ਬਾਬਰ, ਅਕਬਰ ਅਤੇ ਔਰੰਗਜੇਬ ਅਧੀਨ ਮੁਗ਼ਲ ਰਾਜ ਦੀ ਸਥਾਪਨਾ, ਮੁਗ਼ਲ ਸ਼ਾਸਨ ਵਿਵਸਥਾ ਅਤੇ ਮੁਗ਼ਲ ਸਾਮਰਾਜ ਦਾ ਪਤਨ
1. | ਭਾਰਤ ਵਿੱਚ ਮੁਗ਼ਲ ਸਾਮਰਾਜ ਦੀ ਸਥਾਪਨਾ ਕਿਸਨੇ ਕੀਤੀ? | ਬਾਬਰ ਨੇ |
2. | ਮੁਗ਼ਲ ਕਿਸ ਜਾਤੀ ਨਾਲ ਸੰਬੰਧ ਰੱਖਦੇ ਸਨ? | ਤੁਰਕ |
3. | ਮੁਗ਼ਲ ਕਿਸ ਸੰਪਰਦਾਇ ਨਾਲ ਸੰਬੰਧ ਰੱਖਦੇ ਸਨ? | ਸੁੰਨੀ |
4. | ਭਾਰਤ ਦੇ ਮੁਗਲ ਆਪਣੇ ਆਪ ਨੂੰ ਕਿਸਦਾ ਉੱਤਰਧਿਕਾਰੀ ਮੰਨਦੇ ਸਨ? | ਤੈਮੂਰ ਦਾ |
5. | ਭਾਰਤ ਵਿੱਚ ਮੁਗ਼ਲ ਰਾਜ ਦੀ ਨੀਂਹ ਕਦੋਂ ਰੱਖੀ ਗਈ? | 1526 ਈ: |
6. | ਭਾਰਤ ਵਿੱਚ ਮੁਗ਼ਲ ਰਾਜ ਦੀ ਨੀਂਹ ਕਿਹੜੇ ਯੁੱਧ ਦੁਆਰਾ ਰੱਖੀ ਗਈ? | ਪਾਣੀਪਤ ਦਾ ਪਹਿਲਾ ਯੁੱਧ |
7. | ਪਾਣੀਪਤ ਦੀ ਪਹਿਲੀ ਲੜਾਈ ਕਦੋਂ ਹੋਈ? | 21 ਅਪ੍ਰੈਲ 1526 ਈ: |
8. | ਪਾਣੀਪਤ ਦਾ ਪਹਿਲਾ ਯੁੱਧ ਕਿਹੜੀਆਂ ਦੋ ਧਿਰਾਂ ਵਿਚਕਾਰ ਹੋਇਆ? | ਇਬਰਾਹਿਮ ਲੋਧੀ ਅਤੇ ਬਾਬਰ |
9. | ਪਾਣੀਪਤ ਦੇ ਪਹਿਲੇ ਯੁੱਧ ਵਿੱਚ ਕਿਸਦੀ ਜਿੱਤ ਹੋਈ? | ਬਾਬਰ ਦੀ |
10. | ਬਾਬਰ ਕਿੱਥੋਂ ਦਾ ਸ਼ਾਸਕ ਸੀ? | ਫਰਗਨਾ ਦਾ |
11. | ਫਰਗਨਾ ਕਿਸ ਵਰਤਮਾਨ ਦੇਸ਼ ਵਿੱਚ ਸਥਿਤ ਹੈ? | ਉਜਬੇਕਿਸਤਾਨ |
12. | ਬਾਬਰ ਕਿੰਨੀ ਉਮਰ ਵਿੱਚ ਫਰਗਨਾ ਦਾ ਸ਼ਾਸਕ ਬਣਿਆ? | 11 ਸਾਲ ਦੀ ਉਮਰ ਵਿੱਚ |
13. | ਬਾਬਰ ਫਰਗ਼ਨਾ ਦਾ ਸ਼ਾਸਕ ਕਦੋਂ ਬਣਿਆ? | 1494 ਈ: |
14. | ਬਾਬਰ ਦਾ ਪੂਰਾ ਨਾਂ ਕੀ ਸੀ? | ਜਹੀਰ-ਉਦ-ਦੀਨ ਬਾਬਰ |
15. | ਬਾਬਰ ਪਿਤਾ ਵਾਲੇ ਪਾਸਿਓ ਕਿਸਦਾ ਵੰਸ਼ਜ ਸੀ? | ਤੈਮੂਰ ਦਾ |
16. | ਬਾਬਰ ਮਾਤਾ ਵਾਲੇ ਪਾਸਿਓਂ ਕਿਸਦਾ ਵੰਸ਼ਜ ਸੀ? | ਚੰਗੇਜ਼ ਖਾਂ ਦਾ |
17. | ਬਾਬਰ ਦੇ ਪਿਤਾ ਦਾ ਨਾਂ ਕੀ ਸੀ? | ਉਮਰ ਸ਼ੇਖ ਮਿਰਜਾ |
18. | ਬਾਬਰ ਨੇ ਭਾਰਤ ਤੇ ਪਹਿਲਾ ਹਮਲਾ ਕਦੋਂ ਕੀਤਾ? | 1519 ਈ: |
19. | ਬਾਬਰ ਨੂੰ ਭਾਰਤ ਤੇ ਹਮਲਾ ਕਰਨ ਲਈ ਕਿਸਨੇ ਸੱਦਾ ਦਿੱਤਾ ਸੀ? | ਦੌਲਤ ਖਾਂ ਲੋਧੀ ਅਤੇ ਆਲਮ ਖਾਂ ਲੋਧੀ ਨੇ |
20. | ਕਨਵਾਹਾ ਦੀ ਲੜਾਈ ਕਦੋਂ ਹੋਈ? | 1527 ਈ: |
21. | ਕਨਵਾਹਾ ਦੀ ਲੜਾਈ ਕਿਹੜੀਆਂ ਧਿਰਾਂ ਵਿਚਕਾਰ ਹੋਈ? | ਬਾਬਰ ਅਤੇ ਰਾਣਾ ਸਾਂਗਾ |
22. | ਕਨਵਾਹਾ ਦੀ ਲੜਾਈ ਵਿੱਚ ਕਿਸਦੀ ਜਿੱਤ ਹੋਈ? | ਬਾਬਰ ਦੀ |
23. | ਕਿਹੜੀ ਪੁਸਤਕ ਨੂੰ the most enthralling and romantic works in the literature of all times ਮੰਨਿਆ ਜਾਂਦਾ ਹੈ? | ਤੁਜ਼ਕ-ਏ-ਬਾਬਰੀ |
24. | ਤੁਜ਼ਕ-ਏ-ਬਾਬਰੀ ਨੂੰ ਬਾਬਰ ਨੇ ਕਿਸ ਭਾਸ਼ਾ ਵਿੱਚ ਲਿਖਿਆ ਸੀ? | ਤੁਰਕੀ ਵਿੱਚ |
25. | ਬਾਬਰ ਦੀ ਆਤਮਕਥਾ ਦਾ ਨਾਂ ਕੀ ਹੈ? | ਤੁਜ਼ਕ-ਏ-ਬਾਬਰੀ |
26. | ਤੁਜ਼ਕੇ ਬਾਬਰੀ ਦਾ ਫ਼ਾਰਸੀ ਵਿੱਚ ਕਿਸਨੇ ਅਨੁਵਾਦ ਕੀਤਾ? | ਅਬਦੁਰ ਰਹੀਮ ਖਾਨਖਾਨਾ |
27. | ‘ਬਾਦਸ਼ਾਹ’ ਉਪਾਧੀ ਧਾਰਨ ਕਰਨ ਵਾਲਾ ਪਹਿਲਾ ਭਾਰਤੀ ਸ਼ਾਸਕ ਕੌਣ ਸੀ? | ਬਾਬਰ |
28. | ਭਾਰਤ ਵਿੱਚ ਤੋਪਖਾਨੇ ਦੀ ਵਰਤੋਂ ਪਹਿਲੀ ਵਾਰ ਕਿਸਨੇ ਕੀਤੀ? | ਬਾਬਰ ਨੇ |
29. | ਭਾਰਤ ਵਿੱਚ ਤੋਪਖਾਨੇ ਦੀ ਵਰਤੋਂ ਪਹਿਲੀ ਵਾਰ ਕਿਸ ਲੜਾਈ ਵਿੱਚ ਕੀਤੀ ਗਈ? | ਪਾਨੀਪਤ ਦੀ ਪਹਿਲੀ ਲੜਾਈ |
30. | ਕਨਵਾਹ ਦੀ ਲੜਾਈ ਕਿਹੜੀਆਂ ਦੋ ਧਿਰਾਂ ਵਿਚਕਾਰ ਹੋਈ? | ਬਾਬਰ ਅਤੇ ਰਾਣਾ ਸਾਂਗਾ |
31. | ਕਨਵਾਹ ਦੀ ਲੜਾਈ ਵਿੱਚ ਕਿਸਦੀ ਜਿੱਤ ਹੋਈ? | ਬਾਬਰ ਦੀ |
32. | ਬਾਬਰ ਨੂੰ ਪਹਿਲੀ ਵਾਰ ਕਿੱਥੇ ਦਫ਼ਨਾਇਆ ਗਿਆ? | ਆਰਾਮ ਬਾਗ, ਆਗਰਾ |
33. | ਬਾਅਦ ਵਿੱਚ ਬਾਬਰ ਨੂੰ ਕਿੱਥੇ ਦਫ਼ਨਾਇਆ ਗਿਆ? | ਕਾਬਲ |
34. | ਭਾਰਤ ਵਿੱਚ ਪਹਿਲਾ ਮੁਗ਼ਲ ਬਾਗ ਕਿਸ ਦੁਆਰਾ ਬਣਵਾਇਆ ਗਿਆ? | ਬਾਬਰ |
35. | ਬਾਬਰ ਦੀ ਮੌਤ ਤੋਂ ਬਾਅਦ ਕੌਣ ਮੁਗਲ ਰਾਜ ਦੀ ਗੱਦੀ ਤੇ ਬੈਠਾ? | ਹੁਮਾਯੂੰ |
36. | ਬਾਬਰ ਦੇ ਭਾਰਤ ਹਮਲੇ ਸਮੇਂ ਹੁਮਾਯੂੰ ਕਿਥੋਂ ਦਾ ਸੂਬੇਦਾਰ ਸੀ? | ਬਦਖਸ਼ਾਂ ਦਾ |
37. | ਹੁਮਾਯੂੰ ਨੇ ਕਿਹੜੇ ਨਗਰ ਨੂੰ ਆਪਣੀ ਰਾਜਧਾਨੀ ਬਣਾਇਆ? | ਦਿੱਲੀ |
38. | ਕੋਹਿਨੂਰ ਹੀਰਾ ਪ੍ਰਾਪਤ ਕਰਨ ਵਾਲਾ ਪਹਿਲਾ ਮੁਗ਼ਲ ਸ਼ਾਸਕ ਕੌਣ ਸੀ? | ਹੁਮਾਯੂੰ |
39. | ਦੀਨਪਨਾਹ ਨਗਰ ਦੀ ਸਥਾਪਨਾ ਕਿਸਨੇ ਕੀਤੀ? | ਹੁਮਾਯੂੰ |
40. | ਹੁਮਾਯੂੰਨਾਮਾ ਦਾ ਲੇਖਕ ਕੌਣ ਹੈ? | ਗੁਲਬਦਨ ਬੇਗਮ |
41. | ਕਿਸ ਮੁਗ਼ਲ ਸ਼ਾਸਕ ਦੀ ਮੌਤ ਪੌੜੀਆਂ ਤੋਂ ਡਿੱਗ ਕੇ ਹੋਈ? | ਹੁਮਾਯੂੰ |
42. | ਕਿਹੜੇ ਮੁਗ਼ਲ ਸ਼ਾਸਕ ਬਾਰੇ ਇਹ ਗੱਲ ਮਸ਼ਹੂਰ ਹੈ ਕਿ ਉਹ ਜਿੰਦਗੀ ਭਰ ਲੜਖੜਾਉਂਦਾ ਰਿਹਾ ਅਤੇ ਲੜਖੜਾਉਂਦਾ ਹੀ ਮਰ ਗਿਆ? | ਹੁਮਾਯੂੰ |
43. | ਕਿਸ ਮੁਗ਼ਲ ਸ਼ਾਸਕ ਨੇ ਆਪਣੀ ਜਾਨ ਬਚਾਉਣ ਦੇ ਇਨਾਮ ਵਜੋਂ ਇੱਕ ਮਾਸ਼ਕੀ ਨੂੰ ਇੱਕ ਦਿਨ ਲਈ ਦਿੱਲੀ ਦਾ ਸ਼ਾਸਕ ਬਣਾਇਆ? | ਹੁੰਮਾਯੂੰ |
44. | ਕਿਸ ਸ਼ਾਸਕ ਦੁਆਰਾ ਭਾਰਤ ਵਿੱਚ ਚਮੜੇ ਦੇ ਸਿੱਕੇ ਚਲਾਏ ਗਏ? | ਨਿਜ਼ਾਮ |
45. | ਕਿਸ ਮੁਗ਼ਲ ਬਾਦਸ਼ਾਹ ਨੇ ਜ਼ਜ਼ੀਆ ਖਤਮ ਕਰ ਦਿੱਤਾ? | ਅਕਬਰ ਨੇ |
46. | ਅਕਬਰ ਗੱਦੀ ਤੇ ਕਦੋਂ ਬੈਠਾ? | 1556 ਈ: |
47. | ਅਕਬਰ ਦੀ ਮਾਤਾ ਦਾ ਨਾਂ ਕੀ ਸੀ? | ਹਮੀਦਾ ਬਾਨੋ ਬੇਗਮ |
48. | ਅਕਬਰ ਦਾ ਜਨਮ ਕਦੋਂ ਹੋਇਆ? | 1542 ਈ: |
49. | ਅਕਬਰ ਦਾ ਜਨਮ ਕਿੱਥੇ ਹੋਇਆ? | ਅਮਰਕੋਟ |
50. | ਅਕਬਰ ਦੀ ਤਾਜਪੋਸ਼ੀ ਕਿਸ ਸਥਾਨ ਤੇ ਕੀਤੀ ਗਈ? | ਕਲਾਨੌਰ (ਗੁਰਦਾਸਪੁਰ) |
51. | ਰਾਜਗੱਦੀ ਤੇ ਬੈਠਣ ਸਮੇਂ ਅਕਬਰ ਦਾ ਸਰਪ੍ਰਸਤ ਕੌਣ ਸੀ? | ਬੈਰਮ ਖਾਂ |
52. | ਬੈਰਮ ਖਾਂ ਨੂੰ ਕਿੱਥੇ ਕਤਲ ਕੀਤਾ ਗਿਆ? | ਪਾਟਨ |
53. | ਰਾਜਗੱਦੀ ਤੇ ਬੈਠਣ ਸਮੇਂ ਅਕਬਰ ਦੀ ਉਮਰ ਕਿੰਨੀ ਸੀ? | 13 ਸਾਲ |
54. | ਬੈਰਮ ਖਾਂ ਦੀ ਸਰਪ੍ਰਸਤੀ ਦਾ ਕਾਲ ਕਿਸ ਸਮੇਂ ਨੂੰ ਕਿਹਾ ਜਾਂਦਾ ਹੈ? | 1555-60 ਈ: |
55. | ਬੈਰਮ ਖਾਂ ਨੂੰ ਕਿਸਨੇ ਕਤਲ ਕੀਤਾ? | ਹਾਜੀ ਖਾਂ ਨੇ |
56. | ਹਲਦੀ ਘਾਟੀ ਦੀ ਪ੍ਰਸਿੱਧ ਲੜਾਈ ਕਿਹੜੀਆਂ ਦੋ ਧਿਰਾਂ ਵਿਚਕਾਰ ਹੋਈ? | ਮਹਾਰਾਣਾ ਪ੍ਰਤਾਪ ਅਤੇ ਮੁਗ਼ਲ |
57. | ਹਲਦੀ ਘਾਟੀ ਦੀ ਲੜਾਈ ਕਦੋਂ ਹੋਈ? | 1576 ਈ: |
58. | ਹਲਦੀ ਘਾਟੀ ਦੀ ਲੜਾਈ ਕਿਹੜੀਆਂ ਦੋ ਧਿਰਾਂ ਵਿਚਕਾਰ ਹੋਈ? | ਮਹਾਰਾਣਾ ਪ੍ਰਤਾਪ ਅਤੇ ਮੁਗ਼ਲ |
59. | ਹਲਦੀ ਘਾਟੀ ਦੀ ਲੜਾਈ ਵਿੱਚ ਮੁਗ਼ਲ ਸੈਨਾ ਦੀ ਅਗਵਾਈ ਕਿਸਨੇ ਕੀਤੀ? | ਰਾਜਾ ਮਾਨ ਸਿੰਘ, ਆਸਫ਼ ਖਾਨ |
60. | ਜਦੋਂ ਅਕਬਰ ਨੇ ਚਿਤੌੜ ਤੇ ਜਿੱਤ ਪ੍ਰਾਪਤ ਕੀਤੀ ਤਾਂ ਮੇਵਾੜ ਤੇ ਕੌਣ ਸ਼ਾਸਨ ਕਰ ਰਿਹਾ ਸੀ? | ਰਾਣਾ ਉਦੈ ਸਿੰਘ |
61. | ਚਿਤੌੜ ਤੋਂ ਬਾਅਦ ਮੇਵਾੜ ਦੀ ਰਾਜਧਾਨੀ ਕਿਹੜਾ ਸ਼ਹਿਰ ਬਣਿਆ? | ਉਦੈਪੁਰ |
62. | ਅਕਬਰ ਦੇ ਯੁੱਧਾਂ ਦਾ ਸਾਹਮਣਾ ਕਰਨ ਵਾਲੀ ਰਾਣੀ ਦੁਰਗਾਵਤੀ ਕਿਸ ਰਾਜ ਨਾਲ ਸੰਬੰਧਤ ਸੀ? | ਗੋਂਡਵਾਨਾ |
63. | ਚਾਂਦ ਬੀਬੀ ਕਿਸ ਰਾਜ ਨਾਲ ਸੰਬੰਧ ਰੱਖਦੀ ਸੀ? | ਅਹਿਮਦਨਗਰ |
64. | ਅਕਬਰ ਦੁਆਰਾ ਸ਼ੁਰੂ ਕੀਤੇ ਗਏ ਮੱਤ ਸੁਲਹ-ਏ-ਕੁੱਲ ਦਾ ਅਰਥ ਕੀ ਹੈ? | ਸਭ ਦਾ ਭਲਾ |
65. | ਅਕਬਰ ਨੇ ਕਿਹੜੀ ਭਾਸ਼ਾ ਨੂੰ ਰਾਜਭਾਸ਼ਾ ਬਣਾਇਆ? | ਫ਼ਾਰਸੀ |
66. | ਅਕਬਰ ਨੇ ਰਾਜਪੂਤਾਂ ਪ੍ਰਤੀ ਕਿਹੋ ਜਿਹੀ ਨੀਤੀ ਅਪਣਾਈ? | ਮਿੱਤਰਤਾਪੂਰਨ |
67. | ਅਕਬਰ ਨੇ ਕਿਸ ਪਸ਼ੂ ਦੀ ਹੱਤਿਆ ਤੇ ਪਾਬੰਦੀ ਲਗਾਈ? | ਗਊ |
68. | ਰਾਣਾ ਸਾਂਗਾ ਕਿੱਥੋਂ ਦਾ ਸ਼ਾਸਕ ਸੀ? | ਮੇਵਾੜ ਦਾ |
69. | ਅਕਬਰ ਨੇ ਕਿਹੜੀ ਰਾਜਪੂਤ ਰਾਜਕੁਮਾਰੀ ਨਾਲ ਵਿਆਹ ਕਰਵਾਇਆ? | ਜੋਧਾ ਬਾਈ |
70. | ਅਬਦੁਲ ਲਤੀਫ਼ ਕਿਸ ਮੁਗਲ਼ ਸਾਸ਼ਕ ਦਾ ਅਧਿਆਪਕ ਸੀ? | ਅਕਬਰ ਦਾ |
71. | ਅਕਬਰ ਨੇ ਦੁਰਗਾਵਤੀ ਕੋਲੋਂ ਕਿਹੜਾ ਕਿਲ੍ਹਾ ਜਿੱਤਿਆ? | ਗੋਂਡਵਾਨਾ |
72. | ਪਾਣੀਪਤ ਦੀ ਦੂਜੀ ਲੜਾਈ ਕਿਹੜੀਆਂ ਦੋ ਧਿਰਾਂ ਵਿਚਕਾਰ ਹੋਈ? | ਅਕਬਰ ਅਤੇ ਹੇਮੂ |
73. | ਹੇਮੂ ਦਾ ਅਸਲ ਨਾਂ ਕੀ ਸੀ? | ਹੇਮ ਚੰਦਰ |
74. | ਹੇਮੂ ਕਿਸਦਾ ਮੰਤਰੀ ਸੀ? | ਮੁਹੰਮਦ ਆਦਿਲ ਸ਼ਾਹ |
75. | ਹੁੰਮਾਯੂੰ ਦੀ ਮੌਤ ਤੋਂ ਬਾਅਦ ਹੇਮੂ ਨੇ ਕਿਹੜੇ ਦੋ ਸਥਾਨਾਂ ਤੇ ਕਬਜਾ ਕੀਤਾ? | ਦਿੱਲੀ ਅਤੇ ਆਗਰਾ |
76. | ਹੇਮੂ ਨੇ ਰਾਜਾ ਬਣਕੇ ਕਿਹੜੀ ਉਪਾਧੀ ਧਾਰਨ ਕੀਤੀ? | ਵਿਕਰਮਜੀਤ ਜਾਂ ਵਿਕਰਮਾਦਿੱਤ |
77. | ਹੇਮੂ ਨੇ ਕਿਸ ਮੁਗ਼ਲ ਸੂਬੇਦਾਰ ਨੂੰ ਹਰਾ ਕੇ ਦਿੱਲੀ ਅਤੇ ਆਗਰਾ ਤੇ ਕਬਜਾ ਕੀਤਾ? | ਤਾਰਦੀ ਬੇਗ |
78. | ਹੇਮੂ ਨੂੰ ਗ੍ਰਿਫਤਾਰ ਕਰਕੇ ਅਕਬਰ ਸਾਹਮਣੇ ਕੌਣ ਲੈ ਕੇ ਆਇਆ? | ਸ਼ਾਹਕੁਲਿਹਾਨ ਮੇਹਰਾਨ |
79. | ਪਾਣੀਪਤ ਦੀ ਦੂਜੀ ਲੜਾਈ ਵਿੱਚ ਅਕਬਰ ਦੀ ਫੌਜ਼ ਦੀ ਅਗਵਾਈ ਕਿਸਨੇ ਕੀਤੀ? | ਬੈਰਮ ਖਾਂ ਨੇ |
80. | ਪਾਣੀਪਤ ਦੀ ਦੂਜੀ ਲੜਾਈ ਵਿੱਚ ਕਿਸਦੀ ਜਿੱਤ ਹੋਈ? | ਅਕਬਰ ਦੀ |
81. | ਆਈਨੇ ਅਕਬਰੀ ਅਤੇ ਅਕਬਰਨਾਮਾ ਦਾ ਲੇਖਕ ਕੌਣ ਹੈ? | ਅਬੁਲ ਫਜ਼ਲ |
82. | ਅਬੁਲ ਫਜ਼ਲ ਦਾ ਕਤਲ ਕਿਸਨੇ ਕੀਤਾ ਸੀ? | ਬੀਰ ਸਿੰਘ ਬੁੰਦੇਲਾ |
83. | ਅਕਬਰ ਨੇ ਬੁਲੰਦ ਦਰਵਾਜਾ ਕਿਸ ਜਿੱਤ ਦੀ ਖੁਸ਼ੀ ਵਿੱਚ ਬਣਵਾਇਆ ਸੀ? | ਗੁਜਰਾਤ ਦੀ ਜਿੱਤ |
84. | ਅਕਬਰ ਨੇ ਆਪਣੇ ਜੀਵਨ ਵਿੱਚ ਪਹਿਲੀ ਵਾਰ ਕਿਹੜਾ ਸਮੁੰਦਰ ਵੇਖਿਆ? | ਖੰਬਾਤ ਦੀ ਖਾੜੀ |
85. | ਬੁਲੰਦ ਦਰਵਾਜਾ ਕਿੱਥੇ ਸਥਿਤ ਹੈ? | ਫਤਿਹਪੁਰ ਸੀਕਰੀ |
86. | ਅਕਬਰ ਦੀ ਅੰਤਮ ਮੁਹਿੰਮ ਕਿਸ ਰਾਜ ਦੇ ਖਿਲਾਫ਼ ਸੀ? | ਅਸੀਰਗੜ੍ਹ |
87. | ਅਬਦੁਰ ਰਹੀਮ ਨੂੰ ‘ਖਾਨ-ਏ-ਖਾਨਾ’ ਦੀ ਉਪਾਧੀ ਕਿਸ ਵਿਦਰੋਹ ਨੂੰ ਦਬਾਉਣ ਕਾਰਨ ਦਿੱਤੀ ਗਈ ਸੀ? | ਗੁਜ਼ਰਾਤ |
88. | ਅਬਦੁਰ ਰਹੀਮ ‘ਖਾਨ-ਏ-ਖਾਨਾ ਦੀ ਸਭ ਤੋਂ ਪ੍ਰਸਿੱਧ ਰਚਨਾ ਕਿਹੜੀ ਹੈ? | ਰਹੀਮ ਸਤਸਈ |
89. | ਅਕਬਰ ਦਾ ਪ੍ਰਸਿੱਧ ਵਿੱਤ ਮੰਤਰੀ ਕੌਣ ਸੀ? | ਟੋਡਰ ਮੱਲ |
90. | ਟੋਡਰਮੱਲ ਕਿਸ ਭੂਮੀ ਲਗਾਨ ਪ੍ਰਣਾਲੀ ਨਾਲ ਸੰਬੰਧਤ ਹੈ? | ਜਬਤੀ /ਦਾਹਸਾਲਾ |
91. | ਦਾਹਸਾਲਾ ਭੂਮੀ ਲਗਾਨ ਪ੍ਰਣਾਲੀ ਕਦੋਂ ਸ਼ੁਰੂ ਕੀਤੀ ਗਈ? | 1580 ਈ: |
92. | ਦਾਹਸਾਲਾ ਭੂਮੀ ਲਗਾਨ ਪ੍ਰਣਾਲੀ ਕਿਸਦੇ ਸ਼ਾਸਨ ਕਾਲ ਵਿੱਚ ਸ਼ੁਰੂ ਹੋਈ? | ਅਕਬਰ ਦੇ |
93. | ਦਾਹਸਾਲਾ ਲਗਾਨ ਪ੍ਰਣਾਲੀ ਕਿਸਨੇ ਸ਼ੁਰੂ ਕੀਤੀ? | ਅਕਬਰ/ਟੋਡਰ ਮੱਲ ਨੇ |
94. | ਇਬਾਦਤ ਖਾਨਾ ਕਿੱਥੇ ਸਥਿਤ ਹੈ? | ਫਤਿਹਪੁਰ ਸੀਕਰੀ |
95. | ਇਬਾਦਤ ਖਾਨਾ ਵਿੱਚ ਧਾਰਮਿਕ ਵਿਚਾਰਾਂ ਕਿਸ ਦਿਨ ਹੁੰਦੀਆਂ ਸਨ? | ਵੀਰਵਾਰ ਸ਼ਾਮ ਨੂੰ |
96. | ਦੀਨ-ਏ-ਇਲਾਹੀ ਸਵੀਕਾਰ ਕਰਨ ਵਾਲਾ ਅਕਬਰ ਦਾ ਪਹਿਲਾ ਦਰਬਾਰੀ ਕੌਣ ਸੀ? | ਬੀਰਬਲ |
97. | ਬੀਰਬਲ ਦਾ ਅਸਲ ਨਾਂ ਕੀ ਸੀ? | ਮਹੇਸ਼ ਦਾਸ |
98. | ਬੀਰਬਲ ਕਿਸ ਕਬੀਲੇ ਖਿਲਾਫ਼ ਮੁਹਿੰਮ ਵਿੱਚ ਮਾਰਿਆ ਗਿਆ? | ਯੂਸਫ਼ਜਈ |
99. | ਅਕਬਰ ਦੇ ਨੌ ਰਤਨਾਂ ਵਿੱਚ ਸ਼ਾਮਿਲ ਕਿਸ ਵਿਅਕਤੀ ਨੂੰ ‘ਸੰਗੀਤ ਸਮਰਾਟ’ਕਿਹਾ ਜਾਂਦਾ ਸੀ? | ਤਾਨਸੇਨ ਨੂੰ |
100. | ਤਾਨਸੇਨ ਦਾ ਅਸਲ ਨਾਂ ਕੀ ਸੀ? | ਰਾਮ ਤਨੂੰ ਪਾਂਡੇ |
101. | ਤਾਨਸੇਨ ਦਾ ਜਨਮ ਕਿੱਥੇ ਹੋਇਆ ਸੀ? | ਗਵਾਲੀਅਰ |
102. | ਤਾਨਸੇਨ ਅਕਬਰ ਤੋਂ ਪਹਿਲਾਂ ਕਿਸਦੇ ਦਰਬਾਰ ਵਿੱਚ ਸੇਵਾ ਕਰਦਾ ਸੀ? | ਰੇਵਾ ਦੇ ਰਾਜੇ ਦੇ |
103. | ਅਕਬਰ ਦੇ ਨੌਂ ਰਤਨਾਂ ਵਿੱਚੋਂ ਕੌਣ ਹਿੰਦੀ ਦਾ ਇੱਕ ਪ੍ਰਸਿੱਧ ਕਵੀ ਸੀ? | ਅਬਦੁਰ ਰਹੀਮ ਖ਼ਾਨੇਖਾਨਾ |
104. | ਮੁਗ਼ਲ ਕਾਲ ਦੇ ਪ੍ਰਸਿੱਧ ਸੰਗੀਤਕਾਰ ਤਾਨਸੇਨ ਦਾ ਅਸਲ ਨਾਂ ਕੀ ਸੀ? | ਰਾਮਤਨੁ ਪਾਂਡੇ |
105. | ਅਬਦੁਰ ਰਹੀਮ ਖ਼ਾਨੇਖਾਨਾ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਸੀ? | ਬਾਬਾ ਰਹੀਮ |
106. | ਅਕਬਰ ਦੇ ਦਰਬਾਰ ਵਿੱਚ ‘ਬਾਜ ਬਹਾਦਰ’ ਕੌਣ ਸੀ? | ਇੱਕ ਸੰਗੀਤਕਾਰ |
107. | ਅਕਬਰ ਨੇ ਜਜੀਆ ਕਦੋਂ ਖਤਮ ਕੀਤਾ? | 1564 ਈ: |
108. | ਕਿਸ ਐਲਾਨ ਦੁਆਰਾ ਅਕਬਰ ਨੂੰ ‘ਈਮਾਮ-ਏ-ਆਦਿਲ’ ਐਲਾਨਿਆ ਗਿਆ? | ਮਜ਼ਹਰ |
109. | ਅਕਬਰ ਨੇ ਕਿਹੜਾ ਨਵਾਂ ਧਰਮ ਚਲਾਇਆ? | ਦੀਨ-ਏ-ਇਲਾਹੀ |
110. | ਸਰਕਾਰੀ ਖਰਚੇ ਤੇ ਹੱਜ ਕਰਵਾਉਣ ਵਾਲਾ ਪਹਿਲਾ ਸ਼ਾਸਕ ਕੌਣ ਸੀ? | ਅਕਬਰ |
111. | ਅਕਬਰ ਦੁਆਰਾ ਆਪਣੇ ਨਾਮ ਤੇ ਪੜ੍ਹਿਆ ਗਿਆ ਖੁਤਬਾ ਕਿਸ ਦੁਆਰਾ ਲਿਖਿਆ ਗਿਆ ਸੀ? | ਫੈਜ਼ੀ |
112. | ਅਕਬਰ ਨੂੰ ਕਿੱਥੇ ਦਫ਼ਨਾਇਆ ਗਿਆ? | ਸਿਕੰਦਰਾ |
113. | ਮੁੰਤਾਖਬੂਤ ਤਵਾਰੀਖ਼ ਦਾ ਲੇਖਕ ਕੌਣ ਹੈ? | ਅਬਦੁਲ ਕਾਦਿਮ ਬਦੌਨੀ |
114. | ਮੰਤਾਖਬੂਤ ਤਵਾਰੀਖ਼ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? | ਤਾਰੀਖ਼ੇ ਬਦੌਨੀ |
115. | ਅਬਦੁਲ ਕਾਦਿਰ ਬਦੌਨੀ ਕਿਸ ਮੁਗ਼ਲ ਸਾਸਕ ਦਾ ਦਰਬਾਰੀ ਸੀ? | ਅਕਬਰ ਦਾ |
116. | ਤਬਾਕਤੇ ਅਕਬਰੀ ਦਾ ਲੇਖਕ ਕੌਣ ਹੈ? | ਨਿਜਾਮੁਦੀਨ ਅਹਿਮਦ |
117. | ਨਿਜਾਮੁਦੀਨ ਅਹਿਮਦ ਅਕਬਰ ਦੇ ਦਰਬਾਰ ਵਿੱਚ ਕਿਸ ਅਹੁਦੇ ਤੇ ਸੀ? | ਬਖਸ਼ੀ |
118. | ਅਕਬਰ ਦੇ ਸ਼ਾਸਨ ਕਾਲ ਦੌਰਾਨ ਮੁਗ਼ਲਾਂ ਦਾ ਵਿਦੇਸ਼ੀ ਵਪਾਰ ਮੁੱਖ ਰੂਪ ਵਿੱਚ ਕਿਸ ਬੰਦਰਗਾਹ ਤੋਂ ਹੁੰਦਾ ਸੀ? | ਸੂਰਤ |
119. | ਕਿਸ ਮੁਗ਼ਲ ਸ਼ਾਸਕ ਦੇ ਸਮੇਂ ਮੁਗ਼ਲ ਚਿੱਤਰਕਾਰੀ ਆਪਣੀਆਂ ਪੂਰੀਆਂ ਉਚਾਈਆਂ ਤੇ ਸੀ? | ਜਹਾਂਗੀਰ |
120. | ਜਹਾਂਗੀਰ ਦਾ ਮੁੱਢਲਾ ਨਾਂ ਕੀ ਸੀ? | ਸਲੀਮ |
121. | ਰਾਜਗੱਦੀ ਤੇ ਬੈਠ ਕੇ ਸਲੀਮ ਨੇ ਕਿਹੜੀ ਉਪਾਧੀ ਧਾਰਨ ਕੀਤੀ? | ਨੂਰ-ਉਦ-ਦੀਨ ਮੁਹੰਮਦ ਜਹਾਂਗੀਰ |
122. | ਜਹਾਂਗੀਰ ਦੀ ਮਾਤਾ ਦਾ ਨਾਂ ਕੀ ਸੀ? | ਜੋਧਾ ਬਾਈ |
123. | ਜਹਾਂਗੀਰ ਦਾ ਅਹਿਮਦਨਗਰ ਜਿੱਤਣ ਦਾ ਸੁਫ਼ਨਾ ਕਿਸਨੇ ਪੂਰਾ ਕੀਤਾ? | ਸ਼ਹਿਜਾਦਾ ਖੁੱਰਮ ਨੇ |
124. | ਜਹਾਂਗੀਰ ਨੇ ਅਹਿਮਦਨਗਰ ਜਿੱਤਣ ਕਾਰਨ ਖੁੱਰਮ ਨੂੰ ਕੀ ਇਨਾਮ ਦਿੱਤਾ? | ਸ਼ਾਹਜਹਾਂ ਦੀ ਪਦਵੀ ਅਤੇ ਇੱਕ ਵੱਡੀ ਮਨਸਬ |
125. | ਕਿਹੜੀ ਮੁਗਲ਼ ਰਾਣੀ ਦਾ ਨਾਂ ਸਿੱਕਿਆਂ ਅਤੇ ਸ਼ਾਹੀ ਫੁਰਮਾਨਾਂ ਤੇ ਵਰਤਿਆ ਗਿਆ? | ਨੂਰ ਜਹਾਂ |
126. | ਨੂਰਜਹਾਂ ਕੌਣ ਸੀ? | ਜਹਾਂਗੀਰ ਦੀ ਪਤਨੀ |
127. | ਨੂਰਜਹਾਂ ਦਾ ਪਹਿਲਾ ਨਾਂ ਕੀ ਸੀ? | ਮੇਹਰੁਨਿਸਾ |
128. | ਨੂਰਜਹਾਂ ਦੇ ਪਿਤਾ ਨੂੰ ਕਿਹੜੀ ਉਪਾਧੀ ਦਿੱਤੀ ਗਈ ਸੀ? | ਇਤਮਾਦ-ਉਦ-ਦੌਲਾ |
129. | ਜਹਾਂਗੀਰ ਨਾਲ ਨਿਕਾਹ ਤੋਂ ਪਹਿਲਾਂ ਨੂਰਜਹਾਂ ਕਿਸਦੀ ਪਤਨੀ ਸੀ? | ਸ਼ੇਰ ਅਫ਼ਗਾਨ ਦੀ |
130. | ਜਹਾਂਗੀਰ ਦੀ ਆਤਮਕਥਾ ਦਾ ਨਾਂ ਕੀ ਹੈ? | ਤੁਜ਼ਕ-ਏ-ਜਹਾਂਗੀਰੀ |
131. | ਜਹਾਂਗੀਰ ਦੀ ਮੌਤ ਕਦੋਂ ਹੋਈ? | 1627 ਈ: |
132. | ਜਹਾਂਗੀਰ ਨੂੰ ਕਿੱਥੇ ਦਫ਼ਨਾਇਆ ਗਿਆ? | ਲਾਹੌਰ |
133. | ਜਹਾਂਗੀਰ ਦਾ ਮਕਬਰਾ ਕਿੱਥੇ ਸਥਿਤ ਹੈ? | ਸ਼ਾਹਦਰਾ(ਲਾਹੌਰ) |
134. | ਆਗਰਾ ਵਿਖੇ ਜਹਾਂਗੀਰ ਮਹਿਲ ਕਿਸਨੇ ਬਣਵਾਇਆ ਸੀ? | ਅਕਬਰ ਨੇ |
135. | ਇਤਮਾਦਉਦੌਲਾ ਦਾ ਮਕਬਰਾ ਕਿੱਥੇ ਸਥਿਤ ਹੈ? | ਆਗਰਾ |
136. | ਇਤਮਾਦਉਦੌਲਾ ਕੌਣ ਸੀ? | ਨੂਰਜਹਾਂ ਦਾ ਪਿਤਾ |
137. | ਜਹਾਂਗੀਰ ਕੋਲ ਵਪਾਰ ਸਹੂਲਤਾਂ ਪ੍ਰਾਪਤ ਕਰਨ ਵਾਲਾ ਪਹਿਲਾ ਅੰਗਰੇਜ ਕੌਣ ਸੀ? | ਥਾਮਸ ਰੋਅ |
138. | ਥਾਮਸ ਰੋਅ ਨੂੰ ਕਿਸਨੇ ਭਾਰਤ ਭੇਜਿਆ ਸੀ? | ਕਿੰਗ ਜਾਰਜ਼ ਪਹਿਲੇ ਨੇ |
139. | ਸ਼ਾਹਜਹਾਂ ਦਾ ਮੁੱਢਲਾ ਨਾਂ ਕੀ ਸੀ? | ਖੁੱਰਮ |
140. | ਸ਼ਾਹਜਹਾਂ ਦੀ ਮਾਤਾ ਦਾ ਨਾਂ ਕੀ ਸੀ? | ਜਗਤ ਗੋਸਾਈਂ |
141. | ਸ਼ਾਹਜਹਾਂ ਨੇ ਰਾਜਗੱਦੀ ਕਿਸਦੀ ਸਹਾਇਤਾ ਨਾਲ ਪ੍ਰਾਪਤ ਕੀਤੀ? | ਆਸਫ਼ ਖਾਨ |
142. | ਆਸਫ਼ ਖਾਨ ਕੌਣ ਸੀ? | ਨੂਰਜਹਾਂ ਦਾ ਭਰਾ |
143. | ਤਾਜ਼ਮਹੱਲ ਦਾ ਨਿਰਮਾਣ ਕਿਸਨੇ ਕਰਵਾਇਆ? | ਸ਼ਾਹਜਹਾਂ ਨੇ |
144. | ਤਾਜ਼ਮਹੱਲ ਕਿਸਦੀ ਯਾਦ ਵਿੱਚ ਬਣਵਾਇਆ ਗਿਆ? | ਮੁਮਤਾਜ਼ ਦੀ ਯਾਦ ਵਿੱਚ |
145. | ਮੁਮਤਾਜ਼ ਕੌਣ ਸੀ? | ਸ਼ਾਹਜਹਾਂ ਦੀ ਪਤਨੀ |
146. | ਤਾਜ਼ਮਹੱਲ ਦਾ ਡਿਜ਼ਾਈਨ ਕਿਸਨੇ ਤਿਆਰ ਕੀਤਾ ਸੀ? | ਉਸਤਾਦ ਈਸਾ |
147. | ਤਾਜ਼ਮਹੱਲ ਬਣਨ ਤੇ ਕਿੰਨਾ ਸਮਾਂ ਲੱਗਿਆ? | 22 ਸਾਲ |
148. | ਮੁਮਤਾਜ ਦਾ ਅਸਲ ਨਾਂ ਕੀ ਸੀ? | ਅਰਜੁਮੰਦ ਬਾਨੋ |
149. | ਸ਼ਾਹਜਹਾਂ ਦੀ ਮੌਤ ਤੋਂ ਬਾਅਦ ਉਸਦੇ ਕਿੰਨੇ ਪੁੱਤਰਾਂ ਵਿਚਕਾਰ ਰਾਜਗੱਦੀ ਲਈ ਸੰਘਰਸ਼ ਹੋਇਆ? | 4 |
150. | ਮੁਗ਼ਲ ਇਮਾਰਤਕਾਰੀ ਦਾ ਸਭ ਤੋਂ ਵੱਧ ਵਿਕਾਸ ਕਿਸ ਮੁਗ਼ਲ ਸ਼ਾਸਕ ਸਮੇਂ ਹੋਇਆ? | ਸ਼ਾਹਜਹਾਂ |
151. | ਮੋਤੀ ਮਸਜਿਦ ਕਿਸਨੇ ਬਣਵਾਈ ਸੀ? | ਸ਼ਾਹਜਹਾਂ ਨੇ |
152. | ਕਿਹੜਾ ਮੁਗਲ ਸ਼ਾਸਕ ਰਾਜਧਾਨੀ ਨੂੰ ਆਗਰਾ ਤੋਂ ਦਿੱਲੀ ਲੈ ਗਿਆ? | ਸ਼ਾਹਜਹਾਂ |
153. | ਸ਼ਾਹਜਹਾਂ ਦੁਆਰਾ ਬਣਾਈ ਗਈ ਕਿਸ ਇਮਾਰਤ ਤੇ ਲਿਖਿਆ ਹੈ, ‘‘ਜੇਕਰ ਧਰਤੀ ਤੇ ਕਿਤੇ ਸਵਰਗ ਹੈ ਤਾਂ ਬੱਸ ਇੱਥੇ ਹੈ, ਇੱਥੇ ਹੈ, ਇੱਥੇ ਹੈ’’? | ਦੀਵਾਨੇ ਖਾਸ ਦਿੱਲੀ |
154. | ਪਾਦਸ਼ਾਹਨਾਮਾ ਕਿਸਦੀ ਰਚਨਾ ਹੈ? | ਅਬਦੁਲ ਹਮੀਦ ਲਾਹੌਰੀ |
155. | ਮੋਰ ਸਿੰਘਾਸਨ ਕਿਸ ਚੀਜ ਦਾ ਬਣਿਆ ਹੋਇਆ ਸੀ? ਸੋਨੇ ਅਤੇ ਹੀਰਿਆਂ ਦਾ |
|
156. | ਮੋਰ ਸਿੰਘਾਸਨ ਵਿੱਚ ਰਾਜੇ ਦੀ ਕੁਰਸੀ ਵੱਲ ਜਾਂਦੀਆਂ ਪੌੜੀਆਂ ਵਿੱਚ ਕਿੰਨੇ ਹੀਰੇ ਜੜੇ ਹੋਏ ਸਨ? | 3 |
157. | ਸ਼ਾਹ ਜਹਾਂ ਦੇ ਕਿਸ ਪੁੱਤਰ ਨੇ ਹਿੰਦੂ ਧਰਮ, ਇਸਲਾਮ ਅਤੇ ਈਸਾਈ ਮੱਤ ਦੀਆਂ ਪੁਸਤਕਾਂ ਪੜ੍ਹੀਆਂ? | ਦਾਰਾ ਸ਼ਿਕੋਹ |
158. | ਕਿਹੜਾ ਮੁਗ਼ਲ ਰਾਜਕੁਮਾਰ ਅਰਬੀ, ਫਾਰਸੀ ਅਤੇ ਸੰਸਕ੍ਰਿਤ ਤਿੰਨਾਂ ਭਾਸ਼ਾਵਾਂ ਦਾ ਮਾਹਿਰ ਸੀ? | ਦਾਰਾ ਸ਼ਿਕੋਹ |
159. | ਉਪਨਿਸ਼ਦਾਂ ਅਤੇ ਭਗਵਦਗੀਤਾ ਦਾ ਅਨੁਵਾਦ ਕਿਸਨੇ ਕੀਤਾ ਸੀ? | ਦਾਰਾ ਸ਼ਿਕੋਹ ਨੇ |
160. | ਦਾਰਾ ਸ਼ਿਕੋਹ ਨੇ ਉਪਨਿਸ਼ਦਾਂ ਦਾ ਅਨੁਵਾਦ ਕਿਸ ਭਾਸ਼ਾ ਵਿੱਚ ਕੀਤਾ? | ਫਾਰਸੀ |
161. | ਦਾਰਾ ਸ਼ਿਕੋਹ ਕੌਣ ਸੀ? | ਸ਼ਾਹਜਹਾਂ ਦਾ ਵੱਡਾ ਪੁੱਤਰ |
162. | ਦਾਰਾ ਸ਼ਿਕੋਹ ਨੇ ਕਿਹੜੀ ਪੁਸਤਕ ਲਿਖੀ? | ਸਫ਼ੀਨਾਤ-ਅਲ-ਔਲੀਆ |
163. | ਦਾਰਾ ਅਤੇ ਔਰੰਗਜੇਬ ਦੀਆਂ ਫੌਜਾਂ ਵਿਚਕਾਰ ਲੜੀ ਗਈ ਫੈਸਲਾਕੁੰਨ ਲੜਾਈ ਕਿਹੜੀ ਸੀ? | ਸਾਮੁਗੜ੍ਹ ਦੀ ਲੜਾਈ |
164. | ਸ਼ਾਹਜਹਾਂ ਦੇ ਅੰਤਲੇ ਦਿਨਾਂ ਵਿੱਚ ਉਸਦੀ ਦੇਖਭਾਲ ਕਿਸਨੇ ਕੀਤੀ? | ਜਹਾਂਆਰਾ ਨੇ |
165. | ਕਿਹੜੇ ਮੁਗ਼ਲ ਸ਼ਾਸਕ ਅਧੀਨ ਮੁਗ਼ਲ ਸਾਮਰਾਜ ਦਾ ਸਭ ਤੋਂ ਵੱਧ ਵਿਸਥਾਰ ਹੋਇਆ? | ਔਰੰਗਜੇਬ |
166. | ਔਰੰਗਜੇਬ ਗੱਦੀ ਤੇ ਕਦੋਂ ਬੈਠਾ? | 1658 ਈ: |
167. | ਗੱਦੀ ਤੇ ਬੈਠ ਕੇ ਔਰੰਗਜੇਬ ਨੇ ਕਿਹੜੀ ਉਪਾਧੀ ਧਾਰਨ ਕੀਤੀ? | ਆਲਮਗੀਰ |
168. | ਆਲਮਗੀਰ ਦਾ ਕੀ ਅਰਥ ਹੁੰਦਾ ਹੈ? | ਸੰਸਾਰ ਜਿੱਤਣ ਵਾਲਾ |
169. | ਔਰੰਗਜੇਬ ਦਾ ਰਾਜਤਿਲਕ ਕਿੱਥੇ ਹੋਇਆ? | ਦਿੱਲੀ |
170. | ਔਰੰਗਜੇਬ ਦਾ ਰਾਜਤਿਲਕ ਕਦੋਂ ਹੋਇਆ? | 1658 ਈ: |
171. | ਔਰੰਗਜੇਬ ਨੂੰ ਕੋਹਿਨੂਰ ਹੀਰਾ ਕਿਸਨੇ ਪੇਸ਼ ਕੀਤਾ? | ਮੀਰ ਜੁਮਲਾ ਨੇ |
172. | ਕਿਸ ਮੁਗ਼ਲ ਸੈਨਾਪਤੀ ਨੇ ਉੱਤਰ-ਪੱਛਮੀ ਖੇਤਰਾਂ ਜਿਵੇਂ ਅਸਾਮ, ਚਿਟਗਾਂਗ ਆਦਿ ਵੀ ਜਿੱਤ ਲਏ? | ਮੀਰ ਜੁਮਲਾ |
173. | ਆਪਣੇ ਜੀਵਨ ਦੇ ਅੰਤਮ 25 ਸਾਲਾਂ ਵਿੱਚ ਔਰੰਗਜੇਬ ਦੇ ਜਿਆਦਾਤਰ ਯੁੱਧ ਕਿਸ ਸ਼ਕਤੀ ਨਾਲ ਹੋਏ? | ਮਰਾਠਿਆਂ ਨਾਲ |
174. | ਔਰੰਗਜੇਬ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਸੀ? | ਆਲਮਗੀਰ |
175. | ਫ਼ਤਵਾ-ਏ-ਆਲਮਗੀਰੀ ਦਾ ਲੇਖਕ ਕੌਣ ਸੀ? | ਔਰੰਗਜੇਬ |
176. | ਕਿਹੜੇ ਮੁਗ਼ਲ ਸ਼ਾਸਕ ਨੂੰ ਮੁਗ਼ਲ ਸਾਮਰਾਜ ਦੇ ਪਤਨ ਲਈ ਜਿੰਮੇਵਾਰ ਮੰਨਿਆ ਜਾਂਦਾ ਹੈ? | ਔਰੰਗਜੇਬ ਨੂੰ |
177. | ਕਿਹੜਾ ਮੁਗ਼ਲ ਬਾਦਸ਼ਾਹ ਜਿੰਦਾ ਪੀਰ ਦੇ ਨਾਂ ਨਾਲ ਪ੍ਰਸਿੱਧ ਹੈ? | ਔਰੰਗਜੇਬ |
178. | ਔਰੰਗਜੇਬ ਦੁਆਰਾ ਬਣਵਾਈ ਗਈ ਕਿਹੜੀ ਇਮਾਰਤ ਤਾਜਮਹੱਲ ਨਾਲ ਮਿਲਦੀ-ਜੁਲਦੀ ਹੈ? | ਬੀਬੀ ਕਾ ਮਕਬਰਾ |
179. | ਬੀਬੀ ਦਾ ਮਕਬਰਾ ਕਿੱਥੇ ਸਥਿਤ ਹੈ? | ਔਰੰਗਾਬਾਦ |
180. | ਔਰੰਗਜੇਬ ਨੇ ਅਕਬਰ ਦੁਆਰਾ ਲਗਾਏ ਗਏ ਕਿਹੜੇ ਧਾਰਮਿਕ ਕਰ ਨੂੰ ਦੁਬਾਰਾ ਸ਼ੁਰੂ ਕਰ ਦਿੱਤਾ? | ਜਜੀਆ |
181. | 1699 ਈ: ਵਿੱਚ ਜਾਟਾਂ ਨੇ ਕਿਸਦੀ ਅਗਵਾਈ ਹੇਠ ਔਰੰਗਜੇਬ ਵਿਰੁੱਧ ਵਿਦਰੋਹ ਕੀਤਾ? | ਗੋਕੁਲ |
182. | ਔਰੰਗਜੇਬ ਦੀ ਮੌਤ ਕਦੋਂ ਹੋਈ? | 1707 ਈ: |
183. | ਔਰੰਗਜੇਬ ਦੀ ਮੌਤ ਕਿੱਥੇ ਹੋਈ? | ਅਹਿਮਦਨਗਰ |
184. | ਔਰੰਗਜੇਬ ਨੂੰ ਕਿੱਥੇ ਦਫ਼ਨਾਇਆ ਗਿਆ? | ਦੌਲਤਾਬਾਦ ਦੇ ਨੇੜੇ |
185. | ਔਰੰਗਜੇਬ ਦੀ ਮੌਤ ਤੋਂ ਬਾਅਦ ਗੱਦੀ ਤੇ ਕੌਣ ਬੈਠਾ? | ਬਹਾਦਰ ਸ਼ਾਹ |
186. | ਬਹਾਦਰ ਸ਼ਾਹ ਦਾ ਅਸਲ ਨਾਂ ਕੀ ਸੀ? | ਮੁਅੱਜਮ |
187. | ਬਹਾਦਰ ਸ਼ਾਹ ਕਿਸ ਨਾਂ ਨਾਲ ਮਸ਼ਹੂਰ ਸੀ? | ਸ਼ਾਹ-ਏ-ਬੇਖ਼ਬਰ |
188. | ਕਿਹੜਾ ਮੁਗ਼ਲ ਬਾਦਸ਼ਾਹ ਹਫ਼ਤੇ ਦੇ ਸੱਤ ਦਿਨ ਵੱਖੋ-ਵੱਖ ਸੱਤ ਰੰਗਾਂ ਦੇ ਕੱਪੜੇ ਪਹਿਣਦਾ ਸੀ? | ਹੁੰਮਾਯੂੰ |
189. | ਕਿਸ ਮੁਗ਼ਲ ਬਾਦਸ਼ਾਹ ਨੇ ਰਾਜਦਰਬਾਰ ਵਿੱਚ ਸੰਗੀਤ ਤੇ ਪਾਬੰਦੀ ਲਗਾਈ? | ਔਰੰਗਜੇਬ ਨੇ |
190. | ਕਿਹੜਾ ਮੁਗ਼ਲ ਬਾਦਸ਼ਾਹ ‘ਜੰਜੀਰ-ਏ-ਅਦਲ’ (ਇਨਸਾਫ਼ ਦੀ ਜੰਜੀਰ) ਲਈ ਪ੍ਰਸਿੱਧ ਸੀ? | ਜਹਾਂਗੀਰ |
191. | ਕਿਸ ਮੁਗ਼ਲ ਬਾਦਸ਼ਾਹ ਨੇ ਝਰੋਖਾ ਦਰਸ਼ਨ ਦੀ ਪ੍ਰਥਾ ਨੂੰ ਖਤਮ ਕੀਤਾ? | ਔਰੰਗਜੇਬ ਨੇ |
192. | ਕਿਸ ਮੁਗ਼ਲ ਬਾਦਸ਼ਾਹ ਦੇ ਕਾਲ ਨੂੰ ਭਾਰਤੀ ਵਾਸਤੂਕਲਾ ਦਾ ਸੁਨਹਿਰੀ ਯੁੱਗ ਕਿਹਾ ਜਾਂਦਾ ਹੈ? | ਸ਼ਾਹਜਹਾਂ ਦੇ |
193. | ਕਿਸ ਮੁਗ਼ਲ ਬਾਦਸ਼ਾਹ ਨੇ ਮੋਰ ਸਿੰਘਾਸਨ ਬਣਵਾਇਆ? | ਸ਼ਾਹਜਹਾਂ |
194. | ਮੋਰ ਸਿੰਘਾਸਨ ਤੇ ਕਿਹੜਾ ਪ੍ਰਸਿੱਧ ਹੀਰਾ ਰੱਖਿਆ ਜਾਂਦਾ ਸੀ? | ਕੋਹਿਨੂਰ |
195. | ਮੋਰ ਸਿੰਘਾਸਨ ਨੂੰ ਕਿਹੜਾ ਵਿਦੇਸ਼ੀ ਹਮਲਾਵਰ ਈਰਾਨ ਲੈ ਗਿਆ? | ਨਾਦਰ ਸ਼ਾਹ |
196. | ਕਿਸ ਮੁਗ਼ਲ ਸ਼ਾਸਕ ਨੂੰ ਉਸਦੇ ਪੁੱਤਰ ਨੇ ਆਗਰਾ ਦੇ ਕਿਲ੍ਹੇ ਵਿੱਚ ਕੈਦ ਕਰ ਦਿੱਤਾ? | ਸ਼ਾਹਜਹਾਂ ਨੂੰ |
197. | ਕਿਸ ਮੁਗ਼ਲ ਬਾਦਸ਼ਾਹ ਨੇ ਨਵਾਂ ਸਾਲ ਮਨਾਉਣ ਤੇ ਪਾਬੰਦੀ ਲਗਾਈ? | ਔਰੰਗਜੇਬ ਨੇ |
198. | ਵਾਰਾਨਸੀ ਦਾ ਵਿਸ਼ਵਨਾਥ ਮੰਦਰ ਕਿਸ ਮੁਗ਼ਲ ਬਾਦਸ਼ਾਹ ਦੁਆਰਾ ਢਾਹ ਦਿੱਤਾ ਗਿਆ? | ਔਰੰਗਜੇਬ ਦੁਆਰਾ |
199. | ਦਿੱਲੀ ਦੀ ਮੋਤੀ ਮਸਜਿਦ ਦਾ ਨਿਰਮਾਣ ਕਿਸਨੇ ਕਰਵਾਇਆ ਸੀ? | ਔਰੰਗਜੇਬ ਨੇ |
200. | ਬੀਬੀ ਦਾ ਮਕਬਰਾ ਕਿੱਥੇ ਸਥਿਤ ਹੈ? | ਔਰੰਗਾਬਾਦ |
201. | ਬੀਬੀ ਦਾ ਮਕਬਰਾ ਕਿਸਨੇ ਬਣਵਾਇਆ ਸੀ? | ਔਰੰਗਜੇਬ ਨੇ |
202. | ਮੁਗ਼ਲ ਕਾਲ ਵਿੱਚ ਭਾਰਤ ਆਏ ਕਿਸ ਵਿਦੇਸ਼ੀ ਯਾਤਰੀ ਨੇ ਮੋਰ ਸਿੰਘਾਸਨ ਸੰਬੰਧੀ ਜਾਣਕਾਰੀ ਦਿੱਤੀ ਹੈ? | ਟਵੇਰਨੀਅਰ |
203. | ਟਵੇਰਨੀਅਰ ਕਿਸ ਦੇਸ਼ ਵਿੱਚੋਂ ਆਇਆ ਸੀ? | ਫਰਾਂਸ |
204. | ਔਰੰਗਜੇਬ ਤੋਂ ਬਾਅਦ ਗੱਦੀ ਤੇ ਕੌਣ ਬੈਠਾ? | ਮੁਅੱਜਮ |
205. | ਮੁਗ਼ਲ ਸਾਮਰਾਜ ਕਿਸਦੇ ਸ਼ਾਸਨਕਾਲ ਵਿੱਚ ਸਭ ਤੋਂ ਵੱਧ ਫੈਲਿਆ? | ਔਰੰਗਜੇਬ |
206. | ਮੁਅੱਜਮ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? | ਸ਼ਾਹ ਆਲਮ ਪਹਿਲਾ |
207. | ਸ਼ਾਹ ਆਲਮ ਪਹਿਲਾ ਕਿਸ ਨਾਂ ਨਾਲ ਪ੍ਰਸਿੱਧ ਹੈ? | ਸ਼ਾਹ-ਏ-ਬੇਖਬਰ |
208. | ਸ਼ਾਹ ਆਲਮ ਪਹਿਲੇ ਨੂੰ ਸ਼ਾਹ-ਏ-ਬੇਖ਼ਬਰ ਕਿਸਨੇ ਕਿਹਾ ਹੈ? | ਖ਼ਾਫੀ ਖਾਨ ਨੇ |
209. | ਮਾਲਵਾ ਦੇ ਰਾਜਾ ਜੈ ਸਿੰਘ ਨੂੰ ‘ਮਿਰਜਾ ਰਾਜਾ’ ਦੀ ਉਪਾਧੀ ਕਿਸਨੇ ਦਿੱਤੀ? | ਜਹਾਂਦਾਰ ਸ਼ਾਹ ਨੇ |
210. | ਜਹਾਂਦਾਰ ਸ਼ਾਹ ਨੇ ਮਾਰਵਾੜ ਦੇ ਅਜੀਤ ਸਿੰਘ ਨੂੰ ਕਿਹੜੀ ਉਪਾਧੀ ਦਿੱਤੀ? | ਮਹਾਂਰਾਜਾ ਦੀ |
211. | ਸਈਅਦ ਭਰਾਵਾਂ ਹੱਥੋਂ ਮਾਰਿਆ ਗਿਆ ਪਹਿਲਾ ਮੁਗ਼ਲ ਬਾਦਸ਼ਾਹ ਕਿਹੜਾ ਸੀ? | ਜਹਾਂਦਾਰ ਸ਼ਾਹ |
212. | ਕਿਹੜੇ ਦੋ ਭਰਾ ਇਤਿਹਾਸ ਵਿੱਚ ਸਈਅਦ ਭਰਾਵਾਂ ਦੇ ਨਾਂ ਨਾਲ ਪ੍ਰਸਿੱਧ ਹਨ? | ਅਬਦੁੱਲਾ ਖਾਂ ਅਤੇ ਹੁਸੈਨ ਅਲੀ |
213. | ਸ਼ਹੀਦ-ਏ-ਮਜਲੂਮ ਕਿਸ ਮੁਗ਼ਲ ਬਾਦਸ਼ਾਹ ਨੂੰ ਕਿਹਾ ਜਾਂਦਾ ਹੈ? | ਫਰੁਖ਼ਸ਼ਿਅਰ |
214. | ਫਰੁਖ਼ਸ਼ਿਅਰ ਕਿਸਦੀ ਸਹਾਇਤਾ ਨਾਲ ਗੱਦੀ ਤੇ ਬੈਠਾ? | ਸਈਅਦ ਭਰਾਵਾਂ ਦੀ |
215. | ਚਿਨ ਕੁਲੀ ਖਾਂ ਕਿੱਥੋਂ ਦਾ ਸੂਬੇਦਾਰ ਸੀ? | ਦੱਕਣ ਦਾ |
216. | ਚਿਨ ਕੁਲੀ ਖਾਂ ਕਿਸ ਨਾਂ ਨਾਲ ਪ੍ਰਸਿੱਧ ਹੈ? | ਨਿਜ਼ਾਮ-ਉਲ-ਮੁਲਕ |
217. | ਨਿਜਾਮ-ਉਲ-ਮੁਲਕ ਨੇ ਕਿਹੜੇ ਰਾਜ ਦੀ ਸਥਾਪਨਾ ਕੀਤੀ? | ਹੈਦਰਾਬਾਦ |
218. | ਕਿਹੜੇ ਮੁਗ਼ਲ ਬਾਦਸ਼ਾਹ ਨੂੰ ‘ਰੰਗੀਲਾ’ ਨਾਂ ਨਾਲ ਜਾਣਿਆ ਜਾਂਦਾ ਹੈ? | ਮੁਹੰਮਦ ਸ਼ਾਹ |
219. | ਬਕਸਰ ਦੀ ਲੜਾਈ ਵਿੱਚ ਸ਼ਾਮਿਲ ਮੁਗਲ ਬਾਦਸ਼ਾਹ ਸ਼ਾਹ ਆਲਮ ਦੂਜਾ ਕਿਸ ਨਾਂ ਨਾਲ ਪ੍ਰਸਿੱਧ ਸੀ? | ਅਲੀ ਗੌਹਰ |
220. | ਪਾਣੀਪਤ ਦੀ ਤੀਜੀ ਲੜਾਈ ਕਿਸ ਮੁਗ਼ਲ ਸ਼ਾਸਕ ਦੇ ਸ਼ਾਸਨਕਾਲ ਵਿੱਚ ਹੋਈ? | ਸ਼ਾਹ ਆਲਮ ਦੂਜਾ |
221. | ਅੰਗਰੇਜਾਂ ਦੀ ਸਰਪ੍ਰਸਤੀ ਹੇਠ ਜਾਣ ਵਾਲਾ ਪਹਿਲਾ ਮੁਗ਼ਲ ਬਾਦਸ਼ਾਹ ਕੌਣ ਸੀ? | ਅਕਬਰ ਦੂਜਾ |
222. | ਰਾਜਾ ਰਾਮ ਮੋਹਨ ਰਾਏ ਨੂੰ ‘ਰਾਜਾ’ ਦੀ ਉਪਾਧੀ ਕਿਸਨੇ ਦਿੱਤੀ? | ਅਕਬਰ ਦੂਜੇ ਨੇ |
223. | ਅਕਬਰ ਦੂਜੇ ਨੇ ਰਾਜਾ ਰਾਮ ਮੋਹਨ ਰਾਏ ਨੂੰ ਇੰਗਲੈਂਡ ਕਿਉਂ ਭੇਜਿਆ? | ਪੈਨਸ਼ਨ ਵਿੱਚ ਵਾਧਾ ਕਰਵਾਉਣ ਲਈ |
224. | ਅੰਤਮ ਮੁਗ਼ਲ ਬਾਦਸ਼ਾਹ ਕੌਣ ਸੀ? | ਬਹਾਦਰ ਸ਼ਾਹ ਜਫ਼ਰ |
225. | ਬਹਾਦਰ ਸ਼ਾਹ ਜਫ਼ਰ ਨੂੰ ਅੰਗਰੇਜਾਂ ਨੇ ਕਿੱਥੇ ਜੇਲ੍ਹ ਭੇਜਿਆ? | ਰੰਗੂਨ |
226. | ਬਹਾਦਰ ਸਾਹ ਜਫ਼ਰ ਦੀ ਮੌਤ ਕਦੋਂ ਹੋਈ? | 1862 |
227. | ਕਿਹੜਾ ਮੁਗ਼ਲ ਬਾਦਸ਼ਾਹ ਇੱਕ ਉਰਦੂ ਗਜ਼ਲਕਾਰ ਵੀ ਸੀ? | ਬਹਾਦਰ ਸ਼ਾਹ ਜਫ਼ਰ |
228. | ਨਾਦਰ ਸ਼ਾਹ ਨੇ ਭਾਰਤ ਤੇ ਹਮਲਾ ਕਦੋਂ ਕੀਤਾ? | 1739 ਈ: |
229. | ਨਾਦਰ ਸ਼ਾਹ ਨੇ ਕਿਸ ਮੁਗ਼ਲ ਸ਼ਾਸਕ ਸਮੇਂ ਦਿੱਲੀ ਤੇ ਹਮਲਾ ਕੀਤਾ? | ਮੁਹੰਮਦ ਸ਼ਾਹ |
230. | ਅਕਬਰ ਦੇ ਕਿਸ ਸਮਾਕਲੀਨ ਹਿੰਦੂ ਸ਼ਾਸਕ ਨੇ ਵਿਕਰਮਾਦਿੱਤ ਦੀ ਉਪਾਧੀ ਧਾਰਨ ਕੀਤੀ? | ਹੇਮੂ |
231. | ਤੰਬਾਕੂ ਅਤੇ ਮੱਕੀ ਦੀ ਖੇਤੀ ਭਾਰਤ ਵਿੱਚ ਕਿਸਦੇ ਸ਼ਾਸਨਕਾਲ ਵਿੱਚ ਸ਼ੁਰੂ ਕੀਤੀ ਗਈ? | ਮੁਗ਼ਲਾਂ ਦੇ |
232. | ਭਾਰਤ ਵਿੱਚ ਤੰਬਾਕੂ ਦੀ ਖੇਤੀ ਕਿਸ ਦੁਆਰਾ ਸ਼ੁਰੂ ਕੀਤੀ ਗਈ? | ਪੁਰਤਗਾਲੀਆਂ ਦੁਆਰਾ |
233. | ਮੁਗ਼ਲਾਂ ਸਮੇਂ ਖੇਤੀਯੋਗ ਭੂਮੀ ਦਾ ਰਿਕਾਰਡ ਕੌਣ ਰੱਖਦਾ ਸੀ? | ਕਾਨੂੰਗੋ |
234. | ਮੁਗ਼ਲਾਂ ਅਧੀਨ ਜਜੀਆ ਕਿਸ ਕੋਲੋਂ ਲਿਆ ਜਾਂਦਾ ਸੀ? | ਹਿੰਦੂਆਂ ਕੋਲੋਂ |
235. | ਮੁਗ਼ਲ ਕਾਲ ਵਿੱਚ ਸੈਨਾ ਦਾ ਮੁੱਖ ਸੈਨਾਪਤੀ ਕੌਣ ਹੁੰਦਾ ਸੀ? | ਸ਼ਾਸਕ |
236. | ਮੁਗ਼ਲਕਾਲ ਵਿੱਚ ਮਨਸਬਦਾਰਾਂ ਕਿਹੜੀ ਸੈਨਾ ਤਿਆਰ ਕਰਦੇ ਸਨ? | ਘੋੜਸਵਾਰ ਸੈਨਾ |
237. | ਮੁਗ਼ਲਾਂ ਅਧੀਨ ਸ਼ਹਿਰਾਂ ਵਿੱਚ ਪੁਲੀਸ ਵਿਭਾਗ ਦਾ ਮੁੱਖ ਅਧਿਕਾਰੀ ਕੌਣ ਸੀ? | ਕੋਤਵਾਲ |
238. | ਮੁਗ਼ਲਾਂ ਅਧੀਨ ਜਿਲ੍ਹੇ ਵਿੱਚ ਪੁਲੀਸ ਵਿਭਾਗ ਦਾ ਮੁੱਖ ਅਧਿਕਾਰੀ ਕੌਣ ਸੀ? | ਫੌਜਦਾਰ |
239. | ਮੁਗ਼ਲ ਚਿੱਤਰਕਲਾ ਵਿੱਚ ਮੁੱਖ ਰੂਪ ਵਿੱਚ ਕਿਸਦੇ ਚਿੱਤਰ ਬਣਾਏ ਜਾਂਦੇ ਸਨ? | ਮੁਗਲ ਦਰਬਾਰ ਦੇ |
240. | ਮੁਗ਼ਲਕਾਲ ਵਿੱਚ ਗਵਰਨਰ ਨੂੰ ਕੀ ਕਿਹਾ ਜਾਂਦਾ ਸੀ? | ਸੂਬੇਦਾਰ |
241. | ਮੁਗਲ ਕਾਲ ਦੌਰਾਨ ਫਲਾਂ ਦਾ ਆਯਾਤ ਕਿਸ ਦੇਸ਼ ਤੋਂ ਕੀਤਾ ਜਾਂਦਾ ਸੀ? | ਸਮਰਕੰਦ |
242. | ਮੁਗਲ ਸ਼ਾਸਨ ਵਿੱਚ ਸੈਨਾ ਦੀ ਭਰਤੀ ਕਿਸ ਦੁਆਰਾ ਕੀਤੀ ਜਾਂਦੀ ਸੀ? | ਬਖਸ਼ੀ ਦੁਆਰਾ |
243. | ਮੁਗਲ ਪ੍ਰਸ਼ਾਸਨ ਦਾ ਨਿਰਮਾਤਾ ਕਿਸਨੂੰ ਮੰਨਿਆ ਜਾਂਦਾ ਹੈ? | ਅਕਬਰ ਨੂੰ |
244. | ਅਕਬਰ ਦੇ ਦਰਬਾਰ ਵਿੱਚ ਕਿਹੜਾ ਪ੍ਰਸਿੱਧ ਸੰਗੀਤਕਾਰ ਰਹਿੰਦਾ ਸੀ? | ਤਾਨਸੇਨ |
245. | ਆਈਨ-ਏ-ਅਕਬਰੀ ਦਾ ਲੇਖਕ ਕੌਣ ਸੀ? | ਅਬੁਲ ਫਜ਼ਲ |
246. | ਤਾਜ਼ਮਹੱਲ ਦਾ ਨਿਰਮਾਣ ਕਿਸਨੇ ਕਰਵਾਇਆ? | ਸ਼ਾਹਜਹਾਂ ਨੇ |
247. | ਅਕਬਰ ਦੇ ਸਮੇਂ ਪ੍ਰਾਂਤਾਂ ਦੀ ਗਿਣਤੀ ਕਿੰਨੀ ਸੀ? | 15 |
248. | ਔਰੰਗਜੇਬ ਦੇ ਸਮੇਂ ਪ੍ਰਾਂਤਾਂ ਦੀ ਗਿਣਤੀ ਕਿੰਨੀ ਸੀ? | 21 |
249. | ਕਿਹੜੇ ਮੁਗਲ ਬਾਦਸ਼ਾਹ ਦੇ ਸਮੇਂ ਪ੍ਰਾਂਤਾਂ ਦੀ ਗਿਣਤੀ ਸਭ ਤੋਂ ਵਧ ਸੀ? | ਸ਼ਾਹਜਹਾਂ ਦੇ ਸਮੇਂ |
250. | ਪ੍ਰਾਂਤ ਦੇ ਜਾਸੂਸੀ ਵਿਭਾਗ ਦੇ ਮੁੱਖੀ ਨੂੰ ਕੀ ਕਹਿੰਦੇ ਸਨ? | ਵਾਕਿਆ ਨਵੀਸ |
251. | ਮੁਗਲ ਸਾਮਰਾਜ ਵਿੱਚ ਪ੍ਰਧਾਨ ਮੰਤਰੀ ਨੂੰ ਕੀ ਕਿਹਾ ਜਾਂਦਾ ਸੀ? | ਵਕੀਲ |
252. | ਸੂਬੇਦਾਰ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਸੀ? | ਸਿਪਾਹਸਲਾਰ |
253. | ਪਰਗਨੇ ਦੇ ਮੁੱਖ ਅਫ਼ਸਰ ਨੂੰ ਕੀ ਕਹਿੰਦੇ ਸਨ? | ਸਿਕਦਾਰ |
254. | ਅਕਬਰ ਨੇ ਜਬਤੀ ਪ੍ਰਥਾ ਕਿਸਦੀ ਸਹਾਇਤਾ ਨਾਲ ਸ਼ੁਰੂ ਕੀਤੀ? | ਟੋਡਰ ਮੱਲ |
255. | ਜਬਤੀ ਪ੍ਰਥਾ ਕਦੋਂ ਸ਼ੁਰੂ ਕੀਤੀ ਗਈ? | 1581 ਈ: ਵਿੱਚ |
256. | ਮਨਸਬਦਾਰੀ ਪ੍ਰਣਾਲੀ ਦਾ ਮੁੱਖ ਮਕਸਦ ਕੀ ਸੀ? | ਸੈਨਿਕ ਸੰਗਠਨ ਵਿੱਚ ਸੁਧਾਰ |
257. | ਮਨਸਬਦਾਰਾਂ ਦੀ ਨਿਯੁਕਤੀ ਕਿਸਦੀ ਸਿਫ਼ਾਰਸ਼ ਤੇ ਕੀਤੀ ਜਾਂਦੀ ਸੀ? | ਮੀਰ ਬਖਸ਼ੀ ਦੀ |
258. | ਅਬੁਲ ਫਜ਼ਲ ਅਨੁਸਾਰ ਮਨਸਬਦਾਰਾਂ ਦੀਆਂ ਕਿੰਨੀਆਂ ਸ਼੍ਰੇਣੀਆਂ ਸਨ? | 66 |
259. | ਅਕਬਰ ਨੇ ਕਿੰਨੀ ਪ੍ਰਕਾਰ ਦੀਆਂ ਮਨਸਬਾਂ ਬਣਾਈਆਂ? | 2 (ਜਾਤ ਅਤੇ ਸਵਾਰ) |
260. | ਮੁਗ਼ਲ ਕਾਲ ਵਿੱਚ ਜਾਗੀਰਾਂ ਕਿੰਨੇ ਪ੍ਰਕਾਰ ਦੀਆਂ ਹੁੰਦੀਆਂ ਸਨ? | 4 |
261. | ਅਕਬਰ ਨੇ ਗੁਜ਼ਰਾਤ ਜਿੱਤ ਦੀ ਖੁਸ਼ੀ ਵਿੱਚ ਕਿਹੜਾ ਦਰਵਾਜਾ ਬਣਵਾਇਆ? | ਬੁਲੰਦ ਦਰਵਾਜਾ |
262. | ਅਕਬਰ ਦਾ ਮਕਬਰਾ ਕਿੱਥੇ ਬਣਿਆ ਹੋਇਆ ਹੈ? | ਸਿਕੰਦਰਾ |
263. | ਤਾਜ਼ਮਹੱਲ ਕਿਸਦੀ ਯਾਦ ਵਿੱਚ ਬਣਵਾਇਆ ਗਿਆ? | ਮੁਮਤਾਜ਼ ਮਹੱਲ |
264. | ਤਾਜਮਹੱਲ ਨੂੰ ਬਣਾਉਣ ਤੇ ਕਿੰਨਾ ਸਮਾਂ ਲੱਗਿਆ? | 22 ਸਾਲ |
265. | ਤਾਜਮਹੱਲ ਨੂੰ ਕਿਸਦੀ ਨਿਗਰਾਨੀ ਹੇਠ ਬਣਵਾਇਆ ਗਿਆ? | ਉਸਤਾਦ ਈਸਾ |
266. | ਤਾਜਮਹੱਲ ਨੂੰ ਬਣਵਾਉਣ ਤੇ ਕਿੰਨਾ ਖਰਚਾ ਆਇਆ? | 3 ਕਰੋੜ ਰੁਪਏ |
267. | ਲਾਲ ਕਿਲ੍ਹਾ ਕਿਸਨੇ ਬਣਵਾਇਆ ਸੀ? | ਸ਼ਾਹਜਹਾਂ ਨੇ |
268. | ਕਿਹੜਾ ਮੁਗਲ ਬਾਦਸ਼ਾਹ ਚਿੱਤਰਕਲਾ ਨੂੰ ਇਸਲਾਮ ਦੇ ਵਿਰੁੱਧ ਸਮਝਦਾ ਸੀ? | ਔਰੰਗਜੇਬ |
269. | ਕਿਹੜੇ ਮੁਗਲ ਬਾਦਸ਼ਾਹ ਨੇ ਸੰਗੀਤ ਤੇ ਪਾਬੰਦੀ ਲਗਾ ਦਿੱਤੀ? | ਔਰੰਗਜੇਬ |
270. | ਰਾਮ ਚਰਿੱਤ ਮਾਨਸ ਦਾ ਲੇਖਕ ਕੌਣ ਸੀ? | ਤੁਲਸੀ ਦਾਸ |
271. | ਅਕਬਰ ਨੇ ਬੀਰਬਲ ਨੂੰ ਕਿਹੜੀ ਉਪਾਧੀ ਨਾਲ ਸਨਮਾਨਿਤ ਕੀਤਾ? | ਕਵੀ ਰਾਏ |
272. | ਅਕਬਰ ਦੇ ਦਰਬਾਰ ਦੇ ਕਿਸੇ ਦੋ ਚਿੱਤਰਕਾਰਾਂ ਦੇ ਨਾਂ ਲਿਖੋ। | ਦਸਵੰਤ, ਬਸਾਵਨ |
273. | ਆਈਨੇ ਅਕਬਰੀ ਅਤ ਅਕਬਰਨਾਮਾ ਦੀ ਰਚਨਾ ਕਿਸਨੇ ਕੀਤੀ? | ਅਬੁਲ ਫਜ਼ਲ |
274. | ਰਾਮ ਚਰਿਤ ਮਾਨਸ ਦਾ ਲੇਖਕ ਕੌਣ ਹੈ? | ਤੁਲਸੀਦਾਸ |
275. | ਸੂਰਦਾਸ ਦੀ ਕਿਸੇ ਇੱਕ ਪ੍ਰਸਿੱਧ ਰਚਨਾ ਦਾ ਨਾਂ ਦੱਸੋ। | ਸੁਰ ਸਾਗਰ |
276. | ਜਹਾਂਗੀਰ ਦੀ ਆਤਮਕਥਾ ਦਾ ਨਾਂ ਕੀ ਹੈ? | ਤੁਜ਼ਕੇ ਜਹਾਂਗੀਰੀ |
277. | ਬਾਬਰ ਦੀ ਆਤਮਕਥਾ ਦਾ ਨਾਂ ਕੀ ਹੈ? | ਤੁਜ਼ਕੇ ਬਾਬਰੀ |
278. | ਹੁਮਾਯੂੰਨਾਮਾ ਕਿਸਨੇ ਲਿਖਿਆ? | ਗੁਲਬਦਨ ਬੇਗਮ ਨੇ |
279. | ਗੁਲਬਦਨ ਬੇਗਮ ਕੌਣ ਸੀ? | ਹੁਮਾਯੂੰ ਦੀ ਭੈਣ |
280. | ਪਾਦਸ਼ਾਹਨਾਮਾ ਕਿਸ ਦੁਆਰਾ ਲਿਖਿਆ ਗਿਆ? | ਅਬਦੁਲ ਹਮੀਦ ਲਾਹੌਰੀ |
281. | ਕਿਹੜੇ ਮੁਗ਼ਲ ਬਾਦਸ਼ਾਹ ਨੂੰ ਸੰਗਮਰਮਰ ਦਾ ਰਾਜਕੁਮਾਰ ਕਿਹਾ ਜਾਂਦਾ ਹੈ? | ਸ਼ਾਹਜਹਾਂ ਨੂੰ |
282. | ਮੁਗ਼ਲ ਕਾਲ ਵਿੱਚ ਅਦਾਲਤਾਂ ਦੀ ਭਾਸ਼ਾ ਕਿਹੜੀ ਸੀ? | ਫ਼ਾਰਸੀ |
283. | ਤਖ਼ਤ-ਏ-ਤਾਊਸ ਕਿੱਥੇ ਰੱਖਿਆ ਗਿਆ ਸੀ? | ਦੀਵਾਨੇ ਖਾਸ (ਲਾਲ ਕਿਲ੍ਹਾ) |
284. | ਤਖ਼ਤ-ਏ-ਤਾਊਸ ਨੂੰ ਕਿਸਨੇ ਲਾਲ ਕਿਲ੍ਹੇ ਵਿੱਚ ਰਖਵਾਇਆ ਸੀ? | ਸ਼ਾਹਜਹਾਂ ਨੇ |
285. | ਤਖ਼ਤ-ਏ-ਤਾਊਸ ਕਿਸ ਨਾਂ ਨਾਲ ਪ੍ਰਸਿੱਧ ਹੈ? | ਮੋਰ ਸਿੰਘਾਸਨ |
286. | ਮੋਤੀ ਮਸਜਿਦ ਕਿੱਥੇ ਸਥਿਤ ਹੈ? | ਦਿੱਲੀ ਲਾਲ ਕਿਲ੍ਹੇ ਵਿੱਚ |
287. | ਮੋਤੀ ਮਸਜਿਦ ਨੂੰ ਕਿਸਨੇ ਬਣਵਾਇਆ ਸੀ? | ਔਰੰਗਜੇਬ ਨੇ |
288. | ਔਰੰਗਜੇਬ ਨੇ ਮੋਤੀ ਮਸਜਿਦ ਨੂੰ ਕਿਸ ਲਈ ਬਣਵਾਇਆ ਸੀ? | ਆਪਣੀ ਪਤਨੀ ਨਵਾਬ ਬਾਈ ਲਈ |
289. | ਤੁਲਸੀਦਾਸ ਨੇ ਕਿਸ ਮੁਗਲ ਸ਼ਾਸਕ ਦੇ ਰਾਜਕਾਲ ਵਿੱਚ ਰਾਮਚਰਿਤਮਾਨਸ ਦੀ ਰਚਨਾ ਕੀਤੀ? | ਅਕਬਰ |
290. | ਮੁਗ਼ਲ ਕਾਲ ਸੰਬੰਧੀ ਇਤਿਹਾਸਕ ਸਮੱਗਰੀ ਲਿਖਣ ਵਾਲੀ ਇਕਲੌਤੀ ਇਸਤਰੀ ਕੌਣ ਹੈ? | ਗੁਲਬਦਨ ਬੇਗਮ |
291. | ਫਤਿਹਪੁਰ ਸੀਕਰੀ ਕਿਸਨੇ ਵਸਾਇਆ ਸੀ? | ਅਕਬਰ ਨੇ |
292. | ਕਿਸ ਰਾਜਪੂਤ ਵੰਸ਼ ਨੇ ਕਦੇ ਵੀ ਅਕਬਰ ਦੀ ਅਧੀਨਤਾ ਨਹੀਂ ਮੰਨੀ? | ਸਿਸੋਦੀਆ |
293. | ਅਕਬਰ ਨੇ ਮਨਸਬਦਾਰੀ ਪ੍ਰਥਾ ਕਿਸ ਦੇਸ਼ ਦੀ ਮਨਸਬਦਾਰੀ ਪ੍ਰਣਾਲੀ ਤੋਂ ਪ੍ਰੇਰਿਤ ਹੋ ਕੇ ਲਾਗੂ ਕੀਤੀ ਸੀ? | ਮੰਗੋਲੀਆ |
294. | ਅਲਾਈ ਦਰਵਾਜਾ ਕਿੱਥੇ ਸਥਿਤ ਹੈ? | ਦਿੱਲੀ |
295. | ਜਾਮਾਤ ਖਾਨਾ ਮਸਜਿਦ ਕਿੱਥੇ ਸਥਿਤ ਹੈ? | ਦਿੱਲੀ |
296. | ਸ਼ੇਖ ਸਲੀਮ ਚਿਸ਼ਤੀ ਦਾ ਮਕਬਰਾ ਕਿੱਥੇ ਸਥਿਤ ਹੈ? | ਫਤਿਹਪੁਰ ਸੀਕਰੀ |
297. | ਲਾਹੌਰ ਵਿਖੇ ਜਹਾਂਗੀਰ ਦਾ ਮਕਬਰਾ ਕਿਸਨੇ ਬਣਵਾਇਆ? | ਨੂਰਜਹਾਂ |
298. | ਕਿਸ ਮੁਗ਼ਲ ਸ਼ਾਸਕ ਨੇ ਕੁਝ ਹਿੰਦੂ ਗੀਤਾਂ ਦੀ ਰਚਨਾ ਵੀ ਕੀਤੀ? | ਜਹਾਂਗੀਰ |
299. | ਅਕਬਰ ਨੇ ਦੀਨੇ ਇਲਾਹੀ ਕਦੋਂ ਸ਼ੁਰੂ ਕੀਤਾ? | 1582 ਈ: |
300. | ਜਹਾਂਗੀਰ ਨੇ ਕਿਸ ਕਲਾ ਨੂੰ ਸਰਪ੍ਰਸਤੀ ਦਿੱਤੀ? | ਚਿੱਤਰਕਲਾ ਨੂੰ |
301. | ਔਰੰਗਜੇਬ ਨੇ ਸ਼ਾਇਸਤਾ ਖਾਂ ਨੂੰ ਕਿੱਥੋਂ ਦਾ ਸੂਬੇਦਾਰ ਬਣਾਇਆ? | ਦੱਕਣ ਦਾ |
302. | ਕੂਚ ਬਿਹਾਰ ਦਾ ਖੇਤਰ ਔਰੰਗਜੇਬ ਨੂੰ ਕਿਸਨੇ ਜਿੱਤ ਕੇ ਦਿੱਤਾ ਸੀ? | ਮੀਰ ਜੁਮਲਾ |
303. | ਸ਼ਾਹਜਹਾਂ ਨੇ ਮਹਾਂਕਵੀ ਰਾਇ ਦੀ ਉਪਾਧੀ ਕਿਸਨੂੰ ਦਿੱਤੀ ਸੀ? | ਜਗਨਨਾਥ ਨੂੰ |
304. | ਤਾਜਮਹੱਲ ਦੀ ਉਸਾਰੀ ਕਿਸਦੀ ਦੇਖਰੇਖ ਹੇਠ ਹੋਈ? | ਉਸਤਾਦ ਈਸਾ |
305. | ਔਰੰਗਜੇਬ ਨੇ ਸ਼ਾਹਜਹਾਂ ਨੂੰ ਕਿਸ ਕਿਲ੍ਹੇ ਵਿੱਚ ਕੈਦ ਕਰਵਾਇਆ? | ਆਗਰੇ ਦੇ ਕਿਲ੍ਹੇ ਵਿੱਚ |
306. | ਮੁਮਤਾਜ ਮਹਿੱਲ ਦਾ ਅਸਲ ਨਾਂ ਕੀ ਸੀ? | ਅਰਜੁਮੰਦ ਬਾਨੋ |
307. | ਮੁਮਤਾਜ ਮਹਿੱਲ ਕਿਸਦੀ ਲੜਕੀ ਸੀ? | ਅਬੁਲ ਹਸਨ |
308. | ਮੁਮਤਾਜ ਮਹਿੱਲ ਦੀ ਮੌਤ ਕਿੱਥੇ ਹੋਈ? | ਬੁਰਹਾਨਪੁਰ |
309. | ਕਿਸ ਮੁਗ਼ਲ ਸ਼ਾਸਕ ਦਾ ਅਸਲ ਨਾਂ ਖੁਰੱਮ ਸੀ? | ਸ਼ਾਹ ਜਹਾਨ ਦਾ |
310. | 1586 ਈ: ਵਿੱਚ ਸ਼੍ਰੀਨਗਰ ਤੇ ਕਿਸਨੇ ਕਬਜਾ ਕੀਤਾ? | ਰਾਜਾ ਭਗਵਾਨ ਦਾਸ ਨੇ |
311. | ਅਸੀਰਗੜ੍ਹ ਦਾ ਕਿਲ੍ਹਾ ਅਕਬਰ ਨੇ ਕਿਸ ਕੋਲੋਂ ਜਿੱਤਿਆ ਸੀ? | ਬਹਾਦਰ ਸ਼ਾਹ ਕੋਲੋਂ |
312. | ਟੋਡਰ ਮੱਲ ਮੂਲ ਰੂਪ ਵਿੱਚ ਕਿੱਥੋਂ ਦਾ ਵਾਸੀ ਸੀ? | ਅਵਧ/ਲਹਿਰਪੁਰ/ਉੱਤਰ ਪ੍ਰਦੇਸ਼ |
313. | ਕਾਬਲ ਦਾ ਸੂਬੇਦਾਰ ਹਕੀਮ ਮਿਰਜਾ ਅਕਬਰ ਦਾ ਕੀ ਲੱਗਦਾ ਸੀ? | ਛੋਟਾ ਭਰਾ |
314. | ਜੋਧਾ ਬਾਈ ਦਾ ਮੁੱਢਲਾ ਨਾਂ ਕੀ ਸੀ? | ਹਰਕਾ ਬਾਈ |
315. | ਜੋਧਾ ਬਾਈ ਕਿਸ ਰਾਜ ਘਰਾਨੇ ਨਾਲ ਸੰਬੰਧਤ ਸੀ? | ਅਮੇਰ ਰਾਜਘਰਾਨੇ ਨਾਲ |
316. | ਮੁਗ਼ਲ ਇਮਾਰਤਾਂ ਦਾ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾ ਕੀ ਹੈ? | ਗੁੰਬਦ |
317. | 1595 ਈ: ਵਿੱਚ ਮੁਗ਼ਲਾਂ ਤੋਂ ਅਹਿਮਦਨਗਰ ਨੂੰ ਬਚਾਉਣ ਲਈ ਕਿਸ ਇਸਤਰੀ ਸ਼ਾਸਕ ਨੇ ਯੁੱਧ ਕੀਤਾ? | ਚਾਂਦ ਬੀਬੀ ਨੇ |
318. | ਚਾਂਦ ਬੀਬੀ ਨੇ ਕਿਸ ਮੁਗ਼ਲ ਸ਼ਾਸਕ ਤੋਂ ਅਹਿਮਦਨਗਰ ਨੂੰ ਬਚਾਉਣ ਲਈ ਯੁੱਧ ਕੀਤਾ? | ਅਕਬਰ ਤੋਂ |
319. | ਕਸ਼ਮੀਰ ਦਾ ਅਕਬਰ ਕਿਸਨੂੰ ਕਿਹਾ ਜਾਂਦਾ ਹੈ? | ਜੈਨੁਲਅਬਾਦੀਨ |
320. | ਸਈਅਦ ਭਰਾਵਾਂ ਦਾ ਪਤਨ ਕਿਸ ਸ਼ਾਸਕ ਦੇ ਸਮੇਂ ਹੋਇਆ? | ਮੁਹੰਮਦ ਸ਼ਾਹ |
321. | ਕਿਸ ਮੁਗ਼ਲ ਸੈਨਾਪਤੀ ਨੇ ਸ਼ਿਵਾਜੀ ਨੂੰ ਹਰਾ ਕੇ ਪੁਰੰਧਰ ਦੀ ਸੰਧੀ ਕਰਨ ਤੇ ਮਜਬੂਰ ਕਰ ਦਿੱਤਾ? | ਮਿਰਜਾ ਰਾਜਾ ਜੈ ਸਿੰਘ |
322. | ਅਕਬਰ ਨੇ ਬੁਲੰਦ ਦਰਵਾਜਾ ਕਿਸ ਜਿੱਤ ਦੀ ਖੁਸ਼ੀ ਵਿੱਚ ਬਣਵਾਇਆ? | ਗੁਜਰਾਤ ਜਿੱਤ ਦੀ |
323. | ਅਕਬਰ ਦੇ ਸਮੇਂ ਦੀਆਂ ਇਮਾਰਤਾਂ ਮੁੱਖ ਰੂਪ ਵਿੱਚ ਕਿਸ ਸਮੱਗਰੀ ਤੋਂ ਬਣੀਆਂ ਹਨ? | ਲਾਲ ਪੱਥਰ ਤੋਂ |