ਇਨਫਾਰਮੇਸ਼ਨ ਟੈਕਨਾਲੋਜੀ/ ਕੰਪਿਊਟਰ-4
1. | ਅਕਾਰ ਦੇ ਅਧਾਰ ਤੇ ਕੰਪਿਊਟਰ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ? | 5 |
2. | ਕਿਹੜੀ ਕਿਸਮ ਦੇ ਕੰਪਿਊਟਰ ਨੂੰ Computer on a Chip ਕਿਹਾ ਜਾਂਦਾ ਹੈ? | ਮਾਈਕਰੋ ਕੰਪਿਊਟਰ |
3. | ਕਿਹੜੇ ਕੰਪਿਊਟਰ ਨੂੰ ਡਿਜ਼ੀਟਲ ਡਾਇਰੀ ਵੀ ਕਿਹਾ ਜਾਂਦਾ ਹੈ? | PDA (Personal Digital Assistant) |
4. | ਕੰਪਿਊਟਰ ਦੀ ਕਿਹੜੀ ਕਿਸਮ ਦੀ ਗਤੀ ਸਭ ਤੋਂ ਵੱਧ ਤੇਜ਼ ਅਤੇ ਸਮਰੱਥਾ ਸਭ ਤੋਂ ਵੱਧ ਹੁੰਦੀ ਹੈ? | ਸੁਪਰ ਕੰਪਿਊਟਰ |
5. | ਜਿਹੜੇ ਕੰਪਿਊਟਰ ਵਿੱਚ ਐਨਾਲੌਗ ਅਤੇ ਡਿਜ਼ੀਟਲ, ਦੋਹਾਂ ਕੰਪਿਊਟਰਾਂ ਦੇ ਗੁਣ ਹੁੰਦੇ ਹਨ, ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? | ਹਾਈਬ੍ਰਿਡ ਕੰਪਿਊਟਰ |
6. | ਕੰਪਿਊਟਰ ਅਤੇ ਇੰਟਰਨੈਟ ਤਕਨਾਲੋਜੀ ਦੀ ਸਹਾਇਤਾ ਨਾਲ ਕੀਤੇ ਜਾਣ ਵਾਲੇ ਵਪਾਰ ਨੂੰ ਕੀ ਕਿਹਾ ਜਾਂਦਾ ਹੈ? | ਈ—ਕਾਮਰਸ |
7. | ਡਿਜ਼ੀਟਲ ਘੜੀਆਂ ਵਿੱਚ ਕਿਹੜਾ ਕੰਪਿਊਟਰ ਪਾਇਆ ਜਾਂਦਾ ਹੈ? | ਮਾਈਕਰੋ ਕੰਪਿਊਟਰ |
8. | ਕੰਪਿਊਟਰਾਂ ਵਿੱਚ ਵਰਤੇ ਜਾਣ ਵਾਲੇ ਜ਼ਙ ਕਿਸਦੇ ਬਣੇ ਹੁੰਦੇ ਹਨ? | ਸਿਲੀਕਾਨ, ਜਰਮੇਨੀਅਮ |
9. | DATA ਨੂੰ ਕੰਪਿਊਟਰ ਵਿੱਚ ਭੇਜਣ ਲਈ ਵਰਤੇ ਜਾਣ ਵਾਲੇ ਹਾਰਡਵੇਅਰ ਨੂੰ ਕੀ ਕਹਿੰਦੇ ਹਨ? | ਇਨਪੁੱਟ/ਇਨਪੁੱਟ ਯੁਨਿਟ |
10. | ਵਰਤਮਾਨ ਸਮੇਂ ਕੰਪਿਊਟਰਾਂ ਦੀ ਕਿਹੜੀ ਪੀੜ੍ਹੀ (Generation) ਵਰਤੋਂ ਵਿੱਚ ਹੈ? | ਪੰਜਵੀਂ |
11. | ਕੰਪਿਊਟਰ ਦੀ ਪਹਿਲੀ ਪੀੜ੍ਹੀ ਦਾ ਸਮਾਂ ਕਿਹੜਾ ਮੰਨਿਆ ਜਾਂਦਾ ਹੈ? | 1940—56 |
12. | ਕੰਪਿਊਟਰ ਦੀ ਦੂਜੀ ਪੀੜ੍ਹੀ ਦੀ ਵਰਤੋਂ ਕਦੋਂ ਆਰੰਭ ਹੋਈ? | 1956 ਈ: |
13. | ਕੰਪਿਊਟਰ ਦੀ ਕਿਹੜੀ ਪੀੜ੍ਹੀ ਵਿੱਚ IC ਚਿਪ ਦੀ ਵਰਤੋਂ ਸ਼ੁਰੂ ਹੋਈ? | ਤੀਜੀ ਪੀੜ੍ਹੀ |
14. | ਕਿਹੜੇ ਭਾਗ ਨੂੰ ਕੰਪਿਊਟਰ ਦਾ ਦਿਮਾਗ ਕਿਹਾ ਜਾਂਦਾ ਹੈ? | CPU |
15. | CPU ਦੀ full form ਕੀ ਹੈ? | Central Processing Unit |
16. | ਮਾਈਕਰੋ ਕੰਪਿਊਟਰ ਦੇ CPU ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? | ਮਾਈਕਰੋ ਪ੍ਰੋਸੈਸਰ |
17. | ਕੰਪਿਊਟਰ ਵਿੱਚ ਅੰਕ ਗਣਿਤ ਨਾਲ ਸੰਬੰਧਤ ਕਿਰਿਆਵਾਂ ਕੌਣ ਕਰਦਾ ਹੈ? | ALU |
18. | ALU ਦੀ full form ਕੀ ਹੈ? | Arithmetic Logical Unit |
19. | ALU ਤੋਂ ਪ੍ਰਾਪਤ ਨਤੀਜਿਆਂ ਨੂੰ ਮੈਮਰੀ ਵਿੱਚ ਅਸਥਾਈ ਤੌਰ ਤੇ ਸਟੋਰ ਕਰਨ ਲਈ ਕਿਹੜੀਆਂ ਵਿਸ਼ੇਸ਼ ਬਾਈਟਾਂ ਦੀ ਵਰਤੋਂ ਕੀਤੀ ਜਾਂਦੀ ਹੈ? | ਰਜਿਸਟਰ |
20. | ਕੰਪਿਊਟਰ ਦਾ ਕਿਹੜਾ ਭਾਗ ਕੰਪਿਊਟਰ ਦੇ ਬਾਕੀ ਸਾਰੇ ਭਾਗਾਂ ਤੇ ਨਜਰ ਰੱਖਦਾ ਅਤੇ ਉਹਨਾਂ ਨੂੰ ਸੰਦੇਸ਼ ਭੇਜਦਾ ਹੈ? | ਕੰਟਰੋਲ ਯੁਨਿਟ |