ਬਾਲ ਵਿਕਾਸ ਅਤੇ ਮਨੋਵਿਗਿਆਨ-11

1.        

ਦੂਜੇ ਸਾਲ ਦੇ ਅੰਤ ਤੱਕ ਬੱਚਿਆਂ ਦਾ ਸ਼ਬਦ ਭੰਡਾਰ ਕਿੰਨੇ ਸ਼ਬਦਾਂ ਦਾ ਹੋ ਜਾਂਦਾ ਹੈ?

100

2.        

ਜਨਮ ਸਮੇਂ ਲੜਕੇ-ਲੜਕੀਆਂ ਵਿੱਚੋਂ ਕਿਸਦੀ ਲੰਬਾਈ ਜਿਆਦਾ ਹੁੰਦੀ ਹੈ?

ਲੜਕਿਆਂ ਦੀ

3.        

ਸਿੱਖਿਆ ਮਨੋਵਿਗਿਆਨ ਦੀ ਰਸਮੀ ਨੀਂਹ ਕਦੋਂ ਰੱਖੀ ਗਈ?

1889 ਈ:

4.        

ਸਿੱਖਿਆ ਮਨੋਵਿਗਿਆਨ ਦੀ ਰਸਮੀ ਨੀਂਹ ਕਿਸ ਦੁਆਰਾ ਰੱਖੀ ਗਈ?

ਸਟੇਨਲੇ ਹਾਲ

5.        

ਪੈਲਾਗਰਾ ਰੋਗ ਕਿਸ ਵਿਟਾਮਿਨ ਦੀ ਕਮੀ ਕਾਰਨ ਹੁੰਦਾ ਹੈ?

ਵਿਟਾਮਿਨ ਬੀ

6.        

ਬੱਚੇ ਦੇ ਦੁੱਧ ਦੇ ਦੰਦਾਂ ਦੀ ਗਿਣਤੀ ਕਿੰਨੀ ਹੁੰਦੀ ਹੈ?

20

7.        

ਕਿਸ਼ੋਰ ਅਵਸਥਾ ਵਿੱਚ ਕਿੰਨੇ ਦੰਦ ਆਉਂਦੇ ਹਨ?

4

8.        

ਸਕਿਨਰ ਕਿਸ ਦੇਸ਼ ਦਾ ਵਾਸੀ ਸੀ?

ਅਮਰੀਕਾ

9.        

ਕਿਸ ਅਵਸਥਾ ਵਿੱਚ ਲੜਕੀਆਂ ਦੀ ਲੰਬਾਈ ਲੜਕਿਆਂ ਤੋਂ ਵੱਧ ਹੁੰਦੀ ਹੈ?

ਬਾਲ ਅਵਸਥਾ ਵਿੱਚ

10.    

ਪਿਆਜੇ ਕਿਸ ਦੇਸ਼ ਦਾ ਵਾਸੀ ਸੀ?

ਸਵਿੱਟਰਜਲੈਂਡ

11.    

ਜੀਨ ਪਿਆਜੇ ਨੇ ਆਪਣੇ ਤਜ਼ਰਬੇ ਕਿਸਤੇ ਕੀਤੇ?

ਆਪਣੇ ਬੱਚਿਆਂ ਤੇ

12.    

ਸਕੀਮਾ ਸਿਧਾਂਤ ਦਾ ਪਿਤਾਮਾ ਕਿਸਨੂੰ ਮੰਨਿਆ ਜਾਂਦਾ ਹੈ?

ਜੀਨ ਪਿਆਜੇ ਨੂੰ

13.    

ਸੰਵੇਗ ਸ਼ਬਦ ਦਾ ਸ਼ਬਦੀ ਅਰਥ ਕੀ ਹੈ?

ਉੇਤੇਜਨਾ ਜਾਂ ਭਾਵਾਂ ਦੀ ਉਥਲ-ਪੁਥਲ

14.    

‘‘ਬੱਚਾ ਆਪਣੇ ਅਤੇ ਆਪਣੇ ਸੰਸਾਰ ਬਾਰੇ ਜਿਆਦਾਤਰ ਗੱਲਾਂ ਖੇਡ ਦੁਆਰਾ ਸਿੱਖਦਾ ਹੈ।“  ਕਿਸਦਾ ਕਥਨ ਹੈ?

ਸਟ੍ਰੇਂਗ

15.    

ਸਿੱਖਣਾ ਕਿਸ ਪ੍ਰਕਾਰ ਦੀ ਪ੍ਰਕਿਰਿਆ ਹੈ?

ਜਟਿਲ ਮਾਨਸਿਕ ਪ੍ਰਕਿਰਿਆ

16.    

ਕਿਸ ਉਮਰ ਨੂੰ ਖਿਡੌਣਿਆਂ ਦੀ ਉਮਰ ਕਿਹਾ ਜਾਂਦਾ ਹੈ?

ਪੂਰਵ-ਬਾਲ ਅਵਸਥਾ ਨੂੰ

17.    

ਵਿਟਾਮਿਨ ਏ ਦੀ ਕਮੀ ਕਾਰਨ ਮੁੱਖ ਰੂਪ ਵਿੱਚ ਕਿਹੜਾ ਰੋਗ ਹੁੰਦਾ ਹੈ?

ਅੰਧਰਾਤਾ

18.    

ਖੇਡਾਂ ਦੁਆਰਾ ਮੁੱਖ ਰੂਪ ਵਿੱਚ ਬੱਚੇ ਵਿੱਚ ਕਿਹੜਾ ਗੁਣ ਵਿਕਸਿਤ ਹੁੰਦਾ ਹੈ?

ਸਮਾਜਿਕਤਾ

19.    

ਜੱਦ ਦੁਆਰਾ ਗੁਣਾਂ ਦੇ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਪਹੁੰਚਣ ਦੀ ਕਿਰਿਆ ਨੂੰ ਕਿਸਨੇ ਸਪਸ਼ਟ ਕੀਤਾ?

ਮੈਂਡਲ ਨੇ

20.    

ਬੱਚੇ ਦੇ ਸਮਾਜਿਕ ਵਿਕਾਸ ਲਈ ਕਿਸ ਕਾਰਕ ਨੂੰ ਸਭ ਤੋਂ ਮਹੱਤਵਪੂਰਨ ਮੰਨਿਆ ਜਾਂਦਾ ਹੈ?

ਵਾਤਾਵਰਨ ਨੂੰ

Leave a Comment

Your email address will not be published. Required fields are marked *

error: Content is protected !!