ਬਾਲ ਵਿਕਾਸ ਅਤੇ ਮਨੋਵਿਗਿਆਨ-5

1.        

ਸਿੱਖਿਆ ਨੂੰ ਬਾਲ ਕੇਂਦਰਤ ਬਣਾਉਣ ਵਿੱਚ ਵਿਗਿਆਨ ਦੀ ਕਿਸ ਸ਼ਾਖਾ ਦਾ ਸਭ ਤੋਂ ਵੱਧ ਯੋਗਦਾਨ ਹੈ?

ਮਨੋਵਿਗਿਆਨ ਦਾ

2.        

ਬੁੱਧੀ ਦਾ ਸੰਵੇਗਾਤਮਕ ਵਿਕਾਸ ਦਾ ਸਿਧਾਂਤ ਕਿਸਨੇ ਦਿੱਤਾ?

ਆਈਜੇਂਕ ਨੇ

3.        

ਕਿਸ IQ  ਵਾਲੇ ਬੱਚਿਆਂ ਨੂੰ ਪ੍ਰਤਿਭਾਸ਼ਾਲੀ ਮੰਨਿਆ ਜਾਂਦਾ ਹੈ?

110 ਤੋਂ ਵੱਧ

4.        

ਕਿਸ IQ  ਵਾਲੇ ਬੱਚਿਆਂ ਨੂੰ ਪੱਛੜਿਆ ਹੋਇਆ ਮੰਨਿਆ ਜਾਂਦਾ ਹੈ?

90 ਤੋਂ ਘੱਟ

5.        

ਆਮ ਬੱਚਿਆਂ ਦਾ IQ  ਕਿੰਨਾ ਹੁੰਦਾ ਹੈ?

90 ਤੋਂ 110

6.        

ਜਿਹੜੇ ਬੱਚੇ ਨਵੀਆਂ ਖੋਜਾਂ ਅਤੇ ਤਜ਼ਰਬੇ ਕਰਦੇ ਹਨ, ਉਹਨਾਂ ਨੂੰ ਕੀ ਕਿਹਾ ਜਾਂਦਾ ਹੈ?

ਸਿਰਜਨਸ਼ੀਲ ਬੱਚੇ

7.        

ਸਿਰਜਨਸ਼ੀਲ ਬੱਚਿਆਂ ਦਾ IQ ਕਿੰਨਾ ਹੁੰਦਾ ਹੈ?

120 ਤੋਂ ਵੱਧ

8.        

ਵਿਟਾਮਿਨ ਸੀ ਦੀ ਕਮੀ ਕਾਰਨ ਇਸਤਰੀਆਂ ਵਿੱਚ ਕਿਸ ਰੋਗ ਦੀ ਸੰਭਾਵਨਾ ਵੱਧ ਜਾਂਦੀ ਹੈ?

ਬਾਂਝਪਨ, ਗਰਭਪਾਤ

9.        

‘‘ਬੁੱਧੀ ਅਮੂਰਤ ਵਸਤੂਆਂ ਦੇ ਵਿਸ਼ੇ ਵਿੱਚ ਸੋਚਣ ਦੀ ਯੋਗਤਾ ਹੈ।“  ਕਿਸਦਾ ਕਥਨ ਹੈ?

ਟਰਮਨ ਦਾ

10.    

ਰੌਸ ਨੇ ਕਿਸ਼ੋਰ ਅਵਸਥਾ ਦੀ ਕਿਹੜੀ ਉਮਰ ਮੰਨੀ ਹੈ?

12 ਤੋਂ 18 ਸਾਲ

11.    

‘‘ਸਿੱਖਿਆ ਦੁਆਰਾ ਮਾਨਵ ਵਿਵਹਾਰ ਵਿੱਚ ਪਰਿਵਰਤਨ ਕੀਤਾ ਜਾਦਾ ਹੈ ਅਤੇ ਮਨੁੱਖੀ ਵਿਵਹਾਰ ਦਾ ਅਧਿਐਨ ਹੀ ਮਨੋਵਿਗਿਆਨ ਅਖਵਾਉਂਦਾ ਹੈ।“ ਕਿਸਦਾ ਕਥਨ ਹੈ?

ਬ੍ਰਾਊਨ ਦਾ

12.    

ਕਿਸ ਉਮਰ ਵਿੱਚ ਵਿਅਕਤੀ ਦੀ ਮਾਨਸਿਕ ਯੋਗਤਾ ਦਾ ਲੱਗਭਗ ਪੂਰਾ ਵਿਕਾਸ ਹੋ ਜਾਂਦਾ ਹੈ?

14 ਸਾਲ

13.    

ਕੀ ਵਿਕਾਸ ਕਾਰਨ ਹੋਈਆਂ ਤਬਦੀਲੀਆਂ ਨੂੰ ਵੇਖਿਆ ਅਤੇ ਮਾਪਿਆ ਜਾ ਸਕਦਾ ਹੈ?

ਨਹੀਂ

14.    

ਬੱਚੇ ਦੇ ਵਿਕਾਸ ਦੀ ਕਿਸ ਅਵਸਥਾ ਵਿੱਚ ਉਸਦੇ ਵਿਵਹਾਰ ਵਿੱਚ ਸਭ ਤੋਂ ਵੱਧ ਅਸਥਿਰਤਾ ਪਾਈ ਜਾਂਦੀ ਹੈ?

ਕਿਸ਼ੋਰ ਅਵਸਥਾ ਵਿੱਚ

15.    

ਪ੍ਰੇਰਨਾ ਕਿੰਨੀ ਪ੍ਰਕਾਰ ਦੀ ਹੁੰਦੀ ਹੈ?

2 (ਅੰਦਰੂਨੀ, ਬਾਹਰੀ)

16.    

ਬੱਚਿਆਂ ਨੂੰ ਸਭ ਤੋਂ ਪਹਿਲਾਂ ਭਾਸ਼ਾ ਦਾ ਗਿਆਨ ਕਿੱਥੋਂ ਪ੍ਰਾਪਤ ਹੁੰਦਾ ਹੈ?

ਪਰਿਵਾਰ ਤੋਂ

17.    

ਜਿਹੜੇ ਬੱਚੇ ਸਮਾਜ ਦੇ ਬਣਾਏ ਗਏ ਨਿਯਮਾਂ ਦਾ ਉਲੰਘਣ ਕਰਦੇ ਹਨ, ਉਹਨਾਂ ਨੂੰ ਕੀ ਕਿਹਾ ਜਾਂਦਾ ਹੈ?

ਬਾਲ ਅਪਰਾਧੀ

18.    

ਕਿਹੜੇ ਮਨੋਵਿਗਿਆਨਕ ਅਨੁਸਾਰ ਵਿਕਾਸ ਇੱਕ ਹੌਲੀ ਅਤੇ ਲਗਾਤਾਰ  ਪ੍ਰਕਿਰਿਆ ਹੈ?

ਸਕਿਨਰ

19.    

‘‘ਸਿੱਖਿਆ ਮਨੋਵਿਗਿਆਨ ਵਿਅਕਤੀ ਦੇ ਜਨਮ ਤੋਂ ਲੈ ਕੇ ਬੁਢਾਪੇ ਤੱਕ ਸਿੱਖਣ ਦੇ ਅਨੁਭਵਾਂ ਦਾ ਵਰਣਨ ਅਤੇ ਵਿਆਖਿਆ ਹੈ।“ ਕਿਸਦਾ ਕਥਨ ਹੈ?

ਕ੍ਰੋ ਐਂਡ ਕ੍ਰੋ

20.    

The Language and the Thought of the Child ਪੁਸਤਕ ਕਿਸ ਪ੍ਰਸਿੱਧ ਮਨੋਵਿਗਿਆਨੀ ਨੇ ਲਿਖੀ?

ਪਿਆਜੇ ਨੇ

Leave a Comment

Your email address will not be published. Required fields are marked *

error: Content is protected !!