ਬਾਲ ਵਿਕਾਸ ਅਤੇ ਮਨੋਵਿਗਿਆਨ-9
1. | ਲੜਕੀਆਂ ਵਿੱਚ ਬਾਹਰੀ ਪਰਿਵਰਤਨ ਕਿਸ ਉਮਰ ਵਿੱਚ ਹੁੰਦੇ ਹਨ? | ਕਿਸ਼ੋਰ ਅਵਸਥਾ ਵਿੱਚ |
2. | ਵਰਤਮਾਨ ਸਮੇਂ ਪੜ੍ਹਾਉਣ ਲਈ ਕਿਸ ਵਿਧੀ ਨੂੰ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ? | ਪ੍ਰੋਜੈਕਟ ਵਿਧੀ |
3. | ਸੋਸ਼ਿਓਮੈਟ੍ਰੀ ਸਕੇਲ ਦਾ ਨਿਰਮਾਣ ਕਿਸਨੇ ਕੀਤਾ? | ਡਾ: ਐਡਲਰ |
4. | ਥਾਰਨਡਾਈਕ ਨੇ ਬੁੱਧੀ ਦੀਆਂ ਕਿੰਨੀਆਂ ਕਿਸਮਾਂ ਮੰਨੀਆਂ ਹਨ? | 3 (ਮੂਰਤ, ਅਮੂਰਤ, ਸਮਾਜਿਕ) |
5. | ਮੂਰਤ ਬੁੱਧੀ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? | ਸਥੂਲੀ ਬੁੱਧੀ |
6. | ਧਾਰਨਡਾਈਕ ਬੁੱਧੀ ਦੀਆਂ ਕਿਹੜੀਆਂ ਚਾਰ ਵਿਸ਼ੇਸ਼ਤਾਵਾਂ ਮੰਨਦਾ ਹੈ? | ਪੱਧਰ, ਵਿਸਥਾਰ, ਗਤੀ, ਖੇਤਰ |
7. | ‘‘ਗਿਆਨਾਤਮਕ ਵਿਕਾਸ ਨਕਲ ਤੇ ਅਧਾਰਿਤ ਨਾ ਹੋ ਕੇ ਖੋਜ ਤੇ ਅਧਾਰਿਤ ਹੁੰਦਾ ਹੈ।“ ਕਿਸਦਾ ਕਥਨ ਹੈ? | ਪਿਆਜੇ ਦਾ |
8. | ਸਮਾਜਿਕ ਸੰਦਰਭ ਵਿੱਚ ਤਨਾਅ, ਝਗੜਾ, ਲੜਾਈ ਆਦਿ ਕਿਸ ਪ੍ਰਕਾਰ ਦੀਆਂ ਕਿਰਿਆਵਾਂ ਹਨ? | ਸਮਾਜਿਕ ਵਿਘਟਨ ਕਿਰਿਆਵਾਂ |
9. | ਬੁੱਧੀ ਦਾ ਸਮੂਹ ਕਾਰਕ ਸਿਧਾਂਤ ਕਿਸਨੇ ਦਿੱਤਾ? | ਥਰਸਟਨ |
10. | ਨੈਤਿਕ ਵਿਕਾਸ ਦਾ ਸਿਧਾਂਤ ਕਿਸਨੇ ਦਿੱਤਾ? | ਕੋਹਲਬਰਗ ਨੇ |
11. | ਸਪੀਅਰਮੈਨ ਅਨੁਸਾਰ ਬੁੱਧੀ ਕਿੰਨੇ ਤੱਤਾਂ ਤੋਂ ਬਣਦੀ ਹੈ? | 2 (ਸਧਾਰਨ, ਵਿਸ਼ੇਸ਼) |
12. | ਥਰਸਟਨ ਅਨੁਸਾਰ ਬੁੱਧੀ ਦੇ ਕਿੰਨੇ ਕਾਰਕ ਹੁੰਦੇ ਹਨ? | 7 |
13. | ‘‘ਸਿੱਖਿਆ ਮਨੋਵਿਗਿਆਨ ਸਿੱਖਿਅਕ ਹਾਲਤਾਂ ਦੇ ਮਨੋਵਿਗਿਆਨਕ ਪੱਖਾਂ ਦਾ ਅਧਿਐਨ ਹੈ।“ ਕਿਸਦਾ ਕਥਨ ਹੈ? | ਟ੍ਰੋ |
14. | ਡਾ: ਐਡਲਰ ਨੇ ਕਿੰਨੀਆਂ ਕਿਰਿਆਵਾਂ ਦੇ ਅਧਾਰ ਤੇ ਸਮਾਜਿਕ ਪਰਿਪੱਕਤਾ ਨੂੰ ਮਾਪਿਆ ਸੀ? | 117 |
15. | ਥਰਸਟਨ ਅਨੁਸਾਰ ਬੁੱਧੀ ਕਿੰਨੀਆਂ ਆਰੰਭਕ ਯੋਗਤਾਵਾਂ ਦੇ ਮੇਲ ਤੋਂ ਬਣੀ ਹੈ? | 9 |
16. | ਇੱਕ ਪੀੜ੍ਹੀ ਤੋਂ ਅਗਲੀ ਪੀੜ੍ਹੀ ਤੱਕ ਗੁਣਾਂ ਦੇ ਸਥਾਨਅੰਤਰਨ ਨੂੰ ਕਿਸਨੇ ਸਪਸ਼ਟ ਕੀਤਾ? | ਮੈਂਡਲ ਨੇ |
17. | ਸ਼ਿਸ਼ੂਅਵਸਥਾ ਤੋਂ ਬਾਅਦ ਲੜਕੀਆਂ ਦਾ ਲਗਾਅ ਆਪਣੇ ਪਿਤਾ ਨਾਲ ਜਿਆਦਾ ਹੁੰਦਾ ਹੈ। ਅਜਿਹਾ ਕਿਸ ਗ੍ਰੰਥੀ ਕਾਰਨ ਹੁੰਦਾ ਹੈ? | ਇਲੈਕਟਰਾ |
18. | ਬਾਲ ਅਵਸਥਾ ਨੂੰ ਕਿਹੜੇ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ? | ਪੂਰਵ ਬਾਲ ਅਵਸਥਾ, ਉੱਤਰ ਬਾਲ ਅਵਸਥਾ |
19. | ਸੂਖਮ ਸ਼ਿਖਸ਼ਣ (ਮਾਈਕਰੋ ਟੀਚਿੰਗ) ਦੀ ਕਾਢ ਕਿਸਨੇ ਕੱਢੀ? | ਰਾਬਰਟ ਬੁੱਸ਼ |
20. | ਵਿਕਾਸਾਤਮਕ ਬਾਲ ਮਨੋਵਿਗਿਆਨ ਦਾ ਪਿਤਾਮਾ ਕਿਸਨੂੰ ਮੰਨਿਆ ਜਾਂਦਾ ਹੈ? | ਪਿਆਜੇ ਨੂੰ |