ਰਾਜਪੂਤਾਂ ਦੀ ਉਤਪੱਤੀ ਅਤੇ ਸ਼ਾਸਨ ਪ੍ਰਬੰਧ
1. | ਅਰਬਾਂ ਨੇ ਸਿੰਧ ਤੇ ਪਹਿਲਾ ਹਮਲਾ ਕਦੋਂ ਕੀਤਾ? | 712 ਈ: |
2. | ਅਰਬਾਂ ਨੇ ਕਿਸਦੀ ਅਗਵਾਈ ਹੇਠ ਭਾਰਤ ਤੇ ਹਮਲਾ ਕੀਤਾ? | ਮੁਹੰਮਦ-ਬਿਨ-ਕਾਸਮ |
3. | ਪਾਲ ਵੰਸ਼ ਦੀ ਸਥਾਪਨਾ ਕਿਸਨੇ ਕੀਤੀ? | ਗੋਪਾਲ ਨੇ |
4. | ਵਿਕਰਮਸ਼ਿਲਾ ਯੂਨੀਰਵਸਟੀ ਦੀ ਸਥਾਪਨਾ ਕਿਸਨੇ ਕੀਤੀ? | ਧਰਮਪਾਲ ਨੇ |
5. | ਧਰਮਪਾਲ ਨੇ ਕਿਸ ਯੂਨੀਵਰਸਟੀ ਨੂੰ ਪੁਨਰਸਥਾਪਿਤ ਕਰਨ ਲਈ 200 ਪਿੰਡ ਦਿੱਤੇ? | ਨਾਲੰਦਾ |
6. | ਪਾਲ ਸ਼ਾਸਕ ਕਿਸ ਧਰਮ ਦੇ ਪੈਰੋਕਾਰ ਸਨ? | ਬੁੱਧ ਧਰਮ ਦੇ |
7. | ਮੁਹੰਮਦ-ਬਿਨ-ਕਾਸਿਮ ਨੇ ਭਾਰਤ ਵਿੱਚ ਪਹਿਲਾ ਯੁੱਧ ਕਿਸ ਸ਼ਾਸਕ ਨਾਲ ਕੀਤਾ? | ਦਾਹਿਰ ਨਾਲ |
8. | ਮਹਿਮੂਦ ਗਜ਼ਨਵੀ ਕਿੱਥੋਂ ਦਾ ਸ਼ਾਸਕ ਸੀ? | ਗਜ਼ਨੀ ਦਾ |
9. | ਮੁਹੰਮਦ ਗਜ਼ਨਵੀ ਕਿਸ ਜਾਤੀ ਨਾਲ ਸਬੰਧ ਰੱਖਦਾ ਸੀ? | ਤੁਰਕ |
10. | ਮੁਹੰਮਦ ਗਜ਼ਨਵੀ ਨੇ ਭਾਰਤ ਤੇ ਕਿੰਨੇ ਹਮਲੇ ਕੀਤੇ? | 17 |
11. | ਮੁਹੰਮਦ ਗਜ਼ਨਵੀ ਨੇ ਕਿਹੜੇ ਸਮੇਂ ਦੌਰਾਨ ਭਾਰਤ ਤੇ ਹਮਲੇ ਕੀਤੇ? | 1000 ਈ: ਤੋਂ 1027 ਈ: ਤੱਕ |
12. | ਮਹਿਮੂਦ ਗਜ਼ਨਵੀ ਦਾ ਭਾਰਤ ਤੇ ਸਭ ਤੋਂ ਪ੍ਰਸਿੱਧ ਹਮਲਾ ਕਿਹੜਾ ਸੀ? | ਸੋਮਨਾਥ ਦਾ ਹਮਲਾ |
13. | ਮਹਿਮੂਦ ਗਜ਼ਨਵੀ ਨੇ ਸੋਮਨਾਥ ਤੇ ਹਮਲਾ ਕਿਉਂ ਕੀਤਾ? | ਸੋਮਨਾਥ ਮੰਦਰ ਦੀ ਦੌਲਤ ਕਾਰਨ |
14. | ਰਾਜਪੂਤ ਸ਼ਬਦ ਤੋਂ ਕੀ ਭਾਵ ਹੈ? | ਰਾਜਿਆਂ ਦੇ ਪੁੱਤਰ |
15. | ਰਾਜਪੂਤਾਂ ਦੀ ਵਿਦੇਸ਼ੀ ਉਤਪੱਤੀ ਦਾ ਸਿਧਾਂਤ ਕਿਸਨੇ ਦਿੱਤਾ? | ਕਰਨਲ ਟਾਡ ਨੇ |
16. | ਅਗਨੀਕੁਲ ਸਿਧਾਂਤ ਕਿਸ ਪੁਸਤਕ ਵਿੱਚੋਂ ਲਿਆ ਗਿਆ ਹੈ? | ਪ੍ਰਿਥਵੀਰਾਜ ਰਾਸੋ |
17. | ਪ੍ਰਿਥਵੀਰਾਜ ਰਾਸੋ ਦਾ ਲੇਖਕ ਕੌਣ ਹੈ? | ਚੰਦ ਬਰਦਾਈ |
18. | ਅਗਨੀਕੁਲ ਸਿੱਧਾਂਤ ਅਨੁਸਾਰ ਰਾਜਪੂਤਾਂ ਦੀ ਉਤਪਤੀ ਕਿੱਥੋਂ ਹੋਈ? | ਅਗਨੀ ਤੋਂ |
19. | ਰਾਜਪੂਤਾਂ ਦੀ ਉਤਪੱਤੀ ਲਈ ਕਿਹੜੇ ਪਰਬਤ ਤੇ ਯੱਗ ਕੀਤਾ ਗਿਆ? | ਆਬੂ ਪਰਬਤ ਤੇ |
20. | ਆਬੂ ਪਰਬਤ ਤੇ ਯੱਗ ਕਿੰਨਾਂ ਸਮਾਂ ਚੱਲਿਆ? | 40 ਦਿਨ |
21. | ਮਿਸ਼ਰਤ ਜਾਤੀ ਉਤਪੱਤੀ ਦਾ ਸਿਧਾਂਤ ਕਿਸ ਦੁਆਰਾ ਦਿੱਤਾ ਗਿਆ? | ਡਾ: ਵੀ ਏ ਸਮਿੱਥ ਦੁਆਰਾ |
22. | ਰਾਜਪੂਤਾਂ ਦੀ ਉਤਪੱਤੀ ਸਬੰਧੀ ਕਿਹੜਾ ਸਿਧਾਂਤ ਸਭ ਤੋਂ ਭਰੋਸੇਯੋਗ ਹੈ? | ਮਿਸ਼ਰਿਤ ਉਤਪੱਤੀ ਦਾ ਸਿਧਾਂਤ |
23. | ਪ੍ਰਤਿਹਾਰ ਵੰਸ਼ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? | ਗੁੱਜਰ-ਪ੍ਰਤਿਹਾਰ |
24. | ਤ੍ਰੈਪੱਖੀ ਸੰਘਰਸ਼ ਵਿੱਚ ਕਿਸ ਪ੍ਰਤਿਹਾਰ ਸ਼ਾਸਕ ਨੇ ਧਰਮਪਾਲ ਨੂੰ ਹਰਾਇਆ ਪਰ ਧਰੁਵ ਕੋਲੋਂ ਹਾਰ ਗਿਆ? | ਵਤਸਰਾਜ |
25. | ਧਰਮਪਾਲ ਕਿਸ ਵੰਸ਼ ਨਾਲ ਸੰਬੰਧ ਰੱਖਦਾ ਸੀ? | ਪਾਲ ਵੰਸ਼ ਨਾਲ |
26. | ਧਰੁਵ ਕਿਸ ਵੰਸ਼ ਨਾਲ ਸੰਬੰਧ ਰੱਖਦਾ ਸੀ? | ਰਾਸ਼ਟਰਕੂਟ ਵੰਸ਼ ਨਾਲ |
27. | ਪ੍ਰਤਿਹਾਰ ਵੰਸ਼ ਦੀ ਨੀਂਹ ਕਿਸਨੇ ਰੱਖੀ? | ਨਾਗਭੱਟ ਪਹਿਲੇ ਨੇ |
28. | ਪ੍ਰਤਿਹਾਰ ਵੰਸ਼ ਦਾ ਸਭ ਤੋਂ ਸ਼ਕਤੀਸ਼ਾਲੀ ਸ਼ਾਸਕ ਕੌਣ ਸੀ? | ਮਿਹਰਭੋਜ |
29. | ਮਿਹਰਭੋਜ ਕਿਸ ਦੇਵਤਾ ਦਾ ਪੈਰੋਕਾਰ ਸੀ? | ਭਗਵਾਨ ਵਿਸ਼ਨੂੰ ਦਾ |
30. | ਰਾਜਸ਼ੇਖਰ ਕਿਸ ਪ੍ਰਤਿਹਾਰ ਰਾਜੇ ਦੇ ਦਰਬਾਰ ਵਿੱਚ ਰਹਿੰਦਾ ਸੀ? | ਮਹੇਂਦਰਪਾਲ ਦੇ |
31. | ਰਾਜਸ਼ੇਖਰ ਦੀਆਂ ਪ੍ਰਸਿੱਧ ਰਚਨਾਵਾਂ ਕਿਹੜੀਆਂ ਹਨ? | ਕਪੂਰਮੰਜਰੀ,ਕਾਵਿਆ ਮੀਮਾਂਤਾ, ਬਾਲ ਰਮਾਇਣ, ਬਾਲ ਭਾਰਤ, ਭੁਵਨ ਕੋਸ਼, ਹਰਵਿਲਾਸ ਆਦਿ |
32. | ਪ੍ਰਤਿਹਾਰ ਵੰਸ਼ ਦਾ ਅੰਤਮ ਸ਼ਾਸਕ ਕੌਣ ਸੀ? | ਯਸ਼ਪਾਲ |
33. | ਰਾਸ਼ਟਰਕੂਟ ਵੰਸ਼ ਦੀ ਸਥਾਪਨਾ ਕਿਸਨੇ ਕੀਤੀ? | ਦੰਤੀਦੁਰਗ ਨੇ |
34. | ਅਜੰਤਾ ਅਤੇ ਏਲੋਰਾ ਦੇ ਗੁਫ਼ਾ ਮੰਦਰ ਕਿਸ ਵੰਸ਼ ਦੇ ਸ਼ਾਸਨਕਾਲ ਵਿੱਚ ਬਣਾਏ ਗਏ? | ਰਾਸ਼ਟਰਕੂਟਾਂ ਦੇ |
35. | ਕਾਵਿਰਾਜ ਮਾਰਗ ਅਤੇ ਪ੍ਰਸ਼ਨੋਤਰ ਮਲਿਕਾ ਨਾਮਕ ਪੁਸਤਕਾਂ ਦਾ ਲੇਖਕ ਕੌਣ ਹੈ? | ਅਮੋਘਵਰਸ਼ |
36. | ਅਮੋਘਵਰਸ਼ ਕਿਸ ਵੰਸ਼ ਦਾ ਸ਼ਾਸਕ ਸੀ? | ਰਾਸ਼ਟਰਕੂਟਾਂ ਦਾ |
37. | ਪਰਮਾਰ ਵੰਸ਼ ਦੀ ਸਥਾਪਨਾ ਕਿਸਨੇ ਕੀਤੀ? | ਕ੍ਰਿਸ਼ਨ ਰਾਜ ਨੇ |
38. | ਪਰਮਾਰ ਵੰਸ਼ ਦਾ ਅਸਲ ਸੰਸਥਾਪਕ ਕਿਸਨੂੰ ਮੰਨਿਆ ਜਾਂਦਾ ਹੈ? | ਸੀਯਕ ਨੂੰ |
39. | ਪਰਮਾਰ ਵੰਸ਼ ਦਾ ਸਭ ਤੋਂ ਸ਼ਕਤੀਸ਼ਾਲੀ ਸ਼ਾਸਕ ਕੌਣ ਸੀ? | ਰਾਜਾ ਭੋਜ |
40. | ਰਾਜਾ ਭੋਜ ਨੇ ਕਿਹੜੀ ਪ੍ਰਸਿੱਧ ਝੀਲ ਬਣਵਾਈ? | ਭੋਜਪੁਰ |
41. | ਰਾਜਾ ਭੋਜ ਨੇ ਕਿਸ ਦੇਵਤੇ ਦੀ ਯਾਦ ਵਿੱਚ ਮੰਦਰ ਬਣਵਾਏ? | ਸ਼ਿਵ ਜੀ ਦੀ ਯਾਦ ਵਿੱਚ |
42. | ਰਾਜਾ ਭੋਜ ਨੂੰ ਕਿਸ ਪਰਮਾਰ ਰਾਜੇ ਨੇ ਹਰਾਇਆ ਸੀ? | ਜੈਸਿਮਹਾ ਦੂਜੇ ਨੇ |
43. | ਚਾਲੂਕਿਆ ਵੰਸ਼ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? | ਸੋਲੰਕੀ ਵੰਸ਼ |
44. | ਚਾਲੂਕਿਆ ਵੰਸ਼ ਦੀ ਰਾਜਧਾਨੀ ਦਾ ਨਾਂ ਕੀ ਸੀ? | ਅਹਿਲਨਵਾੜਾ |
45. | ਚਾਲੂਕਿਆ ਸ਼ਾਸਕ ਕੁਮਾਰਪਾਲ ਦੇ ਦਰਬਾਰ ਵਿੱਚ ਕਿਹੜਾ ਪ੍ਰਸਿੱਧ ਜੈਨ ਲੇਖਕ ਰਹਿੰਦਾ ਸੀ? | ਹੇਮਚੰਦਰ |
46. | ਅਗਨੀਕੁਲ ਰਾਜਪੂਤਾਂ ਵਿੱਚੋਂ ਕਿਹੜਾ ਵੰਸ਼ ਸਭ ਤੋਂ ਪ੍ਰਸਿੱਧ ਸੀ? | ਚੌਹਾਨ ਵੰਸ਼ |
47. | ਚੌਹਾਨ ਵੰਸ਼ ਦੀ ਸਥਾਪਨਾ ਕਿਸਨੇ ਕੀਤੀ? | ਵਸੂਦੇਵ ਨੇ |
48. | ਅਜਮੇਰ ਦੀ ਸਥਾਪਨਾ ਕਿਸ ਚੌਹਾਨ ਸ਼ਾਸਕ ਨੇ ਕੀਤੀ? | ਅਜੇਰਾਜ ਨੇ |
49. | ਕਿਸ ਚੌਹਾਨ ਰਾਜੇ ਨੂੰ ‘ਰਾਇ ਪਿਥੌਰਾ’ ਵੀ ਕਿਹਾ ਜਾਂਦਾ ਹੈ? | ਪ੍ਰਿਥਵੀ ਰਾਜ ਚੌਹਾਨ ਨੂੰ |
50. | ਚੌਹਾਨ ਵੰਸ਼ ਦਾ ਸਭ ਤੋਂ ਪ੍ਰਸਿੱਧ ਸ਼ਾਸਕ ਕਿਹੜਾ ਸੀ? | ਪ੍ਰਿਥਵੀਰਾਜ ਚੌਹਾਨ |
51. | ਪ੍ਰਿਥਵੀਰਾਜ ਚੌਹਾਨ ਦੀਆਂ ਸਫ਼ਲਤਾਵਾਂ ਦਾ ਵਰਣਨ ਕਿਸ ਪੁਸਤਕ ਵਿੱਚ ਕੀਤਾ ਗਿਆ ਹੈ? | ਪ੍ਰਿਥਵੀਰਾਜ ਰਾਸੋ |
52. | ਪ੍ਰਿਥਵੀਰਾਜ ਚੌਹਾਨ ਦੀ ਰਾਜਧਾਨੀ ਦਾ ਨਾਂ ਕੀ ਸੀ? | ਅਜਮੇਰ |
53. | ਪ੍ਰਿਥਵੀਰਾਜ ਰਾਸੋ ਦੀ ਰਚਨਾ ਕਿਸਨੇ ਕੀਤੀ? | ਚੰਦ ਬਰਦਾਈ ਨੇ |
54. | ਤਰਾਇਣ ਦੀ ਪਹਿਲੀ ਲੜਾਈ ਕਿਹੜੇ ਦੋ ਸ਼ਾਸਕਾਂ ਵਿਚਕਾਰ ਹੋਈ? | ਪ੍ਰਿਥਵੀਰਾਜ ਚੌਹਾਨ ਅਤੇ ਮੁਹੰਮਦ ਗੌਰੀ |
55. | ਤਰਾਇਣ ਦੀ ਪਹਿਲੀ ਲੜਾਈ ਵਿੱਚ ਕਿਸਦੀ ਜਿੱਤ ਹੋਈ? | ਪ੍ਰਿਥਵੀਰਾਜ ਚੌਹਾਨ ਦੀ |
56. | ਤਰਾਇਣ ਦੀ ਪਹਿਲੀ ਲੜਾਈ ਕਦੋਂ ਹੋਈ? | 1191 ਈ: |
57. | ਚੰਦਾਵਰ ਦੀ ਲੜਾਈ ਕਿਹੜੀਆਂ ਦੋ ਧਿਰਾਂ ਵਿਚਕਾਰ ਹੋਈ? | ਮੁਹੰਮਦ ਗੌਰੀ ਅਤੇ ਜੈ ਚੰਦ |
58. | ਚੰਦਾਵਰ ਦੀ ਲੜਾਈ ਕਦੋਂ ਹੋਈ? | 1194 ਈ: |
59. | ਵਿਕਰਮਾਦੇਵ ਚਰਿੱਤ ਦੀ ਰਚਨਾ ਕਿਸਨੇ ਕੀਤੀ? | ਬਿਲਹਣ |
60. | ਵਿਕਰਮਾਦੇਵ ਚਰਿੱਤ ਵਿੱਚ ਕਿਸਦੇ ਜੀਵਨ ਦਾ ਵਰਣਨ ਹੈ? | ਚਾਲੂਕੀਆ ਰਾਜੇ ਵਿਕਰਮਦੇਵ ਛੇਵੇਂ ਦੇ |
61. | ਗੰਧਾਵਲ ਵੰਸ਼ ਦਾ ਪਹਿਲਾ ਸ਼ਾਸਕ ਕੌਣ ਸੀ? | ਚੰਦਰਦੇਵ |
62. | ਗੰਧਾਵਲ ਵੰਸ਼ ਦਾ ਅੰਤਮ ਸ਼ਾਸਕ ਕੌਣ ਸੀ? | ਜੈ ਚੰਦਰ |
63. | ਸੋਲੰਕੀਆਂ ਨੇ ਕਿੱਥੋਂ ਸ਼ਾਸਨ ਕੀਤਾ? | ਗੁਜਰਾਤ ਅਤੇ ਕਾਠੀਆਵਾੜ |
64. | ਕਿਸ ਚੋਲ ਰਾਜੇ ਨੇ ਸ਼੍ਰੀਲੰਕਾ ਤੇ ਕਬਜਾ ਕਰ ਲਿਆ? | ਰਾਜਰਾਜਾ ਪਹਿਲੇ ਨੇ |
65. | ਮੁਹੰਮਦ ਗਜ਼ਨੀ ਨੇ ਸੋਮਨਾਥ ਹਮਲਾ ਕਿਸ ਸੋਲੰਕੀ ਸ਼ਾਸਕ ਸਮੇਂ ਕੀਤਾ? | ਭੀਮ ਪਹਿਲੇ ਦੇ ਸਮੇਂ |
66. | ਸੋਲੰਕੀ ਵੰਸ਼ ਦਾ ਸਭ ਤੋਂ ਮਹਾਨ ਸ਼ਾਸਕ ਕਿਸਨੂੰ ਮੰਨਿਆ ਜਾਂਦਾ ਹੈ? | ਜੈਸਿੰਮਹਾ ਸਿੱਧਰਾਜ ਨੂੰ |
67. | ਪ੍ਰਸਿੱਧ ਜੈਨ ਵਿਦਵਾਨ ਹੇਮਚੰਦਰ ਕਿਸਦੇ ਦਰਬਾਰ ਵਿੱਚ ਰਹਿੰਦਾ ਸੀ? | ਜੈਸਿਮੰਹਾ ਸਿੱਧਰਾਜ ਦੇ |
68. | ਚੰਦੇਲ ਵੰਸ਼ ਦੀ ਸਥਾਪਨਾ ਕਿਸਨੇ ਕੀਤੀ? | ਨੱਨੁਕਾ ਨੇ |
69. | ਅਪਭ੍ਰੰਸ਼ ਤੋਂ ਕੀ ਭਾਵ ਹੈ? | ਭ੍ਰਿਸ਼ਟ ਹੋਣਾ |
70. | ਰਾਜਪੂਤ ਕਿਸ ਧਰਮ ਵਿੱਚ ਯਕੀਨ ਰੱਖਦੇ ਸਨ? | ਹਿੰਦੂ ਧਰਮ ਵਿੱਚ |
71. | ਰਾਜਪੂਤ ਸਭ ਤੋਂ ਵੱਧ ਕਿਸਦੀ ਪੂਜਾ ਕਰਦੇ ਸਨ? | ਭਗਵਾਨ ਸ਼ਿਵਜੀ ਅਤੇ ਮਾਤਾ ਕਾਲੀ ਦੇਵੀ ਦੀ |
72. | ਸ਼ੈਵ ਮਤ ਅਧੀਨ ਕਿਹੜੀਆਂ ਦੋ ਲਹਿਰਾਂ ਚੱਲੀਆਂ? | ਲਿੰਗਾਯਤ ਅਤੇ ਗੋਰਖਨਾਥੀ |
73. | ਲਿੰਗਾਯਤ ਮਤ ਦੇ ਪੈਰੋਕਾਰ ਕਿਸਦੀ ਪੂਜਾ ਕਰਦੇ ਸਨ? | ਭਗਵਾਨ ਸ਼ਿਵਜੀ ਦੀ |
74. | ਲਿੰਗਾਯਤ ਸੰਪਰਦਾ ਕਿਸਨੇ ਸ਼ੁਰੂ ਕੀਤੀ? | ਬਸਾਵਾ ਨੇ |
75. | ਗੋਰਖਨਾਥੀ ਜੋਗੀ ਕਿਸਦੀ ਪੂਜਾ ਕਰਦੇ ਸਨ? | ਭਗਵਾਨ ਸ਼ਿਵਜੀ ਦੀ ਭੈਰਵ ਰੂਪ ਵਿੱਚ |
76. | ਵੈਸ਼ਨਵ ਮਤ ਦੇ ਪੈਰੋਕਾਰ ਕਿਸਦੀ ਪੂਜਾ ਕਰਦੇ ਸਨ? | ਭਗਵਾਨ ਵਿਸ਼ਣੂ ਅਤੇ ਉਹਨਾਂ ਦੇ ਅਵਤਾਰਾਂ ਦੀ |
77. | ਸੰਤ ਰਾਮਾਨੁਜ ਦਾ ਸਬੰਧ ਕਿਹੜੇ ਮਤ ਨਾਲ ਸੀ? | ਵੈਸ਼ਣਵ ਮਤ ਨਾਲ |
78. | ਸੰਤ ਰਾਮਾਨੁਜ ਦਾ ਜਨਮ ਕਿੱਥੇ ਹੋਇਆ? | ਤਿਰੂਪਤੀ, ਤਾਮਿਲਨਾਡੂ |
79. | ਅਲਵਾਰ ਸੰਤ ਕਿਸ ਆਧੁਨਿਕ ਭਾਰਤੀ ਰਾਜ ਵਿੱਚ ਪੈਦਾ ਹੋਏ? | ਤਾਮਿਲਨਾਡੂ |
80. | ਕੇਦਾਰਨਾਥ ਦਾ ਮੰਦਰ ਕਿਸ ਦੇਵਤਾ ਨੂੰ ਸਮਰਪਿਤ ਹੈ? | ਭਗਵਾਨ ਸ਼ਿਵ |
81. | ਬਦਰੀਨਾਥ ਦਾ ਮੰਦਰ ਕਿਸ ਦੇਵਤਾ ਨੂੰ ਸਮਰਪਿਤ ਹੈ? | ਭਗਵਾਨ ਵਿਸ਼ਣੂ |
82. | ਭਾਰਤ ਦੇ ਚਾਰ ਕੋਨਿਆਂ ਵਿੱਚ ਚਾਰ ਮੱਠ ਕਿਸਨੇ ਸਥਾਪਿਤ ਕੀਤੇ? | ਆਦਿ ਸ਼ੰਕਰਾਚਾਰੀਆ |
83. | ਪ੍ਰਸਿੱਧ ਸੰਤ ਅਤੇ ਦਾਰਸ਼ਨਿਕ ਸ਼ੰਕਰਾਚਾਰੀਆ ਕਿਸ ਰਾਜ ਨਾਲ ਸੰਬੰਧਤ ਸਨ? | ਕੇਰਲਾ |
84. | ਭਗਤੀ ਅੰਦੋਲਨ ਦਾ ਕਿਹੜੇ ਸੰਤ ਨੇ ਮਹਾਂਰਾਸ਼ਟਰ ਵਿੱਚ ਜਨਮ ਲਿਆ ਪਰ ਉਹਨਾਂ ਦਾ ਅਕਾਲ ਚਲਾਣਾ ਪੰਜਾਬ ਵਿੱਚ ਹੋਇਆ? | ਸੰਤ ਨਾਮਦੇਵ |
85. | ਸ੍ਰੀਵੈਸ਼ਨਵ ਮੱਤ ਕਿਸਨੇ ਸ਼ੁਰੂ ਕੀਤਾ? | ਸੰਤ ਰਾਮਾਨੁਜ |
86. | ਕਿਸ ਭਗਤੀ ਸੰਤ ਨੇ ਕਿਹਾ ਸੀ ਕਿ ਰਾਮ ਅਤੇ ਰਹੀਮ ਇੱਕੋ ਰੱਬ ਦੇ ਦੋ ਨਾਂ ਹਨ? | ਸੰਤ ਕਬੀਰ ਨੇ |
87. | ਸੰਤ ਰਾਮਾਨੁਜ ਦਾ ਜਨਮ ਕਿੱਥੇ ਹੋਇਆ ਸੀ? | ਸ੍ਰੀ ਪੇਰੁਮਬੁਦਰ |
88. | ‘ਬੀਜਕ’ ਕਿਸਦੀ ਰਚਨਾ ਹੈ? | ਸੰਤ ਕਬੀਰ ਦੀ |
89. | ਹਿੰਦੀ ਭਾਸ਼ਾ ਵਿੱਚ ਉਪਦੇਸ਼ ਦੇਣ ਵਾਲਾ ਪਹਿਲਾ ਭਗਤੀ ਸੰਤ ਕੌਣ ਸੀ? | ਰਾਮਾਨੰਦ |
90. | ‘ਪ੍ਰੇਮ ਵਾਟਿਕਾ’ ਕਿਸਦੇ ਜੀਵਨ ਤੇ ਅਧਾਰਿਤ ਹੈ? | ਭਗਵਾਨ ਕਿਸ਼ਨ ਦੇ ਜੀਵਨ ਤੇ |
91. | ‘ਪ੍ਰੇਮ ਵਾਟਿਕਾ’ ਦੀ ਰਚਨਾ ਕਿਸਨੇ ਕੀਤੀ? | ਰਸਖਾਨ ਨੇ |
92. | ਸ਼੍ਰੀ ਨਰਾਇਣ ਗੁਰੂ ਦਾ ਸੰਬੰਧ ਕਿਸ ਰਾਜ ਨਾਲ ਸੀ? | ਕੇਰਲਾ |
93. | ਭਗਤੀ ਲਹਿਰ ਦਾ ਜਨਮਦਾਤਾ ਕਿਸਨੂੰ ਮੰਨਿਆ ਜਾਂਦਾ ਹੈ? | ਸੰਤ ਰਾਮਾਨੁਜ ਨੂੰ |
94. | ਅਲੋਰਾ ਵਿਖੇ ਕੈਲਾਸ਼ ਮੰਦਰ ਦਾ ਨਿਰਮਾਣ ਕਿਸਨੇ ਕਰਵਾਇਆ? | ਰਾਸ਼ਟਰਕੂਟਾਂ ਨੇ |
95. | ਗੰਗਈਕੋਂਡਾ ਚੋਲਪੁਰਮ ਦਾ ਮੰਦਰ ਕਿਸਨੇ ਬਣਵਾਇਆ? | ਰਜਿੰਦਰ ਪਹਿਲੇ ਨੇ |
96. | ਏਲੋਰਾ ਗੁਫਾਵਾਂ ਦਾ ਨਿਰਮਾਣ ਕਿਸ ਸ਼ਾਸਨਕਾਲ ਵਿੱਚ ਹੋਇਆ ਸੀ? | ਰਾਸ਼ਟਰਕੂਟਾਂ ਦੇ |
97. | ਮੰਦਿਰ ਨਿਰਮਾਣ ਕਲਾ ਵਿੱਚ ‘ਵਿਮਾਨ ਸ਼ੈਲੀ’ ਦਾ ਪ੍ਰਚਲਨ ਕਿਸ ਕਾਲ ਵਿੱਚ ਹੋਇਆ? | ਰਾਸ਼ਟਰਕੂਟ ਕਾਲ |
98. | ਭਾਰਤ ਤੇ ਹਮਲਾ ਕਰਨ ਵਾਲਾ ਪਹਿਲਾ ਮੁਸਲਿਮ ਹਮਲਾਵਰ ਕੌਣ ਸੀ? | ਮੁਹੰਮਦ ਬਿਨ ਕਾਸਿਮ |
99. | ਮੁਹੰਮਦ ਬਿਨ ਕਾਸਿਮ ਨੇ ਭਾਰਤ ਤੇ ਕਦੋਂ ਹਮਲਾ ਕੀਤਾ? | 712 ਈ: |
100. | ਪ੍ਰਿਥਵੀਰਾਜ ਚੌਹਾਨ ਦੀ ਰਾਜਧਾਨੀ ਦਾ ਨਾਂ ਕੀ ਸੀ? | ਅਜਮੇਰ |
101. | ਭੋਪਾਲ ਦੀ ਸਥਾਪਨਾ ਕਿਸ ਰਾਜਪੂਤ ਰਾਜੇ ਦੁਆਰਾ ਕੀਤੀ ਗਈ ਮੰਨੀ ਜਾਂਦੀ ਹੈ? | ਰਾਜਾ ਭੋਜ ਦੁਆਰਾ |
102. | ਕਿਸ ਮੰਦਰ ਨੂੰ ‘ਬਲੈਕ ਪੈਗੋਡਾ’ ਕਿਹਾ ਜਾਂਦਾ ਹੈ? | ਕੋਨਾਰਕ ਦਾ ਸੂਰਜ ਮੰਦਰ |
103. | ਕਿਸ ਚੋਲ ਰਾਜਾ ਨੂੰ ਗੰਗਈਕੋਂਡਾ ਕਿਹਾ ਜਾਂਦਾ ਸੀ? | ਰਾਜੇਂਦਰ ਪਹਿਲੇ ਨੂੰ |
104. | ਵਿਕਰਮਸ਼ਿਲਾ ਯੂਨੀਵਰਸਟੀ ਦੀ ਸਥਾਪਨਾ ਕਿਸਨੇ ਕੀਤੀ? | ਧਰਮਪਾਲ ਨੇ |
105. | ਕੀਰਤੀ ਸਤੰਭ ਕਿੱਥੇ ਸਥਿਤ ਹੈ? | ਚਿਤੌੜਗੜ੍ਹ |
106. | ਕੀਰਤੀ ਸਤੰਭ ਕਿਸਦੇ ਸ਼ਾਸਨ ਕਾਲ ਵਿੱਚ ਬਣਵਾਇਆ ਗਿਆ? | ਬੱਪਾ ਰਾਵਲ |
107. | ਕੀਰਤੀ ਸਤੰਭ ਕਿਸਨੇ ਬਣਵਾਇਆ? | ਜੈਨ ਵਪਾਰੀ ਜੀਜਾ ਬਾਗੇਰਵਾਲਾ |
108. | ਕੀਰਤੀ ਸਤੰਭ ਕਿਸ ਧਰਮ ਨਾਲ ਸੰਬੰਧਤ ਹੈ? | ਜੈਨ ਧਰਮ ਨਾਲ |
109. | ਵਿਜੈ ਸਤੰਭ ਕਿੱਥੇ ਸਥਿਤ ਹੈ? | ਚਿਤੌੜਗੜ੍ਹ |
110. | ਵਿਜੈ ਸਤੰਭ ਕਿਸਨੇ ਬਣਵਾਇਆ ਸੀ? | ਰਾਣਾ ਕੁੰਭਾ |
111. | ਰਾਣਾ ਕੁੰਭਾ ਕਿੱਥੋਂ ਦਾ ਸ਼ਾਸਕ ਸੀ? | ਮੇਵਾੜ ਦਾ |
112. | ਵਿਜੈ ਸਤੰਭ ਕਿਸ ਜਿੱਤ ਦੀ ਖੁਸ਼ੀ ਵਿੱਚ ਬਣਵਾਇਆ ਗਿਆ ਸੀ? | ਮਾਲਵਾ ਦੀ ਜਿੱਤ |
113. | ਵਿਜੈ ਸਤੰਭ ਕਿਸ ਦੇਵਤਾ ਨੂੰ ਸਮਰਪਿਤ ਹੈ? | ਭਗਵਾਨ ਵਿਸ਼ਣੂ ਨੂੰ |
114. | ਰਣਥੰਭੋਰ ਕੀ ਹੈ? | ਇੱਕ ਰਾਜਪੂਤ ਕਿਲ੍ਹਾ |
115. | ਸੰਸਾਰ ਪ੍ਰਸਿੱਧ ਖਜੁਰਾਹੋ ਮੰਦਰ ਕਿਸ ਰਾਜ ਵਿੱਚ ਸਥਿਤ ਹਨ? | ਮੱਧ ਪ੍ਰਦੇਸ਼ |
116. | ਨਟਰਾਜ ਦੀ ਪ੍ਰਸਿੱਧ ਕਾਂਸੇ ਦੀ ਮੂਰਤੀ ਕਿਸ ਵੰਸ਼ ਦੀ ਕਲਾ ਦੀ ਉਦਾਹਰਣ ਹੈ? | ਚੋਲ ਵੰਸ਼ ਦੀ |
117. | ਵੀਰੂਪਕਸ਼ ਮੰਦਰ ਦਾ ਨਿਰਮਾਣ ਕਿਸ ਵੰਸ਼ ਦੇ ਸ਼ਾਸਕਾਂ ਨੇ ਕਰਵਾਇਆ? | ਚਾਲੂਕੀਆ ਨੇ |
118. | ਕਿਸ ਚੌਹਾਨ ਰਾਜੇ ਨੇ ਅਜਮੇਰ ਦੀ ਸਥਾਪਨਾ ਕਰਕੇ ਇਸਨੂੰ ਆਪਣੀ ਰਾਜਧਾਨੀ ਬਣਾਇਆ? | ਅਜੇਰਾਜ ਨੇ |
119. | ਕਿਸ ਪੁਸਤਕ ਨੂੰ ‘ਕਸ਼ਮੀਰ ਦਾ ਇਤਿਹਾਸ’ ਵੀ ਕਿਹਾ ਜਾਂਦਾ ਹੈ? | ਰਾਜਤਰੰਗਣੀ |
120. | ਰਾਜਤਰੰਗਣੀ ਦੀ ਰਚਨਾ ਕਿਸਨੇ ਕੀਤੀ? | ਕਲਹਣ |
121. | ਕਿਸ ਚੋਲ ਰਾਜੇ ਨੇ ਗੰਗਈਕੋਂਡਾ ਚੋਲਾਪੁਰਮ ਨੂੰ ਆਪਣੀ ਰਾਜਧਾਨੀ ਬਣਾਇਆ? | ਰਜਿੰਦਰ ਪਹਿਲੇ ਨੇ |
122. | ਚੋਲ ਵਾਸਤੂਕਲਾ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਕੀ ਸੀ? | ਉੱਚੇ ਵਿਮਾਨ ਜਾਂ ਮੀਨਾਰ |
123. | ਚੋਲ ਕਾਲ ਦੇ ਸਿੱਕਿਆਂ ਤੇ ਨਟਰਾਜ ਦੇ ਕਿੰਨੇ ਹੱਥ ਹਨ? | 6 |
124. | ਚੋਲ ਮੂਰਤੀਕਲਾ ਦਾ ਪ੍ਰਸਿੱਧ ਨਮੂਨਾ ਨਟਰਾਜ ਦੀ ਮੂਰਤੀ ਕਿੱਥੇ ਸਥਿਤ ਹੈ? | ਚਿੰਦਮਬਰਮ |
125. | ਦੱਖਣੀ ਭਾਰਤ ਵਿੱਚ ਵੋਲ ਵੰਸ਼ ਦਾ ਵਿਰੋਧੀ ਵੰਸ਼ ਕਿਹੜਾ ਸੀ? | ਕਲਿਆਣੀ ਦੇ ਚਾਲੂਕੀਆ |
126. | ਗੰਗਾਈ ਕੋਂਡਾ ਕਿਸ ਸ਼ਾਸਕ ਨੂੰ ਕਿਹਾ ਜਾਂਦਾ ਹੈ? | ਰਜਿੰਦਰ ਚੋਲ ਪਹਿਲੇ ਨੂੰ |
127. | ਕਿਹੜੇ ਚੋਲ ਸ਼ਾਸਕ ਨੇ ਸ੍ਰੀ ਲੰਕਾ ਦਾ ਉੱਤਰੀ ਭਾਗ ਜਿੱਤ ਕੇ ਆਪਣੇ ਰਾਜ ਵਿੱਚ ਸ਼ਾਮਿਲ ਕਰ ਲਿਆ? | ਰਾਜਾਰਾਜਾ ਚੋਲ ਪਹਿਲਾ |
128. | ਅਰਬਾਂ ਨੇ ਕਿਸਦੀ ਅਗਵਾਈ ਹੇਠ 712 ਂਈ: ਵਿੱਚ ਸਿੰੰਧ ਤੇ ਹਮਲਾ ਕੀਤਾ? | ਮੁਹੰਮਦ ਬਿਨ ਕਾਸਿਮ |
129. | ਚੋਲ ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਕੀ ਸੀ? | ਕੁੱਰਮ |
130. | ਮਦੁਰਾਈ ਕਿਸ ਵੰਸ਼ ਦੀ ਰਾਜਧਾਨੀ ਸੀ? | ਪਾਂਡਯਾ |
131. | ਕਿਸ ਮੰਦਰ ਨੂੰ ‘ਬਲੈਕ ਪੈਗੋਡਾ’ ਵੀ ਕਿਹਾ ਜਾਂਦਾ ਹੈ? | ਸੂਰਜ ਮੰਦਰ ਨੂੰ |
132. | ਚੋਲ ਸ਼ਾਸਨ ਕਿਸ ਨਦੀ ਦੇ ਡੈਲਟਾ ਖੇਤਰ ਵਿੱਚ ਹੋਂਦ ਵਿੱਚ ਆਇਆ? | ਕਾਵੇਰੀ ਨਦੀ ਦੇ |
133. | ਅਲਬਰੂਨੀ ਕਿਸ ਨਾਲ ਭਾਰਤ ਆਇਆ ਸੀ? | ਮਹਿਮੂਦ ਗਜ਼ਨਵੀ |
134. | ਮਹਿਮੂਦ ਗਜ਼ਨਵੀ ਦੇ ਸੋਮਨਾਥ ਹਮਲੇ ਸਮੇਂ ਗੁਜਰਾਤ ਦਾ ਸ਼ਾਸਕ ਕੌਣ ਸੀ? | ਭੀਮ ਦੂਜਾ |
135. | ਮਹਿਮੂਦ ਗਜ਼ਨਵੀ ਕਿਸ ਨਸਲ ਨਾਲ ਸੰਬੰਧ ਰੱਖਦਾ ਸੀ? | ਅਫ਼ਗਾਨ |
136. | ਮਹਿਮੂਦ ਗਜ਼ਨਵੀ ਨੇ ਭਾਰਤ ਤੇ ਕਿੰਨੇ ਹਮਲੇ ਕੀਤੇ? | 17 |
137. | ਮਹਿਮੂਦ ਗਜ਼ਨਵੀ ਨੇ ਸੋਮਨਾਥ ਤੇ ਹਮਲਾ ਕਦੋਂ ਕੀਤਾ? | 1026 ਈ: |
138. | ਤਹਿਕੀਕੇ ਹਿੰਦ ਦੀ ਰਚਨਾ ਕਿਸਨੇ ਕੀਤੀ? | ਅਲਬਰੂਨੀ |
139. | ਮਥਰਾ ਕਲਾ ਸ਼ੈਲੀ ਵਿੱਚ ਕਿਸ ਵਸਤੂ ਦੀਆਂ ਮੂਰਤੀਆਂ ਬਣਦੀਆਂ ਸਨ? | ਲਾਲ ਸੰਗਮਰਮਰ |
140. | ਖਜੁਰਾਹੋ ਮੰਦਰ ਕਿਸ ਵੰਸ਼ ਦੇ ਸ਼ਾਸਕਾਂ ਨੇ ਬਣਵਾਏ? | ਚੰਦੇਲ |
141. | ਖਜੁਰਾਹੋ ਮੰਦਰ ਕਿਸ ਭਗਵਾਨ ਨੂੰ ਸਮਰਪਿਤ ਹਨ? | ਭਗਵਾਨ ਸ਼ਿਵ ਅਤੇ ਪਾਰਵਤੀ |
142. | ਹੋਯਸਾਲਾ ਸਾਮਰਾਜ ਦੀ ਰਾਜਧਾਨੀ ਦਵਾਰਸਮੁਦਰ ਨੂੰ ਅੱਜਕੱਲ੍ਹ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? | ਹਲੇਬਿਡ |
143. | ਵਿਜੇ ਸਤੰਭ ਕਿਸਨੇ ਬਣਵਾਇਆ? | ਰਾਣਾ ਕੁੰਭਾ |
144. | ਪਦਮਾਵਤ ਦਾ ਲੇਖਕ ਕੌਣ ਹੈ? | ਮਲਿਕ ਮੁਹੰਮਦ ਜਾਇਸੀ |
145. | ਤੋਤਾ-ਏ-ਹਿੰਦ ਕਿਸਨੂੰ ਕਿਹਾ ਜਾਂਦਾ ਹੈ? | ਅਮੀਰ ਖੁਸਰੋ ਨੂੰ |
146. | ਬੁੱਧ ਧਰਮ ਨੂੰ ਸਰਪ੍ਰਸਤੀ ਦੇਣ ਵਾਲੇ ਅੰਤਮ ਸ਼ਾਸਕ ਕੌਣ ਸਨ? | ਪਾਲ ਰਾਜੇ |
147. | ਕਿਤਾਬ-ਉਲ-ਹਿੰਦ ਦੀ ਰਚਨਾ ਕਿਸਨੇ ਕੀਤੀ? | ਅਲਬਰੂਨੀ |
148. | ਅਹਿਮਦਾਬਾਦ ਦੀ ਖੋਜ ਕਿਸਨੇ ਕੀਤੀ? | ਅਹਿਮਦ ਸ਼ਾਹ |
149. | ਅਜਮੇਰ ਦੀ ਸਥਾਪਨਾ ਕਿਸਨੇ ਕੀਤੀ? | ਅਜੇਰਾਜ ਨੇ |
150. | ਮਾਲਦੇਵ ਕਿੱਥੋਂ ਦਾ ਸ਼ਾਸਕ ਸੀ? | ਜੋਧਪੁਰ ਦਾ |
151. | ਮਹਾਰਾਜਾ ਜਸਵੰਤ ਸਿੰਘ ਕਿੱਥੋਂ ਦਾ ਸ਼ਾਸਕ ਸੀ? | ਮਾਰਵਾੜ ਦਾ |
152. | ਅੱਲਾਉਦੀਨ ਦੇ ਚਿਤੌੜ ਤੇ ਹਮਲੇ ਸਮੇਂ ਚਿਤੌੜ ਦਾ ਸ਼ਾਸਕ ਕੌਣ ਸੀ? | ਰਾਣਾ ਰਤਨ ਸਿੰਘ |
153. | ਏਲੋਰਾ ਗੁਫਾਵਾਂ ਦਾ ਨਿਰਮਾਣ ਕਿਸ ਸ਼ਾਸਨਕਾਲ ਵਿੱਚ ਹੋਇਆ ਸੀ? | ਰਾਸ਼ਟਰਕੂਟਾਂ ਦੇ |
154. | ਏਲੋਰਾ ਦੇ ਮੰਦਰਾਂ ਦਾ ਨਿਰਮਾਣ ਕਿਹੜੇ ਸ਼ਾਸਕਾਂ ਦੁਆਰਾ ਕਰਵਾਇਆ ਗਿਆ? | ਰਾਸ਼ਟਰਕੂਟਾਂ ਦੁਆਰਾ |
155. | ਮੰਦਿਰ ਨਿਰਮਾਣ ਕਲਾ ਵਿੱਚ ‘ਵਿਮਾਨ ਸ਼ੈਲੀ’ ਦਾ ਪ੍ਰਚਲਨ ਕਿਸ ਕਾਲ ਵਿੱਚ ਹੋਇਆ? | ਰਾਸ਼ਟਰਕੂਟ ਕਾਲ |
156. | ਕਿਸ ਮੰਦਰ ਨੂੰ ‘ਬਲੈਕ ਪੈਗੋਡਾ’ ਕਿਹਾ ਜਾਂਦਾ ਹੈ? | ਕੋਨਾਰਕ ਦਾ ਸੂਰਜ ਮੰਦਰ |
157. | ਕਿਸ ਚੋਲ ਰਾਜਾ ਨੂੰ ਗੰਗਈਕੋਂਡਾ ਕਿਹਾ ਜਾਂਦਾ ਸੀ? | ਰਾਜੇਂਦਰ ਪਹਿਲੇ ਨੂੰ |
158. | ਭੋਪਾਲ ਦੀ ਸਥਾਪਨਾ ਕਿਸ ਰਾਜਪੂਤ ਰਾਜੇ ਦੁਆਰਾ ਕੀਤੀ ਗਈ ? | ਰਾਜਾ ਭੋਜ ਦੁਆਰਾ |
159. | ਵਿਕਰਮਸ਼ਿਲਾ ਯੂਨੀਵਰਸਟੀ ਦੀ ਸਥਾਪਨਾ ਕਿਸਨੇ ਕੀਤੀ? | ਧਰਮਪਾਲ ਨੇ |
160. | ਭਾਰਤ ਤੇ ਹਮਲਾ ਕਰਨ ਵਾਲਾ ਪਹਿਲਾ ਮੁਸਲਿਮ ਹਮਲਾਵਰ ਕੌਣ ਸੀ? | ਮੁਹੰਮਦ ਬਿਨ ਕਾਸਿਮ |
161. | ਮੁਹੰਮਦ ਬਿਨ ਕਾਸਿਮ ਨੇ ਭਾਰਤ ਤੇ ਕਦੋਂ ਹਮਲਾ ਕੀਤਾ? | 712 ਈ: |
162. | ਵਿਕ੍ਰਮਾਦੇਵ ਚਰਿੱਤ ਦਾ ਲੇਖਕ ਕੌਣ ਹੈ? | ਬਿਲਹਣ |
163. | ਕਿਹੜਾ ਪ੍ਰਾਚੀਨ ਰਾਜਵੰਸ਼ ਆਪਣੀ ਜਲ ਸੈਨਾ ਕਾਰਨ ਪ੍ਰਸਿੱਧ ਸੀ? | ਚੋਲ ਵੰਸ਼ |
164. | ਅਰਬ ਸਾਗਰ ਵਿੱਚ ਤਾਕਤਵਰ ਜਲ ਸੈਨਾ ਦੀ ਸਥਾਪਨਾ ਕਰਨ ਵਾਲਾ ਪਹਿਲਾ ਭਾਰਤੀ ਰਾਜਾ ਕੌਣ ਸੀ? | ਰਾਜਾਰਾਜਾ ਚੋਲ ਪਹਿਲਾ |
165. | ਚਾਲੂਕੀਆ ਨੇ ਆਪਣਾ ਸਾਮਰਾਜ ਕਿੱਥੇ ਸਥਾਪਿਤ ਕੀਤਾ? | ਮਾਲਵਾ |