ਬਾਲ ਵਿਕਾਸ ਅਤੇ ਮਨੋਵਿਗਿਆਨ-7

1.        

ਜੀਵਨ ਇਤਿਹਾਸ/ਵਿਅਕਤੀ ਇਤਿਹਾਸ/ਕੇਸ ਸਟੱਡੀ ਵਿਧੀ ਦਾ ਆਰੰਭ  ਕਿਸਨੇ ਕੀਤਾ?

ਟਾਈਡਮੈਨ ਨੇ

2.        

ਜਨਮ ਸਮੇਂ ਬੱਚੇ ਦੀ ਯਾਦ ਸ਼ਕਤੀ ਕਿਹੋ ਜਿਹੀ ਹੁੰਦੀ ਹੈ?

ਬਹੁਤ ਘੱਟ

3.        

ਕਿਹੜੇ ਵਿਟਾਮਿਨ ਦੀ ਕਮੀ ਕਾਰਨ ਲਹੂ ਦਾ ਥੱਕਾ ਬਣਨਾ ਬੰਦ ਹੋ ਜਾਂਦਾ ਹੈ?

ਵਿਟਾਮਿਨ ਕੇ

4.        

ਸਿੱਖਣ ਦੀ ਯਤਨ ਅਤੇ ਭੁੱਲ ਵਿਧੀ ਕਿਸਦੀ ਦੇਣ ਹੈ?

ਥਾਰਨਡਾਈਕ ਦੀ

5.        

ਬੱਚੇ ਵਿੱਚ ਸੰਸਕਾਰਾਂ ਦਾ ਵਿਕਾਸ ਕਿੱਥੋਂ ਸ਼ੁਰੂ ਹੁੰਦਾ ਹੈ?

ਪਰਿਵਾਰ ਤੋਂ

6.        

ਪ੍ਰਸ਼ਨਾਵਲੀ ਵਿਧੀ ਦੀ ਕਾਢ ਕਿਸਨੇ ਕੱਢੀ?

ਵੁਡਵਰਥ ਨੇ

7.        

ਡਿਸਲੈਕਸੀਆ ਬਿਮਾਰੀ ਕਿਸ ਨਾਲ ਸੰਬੰਧ ਹੈ?

ਪੜ੍ਹਣ ਨਾਲ

8.        

ਡਿਸਕੈਲਕੁਲਿਆ ਬਿਮਾਰੀ ਦਾ ਸੰਬੰਧ ਕਿਸ ਵਿਸ਼ੇ ਨਾਲ ਹੈ?

ਗਣਿਤ ਨਾਲ

9.        

ਡਿਸਗ੍ਰਾਫੀਆ ਬਿਮਾਰੀ ਕਿਸ ਨਾਲ ਸੰਬੰਧਤ ਹੈ?

ਲਿਖਣ ਨਾਲ

10.    

ਡਿਸਪ੍ਰੈਕਸੀਆ ਬਿਮਾਰੀ ਵਿੱਚ ਕਿਸ ਪ੍ਰਕਾਰ ਦੀ ਸਮੱਸਿਆ ਹੁੰਦੀ ਹੈ?

ਲਿਖਣ, ਪੜ੍ਹਣ ਅਤੇ ਬੋਲਣ ਦੀ

11.    

ਲੈਮਾਰਕ ਨੇ ਕਿਸਦਾ ਅਧਿਐਨ ਕੀਤਾ?

ਅਨੁਵੰਸ਼ਿਕਤਾ ਦਾ

12.    

ਕਿਸ ਅਵਸਥਾ ਨੂੰ ਤੂਫਾਨ ਦੀ ਅਵਸਥਾ ਵੀ ਕਿਹਾ ਜਾਂਦਾ ਹੈ?

ਕਿਸ਼ੋਰ ਅਵਸਥਾ ਨੂੰ

13.    

ਕਿਸ਼ੋਰ ਅਵਸਥਾ ਨੂੰ ਤੂਫਾਨ ਦੀ ਅਵਸਥਾ ਕਿਸਨੇ ਕਿਹਾ ਹੈ?

ਸਟੇਨਲੇ ਹਾਲ ਨੇ

14.    

‘‘ਬੁੱਧੀ ਪਹਿਚਾਣਨ ਅਤੇ ਸਿੱਖਣ ਦੀ ਸ਼ਕਤੀ ਹੈ।“  ਕਿਸਦਾ ਕਥਨ ਹੈ?

ਮਾਲਟਨ ਦਾ

15.    

ਆਪਣੇ ਆਪ ਆਪਣੀਆਂ ਸਾਰੀਆਂ ਕਿਰਿਆਵਾਂ ਦਾ ਨਿਰੀਖਣ ਕਰਨਾ,  ਕੀ ਅਖਵਾਉਂਦਾ ਹੈ?

ਆਤਮਨਿਰੀਖਣ

16.    

ਮਾਨਸਿਕ ਪ੍ਰੀਖਣ (ਮੈਂਟਲ ਟੈਸਟ) ਸ਼ਬਦ ਦੀ ਵਰਤੋ ਸਭ ਤੋਂ ਪਹਿਲਾਂ ਕਿਸਨੇ ਕੀਤੀ?

ਕੈਟਲ ਨੇ

17.    

ਗੈਸਟਾਲਟ ਦਾ ਕੀ ਅਰਥ ਹੈ?

ਸੰਪੂਰਨ

18.    

ਵਿਟਾਮਿਨ ਸੀ ਦਾ ਮੁੱਖ ਸ੍ਰੋਤ ਕੀ ਹੈ?

ਆਂਵਲਾ

19.    

ਵਿਵਹਾਰਵਾਦੀ ਮਨੋਵਿਗਿਆਨ ਦਾ ਪਿਤਾਮਾ ਕਿਸਨੂੰ ਮੰਨਿਆ ਜਾਂਦਾ ਹੈ?

ਵਾਟਸਨ ਨੂੰ

20.    

‘‘ਕਿਸ਼ੋਰ ਅਵਸਥਾ ਸੰਘਰਸ਼, ਤਨਾਅ, ਤੂਫ਼ਾਨ ਅਤੇ ਵਿਰੋਧ ਦੀ ਅਵਸਥਾ ਹੈ।“ ਕਿਸਦਾ ਕਥਨ ਹੈ?

ਸਟੇਨਲੇ ਹਾਲ ਦਾ

Leave a Comment

Your email address will not be published. Required fields are marked *

error: Content is protected !!