ਰਾਜਨੀਤਕ ਚੇਤਨਾ ਦਾ ਵਿਕਾਸ: ਉਦਾਰਵਾਦੀ, ਉਗਰਵਾਦੀ ਅਤੇ ਕ੍ਰਾਂਤੀਕਾਰੀ, ਗਦਰ ਪਾਰਟੀ

1.      

ਕਿਹੜੇ ਅੰਗਰੇਜ਼ ਵਾਇਸਰਾਏ  ਨੇ ਭਾਰਤੀਆਂ ਦੁਆਰਾ ਹਥਿਆਰ ਰੱਖਣ ਤੇ ਪਾਬੰਦੀ ਲਗਾਈ?

ਲਾਰਡ ਲਿਟਨ

2.     

ਭਾਰਤੀ ਅਖ਼ਬਾਰਾਂ ਤੇ ਪਾਬੰਦੀਆਂ ਕਿਸ ਕਾਨੂੰਨ ਤਹਿਤ ਲਗਾਈਆਂ ਗਈਆਂ?

ਵਰਨੈਕੁਲਰ ਪ੍ਰੈਸ ਐਕਟ

3.     

ਭਾਰਤੀ ਹਥਿਆਰਬੰਦ ਵਿਦਰੋਹ ਦਾ ਪਿਤਾਮਾ ਕਿਸਨੂੰ ਮੰਨਿਆ ਜਾਂਦਾ ਹੈ?

ਵਾਸੁਦੇਵ ਬਲਵੰਤ ਫਾਡਕੇ

4.     

ਭਾਰਤ ਵਿੱਚ ਪਹਿਲਾ ਛਾਪਿਆ ਗਿਆ ਅਖਬਾਰ ਕਿਹੜਾ ਸੀ?

ਬੰਗਾਲ ਗਜ਼ਟ

5.     

ਬੰਗਾਲ ਗਜ਼ਟ ਕਦੋਂ ਸ਼ੁਰੂ ਕੀਤਾ ਗਿਆ?

1780

6.     

ਬੰਗਾਲ ਗਜ਼ਟ ਕਿਸਨੇ ਸ਼ੁਰੂ ਕੀਤਾ?

ਜੇਮਜ਼ ਹਿੱਕੀ

7.     

ਯੰਗ ਇੰਡੀਆ ਰਸਾਲਾ ਕਿਸਨੇ ਸ਼ੁਰੂ ਕੀਤਾ?

ਮਹਾਤਮਾ ਗਾਂਧੀ

8.     

ਬੰਗਾਲ ਗਜਟ ਦਾ ਸੰਪਾਦਕ ਕੌਣ ਸੀ?

ਜੇਮਜ਼ ਹਿੱਕੀ

9.        

‘ਲਿਬਰੇਟਰ ਆਫ਼ ਇੰਡੀਅਨ ਪ੍ਰੈਸ’ ਕਿਸਨੂੰ ਕਿਹਾ ਜਾਂਦਾ ਹੈ?

ਚਾਰਲਸ ਮੈਟਕਾਫ਼ ਨੂੰ

10.   

ਵਰਨੈਕੁਲਰ ਪ੍ਰੈਸ ਐਕਟ ਕਦੋਂ ਪਾਸ ਕੀਤਾ ਗਿਆ?

1878

11.    

1874-75 ਵਿੱਚ ਮਹਾਰਾਸ਼ਟਰ ਵਿੱਚ ਹੋਏ ਦੰਗੇ ਕਿਸਦੇ ਖਿਲਾਫ਼ ਸਨ?

ਸ਼ਾਹੂਕਾਰਾਂ ਦੇ

12.    

19ਵੀਂ ਸਦੀ ਦੇ ਕਬੀਲਿਆਂ ਦੇ ਵਿਦਰੋਹਾਂ ਦਾ ਵੱਡਾ ਕਾਰਨ ਕੀ ਸੀ?

ਅੰਗਰੇਜਾਂ ਦੁਆਰਾ ਲਿਆਂਦੇ ਜੰਗਲ ਸੰਬੰਧੀ ਕਾਨੂੰਨ

13.   

ਮੁੰਡਾ ਵਿਦਰੋਹ ਮੁੱਖ ਰੂਪ ਵਿੱਚ ਕਿਸ ਰਾਜ ਦਾ ਵਿਦਰੋਹ ਸੀ?

ਬਿਹਾਰ ਦਾ

14.   

ਮੁੰਡਾ ਵਿਦਰੋਹ ਦਾ ਮੁੱਖ ਨੇਤਾ ਕੌਣ ਸੀ?

ਬਿਰਸਾ ਮੁੰਡਾ

15.   

ਕਿਹੜਾ ਵਿਦਰੋਹ ਕਾਨਹੂ ਅਤੇ ਸਿੱਧੂ ਦੀ ਅਗਵਾਈ ਹੇਠ ਕੀਤਾ ਗਿਆ?

ਸੰਥਾਲ ਵਿਦਰੋਹ

16.   

ਅਹਿਮਦੀਆ ਅੰਦੋਲਨ ਕਿਸਨੇ ਸ਼ੁਰੂ ਕੀਤਾ?

ਮਿਰਜਾ ਗੁਲਾਮ ਅਹਿਮਦ

17.   

ਕੌਮਨਵੀਲ ਰਸਾਲਾ ਕਿਸਨੇ ਸ਼ੁਰੂ ਕੀਤਾ?

ਐਨੀ ਬੇਸੰਟ

18.   

ਮਿਰਾਤ-ਉਲ-ਅਖ਼ਬਾਰ ਕਿਸ ਦੁਆਰਾ ਪ੍ਰਕਾਸ਼ਿਤ ਕੀਤੀ ਗਈ?

ਰਾਜਾ ਰਾਮ ਮੋਹਨ ਰਾਏ

19.   

ਮਿਰਾਤ-ਉਲ-ਅਖ਼ਬਾਰ ਕਿਸ ਭਾਸ਼ਾ ਵਿੱਚ ਛਪਦੀ ਸੀ?

ਫ਼ਾਰਸੀ

20.    

‘ਐਂਥੋਲੋਜੀ ਆਫ਼ ਦ ਬੰਬ’ ਕਿਸਦੀ ਰਚਨਾ ਹੈ?

ਬਿਪਨ ਚੰਦਰ ਪਾਲ

21.    

‘ਏ ਨੇਸ਼ਨ ਇਨ ਦ ਮੇਕਿੰਗ’ ਦੀ ਰਚਨਾ ਕਿਸਨੇ ਕੀਤੀ?

ਸੁਰਿੰਦਰ ਨਾਥ ਬੈਨਰਜੀ

22.   

ਲਾਰਡ ਲਿਟਨ  ਨੇ ਭਾਰਤੀਆਂ ਲਈ ਸਿਵਲ ਸਰਵਿਸ ਵਿੱਚ ਸ਼ਾਮਿਲ ਹੋਣ ਲਈ ਉਮਰ ਨੂੰ 21 ਸਾਲ ਤੋਂ ਘਟਾ ਕੇ ਕਿੰਨੇ ਸਾਲ ਕਰ ਦਿੱਤਾ?

19 ਸਾਲ

23.  

ਵਿਵਿਅਨ ਦੋਰਜੀਓ ਕਿਸ ਅੰਦੋਲਨ ਨਾਲ ਸੰਬੰਧਤ ਹੈ?

ਯੰਗ ਬੰਗਾਲ ਅੰਦੋਲਨ

24.  

ਉੱਤਰ-ਪੱਛਮੀ ਸੀਮਾ ਰਾਜ ਵਿੱਚ ਸਿਵਲ ਨਾਫੁਰਮਾਨੀ ਅੰਦੋਲਨ ਦੀ ਅਗਵਾਈ ਕਿਸਨੇ ਕੀਤੀ?

ਖਾਨ ਅਬਦੁੱਲ ਗੱਫਾਰ ਖਾਨ

25.  

ਬੰਕਿਮ ਚੰਦਰ ਚਟੋਪਾਧਿਆਏ ਨੇ ਆਨੰਦਮੱਠ ਕਿਸ ਸਾਲ ਲਿਖਿਆ?

1882 ਈ:

26.  

ਕਿਸ ਨਾਵਲ ਨੂੰ ਭਾਰਤੀ ਸੁਤੰਤਰਤਾ ਸੰਗਰਾਮੀਆਂ ਲਈ ਪ੍ਰੇਰਨਾ ਸ੍ਰੋਤ ਮੰਨਿਆ ਜਾਂਦਾ ਹੈ?

ਆਨੰਦਮੱਠ

27.  

ਆਨੰਦਮੱਠ ਵਿੱਚ ਕਿਸ ਵਿਦਰੋਹ ਦਾ ਵਰਣਨ ਕੀਤਾ ਗਿਆ ਹੈ?

ਸੰਨਿਆਸੀ ਵਿਦਰੋਹ ਦਾ

28.  

ਕੇਸਰੀ ਅਖ਼ਬਾਰ ਕਿਸਨੇ ਚਲਾਇਆ?

ਬਾਲ ਗੰਗਾਧਰ ਤਿਲਕ

29.  

ਦਬੇਂਦਰਨਾਥ ਟੈਗੋਰ ਨੇ ਕਿਹੜਾ ਅਖ਼ਬਾਰ ਚਲਾਇਆ?

ਇੰਡੀਅਨ ਮਿਰਰ

30.  

ਭਾਰਤ ਵਿੱਚ ਸਥਾਪਿਤ ਕੀਤਾ ਗਿਆ ਪਹਿਲਾ ਰਾਜਨੀਤਕ ਸੰਗਠਨ ਕਿਹੜਾ ਸੀ?

ਲੈਂਡਹੋਲਡਰ ਸੁਸਾਇਟੀ ਆਫ਼ ਕਲਕੱਤਾ

31.   

ਨੈਸ਼ਨਲ ਹੈਰਾਲਡ ਅਖ਼ਬਾਰ ਕਿਸਨੇ ਸ਼ੁਰੂ ਕੀਤਾ?

ਜਵਾਹਰ ਲਾਲ ਨਹਿਰੂ

32.  

ਗੁਲਾਮਗਿਰੀ ਦਾ ਲੇਖਕ ਕੌਣ ਸੀ?

ਜਯੋਤੀਬਾ ਫੂਲੇ

33.  

ਸਤਿਆਰਥ ਪ੍ਰਕਾਸ਼ ਦੀ ਰਚਨਾ ਕਿਸਨੇ ਕੀਤੀ?

ਦਯਾਨੰਦ ਸਰਸਵਤੀ

34.  

ਆਨੰਦ ਮੱਠ ਦਾ ਲੇਖਕ ਕੌਣ ਹੈ?

ਬੰਕਿਮ ਚੰਦਰ ਚੈਟਰਜੀ

35.  

ਡਿਸਕਵਰੀ ਆਫ਼ ਇੰਡੀਆ ਦਾ ਲੇਖਕ ਕੌਣ ਹੈ?

ਜਵਾਹਰ ਲਾਲ ਨਹਿਰੂ

36.  

ਗੀਤਾਂਜਲੀ ਦੀ ਰਚਨਾ ਕਿਸਨੇ ਕੀਤੀ?

ਰਬਿੰਦਰਨਾਥ ਟੈਗੋਰ

37.  

ਅਨਹੈਪੀ ਇੰਡੀਆ ਦਾ ਲੇਖਕ ਕੌਣ ਹੈ?

ਲਾਲਾ ਲਾਜਪਤ ਰਾਏ

38.  

ਨੀਲ ਦਰਪਣ ਦੀ ਰਚਨਾ ਕਿਸਨੇ ਕੀਤੀ?

ਦੀਨਬੰਧੂ ਮਿਤ੍ਰਾ

39.  

ਹਿੰਦ ਸਵਰਾਜ ਦੀ ਰਚਨਾ ਕਿਸਨੇ ਕੀਤੀ?

ਮਹਾਤਮਾ ਗਾਂਧੀ

40.    

“What Congress and Gandhi have done to the untouchables” ਦਾ ਲੇਖਕ ਕੌਣ ਸੀ?

ਡਾ: ਬੀ ਆਰ ਅੰਬੇਦਕਰ

41.   

ਭਾਰਤੀ ਰਾਸ਼ਟਰੀ ਕਾਂਗਰਸ ਦੀ ਸਥਾਪਨਾ ਕਦੋਂ ਹੋਈ?

1885 ਈ:

42.  

ਭਾਰਤੀ ਰਾਸ਼ਟਰੀ ਕਾਂਗਰਸ ਦੀ ਸਥਾਪਨਾ ਕਿੱਥੇ ਹੋਈ?

ਬੰਬਈ ਵਿਖੇ

43.  

ਭਾਰਤੀ ਰਾਸ਼ਟਰੀ ਕਾਂਗਰਸ ਦੀ ਸਥਾਪਨਾ ਕਿਸ ਕਾਲਜ਼ ਵਿਖੇ ਕੀਤੀ ਗਈ?

ਗੋਕਲਦਾਸ ਤੇਜਪਾਲ ਸੰਸਕ੍ਰਿਤ  ਕਾਲਜ਼

44.  

ਭਾਰਤੀ ਰਾਸ਼ਟਰੀ ਕਾਂਗਰਸ ਦੀ  ਸਥਾਪਨਾ ਕਿਸਦੇ ਯਤਨਾਂ ਨਾਲ ਹੋਈ?

ਏ ਓ ਹਿਊਮ

45.  

ਭਾਰਤੀ ਰਾਸ਼ਟਰੀ ਕਾਂਗਰਸ ਦੇ ਨਿਰਮਾਣ ਸਮੇਂ ਭਾਰਤ ਦਾ ਵਾਇਸਰਾਏ ਕੌਣ ਸੀ?

ਲਾਰਡ ਡਫ਼ਰਿਨ

46.  

ਭਾਰਤੀ ਰਾਸ਼ਟਰੀ ਕਾਂਗਰਸ ਦਾ ਪਹਿਲਾ ਸੰਮੇਲਨ ਕਿੱਥੇ ਹੋਇਆ?

ਬੰਬਈ

47.  

ਭਾਰਤੀ ਰਾਸ਼ਟਰੀ ਕਾਂਗਰਸ ਦੇ ਪਹਿਲੇ ਸੰਮੇਲਨ ਦਾ ਪ੍ਰਧਾਨ ਕੌਣ ਸੀ?

ਵਯੋਮਕੇਸ਼ ਚੰਦਰ ਬੈਨਰਜੀ

48.  

ਭਾਰਤੀ ਰਾਸ਼ਟਰੀ ਕਾਂਗਰਸ ਦੇ ਪਹਿਲੇ ਸੰਮੇਲਨ ਵਿੱਚ ਕਿੰਨੇ ਮੈਂਬਰ ਸ਼ਾਮਿਲ ਹੋਏ?

72

49.    

1885 ਈ: ਤੋਂ 1905 ਈ: ਤੱਕ ਕਾਂਗਰਸ ਤੇ ਕਿਸਦਾ ਪ੍ਰਭਾਵ ਸੀ?

ਉਦਾਰਵਾਦੀਆਂ ਦਾ

50.    

1885 ਈ: ਦੇ ਕਾਂਗਰਸ ਸੈਸ਼ਨ ਦੀ ਪ੍ਰਧਾਨਗੀ ਕਿਸਨੇ ਕੀਤੀ?

ਜਾਰਜ਼ ਯੂਲ ਨੇ

51.    

‘ਫਾਦਰ ਆਫ਼ ਇੰਡੀਅਨ ਆਰਨੋਥੋਲੋਜੀ’ ਕਿਸਨੂੰ ਕਿਹਾ ਜਾਂਦਾ ਹੈ?

ਏ.ਓ. ਹਿਊਮ ਨੂੰ

52.  

ਏ.ਓ.ਹਿਊਮ ਨੇ ਕਾਂਗਰਸ ਦੇ ਕਿਸ ਸੈਸ਼ਨ ਦੀ ਪ੍ਰਧਾਨਗੀ ਕੀਤੀ?

ਕਿਸੇ ਦੀ ਵੀ ਨਹੀਂ

53.  

ਭਾਰਤੀ ਰਾਸ਼ਟਰੀ ਕਾਂਗਰਸ ਦੇ ਸੈਸ਼ਨ ਦੀ ਪ੍ਰਧਾਨਗੀ ਕਰਨ ਵਾਲਾ ਪਹਿਲਾ ਮੁਸਲਿਮ ਕੌਣ ਸੀ?

ਬਦਰਉਦੀਨ ਤਿਆਬਜ਼ੀ 

54.  

ਭਾਰਤੀ ਰਾਸ਼ਟਰੀ ਕਾਂਗਰਸ ਦੇ ਸੈਸ਼ਨ ਦੀ ਪ੍ਰਧਾਨਗੀ ਕਰਨ ਵਾਲਾ ਪਹਿਲਾ ਅੰਗਰੇਜ ਕੌਣ ਸੀ?

ਜਾਰਜ਼ ਯੂਲ 

55.  

ਭਾਰਤੀ ਰਾਸ਼ਟਰੀ ਕਾਂਗਰਸ ਦੇ ਸੈਸ਼ਨ ਦੀ ਪ੍ਰਧਾਨਗੀ ਕਰਨ ਵਾਲੀ ਪਹਿਲੀ ਇਸਤਰੀ ਕੌਣ ਸੀ?

ਐਨੀ ਬੇਸੰਟ 

56.  

ਭਾਰਤੀ ਰਾਸ਼ਟਰੀ ਕਾਂਗਰਸ ਦੇ ਸੈਸ਼ਨ ਦੀ ਪ੍ਰਧਾਨਗੀ ਕਰਨ ਵਾਲੀ ਪਹਿਲੀ ਭਾਰਤੀ ਇਸਤਰੀ ਕੌਣ ਸੀ? 

ਸਰੋਜਿਨੀ ਨਾਇਡੂ

57.  

ਭਾਰਤ ਦੀ ਕੋਇਲ ਕਿਸਨੂੰ ਕਿਹਾ ਜਾਂਦਾ ਹੈ?

ਸਰੋਜਿਨੀ ਨਾਇਡੂ ਨੂੰ

58.  

ਭਾਰਤੀ ਰਾਸ਼ਟਰੀ ਕਾਂਗਰਸ ਦੇ ਸੈਸ਼ਨ ਦੀ ਪ੍ਰਧਾਨਗੀ ਕਰਨ ਵਾਲਾ ਸਭ ਤੋਂ ਛੋਟੀ ਉਮਰ ਦਾ ਵਿਅਕਤੀ ਕੌਣ ਸੀ?

ਅਬਦੁਲ 

59.  

ਭਾਰਤੀ ਰਾਸ਼ਟਰੀ ਕਾਂਗਰਸ ਦਾ ਕਿਹੜਾ ਸੈਸ਼ਨ ਇੱਕ ਪਿੰਡ ਵਿੱਚ ਆਯੋਜਿਤ ਕੀਤਾ ਗਿਆ?

ਫੈਜ਼ਪੁਰ 1937

60. 

ਭਾਰਤੀ ਰਾਸ਼ਟਰੀ ਕਾਂਗਰਸ ਦੇ ਕਿਸ ਸੈਸ਼ਨ ਵਿੱਚ ਸੁਭਾਸ਼ ਚੰਦਰ ਬੋਸ ਨੂੰ ਅਸਤੀਫ਼ਾ ਦੇਣਾ ਪਿਆ?

ਤ੍ਰਿਪਰੀ ਸੈਸ਼ਨ 1939

61.   

ਤ੍ਰਿਪਰੀ ਸੈਸ਼ਨ ਵਿੱਚ ਸੁਭਾਸ਼ ਚੰਦਰ ਬੋਸ ਦੀ ਥਾਂ ਕਿਸਨੂੰ ਪ੍ਰਧਾਨ ਚੁਣਿਆ ਗਿਆ?

ਡਾ: ਰਜਿੰਦਰ ਪ੍ਰਸਾਦ

62.    

1906 ਈ: ਦੇ ਕਾਂਗਰਸ ਦੇ ਕਲਕੱਤਾ ਸੈਸ਼ਨ ਵਿੱਚ ਸਵਰਾਜ ਦਾ ਝੰਡਾ ਕਿਸ ਦੁਆਰਾ ਫਹਿਰਾਇਆ ਗਿਆ?

ਦਾਦਾ ਭਾਈ ਨੈਰੋਜੀ

63.    

1905 ਵਿੱਚ ਲੰਡਨ ਵਿੱਚ ਇੰਡੀਆ ਹੋਮ ਰੂਲ ਸੁਸਾਇਟੀ ਦੀ ਸਥਾਪਨਾ ਕਿਸਨੇ ਕੀਤੀ?

ਸ਼ਿਆਮਜੀ ਕ੍ਰਿਸ਼ਨ ਵਰਮਾ

64.  

ਕਾਂਗਰਸ ਦੇ ਨਰਮ ਦਲ ਅਤੇ ਗਰਮ ਦਲ ਕਿਸ ਸੈਸ਼ਨ ਵਿੱਚ ਵੱਖ ਹੋਏ?

ਸੂਰਤ ਸੈਸ਼ਨ 1907

65.    

1907 ਦਾ ਸੂਰਤ ਸੈਸ਼ਨ ਕਿਸ ਨਦੀ ਦੇ ਕੰਢੇ ਹੋਇਆ?

ਤਾਪੀ

66.    

1885 ਈ: ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਦੀ ਸਥਾਪਨਾ ਸਮੇਂ ਏ.ਓ.ਹਿਊਮ ਨੇ ਕਿਹੜਾ ਅਹੁਦਾ ਪ੍ਰਾਪਤ ਕੀਤਾ?

ਜਨਰਲ ਸਕੱਤਰ

67.  

ਭਾਰਤੀ ਰਾਸ਼ਟਰੀ ਕਾਂਗਰਸ ਦਾ ਪਿਤਾਮਾ ਕਿਸਨੂੰ ਮੰਨਿਆ ਜਾਂਦਾ ਹੈ?

ਏ.ਓ. ਹਿਊਮ

68.    

1919 ਦਾ ਕਾਂਗਰਸ ਸੈਸ਼ਨ ਕਿੱਥੇ ਹੋਇਆ?

ਸ਼੍ਰੀ ਅੰਮ੍ਰਿਤਸਰ ਸਾਹਿਬ

69.    

1919 ਦੇ ਕਾਂਗਰਸ ਸੈਸ਼ਨ ਦੀ ਪ੍ਰਧਾਨਗੀ ਕਿਸਨੇ ਕੀਤੀ?

ਮੋਤੀ ਲਾਲ ਨਹਿਰੂ

70.  

ਏ.ਓ.ਹਿਊਮ ਨੇ ਕਿਸਨੂੰ ਆਪਣਾ ਰਾਜਨੀਤਕ ਗੁਰੂ ਮੰਨਿਆ ਹੈ?

ਮਹਾਦੇਵ ਗੋਬਿੰਦ ਰਾਨਾਡੇ

71.   

ਕਾਂਗਰਸ ਦੇ ਨਰਮ ਦਲ ਅਤੇ ਗਰਮ ਦਲ ਵਿੱਚ ਕਦੋਂ ਸਮਝੌਤਾ ਹੋਇਆ?

ਲਖਨਊ 1916

72.  

ਮਹਾਤਮਾ ਗਾਂਧੀ ਨੇ ਕਾਂਗਰਸ ਦੇ ਕਿੰਨੇ ਸੈਸ਼ਨਾਂ ਦੀ ਪ੍ਰਧਾਨਗੀ ਕੀਤੀ?

1

73.  

ਮਹਾਤਮਾ ਗਾਂਧੀ ਨੇ ਕਾਂਗਰਸ ਦੇ ਕਿਹੜੇ ਸੈਸ਼ਨ ਦੀ ਪ੍ਰਧਾਨਗੀ ਕੀਤੀ?

ਬੇਲਗਾਮ, 1924

74.    

1920 ਈ: ਵਿੱਚ ਕਲਕੱਤਾ ਵਿਖੇ ਬੁਲਾਏ ਗਏ ਕਾਂਗਰਸ ਦੇ ਵਿਸ਼ੇਸ਼ ਸੈਸ਼ਨ ਦੀ ਪ੍ਰਧਾਨਗੀ ਕਿਸਨੇ ਕੀਤੀ?

ਲਾਲਾ ਲਾਜਪਤ ਰਾਏ

75.    

‘ਸਵਰਾਜ’ ਸ਼ਬਦ ਦੀ ਵਰਤੋਂ ਪਹਿਲੀ ਵਾਰ ਕਿਸ ਕਾਂਗਰਸ ਸੈਸ਼ਨ ਵਿੱਚ ਕੀਤੀ ਗਈ?

ਕਲਕੱਤਾ 1906

76.    

1906 ਈ: ਦੇ ਕਾਂਗਰਸ ਸੈਸ਼ਨ ਵਿੱਚ ‘ਸਵਰਾਜ’ ਸ਼ਬਦ ਦੀ ਵਰਤੋਂ ਕਿਸ ਦੁਆਰਾ ਕੀਤੀ ਗਈ?

ਦਾਦਾ ਭਾਈ ਨੈਰੋਜੀ

77.    

1907 ਈ: ਦੇ ਕਾਂਗਰਸ ਸੈਸ਼ਨ ਦੀ ਪ੍ਰਧਾਨਗੀ ਕਿਸਨੇ ਕੀਤੀ?

ਰਾਸ ਬਿਹਾਰੀ ਘੋਸ਼

78.  

ਕਿਸ ਅੰਗਰੇਜ ਵਿਅਕਤੀ ਨੇ ਦੋ ਵਾਰ ਕਾਂਗਰਸ ਦੀ ਪ੍ਰਧਾਨਗੀ ਕੀਤੀ?

ਵਿਲੀਅਮ ਵੈਡਰਬਰਨ

79.  

ਪੂਰਨ ਸਵਰਾਜ ਦਾ ਮਤਾ ਕਾਂਗਰਸ ਦੇ ਕਿਸ ਸੈਸ਼ਨ ਵਿੱਚ ਪਾਸ ਕੀਤਾ ਗਿਆ?

ਲਾਹੌਰ ਸੈਸ਼ਨ 1929

80.  

ਕਾਂਗਰਸ ਦੇ ਕਿਸ ਸਮੇਂ ਨੂੰ ਨਰਮ ਦਲ ਦਾ ਸਮਾਂ ਕਿਹਾ ਜਾਂਦਾ ਹੈ?

1885-1905 ਈ:

81.   

ਬਾਲ ਗੰਗਾਧਰ ਤਿਲਕ ਨੇ ਕਿਹੜੀ ਪ੍ਰਸਿੱਧ ਅਖ਼ਬਾਰ ਚਲਾਈ?

ਕੇਸਰੀ

82.  

ਲਾਲ, ਬਾਲ, ਪਾਲ ਕੌਣ ਸਨ?

ਲਾਲਾ ਲਾਜਪਤ ਰਾਏ,  ਬਾਲ ਗੰਗਾਧਰ ਤਿਲਕ, ਬਿਪਨ ਚੰਦਰ ਪਾਲ

83.  

ਬਾਲ ਗੰਗਾਧਰ ਤਿਲਕ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?

ਲੋਕਮਾਨਿਆ

84.  

ਬਾਲ ਗੰਗਾਧਰ ਤਿਲਕ ਨੇ ਕਿਹੜੀਆਂ ਦੋ ਅਖ਼ਬਾਰਾਂ ਕੱਢੀਆਂ?

ਮਰਹੱਟਾ(ਅੰਗਰੇਜੀ) , ਕੇਸਰੀ (ਮਰਾਠੀ)

85.  

ਕਿਸ ਕ੍ਰਾਂਤੀਕਾਰੀ ਨੇ ਕਿਹਾ, ‘ਸਵਰਾਜ ਮੇਰਾ ਜਨਮ ਸਿੱਧ ਅਧਿਕਾਰ ਹੈ ਅਤੇ ਮੈਂ ਇਸਨੂੰ ਲੈ ਕੇ ਹੀ ਰਹਾਂਗਾ’?

ਬਾਲ ਗੰਗਾਧਰ ਤਿਲਕ ਨੇ

86.  

ਮਹਾਰਾਜਾ ਰਣਜੀਤ ਸਿੰਘ ਤੋਂ ਇਲਾਵਾ ਸ਼ੇਰੇ ਪੰਜਾਬ ਕਿਸਨੂੰ ਕਿਹਾ ਜਾਂਦਾ ਹੈ?

ਲਾਲਾ ਲਾਜਪਤ ਰਾਏ ਨੂੰ

87.  

ਲਾਲਾ ਲਾਜਪਤ ਰਾਏ ਕਿਵੇਂ ਸ਼ਹੀਦ ਹੋਏ?

ਲਾਠੀਆਂ ਵੱਜਣ ਕਾਰਨ

88.  

ਲਾਲਾ ਲਾਜਪਤ ਰਾਏ ਕਿਸ ਆਯੋਗ ਦਾ ਵਿਰੋਧ ਕਰਦੇ ਸਮੇਂ ਸ਼ਹੀਦ ਹੋਏ?

ਸਾਈਮਨ ਕਮਿਸ਼ਨ ਦਾ

89.  

ਬੰਗਾਲ ਨੂੰ ਦੋ ਹਿੱਸਿਆਂ ਵਿੱਚ ਕਦੋਂ ਵੰਡਿਆ ਗਿਆ?

1905 ਈ:

90. 

ਬੰਗਾਲ ਦੀ ਵੰਡ ਕਿਸਨੇ ਕੀਤੀ?

ਲਾਰਡ ਕਰਜ਼ਨ ਨੇ

91.   

ਬੰਗਾਲ ਨੂੰ ਕਿਹੜੇ ਦੋ ਭਾਗਾਂ ਵਿੱਚ ਵੰਡਿਆ ਗਿਆ?

ਪੂਰਬੀ ਬੰਗਾਲ ਅਤੇ ਆਸਾਮ

92.  

ਬੰਗਾਲ ਦੀ ਵੰਡ ਲਈ ਕੀ ਬਹਾਨਾ ਲਗਾਇਆ ਗਿਆ?

ਪ੍ਰਬੰਧਕੀ ਲੋੜ

93.  

ਬੰਗਾਲ ਦੀ ਵੰਡ ਕਦੋਂ ਲਾਗੂ ਹੋਈ?

16 ਅਕਤੂਬਰ 1905

94.    

16 ਅਕਤੂਬਰ 1905 ਦਾ ਦਿਨ ਬੰਗਾਲ ਵਿੱਚ ਕਿਸ ਰੂਪ ਵਿੱਚ ਮਨਾਇਆ ਗਿਆ?

ਸੋਗ ਦਿਵਸ

95.  

ਬੰਗਾਲ ਦੀ ਵੰਡ ਦਾ ਅਸਲ ਕਾਰਨ ਕੀ ਸੀ?

ਰਾਸ਼ਟਰੀਅਤਾ ਦੀ ਭਾਵਨਾ ਨੂੰ ਖਤਮ ਕਰਨਾ

96. 

ਬਾਲ ਗੰਗਾਧਰ ਤਿਲਕ ਨੇ ਕਿੱਥੇ ਹੋਮ ਰੂਲ ਲੀਗ ਸ਼ੁਰੂ ਕੀਤੀ?

ਪੂਨਾ

97.  

ਬੰਗਾਲ ਦੀ ਵੰਡ ਦੇ ਵਿਰੋਧ ਭਾਰਤੀਆਂ ਵੱਲੋਂ ਕਿਹੜਾ ਅੰਦੋਲਨ ਚਲਾਇਆ ਗਿਆ?

ਸਵਦੇਸ਼ੀ ਅੰਦੋਲਨ

98.  

ਬੰਗਾਲ ਦਾ ਏਕੀਕਰਨ ਕਦੋਂ ਕੀਤਾ ਗਿਆ?

1911 ਈ:

99. 

ਬੰਗਾਲ ਦੇ ਏਕੀਕਰਨ ਦਾ ਐਲਾਨ ਕਿੱਥੇ ਕੀਤਾ ਗਿਆ?

1911 ਦੇ ਸ਼ਾਹੀ ਦਰਬਾਰ ਵਿੱਚ

100.                         

1911 ਈ: ਵਿੱਚ ਸ਼ਾਹੀ ਦਰਬਾਰ ਕਿੱਥੇ ਆਯੋਜਿਤ ਕੀਤਾ ਗਿਆ?

ਦਿੱਲੀ

101.                         

1911 ਈ: ਦੇ ਸ਼ਾਹੀ ਦਰਬਾਰ ਵਿੱਚ ਮੁੱਖ ਮਹਿਮਾਨ ਕੌਣ ਸੀ?

ਜਾਰਜ 5ਵਾਂ ਅਤੇ ਉਸਦੀ ਰਾਣੀ

102.                

ਅੰਗਰੇਜਾਂ ਨੇ ਭਾਰਤ ਦੀ ਰਾਜਧਾਨੀ ਨੂੰ ਕਲਕੱਤਾ ਤੋਂ ਦਿੱਲੀ ਤਬਦੀਲ ਕਰਨ ਦਾ ਐਲਾਨ ਕਦੋਂ ਕੀਤਾ?

1911 ਦੇ ਸ਼ਾਹੀ ਦਰਬਾਰ ਵਿੱਚ

103.                

ਗਣਪਤੀ ਤਿਉਹਾਰ ਕਿਸਨੇ ਸ਼ੁਰੂ ਕੀਤਾ?

ਬਾਲ ਗੰਗਾਧਰ ਤਿਲਕ

104.                

ਗੀਤਾ ਰਹੱਸਯ ਦਾ ਲੇਖਕ ਕੌਣ ਹੈ?

ਬਾਲ ਗੰਗਾਧਰ ਤਿਲਕ

105.                

ਮੈਡਮ ਬਲਾਵਤਸਕੀ ਨੇ ਥਿਉਸਾਫ਼ੀਕਲ ਸੁਸਾਇਟੀ ਦੀ ਨੀਂਹ ਕਦੋਂ ਰੱਖੀ?

1875 ਈ:

106.               

ਸਵਾਮੀ ਦਯਾਨੰਦ ਨੇ ਰਿਗਵੇਦ ਅਤੇ ਯਜੁਰਵੇਦ ਦਾ ਕਿਸ ਭਾਸ਼ਾ ਵਿੱਚ ਅਨੁਵਾਦ ਕੀਤਾ?

ਹਿੰਦੀ

107.                

ਇਨਕਲਾਬ ਜਿੰਦਾਬਾਦ ਦਾ ਨਾਅਰਾ ਲਗਾਉਣ ਵਾਲਾ ਪਹਿਲਾ ਵਿਅਕਤੀ ਕੌਣ ਸੀ?

ਭਗਤ ਸਿੰਘ

108.                

ਕਿਸਨੇ ਕਾਂਗਰਸ ਨੂੰ ਇੱਕ  ‘Bagging Institute’ ਕਿਹਾ ਹੈ?

ਅਰਬਿੰਦੋ ਘੋਸ਼

109.               

ਕਿਸਨੇ ਕਾਂਗਰਸ ਨੂੰ ਇੱਕ  ‘microscopic minorty’ ਕਿਹਾ ਹੈ?

ਲਾਰਡ ਡਫਰਿਨ

110.                 

ਅੰਗਰੇਜੀ ਅਖ਼ਬਾਰ ਨਿਊ ਇੰਡੀਆ ਕਿਸਨੇ ਸ਼ੁਰੂ ਕੀਤੀ?

ਐਨੀ ਬੇਸੰਟ

111.  

ਮੁਸਲਿਮ ਲੀਗ ਦੀ ਸਥਾਪਨਾ ਕਿੱਥੇ ਕੀਤੀ ਗਈ?

ਢਾਕਾ ਵਿਖੇ

112. 

ਮੁਸਲਿਮ ਲੀਗ ਦੀ ਸਥਾਪਨਾ ਕਿਸਨੇ ਕੀਤੀ?

ਆਗਾ ਖਾਨ,  ਮੋਹਸਿਨ ਉਲ ਮੁਲਕ

113.                 

ਮੁਸਲਿਮ ਲੀਗ ਦੀ ਸਥਾਪਨਾ ਕਦੋਂ ਕੀਤੀ ਗਈ?

1906 ਈ:

114.                 

ਮੁਸਲਿਮ ਲੀਗ ਦੀ ਸਥਾਪਨਾ ਦਾ ਮਕਸਦ ਕੀ ਸੀ?

ਮੁਸਲਿਮਾਂ ਦੇ ਹਿੱਤਾਂ ਦੀ ਰੱਖਿਆ

115.                 

ਮੁਸਲਿਮ ਲੀਗ ਨੇ ਵੱਖਰੇ ਚੋਣ ਖੇਤਰਾਂ ਦੀ ਮੰਗ ਕਦੋਂ ਅਤੇ ਕਿੱਥੇ ਕੀਤੀ?

1908, ਅੰਮ੍ਰਿਤਸਰ

116.                 

ਅੰਗਰੇਜੀ ਰਸਾਲਾ ‘ਕਾਮਰੇਡ’ ਕਿਸਨੇ ਸ਼ੁਰੂ ਕੀਤਾ?

ਮੌਲਾਨਾ ਮੁਹੰਮਦ ਅਲੀ

117.                 

ਮੌਲਾਨਾ ਮੁਹੰਮਦ ਅਲੀ ਨੇ ਕਿਹੜੇ ਉਰਦੂ ਅਖ਼ਬਾਰ ਸ਼ੁਰੂ ਕੀਤੇ?

ਹਮਦਰਦ, ਅਲ ਹਿਲਾਲ

118.                 

ਸੂਰਤ ਵਿੱਚ ਕਾਂਗਰਸ ਦੀ ਵੰਡ ਕਦੋਂ ਹੋਈ?

1907 ਈ:

119.                 

ਅਰੁਬਿੰਦੋ ਘੋਸ਼ ਨੂੰ 1908 ਈ: ਵਿੱਚ ਕਿਸ ਕੇਸ ਵਿੱਚ ਗ੍ਰਿਫਤਾਰ ਕੀਤਾ ਗਿਆ?

ਅਲੀਪੁਰ ਬੰਬ ਕੇਸ

120.                         

1914 ਈ: ਵਿੱਚ ਬਰਲਿਨ ਵਿਖੇ ਭਾਰਤੀ ਰਾਸ਼ਟਰੀ ਪਾਰਟੀ ਦੀ ਸਥਾਪਨਾ ਕਿਸਨੇ ਕੀਤੀ?

ਚੰਪਕ ਰਮਨ ਪਿਲੱਈ

121. 

ਬਾਲ ਗੰਗਾਧਰ ਤਿਲਕ ਨੇ ਹੋਮ ਰੂਲ ਲੀਗ ਦੀ ਸਥਾਪਨਾ ਕਿੱਥੇ ਕੀਤੀ?

ਪੂਨਾ

122.                 

ਬਾਲ ਗੰਗਾਧਰ ਤਿਲਕ ਨੇ ਹੋਮ ਰੂਲ ਲੀਗ ਦੀ ਸਥਾਪਨਾ ਕਦੋਂ ਕੀਤੀ?

1916 ਈ:

123.                

ਐਨੀ ਬੇਸੰਟ ਨੇ ਹੋਮ ਰੂਲ ਲੀਗ ਦੀ ਸਥਾਪਨਾ ਕਿੱਥੇ ਕੀਤੀ?

ਮਦਰਾਸ

124.                

ਐਨੀ ਬੇਸੰਟ ਨੇ ਮਦਰਾਸ ਹੋਮ ਰੂਲ ਲੀਗ ਕਿਸ ਨਾਲ ਮਿਲਕੇ ਸ਼ੁਰੂ ਕੀਤੀ?

ਐਸ ਸੁਬਰਾਮਨੀਅਮ ਅਈਅਰ

125.                

ਗਦਰ ਪਾਰਟੀ ਦੀ ਸਥਾਪਨਾ ਕਿੱਥੇ ਕੀਤੀ ਗਈ?

ਸਾਨ ਫ੍ਰਾਂਸਿਸਕੋ, ਅਮਰੀਕਾ

126.                

ਗ਼ਦਰ ਪਾਰਟੀ ਦਾ ਪਹਿਲਾ ਪ੍ਰਧਾਨ ਕੌਣ ਸੀ?

ਸੋਹਨ ਸਿੰਘ ਭਕਨਾ

127.                

ਗ਼ਦਰ ਪਾਰਟੀ ਨੇ ਆਪਣੇ ਵਿਚਾਰਾਂ ਦਾ ਪ੍ਰਸਾਰ ਕਰਨ ਲਈ ਕਿਹੜੀ ਅਖ਼ਬਾਰ ਚਲਾਈ?

ਗਦਰ

128.                

ਪੰਜਾਬ ਵਿੱਚ ਗਦਰ ਪਾਰਟੀ ਦੀ ਅਗਵਾਈ ਕਿਸਨੇ ਕੀਤੀ?

ਰਾਸ ਬਿਹਾਰੀ ਬੋਸ

129.                

ਕਾਮਾਗਾਟਾਮਾਰੂ ਕੀ ਸੀ?

ਸਮੁੰਦਰੀ ਜਹਾਜ

130.                

ਕਾਮਾਗਾਟਾ ਮਾਰੂ ਜਹਾਜ ਕਿਸਨੇ ਕਿਰਾਏ ਤੇ ਲਿਆ ਸੀ?

ਬਾਬਾ ਗੁਰਦਿੱਤ ਸਿੰਘ ਨੇ

131.                 

ਕਾਮਾਗਾਟਾਮਾਰੂ ਕਿੱਥੇ ਜਾਨ ਲਈ ਕਿਰਾਏ ਤੇ ਲਿਆ ਗਿਆ?

ਸਿੰਗਾਪੁਰ ਤੋਂ ਵੈਨਕੂਵਰ

132.                

ਕਾਮਾਗਾਟਾ ਮਾਰੂ ਨੂੰ ਕੀ ਨਾਂ ਦਿੱਤਾ ਗਿਆ?

ਗੁਰੂ ਨਾਨਕ ਜਹਾਜ

133.                

ਕਾਮਾਗਾਟਾਮਾਰੂ ਵਿੱਚ ਕਿੰਨੇ ਯਾਤਰੀ ਸਨ?

ਲੱਗਭਗ 370

134.                

ਕਾਮਾਗਾਟਾ ਮਾਰੂ ਦੇ ਮੁਸਾਫ਼ਿਰਾਂ ਤੇ ਗੋਲੀ ਕਿੱਥੇ ਚਲਾਈ ਗਈ?

ਬਜਬਜ ਘਾਟ, ਕਲਕੱਤਾ

135.                

ਕਾਮਾਗਾਟਾ ਮਾਰੂ ਦੀ ਘਟਨਾ ਵਿੱਚ ਕਿੰਨੇ ਯਾਤਰੀ ਸ਼ਹੀਦ ਹੋਏ?

18

136.                

ਗਰੈਂਡ ਓਲਡ ਮੈਨ ਆਫ਼ ਇੰਡੀਆ ਕਿਸਨੂੰ ਕਿਹਾ ਜਾਂਦਾ ਹੈ?

ਦਾਦਾ ਭਾਈ ਨੈਰੋਜੀ

137.                

ਪਾਵਰਟੀ ਐਂਡ ਅਨਬ੍ਰਿਟਿਸ਼ ਰੂਲ ਇਨ ਇੰਡੀਆ ਦਾ ਲੇਖਕ ਕੌਣ ਹੈ?

ਦਾਦਾ ਭਾਈ ਨੈਰੋਜੀ

138.                         

4rain of Wealth ਦਾ ਸਿਧਾਂਤ ਕਿਸ ਦੁਆਰਾ ਪੇਸ਼ ਕੀਤਾ ਗਿਆ?

ਦਾਦਾ ਭਾਈ ਨੈਰੋਜੀ

139.                

ਭਾਰਤ ਦਾ ਝੰਡਾ ਪਹਿਲੀ ਵਾਰ ਕਦੋਂ ਡਿਜਾਇਨ ਕੀਤਾ ਗਿਆ?

1905 ਈ:

140.                         

1905 ਈ: ਵਿੱਚ ਰਾਸ਼ਟਰੀ ਝੰਡੇ ਦਾ ਡਿਜ਼ਾਈਨ ਕਿਸਨੇ ਬਣਾਇਆ?

ਪਿੰਗਲੀ ਵੈਂਕੀਆ

141.                 

ਰਾਸ਼ਟਰ ਗਾਣ ਨੂੰ ਪਹਿਲੀ ਵਾਰ ਕਾਂਗਰਸ ਕੇ ਕਿਸ ਸ਼ੈਸ਼ਨ ਵਿੱਚ ਗਾਇਆ ਗਿਆ?

ਕਲਕੱਤਾ ਸੈਸ਼ਨ 1911

142.                

ਮਹਾਤਮਾ ਗਾਂਧੀ ਨੇ ਸਾਬਰਮਤੀ ਆਸ਼ਰਮ ਗੁਜਰਾਤ ਕਦੋਂ ਸਥਾਪਿਤ ਕੀਤਾ?

1915 ਈ:

143.                

ਲਖਨਊ ਸਮਝੌਤਾ ਕਦੋਂ ਹੋਇਆ?

1916 ਈ:

144.                

ਕਾਂਗਰਸ ਦੇ ਗਰਮ ਦਲ ਅਤੇ ਨਰਮ ਦਲ ਵਿਚਕਾਰ ਸਮਝੌਤਾ ਕਦੋਂ ਹੋਇਆ?

1916 ਈ:

145.                

ਕਾਂਗਰਸ ਦੇ ਗਰਮ ਦਲ ਅਤੇ ਨਰਮ ਦਲ ਵਿਚਕਾਰ ਸਮਝੌਤਾ ਕਿਸ ਕਾਂਗਰਸ ਸੈਸ਼ਨ ਵਿੱਚ ਹੋਇਆ?

ਲਖਨਊ ਸੈਸ਼ਨ, 1916 ਈ:

146.                

ਕਾਂਗਰਸ ਦੇ ਗਰਮ ਦਲ ਅਤੇ ਨਰਮ ਦਲ ਵਿਚਕਾਰ ਲਖਨਊ ਸਮਝੌਤਾ ਮੁੱਖ ਰੂਪ ਵਿੱਚ ਕਿਸਦੀਆਂ ਕੋਸ਼ਿਸ਼ਾਂ ਦਾ ਸਿੱਟਾ ਸੀ?

ਬਾਲ ਗੰਗਾਧਰ ਤਿਲਕ, ਐਨੀ ਬੇਸੰਟ

147.                

ਕਾਂਗਰਸ ਅਤੇ ਮੁਸਲਿਮ ਲੀਗ ਵਿਚਕਾਰ ਸਮਝੌਤਾ ਕਿਸ ਕਾਂਗਰਸ ਸੈਸ਼ਨ ਵਿੱਚ ਹੋਇਆ?

ਲਖਨਊ ਸੈਸ਼ਨ, 1916 ਈ:

148.                

ਕਾਂਗਰਸ ਅਤੇ ਮੁਸਲਿਮ ਲੀਗ ਵਿਚਕਾਰ ਸਮਝੌਤਾ ਕਿਹੜੇ ਦੋ ਨੇਤਾਵਾਂ ਦੀਆਂ ਕੋਸ਼ਿਸ਼ਾਂ ਸਦਕਾ ਹੋਇਆ ਮੰਨਿਆ ਜਾਂਦਾ ਹੈ?

ਬਾਲ ਗੰਗਾਧਰ ਤਿਲਕ,  ਮੁਹੰਮਦ ਅਲੀ ਜਿਨਾਹ

149.                

ਮਹਾਤਮਾ ਗਾਂਧੀ ਨੂੰ ਮਹਾਤਮਾ ਦੀ ਉਪਾਧੀ ਕਿਸਨੇ ਦਿੱਤੀ?

ਰਬਿੰਦਰਨਾਥ ਟੈਗੋਰ

150.                

ਮਹਾਤਮਾ ਗਾਂਧੀ ਨੇ ਪਹਿਲਾ ਸਤਿਆਗ੍ਰਹਿ ਕਿੱਥੇ ਕੀਤਾ?

ਦੱਖਣੀ ਅਫ਼ਰੀਕਾ

151.                 

ਮਹਾਤਮਾ ਗਾਂਧੀ ਨੇ ਭਾਰਤ ਵਿੱਚ ਪਹਿਲਾ ਸਿਵਲ ਨਾਫੁਰਮਾਨੀ ਅੰਦੋਲਨ ਕਿੱਥੇ ਕੀਤਾ?

ਚੰਪਾਰਨ, ਬਿਹਾਰ

152.                

ਚੰਪਾਰਨ ਅੰਦੋਲਨ ਕਦੋਂ ਚਲਾਇਆ ਗਿਆ?

1917 ਈ:

153.                

ਚੰਪਾਰਨ ਅੰਦੋਲਨ ਕਿਸ ਸੰਬੰਧ ਵਿੱਚ ਚਲਾਇਆ ਗਿਆ?

ਨੀਲ ਦੀ ਖੇਤੀ ਦੇ

154.                

ਚੰਪਾਰਨ ਅੰਦੋਲਨ ਕਾਰਨ ਸਰਕਾਰ ਨੂੰ ਕਿਹੜੀ ਪ੍ਰਣਾਲੀ ਖਤਮ ਕਰਨੀ ਪਈ?

ਤੀਨ ਕਾਂਠੀਆ ਪ੍ਰਣਾਲੀ

155.                

ਅਹਿਮਦਾਬਾਦ ਮਿੱਲ ਹੜਤਾਲ ਕਦੋਂ ਕੀਤੀ ਗਈ?

1918 ਈ:

156.                

ਅਹਿਮਦਾਬਾਦ ਮਿੱਲ ਹੜਤਾਲ ਕਿਸ ਮਸਲੇ ਨੂੰ ਲੈ ਕੇ ਕੀਤੀ ਗਈ?

ਪਲੇਗ ਬੋਨਸ

157.                

ਮਹਾਤਮਾ ਗਾਂਧੀ ਨੇ ਪਹਿਲਾ ਅਸਹਿਯੋਗ ਅੰਦੋਲਨ ਕਿੱਥੇ ਸ਼ੁਰੂ ਕੀਤਾ?

ਖੇੜਾ, ਗੁਜਰਾਤ

158.                

ਮਹਾਤਮਾ ਗਾਂਧੀ ਦੁਆਰਾ ਪਹਿਲਾ ਅਸਹਿਯੋਗ ਅੰਦੋਲਨ ਕਦੋਂ ਸ਼ੁਰੂ ਕੀਤਾ ਗਿਆ?

1918 ਈ:

159.                

ਰੋਲਟ ਐਕਟ ਕਦੋਂ ਪਾਸ ਕੀਤਾ ਗਿਆ?

1919 ਈ:

160.               

ਮਹਾਤਮਾ ਗਾਂਧੀ ਨੇ ਰੋਲਟ ਐਕਟ ਖਿਲਾਫ਼ ਸਤਿਆਗ੍ਰਹਿ ਕਦੋਂ ਸ਼ੁਰੂ ਕੀਤਾ?

6 ਅਪ੍ਰੈਲ 1919

161.                 

ਇੰਡੀਆ ਡਿਵਾਈਡਿਡ ਪੁਸਤਕ ਦੀ ਰਚਨਾ ਕਿਸਨੇ ਕੀਤੀ?

ਰਜੇਂਦਰ ਪ੍ਰਸਾਦ

162.                         

1923 ਈ: ਵਿੱਚ ਨਾਗਪੁਰ ਵਿਖੇ ਕਿਹੜਾ ਸਤਿਆਗ੍ਰਹਿ ਕੀਤਾ ਗਿਆ?

ਝੰਡਾ ਸੱਤਿਆਗ੍ਰਹਿ

163.                

ਫਾਰਵਰਡ ਬਲਾਕ ਦਾ ਸੰਗਠਨ ਕਿਸਨੇ ਕੀਤਾ?

ਸੁਭਾਸ਼ ਚੰਦਰ ਬੋਸ

164.                

ਫਾਰਵਰਡ ਬਲਾਕ ਕਦੋਂ ਬਣਾਇਆ ਗਿਆ?

1939 ਈ:

165.                

ਖਿਲਾਫ਼ਤ ਅੰਦੋਲਨ ਕਿਸਦੀ ਬੇਇੱਜਤੀ ਦੇ ਖਿਲਾਫ਼ ਸ਼ੁਰੂ ਹੋਇਆ?

ਤੁਰਕੀ/ਖਲੀਫ਼ਾ ਦੀ

166.               

ਦੇਸ਼ ਦੀ ਅਜਾਦੀ ਸਮੇਂ ਭਾਰਤੀ ਰਾਸ਼ਟਰੀ ਕਾਂਗਰਸ ਦਾ ਪ੍ਰਧਾਨ ਕੌਣ ਸੀ?

ਜੇ.ਬੀ. ਕ੍ਰਿਪਲਾਨੀ

167.                         

‘ਤੁਸੀਂ ਮੈਨੂੰ ਖੂਨ ਦਿਓ, ਮੈਂ ਤੁਹਾਨੂੰ ਅਜਾਦੀ ਦੇਵਾਂਗਾ’ ਕਿਸਦਾ ਨਾਅਰਾ ਸੀ?

ਸੁਭਾਸ਼ ਚੰਦਰ ਬੋਸ

168.                

ਸੁਭਾਸ਼ ਚੰਦਰ ਬੋਸ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?

ਨੇਤਾ ਜੀ

169.               

ਸ਼ਹੀਦ ਭਗਤ ਸਿੰਘ ਸੁਤੰਤਰਤਾ ਸੰਗਰਾਮ ਨਾਲ ਸੰਬੰਧਤ ਕਿਸ ਸੰਗਠਨ ਦਾ ਆਗੂ ਸੀ?

ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕ ਐਸੋਸੀਏਸ਼ਨ

170.                

ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕਿਸਨੇ ਕੀਤੀ?

ਸ਼ਹੀਦ ਭਗਤ ਸਿੰਘ ਨੇ

171.                 

ਭਗਤ ਸਿੰਘ ਨੇ ਕਿਸ ਅੰਗਰੇਜ ਅਫ਼ਸਰ ਨੂੰ ਗੋਲੀ ਮਾਰੀ?

ਜੌਹਨ ਸਾਂਡਰਸ

172.                

ਰੋਲਟ ਐਕਟ ਪਾਸ ਕਰਨ ਸਮੇਂ ਭਾਰਤ ਦਾ ਗਵਰਨਰ ਜਨਰਲ ਕੌਣ ਸੀ?

ਲਾਰਡ ਚੈਮਸਫੋਰਡ

173.                

ਸਵਰਾਜ ਪਾਰਟੀ ਦੀ ਸਥਾਪਨਾ ਕਿਸਨੇ ਕੀਤੀ?

ਚਿਤਰੰਜਨ ਦਾਸ,  ਮੋਤੀ ਲਾਲ ਨਹਿਰੂ

174.                

ਸਵਰਾਜ ਪਾਰਟੀ ਦਾ ਪਹਿਲਾ ਨਾਂ ਕੀ ਸੀ?

ਕਾਂਗਰਸ-ਖਿਲਾਫ਼ਤ ਸਵਰਾਜ ਪਾਰਟੀ

175.                

ਸਵਰਾਜ ਪਾਰਟੀ ਦੀ ਸਥਾਪਨਾ ਕਦੋਂ ਕੀਤੀ ਗਈ?

1 ਜਨਵਰੀ 1923

176.                

ਜੌਹਨ ਸਾਂਡਰਸ ਨੂੰ ਕਿਸ ਅਫ਼ਸਰ ਦੇ ਭੁਲੇਖੇ ਗੋਲੀ ਮਾਰੀ ਗਈ?

ਜੇਮਜ਼ ਸਕਾਟ

177.                

ਤਿਮਾਹੀ ਰਸਾਲਾ ‘ਸਰਵਜਨਕ’ ਕਿਸਨੇ ਪ੍ਰਕਾਸ਼ਿਤ ਕੀਤਾ?

ਗੋਪਾਲ ਕ੍ਰਿਸ਼ਨ ਗੋਖਲੇ

178.                

ਆਲ ਇੰਡੀਆ ਵਿਮੈਨ ਕਾਨਫਰੰਸ ਦੀ ਸਥਾਪਨਾ ਕਦੋਂ ਕੀਤੀ ਗਈ?

1927

179.                

ਆਲ ਇੰਡੀਆ ਵਿਮੈਨ ਕਾਨਫਰੰਸ ਦੀ ਸਥਾਪਨਾ ਕਿੱਥੇ ਕੀਤੀ ਗਈ?

ਪੂਨੇ

180.                

ਆਲ ਇੰਡੀਆ ਵਿਮੈਨ ਕਾਨਫਰੰਸ ਦੀ ਸਥਾਪਨਾ ਕਿਸਨੇ ਕੀਤੀ?

ਮਾਰਗ੍ਰੇਟ ਕਜ਼ਨਸ

181.                 

ਕਿਸ ਅੰਗਰੇਜ ਵਾਇਸਰਾਏ ਨੂੰ ਅੰਡੇਮਾਨ ਵਿਖੇ ਕਤਲ ਕੀਤਾ ਗਿਆ?

ਲਾਰਡ ਮਾਯੋ

182.                

ਸਾਰੇ ਜਹਾਂ ਸੇ ਅੱਛਾ ਹਿੰਦੁਸਤਾਂ ਹਮਾਰਾ ਕਿਸ ਦੁਆਰਾ ਲਿਖਿਆ ਗਿਆ?

ਮੁਹੰਮਦ ਇਕਬਾਲ

183.                

ਭਾਰਤ ਵਿੱਚ ਸਥਾਨਕ ਸਵੈ ਸ਼ਾਸਨ ਦਾ ਪਿਤਾਮਾ ਕਿਸਨੂੰ ਕਿਹਾ ਜਾਂਦਾ ਹੈ?

ਲਾਰਡ ਰਿਪਨ

184.                

ਭਾਰਤ ਸਰਕਾਰ ਕਾਨੂੰਨ 1935 ਰਾਹੀਂ  ਕਿੰਨੇ ਫ਼ੀਸਦੀ ਭਾਰਤੀਆਂ ਨੂੰ ਵੋਟ ਦਾ ਅਧਿਕਾਰ ਮਿਲਿਆ?

ਲੱਗਭਗ 14 ਫੀਸਦੀ

185.                

ਕਿਸ ਐਕਟ ਰਾਹੀਂ ਬਰਮਾ ਨੂੰ ਭਾਰਤ ਤੋਂ ਵੱਖ ਕੀਤਾ ਗਿਆ?

ਭਾਰਤ ਸਰਕਾਰ ਕਾਨੂੰਨ 1935

186.                

ਭਾਰਤ ਕ੍ਰਾਂਤੀ ਦੀ ਮਾਤਾ ਕਿਸਨੂੰ ਕਿਹਾ ਜਾਂਦਾ ਹੈ?

ਮੈਡਮ ਬੀਕਾਜੀ ਕਾਮਾ

187.                

ਗਦਰ ਪਾਰਟੀ ਦੀ ਸਥਾਪਨਾ ਕਿੱਥੇ ਕੀਤੀ ਗਈ?

ਸਾਨ ਫ੍ਰਾਂਸਿਸਕੋ, ਅਮਰੀਕਾ

188.                

ਗਦਰ ਪਾਰਟੀ ਦੀ ਸਥਾਪਨਾ ਕਿਸਨੇ ਕੀਤੀ?

ਲਾਲਾ ਹਰਦਿਆਲ

189.                

ਗਦਰ ਪਾਰਟੀ ਦਾ ਇਹ ਨਾਂ ਕਿਸਤੋਂ ਪਿਆ?

ਗਦਰ ਅਖ਼ਬਾਰ ਤੋਂ

190.               

ਬੰਗਾਲ ਦੀ ਪਹਿਲੀ ਕ੍ਰਾਂਤੀਕਾਰੀ ਸੰਸਥਾ ਕਿਸ ਸੰਸਥਾ ਨੂੰ ਮੰਨਿਆ ਜਾਂਦਾ ਹੈ?

ਅਨੁਸ਼ੀਲਨ ਸਮਿਤੀ

191.                 

ਅਨੁਸ਼ੀਲਨ ਸਮਿਤੀ ਦਾ ਆਗੂ ਕੌਣ ਸੀ?

ਬਰਿੰਦਰ ਕੁਮਾਰ ਘੋਸ਼

192.                

ਲਾਰਡ ਹਾਰਡਿੰਗ ਦੇ ਦਿੱਲੀ ਵਿੱਚ ਦਾਖ਼ਲੇ ਸਮੇਂ ਬੰਬ ਸੁੱਟਣ ਦਾ ਵਿਚਾਰ ਕਿਸਦਾ ਸੀ?

ਰਾਸ ਬਿਹਾਰੀ ਬੋਸ

193.                

ਕਿਸ ਅੰਦੋਲਨ ਦੌਰਾਨ ਬਾਲ ਗੰਗਾਧਰ ਤਿਲਕ ਨੂੰ ਲੋਕਮਾਨਿਆ ਉਪਨਾਮ ਦਿੱਤਾ ਗਿਆ?

ਹੋਮ ਰੂਲ ਲੀਗ ਸਮੇਂ

194.                

ਐਨੀ ਬੇਸੰਟ ਭਾਰਤੀ ਰਾਸ਼ਟਰੀ ਕਾਂਗਰਸ ਦੀ ਪਹਿਲੀ ਇਸਤਰੀ ਪ੍ਰਧਾਨ ਕਿਸ ਵਰ੍ਹੇ ਬਣੀ?

1917 ਈ.

195.                

ਹਿੰਦੂਸਤਾਨ ਰੀਪਬਲਿਕਨ ਐਸੋਸੀਏਸ਼ਨ ਦੀ ਸਥਾਪਨਾ ਕਿਸਨੇ ਕੀਤੀ?

ਸਚਿਦਾਨੰਦ ਸਾਨਿਆਲ

196.               

ਰਾਮ ਪ੍ਰਸਾਦ ਬਿਸਮਿਲ, ਅਸ਼ਫਾਕਉੱਲਾ ਖਾਂ ਅਤੇ ਸੁਹਾਸਿਨੀ ਸਰਕਾਰ ਨੂੰ ਕਿਸ ਕੇਸ ਵਿੱਚ ਫਾਂਸੀ ਦੀ ਸਜ਼ਾ ਮਿਲੀ?

  ਕਾਕੋਰੀ ਸਾਜਿਸ਼ ਕੇਸ

197.                

ਕਿਹੜਾ ਕ੍ਰਾਂਤੀਕਾਰੀ 64 ਦਿਨ ਦੀ ਭੁੱਖ ਹੜਤਾਲ ਤੋਂ ਬਾਅਦ ਲਾਹੌਰ ਜੇਲ੍ਹ ਵਿੱਚ ਦਮ ਤੋੜ ਗਿਆ?

ਜਤਿਨ ਦਾਸ

198.                

ਤ੍ਰਿਪੁਰੀ ਕਾਂਗਰਸ ਸੈਸ਼ਨ ਵਿੱਚ ਸੁਭਾਸ਼ ਚੰਦਰ ਬੋਸ ਨੇ ਮਹਾਤਮਾ ਗਾਂਧੀ ਦੇ ਕਿਸ ਨਾਮਜਦ ਮੈਂਬਰ ਨੂੰ ਹਰਾ ਕੇ ਪ੍ਰਧਾਨਗੀ ਜਿੱਤੀ?

ਪੱਟਾਭਈ ਸੀਤਾਰਮੱਯਾ

199.               

ਬੰਦੇ ਮਾਤਰਮ ਨਾਅਰਾ ਪਹਿਲੀ ਵਾਰ ਕਿਸ ਅੰਦੋਲਨ ਤਹਿਤ ਵਰਤਿਆ ਗਿਆ?

ਸਵਦੇਸ਼ੀ

200.                         

1908 ਈ: ਵਿੱਚ ਬਾਲ ਗੰਗਾਧਰ ਤਿਲਕ ਨੂੰ 6 ਸਾਲ ਕੈਦ ਦੀ ਸਜਾ ਦੇ ਕੇ ਕਿੱਥੇ ਭੇਜਿਆ ਗਿਆ?

ਮਾਂਡਲੇ

201.                

ਜਵਾਹਰ ਲਾਲ ਨਹਿਰੂ ਕਿਸ ਅਖਬਾਰ ਨਾਲ ਸੰਬੰਧਤ ਸਨ?

ਨੈਸ਼ਨਲ ਹੈਰਾਲਡ

202.               

ਦੱਖਣ ਅਫ਼ਰੀਕਾ ਵਿੱਚ ਮਹਾਤਮਾ ਗਾਂਧੀ ਦੁਆਰਾ ਕਿਹੜਾ ਰਸਾਲਾ ਛਾਪਿਆ ਗਿਆ? 

ਇੰਡੀਅਨ ਓਪੀਨੀਅਨ

203.               

ਮਹਾਤਮਾ ਗਾਂਧੀ ਦੀ ਮੌਤ ਤੇ ਕਿਸਨੇ ਕਿਹਾ ਸੀ ਕਿ ਕੋਈ ਇਹ ਯਕੀਨ ਨਹੀਂ ਕਰੇਗਾ ਕਿ ਅਜਿਹੇ ਸਰੀਰ ਅਤੇ ਆਤਮਾ ਵਾਲਾ ਕੋਈ ਵਿਅਕਤੀ ਕਦੇ ਇਸ ਧਰਤੀ ਤੇ ਰਿਹਾ ਹੋਵੇਗਾ?

ਐਲਬਰਟ ਆਈਨਸਟੀਨ

204.               

ਚੰਪਾਰਨ ਕਿਸ ਰਾਜ ਵਿੱਚ ਸਥਿਤ ਹੈ?

ਬਿਹਾਰ

205.               

ਅਲ ਹਿਲਾਲ ਕੀ ਸੀ?

ਰਸਾਲਾ

206.                         

‘ਯੁਗਾਂਤਰ’ ਕਿਸਨੇ ਸ਼ੁਰੂ ਕੀਤਾ?

ਬਰਿੰਦਰ ਕੁਮਾਰ ਘੋਸ਼

207.               

ਮਹਾਤਮਾ ਗਾਂਧੀ ਨੂੰ ਪਹਿਲੀ ਵਾਰ ਰਾਸ਼ਟਰਪਿਤਾ ਕਿਸਨੇ ਕਿਹਾ?

ਸੁਭਾਸ਼ ਚੰਦਰ ਬੋਸ

208.               

ਬ੍ਰਿਟਿਸ਼ ਹਾਊਸ ਆਫ਼ ਕਾਮਨਜ਼ ਦੀ ਚੋਣ ਲੜਣ ਵਾਲਾ ਪਹਿਲਾ ਭਾਰਤੀ ਕੌਣ ਸੀ?

ਵਯੋਮਕੇਸ਼ ਚੰਦਰ ਬੈਨਰਜੀ

209.               

ਕਿਸੇ ਬ੍ਰਿਟਿਸ਼ ਭਾਰਤੀ ਰਾਜ ਦਾ ਪਹਿਲਾ ਭਾਰਤੀ ਗਵਰਨਰ ਕੌਣ ਸੀ?

ਐਸ.ਪੀ. ਸਿਨਹਾ

210.                

ਸਿਵਲ ਸੇਵਾਵਾਂ ਪ੍ਰੀਖਿਆ ਪਾਸ ਕਰਨ ਵਾਲਾ ਪਹਿਲਾ ਭਾਰਤੀ ਕੌਣ ਸੀ?

ਸਤੇਂਦਰ ਨਾਥ ਟੈਗੋਰ

Leave a Comment

Your email address will not be published. Required fields are marked *

error: Content is protected !!