ਮੁਹੰਮਦ ਬਿਨ ਤੁਗ਼ਲਕ ਦੇ ਪ੍ਰਸ਼ਾਸਨਿਕ ਤਜ਼ਰਬੇ ਅਤੇ ਫਿਰੋਜ ਤੁਗ਼ਲਕ ਦੇ ਸੁਧਾਰ

1.      

ਤੁਗਲਕ ਵੰਸ਼ ਦੀ ਸਥਾਪਨਾ ਕਿਸਨੇ ਕੀਤੀ?

ਗਾਜ਼ੀ ਮਲਿਕ ਨੇ

2.     

ਗਾਜ਼ੀ ਮਲਿਕ ਦਾ ਪੂਰਾ ਨਾਂ ਕੀ ਸੀ?

ਗਿਆਸ-ੳਦ-ਦੀਨ ਤੁਗ਼ਲਕ ਸ਼ਾਹ

3.     

ਤੁਗ਼ਲਕ ਵੰਸ਼ ਦੀ ਸਥਾਪਨਾ ਕਦੋਂ ਕੀਤੀ ਗਈ?

1320 ਈ:

4.     

ਤੁਗ਼ਲਕਾਬਾਦ ਕਿਲ੍ਹੇ ਦਾ ਨਿਰਮਾਣ ਕਿਸਨੇ ਕਰਵਾਇਆ?

ਗਿਆਸੁਦੀਨ ਤੁਗ਼ਲਕ ਨੇ

5.     

ਸਿੰਜਾਈ ਦੇ ਕਾਰਜ ਸ਼ੁਰੂ ਕਰਵਾਉਣ ਵਾਲਾ ਪਹਿਲਾ ਦਿੱਲੀ ਸੁਲਤਾਨ ਕਿਹੜਾ ਸੀ?

ਗਿਆਸੁਦੀਨ ਤੁਗ਼ਲਕ

6.     

ਤੁਗ਼ਲਕ ਵੰਸ਼ ਦੇ ਕਿਹੜੇ ਸ਼ਾਸਕ ਨੂੰ ਪੜ੍ਹਿਆ ਲਿਖਿਆ ਮੂਰਖ ਕਿਹਾ ਜਾਂਦਾ ਹੈ?

ਮੁਹੰਮਦ ਬਿਨ ਤੁਗ਼ਲਕ

7.     

ਮੁਹੰਮਦ-ਬਿਨ-ਤੁਗ਼ਲਕ ਦਾ ਸ਼ਾਸਨਕਾਲ ਕੀ ਸੀ?

1325-1351 ਈ:

8.     

ਅਜਮੇਰ ਵਿਖੇ ਖ਼ਵਾਜਾ ਮੁਈਨ-ਉਦ-ਦੀਨ ਚਿਸ਼ਤੀ ਦੀ ਦਰਗਾਹ ਤੇ ਜਾਣ ਵਾਲਾ ਪਹਿਲਾ ਸੁਲਤਾਨ ਕਿਹੜਾ ਸੀ?

ਮੁਹੰਮਦ ਬਿਨ ਤੁਗ਼ਲਕ

9.     

ਦਿੱਲੀ ਵਿਖ਼ੇ ਹਜ਼ਰਤ ਨਿਜਾਮੁਦੀਨ ਔਲੀਆ ਦਾ ਮਕਬਰਾ ਕਿਸਨੇ ਬਣਵਾਇਆ?

ਮੁਹੰਮਦ ਬਿਨ ਤੁਗ਼ਲਕ

10.   

ਮੁਹੰਮਦ ਬਿਨ ਤੁਗ਼ਲਕ ਕਿਸ ਸ਼ਹਿਰ ਨੂੰ ਰਾਜਧਾਨੀ ਬਣਾਉਣਾ ਚਾਹੁੰਦਾ ਸੀ?

ਦੇਵਗਿਰੀ ਨੂੰ

11.    

ਦੇਵਗਿਰੀ ਦਾ ਕੀ ਨਾਂ ਰੱਖਿਆ ਗਿਆ?

ਦੌਲਤਾਬਾਦ

12.   

ਮੁਹੰਮਦ ਬਿਨ ਤੁਗ਼ਲਕ ਦਾ ਅਸਲ ਨਾਂ ਕੀ ਸੀ?

ਜੂਨਾ ਖਾਂ

13.   

ਮੁਹੰਮਦ ਬਿਨ ਤੁਗ਼ਲਕ ਨੇ ਕਿਸਨੂੰ ਦਿੱਲੀ ਦਾ ਕਾਜ਼ੀ ਨਿਯੁਕਤ ਕੀਤਾ?

ਇਬਨ ਬਤੂਤਾ ਨੂੰ

14.   

ਮੁਹੰਮਦ ਬਿਨ ਤੁਗ਼ਲਕ ਸਮੇਂ ਦੱਖਣ ਵਿੱਚ ਕਿਹੜੇ ਦੋ ਪ੍ਰਸਿੱਧ ਰਾਜਵੰਸ਼ਾਂ ਦਾ ਜਨਮ ਹੋਇਆ?

ਵਿਜੈਨਗਰ ਅਤੇ ਬਾਹਮਣੀ

15.   

ਇਬਨਬਤੂਤਾ ਨੂੰ ਕਿਸਨੇ ਦਿੱਲੀ ਵਿਖੇ ਕਾਜ਼ੀ ਨਿਯੁਕਤ ਕੀਤਾ?

ਮੁਹੰਮਦ ਬਿਨ ਤੁਗ਼ਲਕ ਨੇ

16.   

ਇਬਨਬਤੂਤਾ ਕਿਸ ਦੇਸ਼ ਦਾ ਵਾਸੀ ਸੀ?

ਮੋਰਾੱਕੋ ਦਾ

17.   

ਇਬਨਬਤੂਤਾ ਨੇ ਕਿਹੜੀ ਪ੍ਰਸਿੱਧ ਪੁਸਤਕ ਰਚੀ?

ਰੇਹਲਾ

18.   

ਖੇਤੀ ਸੁਧਾਰ ਲਈ ਮੁਹੰਮਦ ਬਿਨ ਤੁਗ਼ਲਕ ਨੇ ਕਿਹੜਾ ਵਿਭਾਗ ਬਣਾਇਆ?

ਦੀਵਾਨੇ ਕੋਹੀ

19.   

ਤੱਕਾਵੀ ਕਰਜੇ ਦੇਣ ਵਾਲਾ ਪਹਿਲਾ ਭਾਰਤੀ ਸ਼ਾਸਕ ਕਿਹੜਾ ਸੀ?

ਮੁਹੰਮਦ ਬਿਨ ਤੁਗ਼ਲਕ

20.  

ਮੁਹੰਮਦ ਬਿਨ ਤੁਗ਼ਲਕ ਨੇ ਕਿਹੜੀ ਧਾਤੂ ਦੀ ਸੰਕੇਤਕ ਮੁਦਰਾ ਚਲਾਈ?

ਕਾਂਸੀ ਦੀ

21.   

ਕਿਸ ਮੱਧਕਾਲੀਨ ਭਾਰਤੀ ਸੁਲਤਾਨ ਨੂੰ ‘ਪ੍ਰਿੰਸ ਆਫ਼ ਮੋਨੇਰਾ’ ਵੀ ਕਿਹਾ ਜਾਂਦਾ ਹੈ?

ਮੁਹੰਮਦ ਬਿਨ ਤੁਗ਼ਲਕ

22.   

ਮੁਹੰਮਦ ਬਿਨ ਤੁਗ਼ਲਕ ਦੀ ਮੌਤ ਤੋਂ ਬਾਅਦ ਦਿੱਲੀ ਦਾ ਸੁਲਤਾਨ ਕੌਣ ਬਣਿਆ?

ਫਿਰੋਜ਼ ਸ਼ਾਹ ਤੁਗਲਕ

23.  

ਫਿਰੋਜ਼ ਤੁਗਲਕ ਨੇ ਕਿਹੜੇ ਚਾਰ ਕਰਾਂ ਨੂੰ ਛੱਡ ਕੇ ਬਾਕੀ ਕਰ ਮਾਫ਼ ਕਰ ਦਿੱਤੇ?

ਜਜ਼ੀਆ, ਜੱਕਾਤ, ਖਮਸ ਅਤੇ ਖਰਾਜ

24.  

ਫਿਰੋਜ਼ ਤੁਗ਼ਲਕ ਨੇ ਕਿੰਨੇ ਕਰ ਖਤਮ ਕਰ ਦਿੱਤੇ?

24

25.  

ਦੀਵਾਨ-ਏ-ਖੈਰਾਤ ਦਾ ਮੁੱਖ ਕੰਮ ਕੀ ਸੀ?

ਬੇਰੁਜਗਾਰਾਂ ਨੂੰ ਰੁਜ਼ਗਾਰ ਅਤੇ  ਮੁਸਲਮਾਨ ਲੜਕੀਆਂ ਦੇ ਵਿਆਹ

26.  

ਫਿਰੋਜ਼ ਤੁਗਲਕ ਨੇ ਗਰੀਬਾਂ ਦੇ ਇਲਾਜ ਲਈ ਕਿਹੜਾ ਹਸਪਤਾਲ  ਬਣਵਾਇਆ?

ਦਾਰ-ਉਲ-ਸ਼ਫਾ

27.  

ਭਾਰਤ ਵਿੱਚ ਨਹਿਰੀ ਸਿੰਜਾਈ ਸੁਰੂ ਕਰਵਾਉਣ ਵਾਲਾ ਪਹਿਲਾ ਸ਼ਾਸਕ ਕੌਣ ਸੀ?

ਫਿਰੋਜ਼ ਤੁਗ਼ਲਕ

28.  

ਭਾਰਤ ਵਿੱਚ ਪਹਿਲੀ ਵਾਰ ਟੋਕਨ ਕਰੰਸੀ ਕਿਸ ਦੁਆਰਾ ਜਾਰੀ ਕੀਤੀ ਗਈ?

ਮੁਹੰਮਦ ਬਿਨ ਤੁਗ਼ਲਕ

29.  

ਬਰਨੀ ਨੇ ਫਿਰੋਜ਼ਸਾਹ ਸਬੰਧੀ ਕਿਹੜੀ ਪ੍ਰਸਿੱਧ ਪੁਸਤਕ ਦੀ ਰਚਨਾ ਕੀਤੀ?

ਤਾਰੀਖ਼-ਏ-ਫਿਰੋਜਸ਼ਾਹੀ

30.  

ਬਰਨੀ ਨੇ ਕਿਸ ਤੁਗ਼ਲਕ ਸ਼ਾਸਕ ਦੀ ਮੌਤ ਬਾਰੇ ਲਿਖਿਆ ਹੈ, ‘‘ਲੋਕਾਂ ਨੂੰ ਉਸਤੋਂ ਅਤੇ ਉਸਨੂੰ ਲੋਕਾਂ ਤੋਂ ਛੁਟਕਾਰਾ ਮਿਲ ਗਿਆ’’?

ਮੁਹੰਮਦ-ਬਿਨ-ਤੁਗ਼ਲਕ

31.   

ਬ੍ਰਾਹਮਣਾਂ ਤੇ ਜਜੀਆ ਲਗਾਉਣ ਵਾਲਾ ਪਹਿਲਾ ਮੁਸਲਿਮ ਸ਼ਾਸਕ ਕੌਣ ਸੀਂ?

ਫਿਰੋਜ਼ ਤੁਗ਼ਲਕ

32.  

ਫਿਰੋਜ਼ ਤੁਗ਼ਲਕ ਨੇ ਕਿੰਨੇ ਬਾਗ ਲਗਵਾਏ?

1200

33.  

ਫਿਰੋਜ਼ ਤੁਗ਼ਲਕ ਦੁਆਰਾ ਸ਼ੁਰੂ ਕੀਤਾ ਗਿਆ ਸਿੰਜਾਈ ਕਰ ਉਪਜ ਦਾ ਕਿੰਨਵਾਂ ਹਿੱਸਾ ਹੁੰਦਾ ਸੀ?

ਦੱਸਵਾਂ ਹਿੱਸਾ

34.  

ਤੁਗ਼ਲਕ ਵੰਸ਼ ਦਾ ਕਿਹੜਾ ਸੁਲਤਾਨ ਗੁਲਾਮ ਰੱਖਣ ਦਾ ਸ਼ੌਕੀਨ ਸੀ?

ਫਿਰੋਜ਼ ਤੁਗ਼ਲਕ

35.  

ਫਿਰੋਜ ਤੁਗ਼ਲਕ ਕੋਲ ਕਿੰਨੇ ਗੁਲਾਮ ਸਨ?

1,80,000

36.  

ਗੁਲਾਮਾਂ ਦੀ ਭਲਾਈ ਲਈ ਫਿਰੋਜ਼ ਤੁਗ਼ਲਕ ਨੇ ਕਿਹੜਾ ਵਿਭਾਗ ਬਣਾਇਆ?

ਦੀਵਾਨ-ਏ-ਬੰਦਗਾਮੀ

37.  

ਫਿਰੋਜ਼ ਤੁਗਲਕ ਦੁਆਰਾ ਬਣਵਾਏ ਗਏ ਕੋਈ ਚਾਰ ਸ਼ਹਿਰਾਂ ਦੇ ਨਾਂ ਦੱਸੋ।

ਫਤਿਹਾਬਾਦ, ਹਿਸਾਰ, ਜੌਨਪੁਰ, ਫਿਰੋਜ਼ਾਬਾਦ

38.  

ਫਿਰੋਜ਼ ਤੁਗ਼ਲਕ ਸਮੇਂ ਕਿਹੜੇ ਦੋ ਸਥਾਨਾਂ ਤੋਂ ਅਸ਼ੋਕ ਸਤੰਭਾਂ ਨੂੰ ਦਿੱਲੀ ਲਿਆਂਦਾ ਗਿਆ?

ਤੋਪਰਾ ਅਤੇ ਮੇਰਠ ਤੋਂ

39.  

ਫਿਰੋਜ਼ ਤੁਗ਼ਲਕ ਨੇ ਕਿਹੜੇ ਦੋ ਨਵੇਂ ਸਿੱਕੇ ਜਾਰੀ ਕੀਤੇ?

ਅੱਧਾ ਅਤੇ ਬਿਖ

40.  

ਜੈਨਗਰ ਮੁਹਿੰਮ ਦੌਰਾਨ ਫਿਰੋਜ਼ ਤੁਗ਼ਲਕ ਨੇ ਕਿਸ ਮੰਦਰ ਨੂੰ ਤਬਾਹ ਕੀਤਾ?

ਜਗਨਨਾਥ ਮੰਦਰ

41.   

ਫਿਰੋਜ਼ ਤੁਗ਼ਲਕ ਨੇ ਜਵਾਲਾਮੁੱਖੀ ਮੰਦਰ ਦੀਆਂ ਕਿੰਨੀਆਂ ਸੰਸਕ੍ਰਿਤ  ਪੁਸਤਕਾਂ ਦਾ ਫ਼ਾਰਸੀ ਅਨੁਵਾਦ ਕਰਵਾਇਆ?

1300

42.  

ਤੁਗ਼ਲਕ ਵੰਸ਼ ਦਾ ਅੰਤਮ ਸ਼ਾਸਕ ਕੌਣ ਸੀ?

ਨਸੀਰੁਦੀਨ ਮੁਹੰਮਦ ਤੁਗ਼ਲਕ

43.  

ਤੈਮੂਰ ਨੇ ਭਾਰਤ ਤੇ ਕਦੋਂ ਹਮਲਾ ਕੀਤਾ?

1398 ਈ:

44.  

ਤੈਮੂਰ ਕਿਸ ਜਾਤੀ ਨਾਲ ਸੰਬੰਧ ਰੱਖਦਾ ਸੀ?

ਮੰਗੋਲ

45.  

ਮੰਗੋਲ ਮੂਲ ਰੂਪ ਵਿੱਚ ਕਿੱਥੋਂ ਦੇ ਵਾਸੀ ਸਨ?

ਮੱਧ ਏਸ਼ੀਆ ਦੇ

46.  

ਤੈਮੂਰ ਨੇ ਕਿਸਦੇ ਸ਼ਾਸਨਕਾਲ ਵਿੱਚ ਦਿੱਲੀ ਤੇ ਹਮਲਾ ਕੀਤਾ?

ਨਾਸਿਰਉਦੀਨ ਮੁਹੰਮਦ

47.  

ਤੈਮੂਰ ਨੇ ਦਿੱਲੀ ਤੇ ਕਦੋਂ ਹਮਲਾ ਕੀਤਾ?

1398 ਈ:

48.  

ਤੈਮੂਰ ਨੇ ਕਿਸਨੂੰ ਲਾਹੌਰ, ਮੁਲਤਾਨ ਅਤੇ ਦੀਪਾਲਪੁਰ ਦਾ ਸੂਬੇਦਾਰ ਨਿਯੁਕਤ ਕੀਤਾ?

ਖਿਜ਼ਰ ਖਾਨ ਨੂੰ

49.  

ਖੇਤੀਬਾੜੀ ਵਿਭਾਗ ਦੀ ਸਥਾਪਨਾ ਕਰਨ ਵਾਲਾ ਮੱਧਕਾਲ ਦਾ ਪਹਿਲਾ ਸ਼ਾਸਕ ਕੌਣ ਸੀ?

ਮੁਹੰਮਦ ਬਿਨ ਤੁਗ਼ਲਕ

50.  

ਮੁਹੰਮਦ ਬਿਨ ਤੁਗ਼ਲਕ ਦੁਆਰਾ ਸਥਾਪਿਤ ਖੇਤੀਬਾੜੀ ਵਿਭਾਗ ਦਾ ਨਾ ਕੀ ਸੀ?

ਦੀਵਾਨੇ ਕੋਹੀ

51.   

ਤੱਕਾਵੀ ਕਰਜੇ ਦੇਣ ਵਾਲਾ ਪਹਿਲਾ ਭਾਰਤੀ ਸ਼ਾਸਕ ਕੌਣ ਸੀ?

ਮੁਹੰਮਦ ਬਿਨ ਤੁਗ਼ਲਕ

52.  

ਖਿਜ਼ਰ ਖਾਨ ਨੇ ਕਿਸ ਵੰਸ਼ ਦੀ ਸਥਾਪਨਾ ਕੀਤੀ?

ਸਈਅਦ ਵੰਸ਼ ਦੀ

53.  

ਸੱਯਦ ਵੰਸ਼ ਨੇ ਕਿੰਨਾ ਸਮਾਂ ਰਾਜ ਕੀਤਾ?

ਲੱਗਭਗ 37 ਸਾਲ

54.  

ਖਿਜ਼ਰ ਖਾਂ ਤੋਂ ਬਾਅਦ ਸਈਅਦ ਵੰਸ਼ ਦੀ ਗੱਦੀ ਤੇ ਕੌਣ ਬੈਠਾ?

ਮੁਬਾਰਕ ਸ਼ਾਹ

55.  

ਸਈਅਦ ਵੰਸ਼ ਦਾ ਅੰਤਮ ਸ਼ਾਸਕ ਕੌਣ ਸੀ?

ਆਲਮ ਸ਼ਾਹ

56.  

ਦਿੱਲੀ ਸਲਤਨਤ ਦਾ ਪਹਿਲਾ ਅਫ਼ਗਾਨ ਸ਼ਾਸਕ ਕੌਣ ਸੀ?

ਬਹਿਲੋਲ ਲੋਧੀ

57.  

ਬਹਿਲੋਲ ਲੋਧੀ ਨੇ ਕਿਸ ਵੰਸ਼ ਦੀ ਸਥਾਪਨਾ ਕੀਤੀ?

ਲੋਧੀ ਵੰਸ਼ ਦੀ

58.  

ਲੋਧੀ ਵੰਸ਼ ਦੀ ਸਥਾਪਨਾ ਕਦੋਂ ਹੋਈ?

1451 ਈ:

59.  

ਬਹਿਲੋਲ ਲੋਧੀ ਤੋਂ ਬਾਅਦ ਕੌਣ ਗੱਦੀ ਤੇ ਬੈਠਾ?

ਸਿਕੰਦਰ ਲੋਧੀ

60. 

ਸਿਕੰਦਰ ਲੋਧੀ ਆਪਣੀ ਰਾਜਧਾਨੀ ਦਿੱਲੀ ਤੋਂ ਕਿੱਥੇ ਲੈ ਗਿਆ?

ਆਗਰਾ

61.   

ਆਗਰਾ ਦੀ ਸਥਾਪਨਾ ਕਿਸਨੇ ਕੀਤੀ?

ਸਿਕੰਦਰ ਲੋਧੀ ਨੇ

62.  

ਭੂਮੀ ਦੀ ਮਿਣਤੀ ਲਈ ਸਿਕੰਦਰ ਲੋਧੀ ਨੇ ਕਿਹੜਾ ਪੈਮਾਨਾ ਪ੍ਰਚਲਿਤ ਕੀਤਾ?

ਸਿਕੰਦਰੀ ਗਜ

63.  

ਸਿਕੰਦਰ ਲੋਧੀ ਆਪਣੀਆਂ ਰਚਨਾਵਾਂ ਕਿਸ ਨਾਂ ਹੇਠ ਕਰਦਾ ਸੀ?

ਗੁਲਰੁਖ਼

64.  

ਸਿਕੰਦਰ ਲੋਧੀ ਨੇ ਨਗਰਕੋਟ ਦੇ ਕਿਸ ਪ੍ਰਸਿੱਧ ਮੰਦਰ ਨੂੰ ਤਬਾਹ ਕਰਵਾਇਆ?

ਜਵਾਲਾਮੁੱਖੀ ਮੰਦਰ ਨੂੰ

65.  

ਲੋਧੀ ਵੰਸ਼ ਦਾ ਅੰਤਮ ਸੁਲਤਾਨ ਕੌਣ ਸੀ?

ਇਬਰਾਹਿਮ ਲੋਧੀ

66. 

ਇਬਰਾਹਿਮ ਲੋਧੀ ਕਿਸਦਾ ਪੁੱਤਰ ਸੀ?

ਸਿਕੰਦਰ ਲੋਧੀ ਦਾ

67.  

ਇਬਰਾਹਿਮ ਲੋਧੀ ਕਦੋਂ ਗੱਦੀ ਤੇ ਬੈਠਾ?

1517 ਈ:

68.  

ਲੋਧੀ ਵੰਸ਼ ਦਾ ਅੰਤ ਕਦੋਂ ਹੋਇਆ?

1526 ਈ:

69. 

ਲੋਧੀ ਵੰਸ਼ ਦਾ ਅੰਤ ਕਿਹੜੀ ਲੜਾਈ ਨਾਲ ਹੋਇਆ?

ਪਾਨੀਪਤ ਦੀ ਪਹਿਲੀ ਲੜਾਈ

70.  

ਪਾਨੀਪਤ ਦੀ ਪਹਿਲੀ ਲੜਾਈ ਕਿਹੜੀਆਂ ਦੋ ਧਿਰਾਂ ਵਿਚਕਾਰ ਹੋਈ?

ਬਾਬਰ ਅਤੇ ਇਬਰਾਹਿਮ ਲੋਧੀ

71.   

ਬਾਬਰ ਨੂੰ ਭਾਰਤ ਤੇ ਹਮਲਾ ਕਰਨ ਲਈ ਕਿਸਨੇ ਸੱਦਾ ਦਿੱਤਾ?

ਦੌਲਤ ਖਾਂ ਲੋਧੀ, ਆਲਮ ਖਾਂ ਲੋਧੀ

72.  

ਭਾਰਤ ਵਿੱਚ ਸਭ ਤੋਂ ਵੱਧ ਨਹਿਰਾਂ ਬਣਵਾਉਣ ਵਾਲਾ ਦਿੱਲੀ ਸੁਲਤਾਨ ਕੌਣ ਸੀ?

ਫਿਰੋਜ ਤੁਗ਼ਲਕ

Leave a Comment

Your email address will not be published. Required fields are marked *

error: Content is protected !!