ਬਾਲ ਵਿਕਾਸ ਅਤੇ ਮਨੋਵਿਗਿਆਨ-27

1.        

ਸਿੱਖਿਆ ਮਨੋਵਿਗਿਆਨ ਕਿਸ ਪ੍ਰਕਾਰ ਦਾ ਵਿਗਿਆਨ ਹੈ?

ਵਿਵਹਾਰਕ

2.        

ਗੈਸਟਾਲਟ ਸੰਪਰਦਾਇ ਦਾ ਜਨਮਦਾਤਾ ਕੌਣ ਹੈ?

ਵਰਦੀਮਰ, ਕੋਫਕਾ, ਕੋਹਲਰ

3.        

ਗੈਸਟਾਲਟ ਸੰਪਰਦਾਇ ਦਾ ਜਨਮ ਕਦੋਂ ਹੋਇਆ?

20ਵੀਂ ਸਦੀ ਦੇ ਆਰੰਭ ਵਿੱਚ

4.        

ਸਕਿਨਰ ਕਿਸ ਦੇਸ਼ ਨਾਲ ਸੰਬੰਧਤ ਸੀ?

ਅਮਰੀਕਾ

5.        

ਪਲੇਅ-ਵੇਅ ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ ਕਿਸਨੇ ਕੀਤੀ?

ਕਾਲਡਵੈਲ ਕੁੱਕ ਨੇ

6.        

ਕਿੰਡਰਗਾਰਟਨ ਵਿਧੀ ਦਾ ਆਰੰਭ ਕਿਸਨੇ ਕੀਤਾ?

ਫਰੋਬਲ ਨੇ

7.        

ਕਿਸ ਮਨੋਵਿਗਿਆਨਕ ਵਿਧੀ ਵਿੱਚ ਵਿਅਕਤੀ ਆਪਣੀਆਂ ਹੀ ਕਿਰਿਆਵਾਂ ਦਾ ਨਿਰੀਖਣ ਕਰਦਾ ਹੈ?

ਆਤਮ ਨਿਰੀਖਣ

8.        

ਇਡ, ਈਗੋ ਅਤੇ ਸੁਪਰ ਈਗੋ ਦੀ ਧਾਰਨਾ ਕਿਸਨੇ ਦਿੱਤੀ?

ਫੈਰਾਇਡ ਨੇ

9.        

ਬੱਚੇ ਦੇ ਸਰੀਰਕ ਵਿਕਾਸ ਦਾ ਸਭ ਤੋਂ ਮਹੱਤਵਪੂਰਨ ਕਾਰਕ ਕਿਹੜਾ ਹੈ?

ਵਾਤਾਵਰਨ

10.    

ਇੰਕ-ਬਲਾਟ ਪ੍ਰੀਖਿਆ ਕਿਸਨੇ ਦਿੱਤੀ?

ਰੋਸ਼ਾ ਨੇ

11.    

TAT ਦਾ ਪੂਰਾ ਨਾਂ ਦੱਸੋ।

Thematic Appreciation Test

12.    

TAT  ਕਿਸਨੇ ਤਿਆਰ ਕੀਤਾ ਸੀ?

ਮੱਰੇ ਅਤੇ ਮੋਰਗਨ

13.    

TAT  ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?

Picture Interpretation Technique

14.    

TAT  ਵਿੱਚ ਕਿੰਨੇ ਕਾਰਡਾਂ ਦੀ ਵਰਤੋਂ ਕੀਤੀ ਜਾਂਦੀ ਹੈ?

31

15.    

ਫੈਰਾਇਡ ਅਨੁਸਾਰ ਸਾਡਾ ਚੇਤਨ ਦਿਮਾਗ ਕੁੱਲ ਦਿਮਾਗ ਦਾ ਕਿੰਨਾ ਭਾਗ ਹੁੰਦਾ ਹੈ?

10 ਫ਼ੀਸਦੀ

16.    

ਫੈਰਾਇਡ ਅਨੁਸਾਰ ਸਾਡਾ ਅਚੇਤ ਦਿਮਾਗ ਕੁੱਲ ਦਿਮਾਗ ਦਾ ਕਿੰਨਾ ਭਾਗ ਹੁੰਦਾ ਹੈ?

50-60 ਫ਼ੀਸਦੀ

17.    

ਸਿੱਖਿਆ ਮਨੋਵਿਗਿਆਨ ਦੇ ਸੰਦਰਭ ਵਿੱਚ CAT ਦਾ ਪੂਰਾ ਨਾਂ ਕੀ ਹੈ?

Children’s Apperception Test

18.    

CAT  ਦੀ ਵਰਤੋਂ ਕਿਸ ਲਈ ਕੀਤੀ ਜਾਂਦੀ ਹੈ?

ਬੱਚਿਆਂ ਲਈ

19.    

CAT  ਦੀ ਵਰਤੋਂ ਕਿਸ ਉਮਰ ਦੇ ਬੱਚਿਆਂ ਲਈ ਕੀਤੀ ਜਾਂਦੀ ਹੈ?

3-10 ਸਾਲ ਦੇ

20.    

CAT ਟੈਸਟ ਕਿਸ ਟੈਸਟ ਦੇ ਅਧਾਰ ਤੇ ਬਣਾਇਆ ਗਿਆ?

TAT

Leave a Comment

Your email address will not be published. Required fields are marked *

error: Content is protected !!