ਬਾਲ ਵਿਕਾਸ ਅਤੇ ਮਨੋਵਿਗਿਆਨ-13
1. | ਬੱਚੇ ਦੇ ਸਮਾਜੀਕਰਨ ਦਾ ਸਭ ਤਂ ਪਹਿਲਾ ਤੱਤ ਕਿਹੜਾ ਹੈ? | ਪਰਿਵਾਰ |
2. | ਕਿਸ ਕਾਲ ਵਿੱਚ ਬੱਚਾ ਅਕਸਰ ਹੀ ਕਲਪਨਾ ਦੀ ਦੁਨੀਆਂ ਵਿੱਚ ਰਹਿੰਦਾ ਹੈ? | ਸ਼ਿਸ਼ੂ ਅਵਸਥਾ ਅਤੇ ਕਿਸ਼ੋਰ ਅਵਸਥਾ |
3. | ਲਹੂ ਵਿੱਚ ਹੀਮੋਗਲੋਬਿਨ ਦੀ ਕਮੀ ਦਾ ਮੁੱਖ ਕਾਰਨ ਕੀ ਹੈ? | ਖਣਿਜ ਲੂਣ ਦੀ ਕਮੀ |
4. | ਕੀ ਧਾਰਮਿਕ ਵਾਤਾਵਰਨ ਬੱਚੇ ਦੇ ਮਾਨਸਿਕ ਵਿਕਾਸ ਨੂੰ ਪ੍ਰਭਾਵਿਤ ਕਰਦਾ ਹੈ? | ਨਹੀਂ |
5. | ਵੱਖ-ਵੱਖ ਬੱਚਿਆਂ ਵਿੱਚ ਵਿਕਾਸ ਦੀ ਦਰ ਕਿਹੋ ਜਿਹੀ ਹੁੰਦੀ ਹੈ? | ਵੱਖ-ਵੱਖ |
6. | ਮੁਫ਼ਤ ਅਤੇ ਲਾਜ਼ਮੀ ਸਿੱਖਿਆ ਕਾਨੂੰਨ ਦੇ ਅਧਾਰ ਤੇ ਕਿਸ ਉਮਰ ਦੇ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ? | 6-14 ਸਾਲ ਦੇ |
7. | ਸਿੱਖਿਆ ਨੂੰ ਮੌਲਿਕ ਅਧਿਕਾਰ ਦੇ ਤੌਰ ਤੇ ਸੰਵਿਧਾਨ ਦੀ ਕਿਸ ਧਾਰਾ ਅਨੁਸਾਰ ਲਾਗੂ ਕੀਤਾ ਗਿਆ ਹੈ? | ਧਾਰਾ 21 ਏ |
8. | ਮੁਫ਼ਤ ਅਤੇ ਲਾਜਮੀ ਸਿੱਖਿਆ ਕਾਨੂੰਨ ਕਿਸ ਸੰਵਿਧਾਨਕ ਸੋਧ ਰਾਹੀਂ ਲਾਗੂ ਕੀਤਾ ਗਿਆ? | 86ਵੀਂ ਸੰਵਿਧਾਨਕ ਸੋਧ ਰਾਹੀਂ |
9. | ਸੀ.ਬੀ.ਐਸ.ਈ. ਦੀ ਸਥਾਪਨਾ ਕਦੋਂ ਕੀਤੀ ਗਈ? | 1929 ਈ: |
10. | ਪੇਸਟਾਲੋਜੀ ਦੇ 3-H ਵਿੱਚ 3-H ਦਾ ਅਰਥ ਕੀ ਹੈ? | Head, Heart, Hand |
11. | ਮੁਫ਼ਤ ਅਤੇ ਲਾਜਮੀ ਸਿੱਖਿਆ ਕਾਨੂੰਨ ਅਨੁਸਾਰ ਅਧਿਆਪਕ-ਵਿਦਿਆਰਥੀ ਅਨੁਪਾਤ ਕਿੰਨਾ ਹੋਣਾ ਚਾਹੀਦਾ ਹੈ? | 1:30 |
12. | ‘ਅਗਿਆਤ ਤੋਂ ਗਿਆਤ ਵੱਲ’ ਕਿਸ ਵਿਧੀ ਵਿੱਚ ਆਉਂਦਾ ਹੈ? | ਵਿਸ਼ਲੇਸ਼ਣ ਵਿਧੀ |
13. | ‘ਗਿਆਤ ਤੋਂ ਅਗਿਆਤ ਵੱਲ’ ਕਿਸ ਵਿਧੀ ਵਿੱਚ ਆਉਂਦਾ ਹੈ? | ਸੰਸਲੇਸ਼ਣ ਵਿਧੀ |
14. | 25 9Q ਤੋਂ ਘੱਟ ਬੁੱਧੀ ਵਾਲੇ ਬੱਚਿਆਂ ਨੂੰ ਕੀ ਕਿਹਾ ਜਾਂਦਾ ਹੈ? | ਜੜ ਬੁੱਧੀ |
15. | ਵਿਕਾਸ ਕਿਸ ਪ੍ਰਕਾਰ ਦੀ ਤਬਦੀਲੀ ਹੈ? | ਗੁਣਾਤਮਕ |
16. | ਕਿਹੜੀ ਵਿਧੀ ਵਿੱਚ ਅਸੀਂ ‘ਆਮ ਤੋਂ ਵਿਸ਼ੇਸ਼ ਵੱਲ’ ਜਾਂਦੇ ਹਾਂ? | ਆਗਮਨ ਵਿਧੀ |
17. | ਜਦੋਂ ਪਹਿਲਾਂ ਦੀਆਂ ਸਿੱਖੀਆਂ ਚੀਜਾਂ ਨਵੀਆਂ ਚੀਜਾਂ ਸਿੱਖਣ ਵਿੱਚ ਕੋਈ ਪ੍ਰਭਾਵ ਨਹੀਂ ਪਾਉਂਦੀਆਂ ਤਾਂ ਇਸਨੂੰ ਕੀ ਕਹਿੰਦੇ ਹਨ? | ਸਿੱਖਣ ਦਾ ਸਿਫ਼ਰ ਸਥਾਨਾਂਤਰਨ |
18. | ਵਾਧੇ ਅਤੇ ਵਿਕਾਸ ਵਿੱਚ ਕੀ ਸੰਬੰਧ ਹੈ? | ਇੱਕ ਦੂਜੇ ਦੇ ਪੂਰਕ ਹਨ |
19. | ਕਿਹੜੇ ਦੋ ਵਿਦਵਾਨਾਂ ਨੇ ਖੇਡ ਦੇ ਮੈਦਾਨ ਨੂੰ ਚਰਿੱਤਰ ਨਿਰਮਾਣ ਦਾ ਸਥਾਨ ਮੰਨਿਆ ਹੈ? | ਸਕਿਨਰ, ਹੈਰੀਮੈਨ |
20. | ਕਿਹੜੀ ਵਿਧੀ ਵਿੱਚ ਅਸੀਂ ‘ਵਿਸ਼ੇਸ਼ ਤੋਂ ਆਮ’ਵੱਲ ਜਾਂਦੇ ਹਾਂ? | ਨਿਗਮਨ ਵਿਧੀ |