ਇਨਫਾਰਮੇਸ਼ਨ ਟੈਕਨਾਲੋਜੀ/ ਕੰਪਿਊਟਰ-1
1. | ਕੰਪਿਊਟਰ ਸਾਖ਼ਰਤਾ ਦਿਵਸ ਕਦੋਂ ਮਨਾਇਆ ਜਾਂਦਾ ਹੈ? | 2 ਦਸੰਬਰ |
2. | ਕੰਪਿਊਟਰ ਦਾ ਪਿਤਾਮਾ ਕਿਸਨੂੰ ਕਿਹਾ ਜਾਂਦਾ ਹੈ? | ਚਾਰਲਸ ਬੈਬੇਜ |
3. | ਕੰਪਿਊਟਰ ਦਾ ਦਿਮਾਗ ਕਿਸਨੂੰ ਕਿਹਾ ਜਾਂਦਾ ਹੈ? | CPU |
4. | CPU ਦੀ full form ਕੀ ਹੁੰਦੀ ਹੈ? | Central Processing Unit |
5. | ਕੰਪਿਊਟਰ ਦੇ ਕਿਹੜੇ ਭਾਗ ਨੂੰ ਇਸਦਾ ਨਾੜੀ ਤੰਤਰ (Nervous System) ਕਿਹਾ ਜਾਂਦਾ ਹੈ? | Control Unit |
6. | ਕੰਪਿਊਟਰ ਵਿੱਚ ਵਰਤੇ ਜਾਂਦੇ IC ਚਿਪ ਕਿਸਦੇ ਬਣੇ ਹੁੰਦੇ ਹਨ? | ਸਿਲੀਕਾਨ |
7. | ਇੱਕ ਨਿਬਲ ਕਿੰਨੇ ਬਿਟ ਦੇ ਬਰਾਬਰ ਹੁੰਦਾ ਹੈ? | 4 |
8. | ਇੱਕ ਬਾਈਟ ਵਿੱਚ ਕਿੰਨੇ ਬਿਟ ਹੁੰਦੇ ਹਨ? | 8 |
9. | ਇੱਕ ਕਿਲੋਬਾਈਟ ਵਿੱਚ ਕਿੰਨੇ ਬਾਈਟ ਹੁੰਦੇ ਹਨ? | 1024 |
10. | ਇੱਕ ਮੈਗਾਬਾਈਟ ਵਿੱਚ ਕਿੰਨੇ ਕਿਲੋਬਾਈਟ ਹੁੰਦੇ ਹਨ? | 1024 |
11. | ਇੱਕ ਗੀਗਾਬਾਈਟ ਵਿੱਚ ਕਿੰਨੇ ਮੈਗਾਬਾਈਟ ਹੁੰੰਦੇ ਹਨ? | 1024 |
12. | ਇੱਕ ਟੈਰਾਬਾਈਟ ਵਿੱਚ ਕਿੰਨੇ ਗੀਗਾਬਾਈਟ ਹੁੰਦੇ ਹਨ? | 1024 |
13. | ਭਾਰਤ ਵਿੱਚ ਬਣਾਇਆ ਗਿਆ ਪਹਿਲਾ ਕੰਪਿਊਟਰ ਕਿਹੜਾ ਸੀ? | ਸਿਧਾਰਥ |
14. | ਭਾਰਤ ਦੇ ਪਹਿਲੇ ਸੁਪਰ ਕੰਪਿਊਟਰ ਦਾ ਕੀ ਨਾਂ ਸੀ? | ਪਰਮ 8000 |
15. | ਸੰਸਾਰ ਦੇ ਪਹਿਲੇ ਇਲੈਕਟ੍ਰਾਨਿਕ ਡਿਜੀਟਲ ਕੰਪਿਊਟਰ ਦਾ ਕੀ ਨਾਂ ਸੀ? | ENIAC |
16. | ਸੰਸਾਰ ਦੇ ਪਹਿਲੇ ਸੁਪਰ ਕੰਪਿਊਟਰ ਦਾ ਨਾਂ ਕੀ ਸੀ? | ਕ੍ਰੇ ,ਕੇ, 1-S |
17. | World Wide Web (WWW) ਦੀ ਖੋਜ ਕਿਸਨੇ ਕੀਤੀ? | ਟਿਮ ਬਰਨਰਜ਼ ਲੀ |
18. | ਬਾਈਨਰ ਪ੍ਰਣਾਲੀ ਵਿੱਚ ਕਿਹੜੇ ਅੰਕਾਂ ਦੀ ਵਰਤੋਂ ਹੁੰਦੀ ਹੈ? | 0 ਅਤੇ 1 |
19. | ਪਹਿਲੀ ਵਿਕਸਿਤ ਕੀਤੀ ਗਈ ਕੰਪਿਊਟਰ ਭਾਸ਼ਾ ਕਿਹੜੀ ਸੀ? | ਫੋਰਟ੍ਰੋਨ |
20. | ਕਿਹੜੀ ਕੰਪਨੀ ਨੇ ਵਿਸ਼ਵ ਦਾ ਪਹਿਲਾ ਲੈਪਟਾਪ ਬਜਾਰ ਵਿੱਚ ਉਤਾਰਿਆ? | ਏਪਸਨ |