ਪ੍ਰਸਤਾਵਨਾ

1)

ਸੰਵਿਧਾਨ ਦੀ ਕੂੰਜੀ ਕਿਸਨੂੰ ਕਿਹਾ ਜਾਂਦਾ ਹੈ?

ਪ੍ਰਸਤਾਵਨਾ ਨੂੰ

2)

ਪ੍ਰਸਤਾਵਨਾ ਕਿਹੜੇ ਸ਼ਬਦਾਂ ਨਾਲ ਸ਼ੁਰੂ ਹੁੰਦੀ ਹੈ?

ਅਸੀਂ ਭਾਰਤ ਦੇ ਲੋਕ

3)

ਪ੍ਰਸਤਾਵਨਾ ਦਾ ਵਿਚਾਰ ਕਿਸ ਦੇਸ਼ ਦੇ ਸੰਵਿਧਾਨ ਤੋਂ ਲਿਆ ਗਿਆ ਹੈ?

ਅਮਰੀਕਾ

4)

ਪ੍ਰਸਤਾਵਨਾ ਦੀ ਭਾਸ਼ਾ ਕਿਸ ਦੇਸ਼ ਦੇ ਸੰਵਿਧਾਨ ਤੋਂ ਲਈ ਗਈ ਹੈ?

ਆਸਟ੍ਰੇਲੀਆ

5)

ਪ੍ਰਸਤਾਵਨਾ ਦਾ ਸੰਕਲਪ ਸੰਵਿਧਾਨ ਸਭਾ ਵਿੱਚ ਕਿਸਨੇ ਪੇਸ਼ ਕੀਤਾ?

ਜਵਾਹਰ ਲਾਲ ਨਹਿਰੂ

6)

ਸੰਵਿਧਾਨ ਸਭਾ ਨੇ ਪ੍ਰਸਤਾਵਨਾ ਦੇ ਸੰਕਲਪ ਨੂੰ ਕਦੋਂ ਮੰਜੂਰੀ ਦਿੱਤੀ?

22 ਜਨਵਰੀ 1947

7)

ਕਿਸ ਮੁਕੱਦਮੇ ਵਿੱਚ ਪ੍ਰਸਤਾਵਨਾ ਨੂੰ ਸੰਵਿਧਾਨ ਦਾ ਹਿੱਸਾ ਨਹੀਂ ਮੰਨਿਆ ਗਿਆ?

ਬੇਰੂਬਾਰੀ ਯੂਨੀਅਨ ਵਿਵਾਦ 1960

8)

ਕਿਸ ਮੁਕੱਦਮੇ ਵਿੱਚ ਪ੍ਰਸਤਾਵਨਾ ਨੂੰ ਸੰਵਿਧਾਨ ਦਾ ਹਿੱਸਾ ਮੰਨਿਆ ਗਿਆ?

ਕੇਸ਼ਵਾਨੰਦ ਭਾਰਤੀ ਕੇਸ 1973

9)

ਪ੍ਰਸਤਾਵਨਾ ਨੂੰ ਹੁਣ ਤੱਕ ਕਿੰਨੀ ਵਾਰ ਸੋਧਿਆ ਗਿਆ ਹੈ?

1 ਵਾਰ

10)

ਕਿਸ ਸੰਵਿਧਾਨ ਸੋਧ ਦੌਰਾਨ ਪ੍ਰਸਤਾਵਨਾ ਵਿੱਚ ਸੋਧ ਕੀਤੀ ਗਈ?

42ਵੀਂ ਸੰਵਿਧਾਨਕ ਸੋਧ

11)

42ਵੀਂ ਸੰਵਿਧਾਨਕ ਸੋਧ ਕਿਸ ਸਾਲ ਕੀਤੀ ਗਈ?

1976

12)

ਪ੍ਰਸਤਾਵਨਾ ਵਿੱਚ ਕਿਸ ਪ੍ਰਕਾਰ ਦੀ ਅਜਾਦੀ ਦੀ ਗੱਲ ਕੀਤੀ ਗਈ ਹੈ?

ਸੋਚ, ਪ੍ਰਗਟਾਵੇ, ਯਕੀਨ, ਪੂਜਾ

13)

ਪ੍ਰਸਤਾਵਨਾ ਵਿੱਚ ਕਿਸ ਪ੍ਰਕਾਰ ਦੇ ਨਿਆਂ ਦੀ ਗੱਲ ਕੀਤੀ ਗਈ ਹੈ?

ਸਮਾਜਿਕ, ਆਰਥਿਕ, ਰਾਜਨੀਤਕ

14)

ਇਤਿਹਾਸਕ ਉਦੇਸ਼ ਪ੍ਰਸਤਾਵ ਕਿਸਨੇ ਪੇਸ਼ ਕੀਤਾ?

ਪੰ: ਜਵਾਹਰ ਲਾਲ ਨਹਿਰੂ ਨੇ

15)

ਉਦੇਸ਼ ਪ੍ਰਸਤਾਵ ਕਦੋਂ ਪੇਸ਼ ਕੀਤਾ ਗਿਆ?

13 ਦਸੰਬਰ 1946 ਨੂੰ

16)

ਉਦੇਸ਼ ਪ੍ਰਸਤਾਵ ਸੰਵਿਧਾਨ ਸਭਾ ਦੁਆਰਾ ਕਦੋਂ ਸਵੀਕਾਰ ਕੀਤਾ ਗਿਆ?

22 ਜਨਵਰੀ 1947

17)

ਉਦੇਸ਼ ਪ੍ਰਸਤਾਵ ਕਿਸਦਾ ਅਧਾਰ ਬਣਿਆ?

ਪ੍ਰਸਤਾਵਨਾ ਦਾ

18)

ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਹੁਣ ਤੱਕ ਕਿੰਨੀ ਵਾਰ ਸੋਧ ਹੋਈ ਹੈ?

1 ਵਾਰ

19)

ਸੰਵਿਧਾਨ ਦਾ ਕਿਹੜੇ ਭਾਗ ਤੋਂ ਇਸਦੇ ਧਰਮ ਨਿਰਪੱਖ ਹੋਣ ਦਾ ਪਤਾ ਲੱਗਦਾ ਹੈ?

ਪ੍ਰਸਤਾਵਨਾ ਤੋਂ

20)

ਕੀ ਸਾਡੀ ਪ੍ਰਸਤਾਵਨਾ ਨਿਆਂਯੋਗ ਹੈ?

ਨਹੀਂ

21)

ਸੰਵਿਧਾਨ ਦੀ ਆਤਮਾ ਕਿਸਨੂੰ ਕਿਹਾ ਜਾਂਦਾ ਹੈ?

ਪ੍ਰਸਤਾਵਨਾ ਨੂੰ

22)

ਗਣਤੰਤਰ ਦਾ ਕੀ ਭਾਵ ਹੈ?

ਰਾਜ ਦੇ ਮੁੱਖੀ ਦੀ ਲੋਕਾਂ ਦੁਆਰਾ ਚੋਣ

23)

ਪ੍ਰਸਤਾਵਨਾ ਵਿੱਚ ਕਿੰਨੀ ਪ੍ਰਕਾਰ ਦੇ ਨਿਆਂ ਦਾ ਜ਼ਿਕਰ ਹੈ?

ਸਮਾਜਿਕ, ਆਰਥਿਕ ਅਤੇ ਰਾਜਨੀਤਕ

24)

ਸੰਵਿਧਾਨ ਦਾ ਪਰੀਚੈ, ਭੂਮਿਕਾ, ਅਤੇ ਸਾਰ ਕਿਸਨੂੰ ਕਿਹਾ ਜਾਂਦਾ ਹੈ?

ਪ੍ਰਸਤਾਵਨਾ ਨੂੰ

25)

42ਵੀਂ ਸੰਵਿਧਾਨਕ ਸੋਧ ਅਨੁਸਾਰ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਕਿਹੜੇ ਤਿੰਨ ਨਵੇਂ ਸ਼ਬਦ ਜੋੜੇ ਗਏ?

ਸਮਾਜਵਾਦੀ, ਧਰਮ ਨਿਰਪੇਖ ਅਤੇ ਅਖੰਡਤਾ

Leave a Comment

Your email address will not be published. Required fields are marked *

error: Content is protected !!