ਗੁਪਤ ਵੰਸ਼ ਦੀ ਸਥਾਪਨਾ: ਸਮੁੰਦਰਗੁਪਤ ਅਤੇ ਚੰਦਰਗੁਪਤ ਦੂਜੇ ਅਧੀਨ ਗੁਪਤ ਵੰਸ਼ ਦਾ ਵਿਸਥਾਰ ਅਤੇ ਗੁਪਤ ਵੰਸ਼ ਦਾ ਪਤਨ

1.      

ਮੌਰੀਆ ਵੰਸ਼ ਦਾ ਅੰਤਮ ਸ਼ਾਸਕ ਕੌਣ ਸੀ?

ਬ੍ਰਿਹਦਰਥ

2.     

ਯੂ-ਚੀ ਕਬੀਲੇ ਨੂੰ ਪੱਛਮੀ ਚੀਨ ਵਿੱਚੋਂ ਕਿਸਨੇ ਕੱਢਿਆ ਸੀ?

ਹੂਣਾਂ ਨੇ

3.     

ਬ੍ਰਿਹਦਰਥ ਦੀ ਹੱਤਿਆ ਕਿਸਨੇ ਕੀਤੀ?

ਪੁਸ਼ਯਾਮਿੱਤਰ ਸ਼ੁੰਗ

4.     

ਬ੍ਰਿਹਦਰਥ ਦੀ ਹੱਤਿਆ ਕਦੋਂ ਕੀਤੀ ਗਈ?

184 ਈ:ਪੂ:

5.     

ਪੁਸ਼ਯਾਮਿਤਰ ਸ਼ੁੰਗ ਨੇ ਕਿਸ ਵੰਸ਼ ਦੀ ਸਥਾਪਨਾ ਕੀਤੀ?

ਸ਼ੁੰਗ ਵੰਸ਼ ਦੀ

6.     

ਸ਼ੁੰਗ ਵੰਸ਼ ਦਾ ਸਭ ਤੋਂ ਪ੍ਰਸਿੱਧ ਸ਼ਾਸਕ ਕੌਣ ਸੀ?

ਪ੍ਰਸ਼ਯਾਮਿਤਰ ਸ਼ੁੰਗ

7.     

ਸ਼ੁੰਗ ਵੰਸ਼ ਦੀ ਰਾਜਧਾਨੀ ਕਿੱਥੇ ਸੀ?

ਵਿਦਿਸਾ

8.     

ਕਿਸ ਰਿਸ਼ੀ ਨੇ ਪੁਸ਼ਯਾਮਿੱਤਰ ਸ਼ੁੰਗ ਲਈ ਅਸ਼ਵਮੇਧ ਯੱਗ ਕੀਤਾ?

ਪਾਤੰਜਲੀ

9.     

ਸ਼ੁੰਗ ਵੰਸ਼ ਨੇ ਕਿੰਨਾ ਸਮਾਂ ਰਾਜ ਕੀਤਾ?

112 ਸਾਲ

10.   

ਪੁਸ਼ਯਾਮਿੱਤਰ ਸ਼ੁੰਗ ਕਿਸ ਧਰਮ ਦਾ ਕੱਟੜ ਪੈਰੋਕਾਰ ਸੀ?

ਹਿੰਦੂ ਧਰਮ ਦਾ

11.    

ਕਾਲੀਦਾਸ ਦੇ ਕਿਸ ਨਾਟਕ ਵਿੱਚ ਸ਼ੁੰਗ ਵੰਸ਼ ਦੇ ਰਾਜਿਆਂ ਸੰਬੰਧੀ ਜਾਣਕਾਰੀ ਮਿਲਦੀ ਹੈ?

ਮਾਲਵਿਕਾਅਗਨੀਮਿੱਤਰ

12.   

ਮਾਲਵਿਕਾ ਅਗਨੀਮਿਤਰ ਨਾਟਕ ਦਾ ਨਾਇਕ ਕੌਣ ਹੈ?

ਅਗਨੀਮਿੱਤਰ

13.   

ਕਾਲੀਦਾਸ ਦੀ ਕਿਸ ਰਚਨਾ ਤੌਂ ਆਂਧਰਾ ਸ਼ਾਸਕਾਂ ਸੰਬੰਧੀ ਜਾਣਕਾਰੀ ਮਿਲਦੀ ਹੈ?

ਮਾਲਵਿਕਾਅਗਨੀਮਿੱਤਰ

14.   

ਸ਼ੁੰਗ ਵੰਸ਼ ਦਾ ਅੰਤਮ ਸ਼ਾਸਕ ਕੌਣ ਸੀ?

ਦੇਵਭੂਮੀ

15.   

ਸ਼ੁੰਗ ਵੰਸ਼ ਦੇ ਸਮੇਂ ਕਿਸ ਧਰਮ ਦਾ ਪੁਨਰਉੱਥਾਨ ਹੋਇਆ?

ਬ੍ਰਾਹਮਣ/ਹਿੰਦੂ ਧਰਮ

16.   

ਸੁੰਗ ਸ਼ਾਸਕ ਭਾਗ ਨੇ ਕਿਸ ਥਾਂ ਤੇ ਗਰੁੜ ਸਤੰਭ ਬਣਵਾਇਆ?

ਬੇਸਨਗਰ

17.   

ਸੁੰਗ ਸ਼ਾਸਕਾਂ ਦਾ ਅਸਲ ਘਰ ਕਿਸ ਸਥਾਨ ਨੂੰ ਕਿਹਾ ਜਾਂਦਾ ਹੈ?

ਵਿਦਿਸ਼ਾ ਨੂੰ

18.   

ਦੇਵਭੂਮੀ ਨੂੰ ਖਤਮ ਕਰਕੇ ਕੰਨਵ ਵੰਸ਼ ਦੀ ਨੀਂਹ ਕਿਸਨੇ ਰੱਖੀ?

ਵਸੁਦੇਵ ਨੇ

19.   

ਕੰਨਵ ਵੰਸ਼ ਦਾ ਅੰਤਮ ਸ਼ਾਸਕ ਕੌਣ ਸੀ?

ਸੁਸ਼ਰਮ

20.  

ਕੰਨਵ ਵੰਸ਼ ਨੂੰ ਖਤਮ ਕਰਕੇ ਕਿਹੜਾ ਵੰਸ਼ ਸਥਾਪਿਤ ਕੀਤਾ ਗਿਆ?

ਆਂਧਰਾ

21.   

ਯੂਨਾਨੀਆਂ ਨੇ ਕਿੰਨਾ ਸਮਾਂ ਭਾਰਤ ਤੇ ਰਾਜ ਕੀਤਾ?

ਲੱਗਭਗ 200 ਸਾਲ

22.   

ਯੂਨਾਨੀਆਂ ਦਾ ਸਭ ਤੋਂ ਪ੍ਰਸਿੱਧ ਤੇ ਸ਼ਕਤੀਸ਼ਾਲੀ ਸ਼ਾਸਕ ਕੌਣ ਸੀ?

ਮੀਨਾਂਡਰ

23.  

ਮੀਨਾਂਡਰ ਨੇ ਕਿੰਨਾ ਸਮਾਂ ਰਾਜ ਕੀਤਾ?

25 ਸਾਲ

24.  

ਮੀਨਾਂਡਰ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?

ਮਿÇਲੰਦ

25.  

ਮੀਨਾਂਡਰ ਦੀ ਰਾਜਧਾਨੀ ਦਾ ਨਾਂ ਕੀ ਸੀ?

ਸ਼ਾਕਲ (ਸਿਆਲਕੋਟ)

26.  

ਮਿÇਲੰਦ ਦਾ ਕਿਹੜੇ ਪ੍ਰਸਿੱਧ ਬੋਧੀ ਫਿਲਾਸਫਰ ਨਾਲ ਸੰਵਾਦ ਹੋਇਆ?

ਨਾਗਸੈਨ ਨਾਲ

27.  

ਮਿÇਲੰਦ ਅਤੇ ਨਾਗਸੈਨ ਦੇ ਸੰਵਾਦ ਦਾ ਕੀ ਨਾਂ ਹੈ?

ਮਿਲਿੰਦ –ਪਨ੍ਹੋ

28.  

ਭਾਰਤੀਆਂ ਨੇ ਸਿੱਕੇ ਬਣਾਉਣਾ ਅਤੇ ਸਿੱਕਿਆਂ ਤੇ ਚਿੱਤਰ ਅੰਕਤ ਕਰਨਾ ਕਿਸਤੋਂ ਸਿੱਖਿਆ?

ਯੂਨਾਨੀਆਂ ਤੋਂ

29.  

ਯੂਨਾਨੀਆਂ ਦੇ ਸਮੇਂ ਕਿਹੜੇ ਧਰਮਾਂ ਦਾ ਜਿਆਦਾ ਵਿਕਾਸ ਹੋਇਆ?

ਹਿੰਦੂ ਅਤੇ ਬੁੱਧ ਧਰਮ ਦਾ

30.  

ਪਾਰਥੀਅਨ ਵੰਸ਼ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?

ਪਹਲਵ

31.   

ਪਾਰਥੀਅਨਾਂ ਦਾ ਸਭ ਤੋਂ ਪ੍ਰਸਿੱਧ ਸ਼ਾਸਕ ਕੌਣ ਸੀ?

ਗੌਂਡੇਫ਼ਰਨੀਜ਼

32.    

‘ਪੱਛਮ ਦਾ ਸਾਧੂ’ ਕਿਸਨੂੰ ਕਿਹਾ ਜਾਂਦਾ ਹੈ?

ਸੇਂਟ ਥਾਮਸ ਨੂੰ

33.  

ਸੇਂਟ ਥਾਮਸ ਕਿਸਦੇ ਸ਼ਾਸਨਕਾਲ ਵਿੱਚ ਆਇਆ ਸੀ?

ਗੋਂਡਫਰਨੀਜ਼

34.  

ਸੇਂਟ ਥਾਮਸ ਕਿਹੜੇ ਸ਼ਾਸਕਾਂ ਦੇ ਰਾਜਕਾਲ ਵਿੱਚ ਭਾਰਤ ਆਇਆ?

ਪਾਰਥੀਅਨਾਂ ਦੇ

35.  

ਸੇਂਟ ਥਾਮਸ ਦੀ ਮੌਤ ਕਿੱਥੇ ਹੋਈ?

ਮਦਰਾਸ

36.  

ਸ਼ਕ ਮੂਲ ਰੂਪ ਵਿੱਚ ਕਿੱਥੋਂ ਦੇ ਰਹਿਣ ਵਾਲੇ ਸਨ?

ਮੱਧ ਏਸ਼ੀਆ ਦੇ

37.  

ਸ਼ਕਾਂ ਨੂੰ ਮੱਧ ਏਸ਼ੀਆ ਵਿੱਚੋਂ ਕਿਸਨੇ ਕੱਢਿਆ?

ਚੀਨ ਦੀ ਯੂ ਚੀ ਜਾਤੀ ਨੇ

38.  

ਸ਼ਕਾਂ ਦਾ ਸਭ ਤੋਂ ਪ੍ਰਸਿੱਧ ਸ਼ਾਸਕ ਕੌਣ ਸੀ?

ਰੁਦਰਦਮਨ ਪਹਿਲਾ

39.  

ਰੁਦਰਦਮਨ ਪਹਿਲੇ ਨੇ ਕਿਹੜੀ ਪ੍ਰਸਿੱਧ ਝੀਲ ਦੀ ਮੁਰੰਮਤ ਕਰਵਾਈ?

ਸੁਦਰਸ਼ਨ ਝੀਲ

40.  

ਰੁਦਰਦਮਨ ਪਹਿਲੇ ਦੀਆਂ ਪ੍ਰਾਪਤੀਆਂ ਬਾਰੇ ਸਾਨੂੰ ਕਿਹੜੇ ਅਭਿਲੇਖ ਤੋਂ ਜਾਣਕਾਰੀ ਮਿਲਦੀ ਹੈ?

ਜੂਨਾਗੜ੍ਹ ਦੇ ਅਭਿਲੇਖ ਤੋਂ

41.   

ਕਿਹੜੇ ਸ਼ਕ ਸ਼ਾਸਕ ਬਾਰੇ ਮੰਨਿਆ ਜਾਂਦਾ ਹੈ ਕਿ ਉਸਨੇ ਸਹੁੰ ਖਾਧੀ ਸੀ ਕਿ ਉਹ ਯੁੱਧ ਤੋਂ ਇਲਾਵਾ ਕਦੇ ਵੀ ਕਿਸੇ ਵਿਅਕਤੀ ਦੀ ਹੱਤਿਆ ਨਹੀਂ ਕਰੇਗਾ?

ਨਾਹਪਾਨ

42.  

ਕੁਸ਼ਾਨ ਵੰਸ਼ ਦੀ ਨੀਂਹ ਕਿਸਨੇ ਰੱਖੀ?

ਕਜ਼ੂਲ ਕੈਡਫਿਸ਼ਿਜ ਨੇ

43.  

ਕੁਸ਼ਾਨ ਕਾਲ ਦਾ ਅੰਤ ਕਿਸ ਵੰਸ਼ ਨੇ ਕੀਤਾ?

ਹਿੰਦੂ ਸ਼ਾਹੀ ਵੰਸ਼ ਨੇ

44.  

ਕੁਸ਼ਾਨ ਵੰਸ਼ ਦਾ ਸਭ ਤੋਂ ਪ੍ਰਸਿੱਧ ਸ਼ਾਸਕ ਕੌਣ ਸੀ?

ਕਨਿਸ਼ਕ

45.  

ਕਨਿਸ਼ਕ ਦੀ ਰਾਜਧਾਨੀ ਦਾ ਨਾਂ ਕੀ ਸੀ?

ਪੁਰਸ਼ਪੁਰ (ਪਿਸ਼ਾਵਰ)

46.  

ਕਨਿਸ਼ਕ ਨੂੰ ਬੁੱਧ ਧਰਮ ਵਿੱਚ ਕਿਸਨੇ ਸ਼ਾਮਿਲ ਕੀਤਾ?

ਅਸ਼ਵਘੋਸ਼ ਨੇ

47.  

ਕਿਹੜੇ ਕੁਸ਼ਾਨ ਰਾਜੇ ਨੇ ‘ਸਾਰੇ ਸੰਸਾਰ ਦਾ ਬਾਦਸ਼ਾਹ’ ਦੀ ਉਪਾਧੀ ਧਾਰਨ ਕੀਤੀ?

ਕੈਡਫਿਸ਼ਿਜ ਦੂਜੇ ਨੇ

48.  

ਕੈਡਫਿਸ਼ਿਜ ਦੂਜੇ ਦਾ ਅਸਲ ਨਾਂ ਕੀ ਸੀ?

ਵੀਮਾ ਕੈਡਫਿਸ਼ਿਜ

49.  

ਕਨਿਸ਼ਕ ਨੇ ਬੁੱਧ ਧਰਮ ਦੀ ਕਿਹੜੀ ਸਭਾ ਬੁਲਵਾਈ?

ਚੌਥੀ ਸਭਾ

50.  

ਦੂਜਾ ਅਸ਼ੋਕ ਕਿਸਨੂੰ ਕਿਹਾ ਜਾਂਦਾ ਹੈ?

ਕਨਿਸ਼ਕ ਨੂੰ

51.   

ਕਨਿਸ਼ਕ ਨੂੰ ਦੂਜਾ ਅਸ਼ੋਕ ਕਿਉਂ ਕਿਹਾ ਜਾਂਦਾ ਹੈ?

ਉਸਨੇ ਬੁੱਧ ਧਰਮ ਨੂੰ ਅਸ਼ੋਕ ਵਾਂਗ ਸਰਪ੍ਰਸਤੀ ਦਿੱਤੀ ਸੀ

52.  

ਕਿਹੜਾ ਪ੍ਰਸਿੱਧ ਚਿਕਿਤਸਕ ਕਨਿਸ਼ਕ ਦੇ ਦਰਬਾਰ ਵਿੱਚ ਰਹਿੰਦਾ ਸੀ?

ਚਰਕ

53.  

ਚਰਕ ਨੇ ਕਿਹੜੀ ਪ੍ਰਸਿੱਧ ਪੁਸਤਕ ਦੀ ਰਚਨਾ ਕੀਤੀ?

ਚਰਕਸੰਹਿਤਾ

54.  

ਅਸ਼ਵਘੋਸ਼ ਕਿਸ ਪ੍ਰਸਿੱਧ ਸ਼ਾਸਕ ਦਾ ਸਮਕਾਲੀਨ ਸੀ?

ਕਨਿਸ਼ਕ ਦਾ

55.  

ਸੁਸ਼ਰਤ ਕਿਸ ਕਾਲ ਦਾ ਵਿਦਵਾਨ ਸੀ?

ਗੁਪਤ ਕਾਲ

56.    

‘ਭਾਰਤੀ ਦਵਾਈ ਦਾ ਪਿਤਾਮਾ’ ਕਿਸਨੂੰ ਕਿਹਾ ਜਾਂਦਾ ਹੈ?

ਸੁਸ਼ਰਤ

57.    

‘ਪਲਾਸਟਿਕ ਸਰਜਰੀ ਦਾ ਪਿਤਾਮਾ’ ਕਿਸਨੂੰ ਕਿਹਾ ਜਾਂਦਾ ਹੈ?

ਸੁਸ਼ਰਤ

58.  

ਭਾਰਤ ਦਾ ਆਈਨਸਟਾਈਨ ਕਿਸਨੂੰ ਕਿਹਾ ਜਾਂਦਾ ਹੈ?

ਨਾਗਾਰਜੁਨ ਨੂੰ

59.  

ਨਾਗਾਰਜੁਨ ਨੇ ਕਿਹੜਾ ਪ੍ਰਸਿੱਧ ਸਿਧਾਂਤ ਪੇਸ਼ ਕੀਤਾ?

ਸ਼ੂਨਯਵਾਦ

60. 

ਬੁੱਧ ਧਰਮ ਦੀ ਚੌਥੀ ਸਭਾ ਕਿੱਥੇ ਬੁਲਾਈ ਗਈ?

ਕਸ਼ਮੀਰ ਵਿੱਚ

61.   

ਕੁਸ਼ਾਨ ਕਾਲ ਵਿੱਚ ਕਿਹੜੀ ਕਲਾ ਸ਼ੈਲੀ ਦਾ ਜਨਮ ਹੋਇਆ?

ਗੰਧਾਰ ਕਲਾ ਸ਼ੈਲੀ

62.  

ਕਨਿਸ਼ਕ ਨੇ ਕਿਸ ਸਥਾਨ ਨੂੰ ਆਪਣੀਆਂ ਰਾਜਨੀਤਕ ਗਤੀਵਿਧੀਆਂ ਦਾ ਕੇਂਦਰ ਬਣਾਇਆ?

ਪੁਰਸ਼ਪੁਰ ਨੂੰ

63.  

ਪੁਰਸ਼ਪੁਰ ਨੂੰ ਅੱਜਕੱਲ੍ਹ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?

ਪੇਸ਼ਾਵਰ

64.  

ਸ਼ਕ ਸੰਮਤ ਕਿਸਨੇ ਸ਼ੁਰੂ ਕੀਤਾ?

ਕਨਿਸ਼ਕ ਨੇ

65.  

ਸ਼ਕ ਸੰਮਤ ਕਦੋਂ ਸ਼ੁਰੂ ਕੀਤਾ ਗਿਆ?

78 ਈ:ਪੂ:

66. 

ਉੜੀਸਾ ਦਾ ਸਭ ਤੋਂ ਮਹਾਨ ਰਾਜਾ ਕਿਸਨੂੰ ਮੰਨਿਆ ਜਾਂਦਾ ਹੈ?

ਖਾਰਵੇਲ ਨੂੰ

67.  

ਖਾਰਵੇਲ ਬਾਰੇ ਜਾਣਕਾਰੀ ਸਾਨੂੰ ਕਿੱਥੋਂ ਪ੍ਰਾਪਤ ਹੁੰਦੀ ਹੈ?

ਹਾਥੀਗੁਫਾ ਦੇ ਅਭਿਲੇਖ ਤੋਂ

68.  

ਵਿੰਧਿਆ ਪਰਬਤ ਸ਼੍ਰੇਣੀ ਦੇ ਦੱਖਣ ਵੱਲ ਕਿਹੜਾ ਪਹਿਲਾ ਵੱਡਾ ਰਾਜ  ਸਥਾਪਿਤ ਹੋਇਆ?

ਸਤਵਾਹਨ

69. 

ਸਤਵਾਹਨ ਵੰਸ਼ ਦੀ ਸਥਾਪਨਾ ਕਿਸਨੇ ਕੀਤੀ?

ਸੀਮੁਕ ਨੇ

70.  

ਸਤਵਾਹਨ ਵੰਸ਼ ਦਾ ਸਭ ਤੋਂ ਸ਼ਕਤੀਸ਼ਾਲੀ ਸ਼ਾਸਕ ਕੌਣ ਸੀ?

ਗੌਤਮੀਪੁੱਤਰ ਸਤਕਰਨੀ

71.   

ਸਤਵਾਹਨ ਸ਼ਾਸਕਾਂ ਨੇ ਕਿੰਨਾਂ ਸਮਾਂ ਰਾਜ ਕੀਤਾ?

ਲੱਗਭਗ 450 ਸਾਲ

72.  

ਸਤਵਾਹਨਾਂ ਦੇ ਘਰੇਲੂ ਵਪਾਰ ਦਾ ਕੇਂਦਰ ਕਿਹੜਾ ਨਗਰ ਸੀ?

ਤਗਾਰਾ

73.  

ਸਤਵਾਹਨ ਵੰਸ਼ ਦਾ ਪਹਿਲਾ ਸ਼ਾਸਕ ਕੌਣ ਸੀ?

ਸਿਮੁਕਾ

74.  

ਦੱਕਣ ਵਿੱਚ ਸਤਵਾਹਨਾਂ ਤੋਂ ਬਾਅਦ ਕਿਹੜਾ ਵੰਸ਼ ਸੱਤਾ ਵਿੱਚ ਆਇਆ?

ਵਾਕਟਕ

75.  

ਵਾਕਟਕ ਕਾਲ ਦਾ ਸਭ ਤੋਂ ਪ੍ਰਸਿੱਧ ਸ਼ਾਸਕ ਕੌਣ ਸੀ?

ਪ੍ਰਵਰਸੈਨ ਪਹਿਲਾ

76.  

ਮਗਧ ਤੇ ਸ਼ਾਸਨ ਕਰਨ ਵਾਲਾ ਅੰਤਮ ਮਹਾਨ ਵੰਸ਼ ਕਿਹੜਾ ਸੀ?

ਗੁਪਤ

77.  

ਪ੍ਰਾਚੀਨ ਭਾਰਤ ਦਾ ਸੁਨਹਿਰੀ ਕਾਲ ਕਿਸ ਸਮੇਂ ਨੂੰ ਕਿਹਾ ਜਾਂਦਾ ਹੈ?

ਗੁਪਤ ਕਾਲ ਨੂੰ

78.  

ਗੁਪਤ ਸਾਮਰਾਜ ਦੀ ਸਥਾਪਨਾ ਕਿਸਨੇ ਕੀਤੀ?

ਸ਼੍ਰੀ ਗੁਪਤ ਨੇ

79.  

ਸ੍ਰੀ ਗੁਪਤ ਨੇ ਚੀਨੀ ਯਾਤਰੀਆਂ ਲਈ ਕਿੱਥੇ ਮੰਦਰ ਬਣਵਾਇਆ?

ਗਯਾ ਵਿਖੇ

80.  

ਗੁਪਤ ਸਾਮਰਾਜ ਕਿਹੜੇ ਵਰਤਮਾਨ ਖੇਤਰ ਵਿੱਚ ਫੈਲਿਆ ਸੀ?

ਪੂਰਬੀ ਉੱਤਰ ਪ੍ਰਦੇਸ਼, ਬਿਹਾਰ

81.   

ਗੁਪਤ ਸਾਮਰਾਜ ਦੀ ਸਥਾਪਨਾ ਕਦੋਂ ਕੀਤੀ ਗਈ?

240 ਈ:

82.  

ਸ੍ਰੀ ਗੁਪਤ ਤੋਂ ਬਾਅਦ ਗੱਦੀ ਤੇ ਕੌਣ ਬੈਠਾ?

ਘਟੋਤਕਚ

83.  

ਗੁਪਤ ਵੰਸ਼ ਦਾ ਅਸਲ ਮੋਢੀ ਕਿਸਨੂੰ ਮੰਨਿਆ ਜਾਂਦਾ ਹੈ?

ਚੰਦਰਗੁਪਤ ਪਹਿਲੇ ਨੂੰ

84.  

ਚੰਦਰਗੁਪਤ ਪਹਿਲਾ ਕਦੋਂ ਗੱਦੀ ਤੇ ਬੈਠਾ?

320 ਈ:

85.  

ਚੰਦਰਗੁਪਤ ਦੇ ਪਿਤਾ ਦਾ ਨਾਂ ਕੀ ਸੀ?

ਘਟੋਤਕਚ

86.  

ਚੰਦਰਗੁਪਤ ਨੇ ਕਿਸ ਵੰਸ਼ ਦੀ ਰਾਜਕੁਮਾਰੀ ਨਾਲ ਵਿਆਹ ਕਰਵਾਇਆ?

ਲਿੱਛਵੀ ਵੰਸ਼ ਦੀ (ਕੁਮਾਰਦੇਵੀ)

87.  

ਸਮੁੰਦਰਗੁਪਤ ਦਾ ਸ਼ਾਸਨ ਕਾਲ ਕੀ ਸੀ?

335 ਈ: ਤੋਂ 375 ਈ: ਤੱਕ

88.  

ਸਮੁੰਦਰਗੁਪਤ ਦੀਆਂ ਜਿੱਤਾਂ ਬਾਰੇ ਜਾਣਕਾਰੀ ਦਾ ਮੁੱਖ ਸ੍ਰੋਤ ਕੀ ਹੈ?

ਇਲਾਹਾਬਾਦ ਦਾ ਸਤੰਭ ਲੇਖ

89.  

ਇਲਾਹਾਬਾਦ ਦਾ ਸਤੰਭ ਲੇਖ ਕਿਸਨੇ ਲਿਖਿਆ?

ਹਰੀਸੈਨ ਨੇ

90. 

ਹਰੀਸੈਨ ਕੌਣ ਸੀ?

ਸਮੁੰਦਰਗੁਪਤ ਦਾ ਰਾਜ ਕਵੀ

91.   

ਸਮੁੰਦਰਗੁਪਤ ਕਿਸ ਦੇਵਤਾ ਦਾ ਪੈਰੋਕਾਰ ਸੀ?

ਭਗਵਾਨ ਵਿਸ਼ਨੂੰ ਦਾ

92.  

ਦੱਖਣ ਵਿੱਚ ਸਮੁੰਦਰਗੁਪਤ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਸੀ?

ਧਰਮਵਿਜੇ

93.  

ਸਮੁੰਦਰਗੁਪਤ ਨੇ ਪ੍ਰਸਿੱਧ ਵਿਦਵਾਨ ਵਾਸੂਬੰਧੂ ਨੂੰ ਸਰਪ੍ਰਸਤੀ ਦਿੱਤੀ।

ਬੁੱਧ

94.  

ਸਮੁੰਦਰਗੁਪਤ ਨੇ ਦੱਖਣ ਵਿੱਚ ਕਿੰਨੇ ਸ਼ਾਸਕਾਂ ਨੂੰ ਹਰਾਇਆ?

12

95.  

ਸਮੁੰਦਰਗੁਪਤ ਨੂੰ ਇਤਿਹਾਸਕਾਰਾਂ ਨੇ ਕਿਹੜੀ ਉਪਾਧੀ ਦਿੱਤੀ ਹੈ?

ਭਾਰਤ ਦਾ ਨੈਪੋਲੀਅਨ

96. 

ਸਮੁੰਦਰਗੁਪਤ ਨੂੰ ਪਹਿਲੀ ਵਾਰ ਭਾਰਤ ਦਾ ਨੈਪੋਲੀਅਨ ਕਿਸਨੇ ਕਿਹਾ?

ਵੀ ਏ ਸਮਿਥ

97.  

ਨੈਪੋਲੀਅਨ ਕਿੱਥੋਂ ਦਾ ਸ਼ਾਸਕ ਸੀ?

ਫਰਾਂਸ ਦਾ

98.  

ਕਿਹੜੇ ਗੁਪਤ ਸ਼ਾਸਕ ਨੂੰ ਸਿੱਕਿਆਂ ਤੇ ਵੀਣਾ ਵਜਾਉਂਦੇ ਹੋਏ ਵਿਖਾਇਆ ਗਿਆ ਹੈ?

ਸਮੁੰਦਰਗੁਪਤ ਨੂੰ

99. 

ਨੈਪੋਲੀਅਨ ਦੀਆਂ ਜਿੱਤਾਂ ਦਾ ਅੰਤ ਕਿਹੜੀ ਲੜਾਈ ਵਿੱਚ ਹੋਇਆ?

ਵਾਟਰਲੂ ਦੀ ਲੜਾਈ ਵਿੱਚ

100.               

ਵਿਸ਼ਾਖਾਦੱਤ ਦਾ ਨਾਟਕ ਦੇਵੀਚੰਦਰਗੁਪਤਮ ਕਿਸਦੇ ਬਾਰੇ ਹੈ?

ਚੰਦਰਗੁਪਤ ਦੂਜੇ ਬਾਰੇ

101.                 

ਵਿਕਰਮਾਦਿੱਤ ਦੀ ਉਪਾਧੀ ਕਿਸਨੇ ਧਾਰਨ ਕੀਤੀ?

ਚੰਦਰਗੁਪਤ ਦੂਜੇ ਨੇ

102.                

ਚੰਦਰਗੁਪਤ ਦੂਜੇ ਦੀ ਮਾਤਾ ਦਾ ਨਾਂ ਕੀ ਸੀ?

ਦੱਤਾਦੇਵੀ

103.                

ਗੁਪਤ ਵੰਸ਼ ਦੇ ਕਿਹੜੇ ਸ਼ਾਸਕ ਨੇ ਵਿਕਰਮਾਦਿੱਤ ਦੀ ੳਪਾਧੀ ਧਾਰਨ ਕੀਤੀ?

ਚੰਦਰਗੁਪਤ ਦੂਜੇ ਨੇ

104.                

ਗੁਪਤ ਵੰਸ਼ ਦੇ ਕਿਹੜੇ ਸਾਸਕ ਨੇ ਸ਼ੱਕਾਂ ਨੂੰ ਹਰਾਇਆ?

ਚੰਦਰਗੁਪਤ ਦੂਜੇ ਨੇ

105.                

ਚੰਦਰਗੁਪਤ ਦੂਜੇ ਨੇ ਕਿਹੜੇ ਸ਼ਹਿਰ ਨੂੰ ਰਾਜਧਾਨੀ ਬਣਾਇਆ?

ਉਜੈਨ

106.               

ਚੰਦਰਗੁਪਤ ਦੂਜੇ ਨੇ ਨਾਗਵੰਸ਼ ਦੀ ਕਿਸ ਰਾਜਕੁਮਾਰੀ ਨਾਲ ਵਿਆਹ ਕਰਵਾਇਆ?

ਕੁਬੇਰਨਾਗ

107.                

ਮਹਿਰੋਲੀ ਲੋਹ ਸਤੰਭ ਤੇ ਕਿਸਦੀਆਂ ਜਿੱਤਾਂ ਦਾ ਵਰਣਨ ਹੈ?

ਚੰਦਰਗੁਪਤ ਦੂਜੇ ਨਾਲ

108.                

ਪ੍ਰਭਾਵਤੀ ਕੌਣ ਸੀ?

ਚੰਦਰਗੁਪਤ ਦੂਜੇ ਦੀ ਬੇਟੀ

109.               

ਪ੍ਰਭਾਵਤੀ ਦਾ ਵਿਆਹ ਕਿਸ ਵਾਕਟਕ ਰਾਜਕੁਮਾਰ ਨਾਲ ਹੋਇਆ?

ਰੁਦਰਸੇਨ ਦੂਜੇ ਨਾਲ

110.                 

ਫਾਹੀਯਾਨ ਕਿਸਦੇ ਰਾਜਕਾਲ ਵਿੱਚ ਭਾਰਤ ਆਇਆ?

ਚੰਦਰਗੁਪਤ ਦੂਜੇ ਦੇ

111.  

ਚੰਦਰਗੁਪਤ ਦੂਜੇ ਦੀ ਮੌਤ ਤੋਂ ਬਾਅਦ ਕੌਣ ਗੱਦੀ ਤੇ ਬੈਠਾ?

ਕੁਮਾਰਗੁਪਤ ਪਹਿਲਾ

112. 

ਕੁਮਾਰਗੁਪਤ ਪਹਿਲੇ ਨੇ ਕਿਹੜੀ ਉਪਾਧੀ ਧਾਰਨ ਕੀਤੀ?

ਮਹੇਂਦਰਦਿੱਤ ਦੀ

113.                 

ਕੁਮਾਰਗੁਪਤ ਪਹਿਲੇ ਨੇ ਕਿਸ ਦੇਵਤਾ ਦੀ ਪੂਜਾ ਸ਼ੁਰੂ ਕੀਤੀ?

ਭਗਵਾਨ ਕਾਰਤੀਕੇਯ ਦੀ

114.                 

ਕੁਮਾਰਗੁਪਤ ਪਹਿਲੇ ਨੇ ਕਿਸ ਵਿਸ਼ਵਵਿਦਿਆਲੇ ਦੀ ਸਥਾਪਨਾ ਕੀਤੀ?

ਨਾਲੰਦਾ

115.                 

ਕੁਮਾਰਗੁਪਤ ਪਹਿਲੇ ਤੋਂ ਬਾਅਦ ਗੱਦੀ ਕਿਸਨੂੰ ਮਿਲੀ?

ਸਕੰਦਗੁਪਤ ਨੂੰ

116.                 

ਸਕੰਦਗੁਪਤ ਨੇ ਕਿਸ ਪ੍ਰਸਿੱਧ ਝੀਲ ਦੀ ਮੁਰੰਮਤ ਕਰਵਾਈ?

ਸੁਦਰਸ਼ਨ ਝੀਲ

117.                 

ਪਿਛਲੇ ਗੁਪਤ ਸ਼ਾਸਕਾਂ ਵਿੱਚੋਂ ਕਿਸ ਸ਼ਾਸਕ ਨੇ ਅਸ਼ਵਮੇਧ ਯੱਗ ਕਰਕੇ ਮਹਾਰਾਜਾਧਿਰਾਜ ਦੀ ਉਪਾਧੀ ਧਾਰਨ ਕੀਤੀ?

ਅਦਿੱਤਿਆਸੇਨ

118.                 

ਗੁਪਤ ਵੰਸ਼ ਦਾ ਅੰਤਮ ਸ਼ਾਸਕ ਕੌਣ ਸੀ?

ਭਾਨੂਗੁਪਤ

119.                 

ਗੁਪਤ ਸਾਮਰਾਜ ਵਿੱਚ ਸੰਧੀ ਵਿਗ੍ਰਹਿਕ ਕੌਣ ਸੀ?

ਯੁੱਧ ਅਤੇ ਸ਼ਾਂਤੀ ਮੰਤਰੀ

120.                

ਗੁਪਤ ਕਾਲ ਦੇ ਕਿਸ ਵਿਦਵਾਨ ਨੂੰ ਮੈਡੀਕਲ ਖੇਤਰ ਵਿੱਚ ਯੋਗਦਾਨ ਲਈ ਜਾਣਿਆ ਜਾਂਦਾ ਹੈ?

ਸੁਸ਼ਰਤ ਨੂੰ

121. 

ਗੁਪਤਕਾਲ ਵਿੱਚ ਲਿਖੇ ਸੰਸਕ੍ਰਿਤ ਨਾਟਕਾਂ ਵਿੱਚ ਇਸਤਰੀਆਂ ਅਤੇ ਸ਼ੂਦਰ ਕਿਹੜੀ ਭਾਸ਼ਾ ਬੋਲਦੇ ਸਨ?

ਪ੍ਰਾਕ੍ਰਿਤ

122.                 

ਮਹਾਂਦੰਡਨਾਇਕ ਕਿਸਨੂੰ ਕਿਹਾ ਜਾਂਦਾ ਸੀ?

ਮੁੱਖ ਨਿਆਂ ਮੰਤਰੀ ਨੂੰ

123.                

ਪੁਲੀਸ ਵਿਭਾਗ ਦੇ ਉੱਚ ਅਧਿਕਾਰੀ ਨੂੰ ਕੀ ਕਿਹਾ ਜਾਂਦਾ ਸੀ?

ਦੰਡ ਪਾਸ਼ਿਕ

124.                

ਮਹਾਂਪੀਲੂਪਤੀ ਕਿਸ ਸੈਨਾ ਦਾ ਪ੍ਰਧਾਨ ਸੀ?

ਹਾਥੀ ਸਵਾਰ ਸੈਨਾ ਦਾ

125.                

ਪੈਦਲ ਫੌਜ ਦੇ ਮੁੱਖੀ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਸੀ?

ਮਹਾਂਬਾਲਾਧਿਕਾਕਿਰਤਾ

126.                

ਪ੍ਰਾਂਤਾਂ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਸੀ?

ਭੁਕਤੀ ਜਾਂ ਪ੍ਰਦੇਸ

127.                

ਪ੍ਰਾਂਤ ਦਾ ਮੁੱਖੀ ਕੌਣ ਹੁੰਦਾ ਸੀ?

ਉਪਾਰਿਕ ਜਾਂ ਕੁਮਾਰਾਮਾਤਯ

128.                

ਜਿਲ੍ਹੇ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਸੀ?

ਵਿਸ਼ਯ

129.                

ਵਿਸ਼ ਦਾ ਮੁੱਖੀ ਕੌਣ ਹੁੰਦਾ ਸੀ?

ਵਿਸ਼ਪਤੀ

130.                

ਵਿਸ਼ਪਤੀ ਦੀ ਨਿਯੁਕਤੀ ਕੌਣ ਕਰਦਾ ਸੀ?

ਉਪਾਰਿਕ

131.                 

ਸ਼ਹਿਰ ਦੇ ਮੁੱਖ ਅਧਿਕਾਰੀ ਨੂੰ ਕੀ ਕਹਿੰਦੇ ਸਨ?

ਪੁਰਪਾਲ

132.                

ਗੁਪਤ ਕਾਲ ਵਿੱਚ ਪਿੰਡ ਦੇ ਮੁੱਖੀ ਨੂੰ ਕੀ ਕਹਿੰਦੇ ਸਨ?

ਗ੍ਰਾਮਿਕ

133.                

ਗ੍ਰਾਮਿਕ ਦੀ ਸਹਾਇਤਾ ਲਈ ਕਿਸਦੀ ਨਿਯੁਕਤੀ ਕੀਤੀ ਜਾਂਦੀ ਸੀ?

ਮਹਾਤਰ ਦੀ

134.                

ਗੁਪਤ ਕਾਲ ਵਿੱਚ ਖੇਤੀ ਅਧੀਨ ਭੂਮੀ ਨੂੰ ਕੀ ਕਿਹਾ ਜਾਂਦਾ ਸੀ?

ਕਸ਼ੇਤਰ

135.                

ਜਿਸ ਭੂਮੀ ਦੇ ਹਰ ਕਿਸਮ ਦੀ ਫਸਲ ਉਗਾਈ ਜਾ ਸਕਦੀ ਸੀ, ਉਸਨੂੰ ਕੀ ਕਿਹਾ ਜਾਂਦਾ ਸੀ?

ਅਮਰਕੋਸ

136.                

ਖੀਲਾ ਕਿਸ ਪ੍ਰਕਾਰ ਦੀ ਭੂਮੀ ਸੀ?

ਅਣਉਪਜਾਊ

137.                

ਘਰਾਂ ਲਈ ਵਰਤੀ ਜਾਂਦੀ ਭੂਮੀ ਨੂੰ ਕੀ ਕਿਹਾ ਜਾਂਦਾ ਸੀ?

ਵਸਤੀ

138.                

ਅਸ਼ਟਅਧਿਆਈ ਕਿਸਨੇ ਲਿਖੀ?

ਪਾਣਿਨੀ ਨੇ

139.                

ਗੁਪਤ ਸ਼ਾਸਕਾਂ ਨੇ ਆਪਣੀ ਸੈਨਾ ਨੂੰ ਕਿੰਨੇ ਅੰਗਾਂ ਵਿੱਚ ਵੰਡਿਆ ਸੀ?

6

140.                

ਭਾਰਤ ਦਾ ਸ਼ੇਕਸਪੀਅਰ ਕਿਸਨੂੰ ਕਿਹਾ ਜਾਂਦਾ ਹੈ?

ਕਾਲੀਦਾਸ ਨੂੰ

141.                 

ਕਾਲੀਦਾਸ ਦੀਆਂ ਪ੍ਰਸਿੱਧ ਰਚਨਾਵਾਂ ਦੇ ਨਾਂ ਲਿਖੋ।

ਸ਼ਕੁੰਤਲਾ, ਮੇਘਦੂਤ, ਰਘੂਵੰਸ਼,  ਵਿਕਰਮੋਰਵਸ਼ੀ, ਰਿਤੂ ਸੰਹਾਰ ਆਦਿ

142.                

ਮੁਦਰਾਰਾਖਸ਼ਸ ਦਾ ਲੇਖਕ ਕੌਣ ਸੀ?

ਵਿਸ਼ਾਖਾਦੱਤ

143.                

ਅਜੰਤਾਂ ਗੁਫ਼ਾਵਾਂ ਦੀਆਂ ਛੱਤਾਂ ਤੇ ਬਣੇ ਚਿੱਤਰ ਕਿਸ ਕਾਲ ਦੀ ਕਲਾ ਨਾਲ ਸੰਬੰਧਤ ਹਨ?

ਗੁਪਤ ਕਾਲ

144.                

ਕਿਹੜੇਗੁਫ਼ਾ ਮੰਦਰਾਂ ਵਿੱਚ 28 ਨਵੀਆਂ ਗੁਫ਼ਾਵਾਂ ਹੋਰ ਖੋਜੀਆਂ ਗਈਆਂ ਹਨ?

ਐਲੀਫੈਂਟਾ

145.                

ਪੰਚਤੰਤਰ ਦੀ ਰਚਨਾ ਕਿਸਨੇ ਕੀਤੀ?

ਵਿਸ਼ਨੂੰ ਸ਼ਰਮਾ ਨੇ

146.                

ਸ਼ੂਦਰਕ ਨੇ ਕਿਹੜਾ ਪ੍ਰਸਿੱਧ ਨਾਟਕ ਲਿਖਿਆ?

ਮ੍ਰਿਛਕਟਿਕ

147.                

ਮ੍ਰਿਛਕਟਿਕ ਵਿੱਚ ਕਿਸਦੀ ਪ੍ਰੇਮ ਕਹਾਣੀ ਦਾ ਵਰਣਨ ਹੈ?

ਚਾਰੂਦੱਤ ਅਤੇ ਵਸੰਤਸੇਨ ਦੀ

148.                

ਦੱਖਣੀ ਭਾਰਤ ਦਾ ਜਿਆਦਾਤਰ ਸਾਹਿਤ ਕਿਸ ਭਾਸ਼ਾ ਵਿੱਚ ਲਿਖਿਆ ਹੈ?

ਤਾਮਿਲ

149.                

ਦੱਖਣੀ ਭਾਰਤ ਦੇ ਤਾਮਿਲ ਸਾਹਿਤ ਨੂੰ ਕਿਸ ਨਾਂ ਨਾਲ ਜਾਣਿਆ ਗਿਆ?

ਸੰਗਮ

150.                

ਵਿਸ਼ਣੂ ਦੇ ਵਰਾਹਅਵਤਾਰ ਦੀ ਮੂਰਤੀ ਕਿੱਥੋਂ ਮਿਲੀ ਹੈ?

ਉਦੈਗਿਰੀ ਤੋਂ

151.                 

ਅਵਿਲੋਕਿਤੇਸ਼ਵਰ ਬੋਧੀਸੱਤਵ ਦਾ ਚਿੱਤਰ ਕਿੱਥੋਂ ਪ੍ਰਾਪਤ ਹੋਇਆ ਹੈ?

ਅਜੰਤਾ ਦੀ ਗੁਫ਼ਾ ਵਿੱਚੋਂ

152.                

ਅਜੰਤਾ ਦੇ ਕਿਹੜੇ ਗੁਫ਼ਾ ਚਿੱਤਰ ਗੁਪਤ ਕਾਲ ਨਾਲ ਸੰਬੰਧਤ ਹਨ?

16ਵਾਂ ਅਤੇ 17ਵਾਂ

153.                

ਗੁਪਤ ਕਾਲ ਦੌਰਾਨ ਬਣਾਇਆ ਗਿਆ ਵਿਸ਼ਣੂ ਮੰਦਰ ਕਿੱਥੇ ਸਥਿਤ ਹੈ?

ਦੇਓਗੜ੍ਹ, ਉੱਤਰ ਪ੍ਰਦੇਸ਼

154.                

ਕਿਹੜਾ ਗੁਪਤ ਰਾਜਾ ਆਪ ਉੱਚ ਕੋਟੀ ਦਾ ਸੰਗੀਤਕਾਰ ਸੀ?

ਸਮੁੰਦਰਗੁਪਤ

155.                

ਆਰੀਆ ਭੱਟ ਨੇ ਕਿਹੜਾ ਪ੍ਰਸਿੱਧ ਗ੍ਰੰਥ ਲਿਖਿਆ?

ਆਰੀਆ ਭੱਟੀਅਮ

156.                

ਪੰਚਤੰਤਰ ਦੀ ਰਚਨਾ ਕਿਸਨੇ ਕੀਤੀ?

ਵਿਸ਼ਣੂ ਸ਼ਰਮਾ ਨੇ

157.                

ਵਰਾਹਮਿਹਰ ਦੀ ਪ੍ਰਸਿੱਧ ਰਚਨਾ ਕਿਹੜੀ ਹੈ?

ਬ੍ਰਹਮ ਸੰਹਿਤਾ

158.                

ਵਰਾਹ ਮਿਹਰ ਦੀ ਪੁਸਤਕ ਪੰਚ ਸਿਧਾਂਤਮ ਕਿਸ ਵਿਸ਼ੇ ਨਾਲ ਸੰਬੰਧਤ ਹੈ?

ਤਾਰਾ ਵਿਗਿਆਨ

159.                

ਵਰਾਹ ਮਿਹਰ ਕੌਣ ਸੀ?

ਜੋਤਿਸ਼ੀ

160.               

ਅਸ਼ਟਾਂਗ ਸੰਗ੍ਰਿਹਿ ਕਿਸਨੇ ਲਿਖਿਆ?

ਵਾਗਭੱਟ ਨੇ

161.                 

ਗੁਪਤ ਕਾਲ ਵਿੱਚ ਪਸ਼ੂ- ਇਲਾਜ ਨਾਲ ਸਬੰਧਤ ਕਿਹੜੀ ਪੁਸਤਕ ਲਿਖੀ ਗਈ?

ਹਸਤਿਆਯੁਰਵੇਦ

162.                

ਮਹਿਰੌਲੀ ਦਾ ਲੋਹ ਸਤੰਭ ਕਿੰਨਾ ਉੱਚਾ ਹੈ?

23 ਫੁੱਟ

163.                

ਹਿੰਦੂ ਪੁਨਰਜਾਗਰਣ ਦਾ ਸਮਾਂ ਕਿਸ ਕਾਲ ਨੂੰ ਕਿਹਾ ਜਾਂਦਾ ਹੈ?

ਗੁਪਤ ਕਾਲ ਨੂੰ

164.                

ਭਾਰਤ ਦਾ ਸੁਨਿਹਰੀ ਕਾਲ ਕਿਸ ਕਾਲ ਨੂੰ ਕਿਹਾ ਜਾਂਦਾ ਹੈ?

ਗੁਪਤ ਕਾਲ ਨੂੰ

165.                

ਅਜੰਤਾ ਦੀ ਚਿੱਤਰਕਾਰੀ ਕਿਸ ਕਾਲ ਨਾਲ ਸੰਬੰਧਤ ਹੈ?

ਗੁਪਤ ਕਾਲ ਨਾਲ

166.               

ਮਿÇਲੰਦ-ਪਨ੍ਹੋ ਕਿਸ ਭਾਸ਼ਾ ਵਿੱਚ ਲਿਖਿਆ ਗਿਆ?

ਪਾਲੀ

167.                

ਬਿਲਹਣ ਕਿਸਦਾ ਦਰਬਾਰੀ ਕਵੀ ਸੀ?

ਵਿਕਰਮਾਦਿੱਤ ਦਾ

168.                

ਹਰੀਸੇਨ ਕਿਸ ਰਾਜਾ ਦਾ ਰਾਜਕਵੀ ਸੀ?

ਸਮੁੰਦਰਗੁਪਤ ਦਾ

169.               

ਗੁਪਤ ਸ਼ਾਸਕਾਂ ਦੀ ਰਾਜਭਾਸ਼ਾ ਕਿਹੜੀ ਸੀ?

ਸੰਸਕ੍ਰਿਤ

170.                

ਗੁਪਤ ਸ਼ਾਸਕਾਂ ਦੁਆਰਾ ਜਾਰੀ ਕੀਤੇ ਗਏ ਚਾਂਦੀ ਦੇ ਸਿੱਕਿਆਂ ਨੂੰ ਕੀ ਕਿਹਾ ਜਾਂਦਾ ਹੈ?

ਰੂਪਕ

171.                 

ਵਿਕਰਮਾਦਿੱਤ ਦੀ ਉਪਾਧੀ ਕਿਸਨੇ ਧਾਰਨ ਕੀਤੀ?

ਚੰਦਰਗੁਪਤ ਦੂਜੇ ਨੇ

172.                

ਗੁਪਤ ਕਾਲ ਵਿੱਚ ਉੱਤਰ ਭਾਰਤੀ ਵਪਾਰ ਦਾ ਮੁੱਖ ਕੇਂਦਰ ਕਿਹੜਾ ਨਗਰ ਸੀ?

ਤਾਮਰਲਿਪਤੀ

173.                

ਗੰਧਾਰ ਸਕੂਲ ਆਫ਼ ਆਰਟ ਕਿਸਦੇ ਸ਼ਾਸਨ ਕਾਲ ਨਾਲ ਸੰਬੰਧਤ ਹੈ?

ਕਨਿਸ਼ਕ ਦੇ

174.                         

‘ਦੂਜਾ ਅਸ਼ੋਕ’ ਕਿਸਨੂੰ ਕਿਹਾ ਜਾਂਦਾ ਹੈ?

ਕਨਿਸ਼ਕ ਨੂੰ

175.                

ਭਾਰਤ ਲਈ ‘ਸਿਲਕ ਮਾਰਗ’ ਕਿਸਨੇ ਸ਼ੁਰੂ ਕਰਵਾਇਆ?

ਕਨਿਸ਼ਕ ਨੇ

176.                

ਭਾਰਤ ਵਿੱਚ ਪਹਿਲੀ ਵਾਰ ਸੋਨੇ ਦੇ ਸਿੱਕੇ ਕਿਸ ਸ਼ਾਸਕ ਦੁਆਰਾ ਜਾਰੀ ਕੀਤੇ ਗਏ?

ਮੀਨਾਂਡਰ ਦੁਆਰਾ

177.                

ਭਾਰਤ ਵਿੱਚ ਪਹਿਲੀ ਵਾਰ ਸੋਨੇ ਦੇ ਸਿੱਕੇ ਕਿਸ ਕਾਲ ਵਿੱਚ ਜਾਰੀ ਕੀਤੇ ਗਏ?

ਹਿੰਦ-ਯੁਨਾਨੀ ਕਾਲ ਵਿੱਚ

178.                

ਭਾਰਤ ਵਿੱਚ ਸਭ ਤੋਂ ਵੱਧ ਸੋਨੇ ਦੇ ਸਿੱਕੇ ਕਿਸ ਕਾਲ ਵਿੱਚ ਜਾਰੀ ਕੀਤੇ ਗਏ?

ਕੁਸ਼ਾਣ ਕਾਲ ਵਿੱਚ

179.                

ਕੁਤਬਮੀਨਾਰ ਦੇ ਕੋਲ ਸਥਿਤ ਲੋਹ ਸਤੰਭ ਕਿਸਨੇ ਬਣਵਾਇਆ ਸੀ?

ਚੰਦਰਗੁਪਤ ਦੂਜੇ ਨੇ

180.                

ਪ੍ਰਸਿੱਧ ਚਿਕਿਤਸਕ ਧਨਵੰਤਰੀ ਕਿਸਦੇ ਰਾਜ ਦਰਬਾਰ ਵਿੱਚ ਸੀ?

ਚੰਦਰਗੁਪਤ ਦੂਜੇ ਦੇ

181.                 

ਅਲਾਹਾਬਾਦ ਦੇ ਸਤੰਭ ਤੇ ਕਿਸਦੀਆਂ ਪ੍ਰਾਪਤੀਆਂ ਦਾ ਵਰਣਨ ਹੈ?

ਸਮੁੰਦਰਗੁਪਤ

182.                

ਫਾਹੀਯਾਨ ਕਿਸ ਗੁਪਤ ਰਾਜੇ ਦੇ ਸ਼ਾਸਨ ਕਾਲ ਵਿੱਚ ਭਾਰਤ ਆਇਆ?

ਚੰਦਰਗੁਪਤ ਦੂਜੇ ਦੇ

183.                

ਅਜੰਤਾ ਦੇ ਜਿਆਦਾਤਰ ਚਿੱਤਰ ਕਿਸ ਕਾਲ ਨਾਲ ਸੰਬੰਧਤ ਹਨ?

ਗੁਪਤ ਕਾਲ ਨਾਲ

184.                

ਆਰੀਆ ਭੱਟ ਕੌਣ ਸੀ?

ਪ੍ਰਸਿੱਧ ਗਣਿਤ ਅਤੇ ਖਗੋਲ ਵਿਗਿਆਨੀ

185.                

ਦਸ਼ਮਲਵ ਅਤੇ ਸਿਫ਼ਰ ਦੀ ਕਾਢ ਕਿਸਨੇ ਕੱਢੀ?

ਆਰੀਆ ਭੱਟ ਨੇ

186.                

ਭਾਰਤ ਵਿੱਚ ਸੋਨੇ ਦੇ ਸਿੱਕੇ ਜਾਰੀ ਕਰਨ ਵਾਲੇ ਪਹਿਲੇ ਸ਼ਾਸਕ ਕੌਣ ਸਨ?

ਭਾਰਤੀ-ਰੋਮਨ ਸ਼ਾਸਕ/ਕੁਸ਼ਾਨ

187.                

ਇਲਾਬਾਦ ਸਤੰਭ ਲੇਖ ਕਿਸਦੀਆਂ ਪ੍ਰਾਪਤੀਆਂ ਦੀ ਜਾਣਕਾਰੀ ਦਿੰਦਾ ਹੈ?

ਸਮੁੰਦਰਗੁਪਤ ਦੀਆਂ

188.                

ਸਭ ਤੋਂ ਪੁਰਾਣੀ ਯੂਨੀਵਰਸਟੀ ਕਿਹੜੀ ਹੈ?

ਤਕਸ਼ਿਲਾ

189.                

ਅਪੋਲੋਡੋਟਸ ਕਿਸਦਾ ਸੈਨਾਪਤੀ ਸੀ?

ਡੀਮਾਟਰਸ ਦਾ

190.               

ਦਸ਼ਮਲਵ ਦੀ ਕਾਢ ਕਿਸਨੇ ਕੱਢੀ?

ਆਰੀਆ ਭੱਟ ਨੇ

191.                 

ਸਿਫ਼ਰ ਦੀ ਖੋਜ ਕਿਸਨੇ ਕੀਤੀ ਸੀ?

ਆਰੀਆਭੱਟ ਨੇ

192.                

ਅਭਿਜਨਾਸ਼ਕੁੰਤਲਮ ਕਿਸਦੀ ਰਚਨਾ ਹੈ?

ਕਾਲੀਦਾਸ ਦੀ

193.                

ਭਾਰਤ ਦਾ ਸ਼ੇਕਸਪੀਅਰ ਕਿਸਨੂੰ ਕਿਹਾ ਜਾਂਦਾ ਹੈ?

ਕਾਲੀਦਾਸ ਨੂੰ

Leave a Comment

Your email address will not be published. Required fields are marked *

error: Content is protected !!