ਇਨਫਾਰਮੇਸ਼ਨ ਟੈਕਨਾਲੋਜੀ/ ਕੰਪਿਊਟਰ-2
1. | ਮਾਈਕਰੋਸੌਫਟ ਦੀ ਸਥਾਪਨਾ ਕਿਸਨੇ ਕੀਤੀ? | ਬਿਲ ਗੇਟਸ, ਪਾਲ ਐਲਨ |
2. | ਭਾਰਤ ਦੀ ਸਿਲੀਕਾਨ ਵੈਲੀ ਕਿਸਨੂੰ ਕਿਹਾ ਜਾਂਦਾ ਹੈ? | ਬੈਂਗਲੁਰੂ |
3. | ਈਮੇਲ ਦੀ ਖੋਜ ਕਿਸਨੇ ਕੀਤੀ? | ਰੇਅ ਟਾਮਲਿੰਸਨ |
4. | ਕੰਪਿਊਟਰ ਦੇ ਮਾਊਸ ਦਾ ਖੋਜਕਰਤਾ ਕੌਣ ਹੈ? | ਡਗਲਸ ਏਂਗਲਬਰਟ |
5. | ਸੰਸਾਰ ਦਾ ਪਹਿਲਾ ਪ੍ਰੋਗਰਾਮਰ ਕਿਸਨੂੰ ਮੰਨਿਆ ਜਾਂਦਾ ਹੈ? | ਏਡਾ ਲਵਲੇਸ |
6. | ਕੰਪਿਊਟਰ ਪ੍ਰੋਗਰਾਮ ਵਿੱਚ ‘ਬਗ’ ਕੀ ਹੁੰਦਾ ਹੈ? | Error |
7. | ਸੰਸਾਰ ਦਾ ਸਭ ਤੋਂ ਵੱਡਾ ਨੈਟਵਰਕ ਕਿਹੜਾ ਹੈ? | ਇੰਟਰਨੈਟ |
8. | ਸਾਰੇ ਕੰਪਿਊਟਰ ਵਿੱਚ ਆਉਂਦੀਆਂ ਗੈਰਜਰੂਰੀ (ਅਣਲੋੜੀਂਦੀਆਂ) ਈਮੇਲ ਨੂੰ ਕੀ ਕਹਿੰਦੇ ਹਨ? | ਸਪੈਮ |
9. | ਕੰਪਿਊਟਰ ਦੀ ਭਾਸ਼ਾ ਵਿੱਚ ਕੰਪਾਈਲਰ ਕੀ ਹੁੰਦਾ ਹੈ? | ਉੱਚ ਪੱਧਰ ਦੀ ਭਾਸ਼ਾ ਨੂੰ ਮਸ਼ੀਨੀ ਭਾਸ਼ਾ ਵਿੱਚ ਤਬਦੀਲ ਕਰਨ ਵਾਲਾ ਪ੍ਰੋਗਰਾਮ |
10. | ਕੰਪਿਊਟਰ ਦੇ ਕੰਮ ਕਰਨ ਦੀ ਗਤੀ ਨੂੰ ਮਾਪਣ ਲਈ ਕਿਹੜੀ ਇਕਾਈ ਦੀ ਵਰਤੋਂ ਕੀਤੀ ਜਾਂਦੀ ਹੈ? | ਮੈਗਾ—ਹਰਟਜ਼ |
11. | ਐਂਡਰਾਇਡ ਨੂੰ ਵਿਕਸਿਤ ਕਰਨ ਲਈ ਵਰਤੀ ਜਾਂਦੀ ਅਧਿਕਾਰਿਕ ਭਾਸ਼ਾ ਕਿਹੜੀ ਹੈ? | ਜਾਵਾ |
12. | ਗੂਗਲ ਕੀ ਹੈ? | ਸਰਚ ਇੰਜਨ |
13. | ਕਿਸੇ ਵੈਬਸਾਈਟ ਦੇ ਮੇਨ ਪੇਜ਼ ਨੂੰ ਕੀ ਕਿਹਾ ਜਾਂਦਾ ਹੈ? | ਹੋਮਪੇਜ਼ |
14. | C, BASIC, COBOL, JAVA ਆਦਿ ਕਿਹੜੀਆਂ ਭਾਸ਼ਾਵਾਂ ਹਨ? | ਹਾਈ ਲੈਵਲ ਭਾਸ਼ਾਵਾਂ |
15. | Computer ਸ਼ਬਦ ਦੀ ਉਤਪਤੀ ਕਿਸ ਸ਼ਬਦ ਤੋਂ ਹੋਈ ਹੈ? | computare |
16. | Computare ਕਿਹੜੀ ਭਾਸ਼ਾ ਦਾ ਸ਼ਬਦ ਹੈ? | ਲਾਤੀਨੀ |
17. | Computare ਦਾ ਕੀ ਭਾਵ ਹੈ? | ਗਣਨਾ/ਗਿਣਤੀ ਕਰਨਾ |
18. | COMPUTER ਦੀ full form ਕੀ ਹੁੰਦੀ ਹੈ? | Commonly Operatd Machine Particularly Used for Technical Education and Research |
19. | ਕੰਪਿਊਟਰ ਕਿਹੜੇ ਚਾਰ ਮੁੱਖ ਕੰਮ ਕਰਦਾ ਹੈ? | Inpur, Processing, Output, Storage |
20. | ਕੰਪਿਊਟਰ ਵਿੱਚ ਡਾਟਾ ਜਾਂ ਸੂਚਨਾ ਨੂੰ ਭੇਜਣ ਨੂੰ ਕੀ ਕਹਿੰਦੇ ਹਨ? | ਇਨਪੁਟ |