ਬਾਲ ਵਿਕਾਸ ਅਤੇ ਮਨੋਵਿਗਿਆਨ-15

1.        

ਬੁੱਧੀ ਦਾ ਬਹੁਬੁੱਧੀ ਸਿਧਾਂਤ ਕਿਸਨੇ ਦਿੱਤਾ?

ਗਾਰਡਨਰ ਨੇ

2.        

ਜਿਆਦਾਤਰ ਭਾਰਤੀ ਵਿਦਵਾਨਾਂ ਅਨੁਸਾਰ ਸੰਵੇਗ ਕਿੰਨੀ ਪ੍ਰਕਾਰ ਦੇ ਹੁੰਦੇ ਹਨ?

2

3.        

ਐਲਫਰਡ ਬਿਨੇ ਨੇ ਬੁੱਧੀ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਹੈ?

3

4.        

ਬੱਚਿਆਂ ਵਿੱਚ ਸੰਵੇਗਾਤਕ ਸਥਿਰਤਾ ਪੈਦਾ ਕਰਨ ਲਈ ਮਾਪਿਆਂ ਨੂੰ ਕਿਸ ਪ੍ਰਕਾਰ ਦਾ ਵਿਵਹਾਰ ਕਰਨਾ ਚਾਹੀਦਾ ਹੈ?

ਸਕਾਰਾਤਮਕ

5.        

ਸਕਿਨਰ ਦਾ ਟੇਂਟੋਫੋਨ ਕਿਸਦੀ ਜਾਂਚ ਕਰਦਾ ਹੈ?

ਵਿਅਕਤੀਤਵ ਦੀ

6.        

‘‘ਬੱਚੇ ਵਿੱਚ ਸਭ ਤੋਂ ਪਹਿਲਾਂ ਡਰ, ਗੁੱਸਾ ਅਤੇ ਪ੍ਰੇਮ ਦੇ ਸੰਵੇਗ ਵਿਕਸਿਤ ਹੁੰਦੇ ਹਨ।“  ਕਿਸਦਾ ਕਥਨ ਹੈ?

ਵਾਟਸਨ

7.        

ਜਿਸ ਪ੍ਰਕਿਰਿਆ ਵਿੱਚ ਬੱਚਾ ਆਪਣੇ ਸਮਾਜ ਵਿੱਚ ਸਵੀਕਾਰ ਕੀਤੇ ਤਰੀਕਿਆਂ ਨੂੰ ਸਿੱਖਦਾ ਅਤੇ ਆਪਣੀ ਸ਼ਖਸੀਅਤ ਦਾ ਅੰਗ ਬਣਾਉਂਦਾ ਹੈ, ਉਸ ਪ੍ਰਕਿਰਆ ਨੂੰ ਕੀ ਕਹਿੰਦੇ ਹਨ?

ਸਮਾਜਿਕ ਪਰਿਵਰਤਨ

8.        

ਬੱਚਾ ਸਿੱਖਣਾ ਕਦੋਂ ਸ਼ੁਰੂ ਕਰਦਾ ਹੈ?

ਜਨਮ ਸਮੇਂ ਤੋਂ ਹੀ

9.        

ਬੁਧੀ ਦਾ ਤਰਲ ਅਤੇ ਠੋਸ ਸਿਧਾਂਤ ਕਿਸਨੇ ਦਿੱਤਾ?

ਕੈਟਲ ਨੇ

10.    

ਬੱਚਾ ਆਪਣੀ ਮਾਂ ਨੂੰ ਪਛਾਣਨਾ ਕਦੋਂ ਆਰੰਭ ਕਰਦਾ ਹੈ?

3 ਮਹੀਨੇ ਦੀ ਉਮਰ ਤੋਂ

11.    

ਗਾਰਡਨਰ ਨੇ ਬੁੱਧੀ ਦੇ ਕਿੰਨੇ ਪ੍ਰਕਾਰ ਦੱਸੇ ਹਨ?

8

12.    

ਮੂਲ ਪ੍ਰਵਿਰਤੀਆਂ ਦਾ ਸਿਧਾਂਤ ਕਿਸਨੇ ਦਿੱਤਾ?

ਮੈਕਡੂਨਲ ਨੇ

13.    

ਮੈਕਡੂਨਲ ਨੇ ਕਿੰਨੀਆਂ ਮੂਲ ਪ੍ਰਵਿਰਤੀਆਂ ਦੱਸੀਆਂ ਹਨ?

14

14.    

ਗਰਭਵਤੀ ਇਸਤਰੀਆਂ ਦਾ ਵਜਨ ਆਮ ਨਾਲੋਂ ਕਿੰਨਾ ਵੱਧ ਜਾਂਦਾ ਹੈ?

10 ਤੋਂ 12 ਕਿੱਲੋ

15.    

‘‘ਬੱਚਿਆਂ ਲਈ ਸਭ ਤੋਂ ਵਧੀਆ ਅਧਿਆਪਕ ਉਹ ਹੈ ਜੋ ਆਪ ਬੱਚੇ ਵਰਗਾ ਹੋਵੇ।“  ਕਿਸਦਾ ਕਥਨ ਹੈ?

ਮੇਂਕੇਨ ਨੇ

16.    

ਗਰਭ ਵਿੱਚ ਬੱਚੇ ਦੀ ਸਾਹ ਲੈਣ ਦੀ ਪ੍ਰਕਿਰਿਆ ਕਦੋਂ ਸ਼ੁਰੂ ਹੁੰਦੀ ਹੈ?

16ਵੇਂ ਹਫ਼ਤੇ

17.    

ਮਨੁੱਖ ਦਾ ਵਿਗਿਆਨਕ ਨਾਂ ਕੀ ਹੈ?

ਹੋਮੋਸੇਪੀਅਨ

18.    

ਕੁਦਰਤੀ ਚੋਣ ਦਾ ਸਿਧਾਂਤ ਕਿਸਨੇ ਦਿੱਤਾ?

ਡਾਰਵਿਨ ਨੇ

19.    

ਕਿਸ ਮਨੋਵਿਗਿਆਨੀ ਨੇ ਬਿੱਲੀ ਤੇ ਤਜ਼ਰਬੇ ਕਰਕੇ ਯਤਨ ਅਤੇ ਭੁੱਲ ਦਾ ਸਿਧਾਂਤ ਦਿੱਤਾ?

ਥਾਰਨਡਾਈਕ ਨੇ

20.    

ਕਿਹੜੇ ਵਿਦਵਾਨ ਨੇ 20ਵੀਂ ਸਦੀ ਨੂੰ ਬੱਚਿਆਂ ਦੀ ਸਦੀ ਕਿਹਾ ਹੈ?

ਕ੍ਰੋ ਐਂਡ ਕ੍ਰੋ

Leave a Comment

Your email address will not be published. Required fields are marked *

error: Content is protected !!