜਿਹੜਾ ਕੰਪਿਊਟਰ ਨੂੰ ਕਿਸੇ ਵਿਸ਼ੇਸ਼ ਕਾਰਜ ਕਰਨ ਲਈ ਕਹਿੰਦਾ ਹੈ, ਉਸਨੂੰ ਕੀ ਕਹਿੰਦੇ ਹਨ?

Instruction Code

20.    

High Level Language  ਨੂੰ Low Level Lenguage  ਵਿੱਚ ਕੌਣ Translate  ਕਰਦਾ ਹੈ?

Compiler

Leave a Comment

Your email address will not be published. Required fields are marked *

error: Content is protected !!